Gulam nabi azad Archives - Daily Post Punjabi

ਗੁਲਾਮ ਨਬੀ ਆਜ਼ਾਦ ਨਹੀਂ ਲੜਨਗੇ ਲੋਕ ਸਭਾ ਚੋਣ, ਅਨੰਤਨਾਗ ਸੀਟ ਤੋਂ ਨਾਂ ਲਿਆ ਵਾਪਸ
ਗੁਲਾਬ ਨਬੀ ਆਜਾਦ ਨੇ ਐਾਲਨ ਕੀਤਾ ਹੈ ਕਿ ਉਹ ਲੋਕ ਸਭਾ ਚੋਣਾਂ ਨਹੀਂ ਲੜਨਗੇ। ਅਨੰਤਨਾਗ ਰਾਜੌਰੀ ਸੀਟ ਤੋਂ ਉਨ੍ਹਾਂ ਦੀ ਪਾਰਟੀ ਡੈਮੋਕ੍ਰੇਟਿਕ ਪ੍ਰੋਗ੍ਰੈਸਿਵ ਆਜ਼ਾਦ ਪਾਰਟੀ ਨੇ ਉਨ੍ਹਾਂ ਨੂੰ ਉਮੀਦਵਾਰ ਐਲਾਨਿਆ ਸੀ। ਉਨ੍ਹਾਂ ਦੀ ਪਾਰਟੀ ਤੋਂ ਐਡਵੋਕੇਟ ਮੁਹੰਮਦ ਸਲੀਮ ਪਰੇ ਚੋਣ ਲੜਨਗੇ। ਗੁਲਾਬ ਨਬੀ ਆਜ਼ਾਦ ਨੂੰ 2014 ਵਿਚ ਕਠੂਆ-ਊਧਮਪੁਰ ਲੋਕ ਸਭਾ ਖੇਤਰ ਵਿਚ ਭਾਜਪਾ ਦੇ ਡਾ. ਜੀਤੇਂਦਰ ਸਿੰਘ ਨੇ ਹਰਾਇਆ ਸੀ। ਇਸ ਸੀਟ ਤੋਂ ਪੀਡੀਪੀ ਪ੍ਰਧਾਨ ਮਹਿਬੂਬਾ ਮੁਫਤੀ ਵੀ ਚੋਣ ਮੈਦਾਨ ਵਿਚ ਹਨ।

ਇਹ ਵੀ ਪੜ੍ਹੋ : ਆਖਿਰ ਮੰਨ ਹੀ ਗਏ ਦਲਵੀਰ ਗੋਲਡੀ, ਕਿਹਾ-‘ਪਾਰਟੀ ਜਿਥੇ ਡਿਊਟੀ ਲਗਾਏਗੀ ਪੂਰੀ ਤਨਦੇਹੀ ਨਾਲ ਨਿਭਾਵਾਂਗਾ’

ਪਾਰਟੀ ਦੇ ਸੂਬਾਈ ਪ੍ਰਧਾਨ ਅਮੀਨ ਭੱਟਾ ਨੇ ਕਿਹਾ, “ਗੁਲਾਮ ਨਬੀ ਆਜ਼ਾਦ ਨੇ ਪਾਰਟੀ ਆਗੂਆਂ ਨਾਲ ਦੋ ਘੰਟੇ ਤੱਕ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ ਸਲੀਮ ਪਰੇ ਹੀ ਅਨੰਤਨਾਗ-ਰਾਜੌਰੀ ਸੀਟ ਤੋਂ ਪਾਰਟੀ ਦੇ ਉਮੀਦਵਾਰ ਹੋਣਗੇ। ਗੁਲਾਮ ਨਬੀ ਆਜ਼ਾਦ ਨੇ ਇਹ ਕਿਉਂ ਕਿਹਾ। ਇਸ ‘ਤੇ ਪਾਰਟੀ ਨੇਤਾ ਨੇ ਕਿਹਾ ਕਿ ਇਸ ਦੇ ਪਿੱਛੇ ਕੁਝ ਕਾਰਨ ਹਨ, ਸਾਰਿਆਂ ਨੇ ਸਰਬਸੰਮਤੀ ਨਾਲ ਸਲੀਮ ਪਰੇ ਨੂੰ ਉਮੀਦਵਾਰ ਬਣਾਉਣ ਦਾ ਫੈਸਲਾ ਕੀਤਾ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਗੁਲਾਮ ਨਬੀ ਆਜ਼ਾਦ ਨਹੀਂ ਲੜਨਗੇ ਲੋਕ ਸਭਾ ਚੋਣ, ਅਨੰਤਨਾਗ ਸੀਟ ਤੋਂ ਨਾਂ ਲਿਆ ਵਾਪਸ appeared first on Daily Post Punjabi.

ਕਾਂਗਰਸ ਤੋਂ ਅਸਤੀਫਾ ਦੇਣ ਤੋਂ ਬਾਅਦ ਗੁਲਾਮ ਨਬੀ ਆਜ਼ਾਦ ਦਾ ਵੱਡਾ ਐਲਾਨ, ਦੇਖੋ ਕੀ ਕਿਹਾ
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਕਾਂਗਰਸ ਤੋਂ ਅਸਤੀਫਾ ਦੇਣ ਤੋਂ ਬਾਅਦ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਜੰਮੂ-ਕਸ਼ਮੀਰ ਪਰਤ ਕੇ ਆਪਣੀ ਪਾਰਟੀ ਬਣਾਉਣਗੇ। ਆਜ਼ਾਦ ਨੇ ਭਾਜਪਾ ਵਿਚ ਸ਼ਾਮਲ ਹੋਣ ਦੀਆਂ ਖ਼ਬਰਾਂ ਦਾ ਵੀ ਖੰਡਨ ਕੀਤਾ ਹੈ।

gulam nabiazad own party

ਉਨ੍ਹਾਂ ਕਿਹਾ, ਮੇਰੇ ਵਿਰੋਧੀ ਪਿਛਲੇ 3 ਸਾਲਾਂ ਤੋਂ ਕਹਿ ਰਹੇ ਹਨ ਕਿ ਮੈਂ ਭਾਜਪਾ ਵਿੱਚ ਜਾ ਰਿਹਾ ਹਾਂ। ਇੱਥੋਂ ਤੱਕ ਕਿ ਉਨ੍ਹਾਂ ਨੇ ਮੈਨੂੰ ਪ੍ਰਧਾਨ ਅਤੇ ਉਪ ਪ੍ਰਧਾਨ ਵੀ ਬਣਾਇਆ। ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਉਹ ਨਵੀਂ ਪਾਰਟੀ ਬਣਾਉਣਗੇ। ਇਸ ਨਾਲ ਉਨ੍ਹਾਂ ਨੇ ਇਕ ਵਾਰ ਫਿਰ ਰਾਸ਼ਟਰੀ ਰਾਜਨੀਤੀ ਤੋਂ ਜੰਮੂ-ਕਸ਼ਮੀਰ ਦੀ ਰਾਜਨੀਤੀ ‘ਚ ਪਰਤਣ ਦਾ ਸੰਕੇਤ ਦਿੱਤਾ ਹੈ। ਆਜ਼ਾਦ ਨੇ ਕਿਹਾ, ਮੈਂ ਜੰਮੂ ਵੀ ਜਾਵਾਂਗਾ, ਕਸ਼ਮੀਰ ਵੀ ਜਾਵਾਂਗਾ। ਉਨ੍ਹਾਂ ਕਿਹਾ, ਅਸੀਂ ਜੰਮੂ-ਕਸ਼ਮੀਰ ਵਿੱਚ ਆਪਣੀ ਪਾਰਟੀ ਬਣਾਵਾਂਗੇ। ਇਸ ਤੋਂ ਬਾਅਦ ਰਾਸ਼ਟਰੀ ਪੱਧਰ ‘ਤੇ ਵੀ ਦੇਖਾਂਗੇ। ਭਾਜਪਾ ਦੇ ਸੂਬਾ ਪ੍ਰਧਾਨ ਦੇ ਬਿਆਨ ‘ਤੇ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਨਾਲ ਸਾਡੇ ਚੰਗੇ ਸਬੰਧ ਹਨ। ਅਸੀਂ ਕਦੇ ਕਿਸੇ ਨਾਲ ਦੁਰਵਿਵਹਾਰ ਨਹੀਂ ਕੀਤਾ। ਅਸੀਂ ਸਾਰੀਆਂ ਪਾਰਟੀਆਂ ਦਾ ਸਨਮਾਨ ਕਰਦੇ ਹਾਂ। ਇਸ ਲਈ ਸਾਰੀਆਂ ਪਾਰਟੀਆਂ ਮੇਰੇ ਲਈ ਸਤਿਕਾਰ ਦੀ ਭਾਵਨਾ ਰੱਖਦੀਆਂ ਹਨ।

ਵੀਡੀਓ ਲਈ ਕਲਿੱਕ ਕਰੋ -:

“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ !

ਦਰਅਸਲ ਗੁਲਾਮ ਨਬੀ ਆਜ਼ਾਦ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜੇ ਗਏ ਅਸਤੀਫ਼ੇ ‘ਚ ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ, ਰਾਹੁਲ ਨੇ ਆਪਣੇ ਆਲੇ-ਦੁਆਲੇ ਭੋਲੇ-ਭਾਲੇ ਲੋਕਾਂ ਨੂੰ ਰੱਖਿਆ ਹੈ ਅਤੇ ਸੀਨੀਅਰ ਨੇਤਾਵਾਂ ਨੂੰ ਪਾਸੇ ਕਰ ਦਿੱਤਾ ਹੈ। ਉਨ੍ਹਾਂ ਕਿਹਾ, ਅਜਿਹਾ ਲੱਗਦਾ ਹੈ ਕਿ ਰਾਹੁਲ ਗਾਂਧੀ ਦੇ ਸੁਰੱਖਿਆ ਕਰਮਚਾਰੀ ਅਤੇ ਕਾਂਗਰਸ ਵਿਚਲੇ ਨਿੱਜੀ ਸਟਾਫ ਸਾਰੇ ਫੈਸਲੇ ਲੈ ਰਹੇ ਹਨ। ਬਦਕਿਸਮਤੀ ਨਾਲ, ਰਾਹੁਲ ਗਾਂਧੀ ਦੇ ਰਾਜਨੀਤੀ ਵਿੱਚ ਆਉਣ ਤੋਂ ਬਾਅਦ, ਜਦੋਂ ਉਨ੍ਹਾਂ ਨੂੰ ਪਾਰਟੀ ਦਾ ਉਪ ਪ੍ਰਧਾਨ ਬਣਾਇਆ ਗਿਆ, ਤਾਂ ਉਨ੍ਹਾਂ ਨੇ ਕਾਂਗਰਸ ਦੇ ਕੰਮ ਕਰਨ ਦੇ ਤਰੀਕੇ ਨੂੰ ਖਤਮ ਕਰ ਦਿੱਤਾ। ਉਸਨੇ ਸਾਰੀ ਸਲਾਹਕਾਰੀ ਪ੍ਰਣਾਲੀ ਨੂੰ ਤਬਾਹ ਕਰ ਦਿੱਤਾ।

The post ਕਾਂਗਰਸ ਤੋਂ ਅਸਤੀਫਾ ਦੇਣ ਤੋਂ ਬਾਅਦ ਗੁਲਾਮ ਨਬੀ ਆਜ਼ਾਦ ਦਾ ਵੱਡਾ ਐਲਾਨ, ਦੇਖੋ ਕੀ ਕਿਹਾ appeared first on Daily Post Punjabi.

ਕਾਂਗਰਸ ‘ਚ ਇੱਕ ਵਾਰ ਫਿਰ ਹੋ ਸਕਦੀ ਹੈ ਬਗਾਵਤ, G23 ਦੇ ਕਈ ਨੇਤਾ ਆਜ਼ਾਦ ਦੀ ਅਗੁਆਈ ਹੇਠ ਜੰਮੂ ‘ਚ ਹੋ ਰਹੇ ਇੱਕਠੇ
Rebellion in congress : ਸੀਨੀਅਰ ਕਾਂਗਰਸੀ ਨੇਤਾ ਗੁਲਾਮ ਨਬੀ ਆਜ਼ਾਦ ਦੇ ਰਾਜ ਸਭਾ ਤੋਂ ਜਾਣ ਤੋਂ ਬਾਅਦ ਕਾਂਗਰਸ ਵਿੱਚ ਇੱਕ ਵਾਰ ਫਿਰ ਬਗ਼ਾਵਤ ਹੋ ਸਕਦੀ ਹੈ। ਦੱਸ ਦਈਏ ਕਿ ਪਿਛਲੇ ਸਾਲ ਅਗਸਤ ‘ਚ ਸੋਨੀਆ ਗਾਂਧੀ ਨੂੰ G23 ਨੇਤਾਵਾਂ ਵੱਲੋਂ ਇੱਕ ਚਿੱਠੀ ਲਿਖੀ ਗਈ ਸੀ, ਚਿੱਠੀ ਲਿਖਣ ਵਾਲਿਆਂ ‘ਚੋਂ ਕੁਝ ਇਕ ਵਾਰ ਫਿਰ ਇਕੱਠੇ ਹੋ ਰਹੇ ਹਨ। ਹਾਲਾਂਕਿ ਇਸ ਵਾਰ ਲੜਾਈ ਦਾ ਮੈਦਾਨ ਦਿੱਲੀ ਨਹੀਂ ਬਲਕਿ ਜੰਮੂ ਦਾ ਹੋਵੇਗਾ,ਕਿਉਂਕਿ ਲੰਬੇ ਸਮੇਂ ਤੋਂ ਬਾਅਦ ਆਜ਼ਾਦ ਇੱਥੇ ਜਨਤਕ ਸਭਾਵਾਂ ਲਈ ਵਾਪਸ ਆ ਰਹੇ ਹਨ। ਦਰਅਸਲ ਜੰਮੂ ਆਜ਼ਾਦ ਦੀ ਕਰਮ ਭੂਮੀ ਰਹੀ ਹੈ ਤੇ ਪਾਰਟੀ ‘ਚ ਬਗਾਵਤ ਲਈ ਇਹ ਜਗ੍ਹਾ ਬਿਲਕੁਲ ਸਹੀ ਮੰਨੀ ਜਾ ਰਹੀ ਹੈ।

Rebellion in congress

ਸਮਰਥਨ ‘ਚ 6 ਹੋਰ ਬਾਗੀਆਂ ਕਪਿਲ ਸਿੱਬਲ, ਆਨੰਦ ਸ਼ਰਮਾ, ਵਿਵੇਕ ਤੰਖਾ, ਅਖਿਲੇਸ਼ ਪ੍ਰਸਾਦ ਸਿੰਘ, ਮਨੀਸ਼ ਤਿਵਾੜੀ ਤੇ ਭੁਪਿੰਦਰ ਹੁੱਡਾ ਦਾ ਸਾਥ ਮਿਲਣ ਨਾਲ ਆਜ਼ਾਦ ਇਸ ਵਾਰ ਵੀ ਇੱਕਲੇ ਨਹੀਂ ਹੋਣਗੇ। ਇਸ ਬੈਠਕ ਤੋਂ ਇਕ ਗੱਲ ਸਪੱਸ਼ਟ ਹੈ ਕਿ ਇਹ ਪਾਰਟੀ ਦੇ ਸਾਹਮਣੇ ਹਿੰਮਤ ਅਤੇ ਏਕਤਾ ਦਾ ਸੰਦੇਸ਼ ਹੋਵੇਗਾ। ਆਜ਼ਾਦ ਦੇ ਜਾਣ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਨੇ ਉਨ੍ਹਾਂ ਨੂੰ ਕਿਸੇ ਹੋਰ ਸੂਬੇ ਤੋਂ ਰਾਜ ਸਭਾ ਦੀ ਸੀਟ ਦੇਣ ਦੇ ਸਹਿਯੋਗੀ ਪਾਰਟੀਆਂ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ। ਇਸ ਤੋਂ ਇਲਾਵਾ ਚੋਣਾਂ ਦੌਰਾਨ ਵੀ ਪਾਰਟੀ ਕਿਸੇ ਸੀਨੀਅਰ ਨੇਤਾ ਦੀ ਸਲਾਹ ਨਹੀਂ ਲੈਂਦੀ।

Rebellion in congress

ਡੀਐਮਕੇ ਦੇ ਕੰਮ ਨੂੰ ਚੰਗੀ ਤਰ੍ਹਾਂ ਸਮਝਣ ਵਾਲੇ ਅਜ਼ਾਦ ਨੂੰ ਸੀਟ ਦੀ ਵੰਡ ਬਾਰੇ ਗੱਲਬਾਤ ਕਰਨ ਲਈ ਨਹੀਂ ਭੇਜਿਆ ਗਿਆ ਸੀ। ਉਨ੍ਹਾਂ ਦੀ ਜਗ੍ਹਾ ਰਣਦੀਪ ਸੁਰਜੇਵਾਲਾ ਨੂੰ ਤਰਜੀਹ ਦਿੱਤੀ ਗਈ ਸੀ। ਇਸ ਨਾਲ ਭੁਪਿੰਦਰ ਹੁੱਡਾ ਦੀ ਨਾਰਾਜ਼ਗੀ ਵਧੀ। ਆਨੰਦ ਸ਼ਰਮਾ ਦੇ ਰਾਜ ਸਭਾ ਦੇ ਕਾਰਜਕਾਲ ‘ਚ ਸਿਰਫ ਇਕ ਸਾਲ ਬਾਕੀ ਹੈ। ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਲਈ ਇੰਨ੍ਹਾ ਨੂੰ ਨਜ਼ਰ ਅੰਦਾਜ਼ ਕਰਕੇ ਇਹ ਅਹੁਦਾ ਰਾਹੁਲ ਗਾਂਧੀ ਦੇ ਕਰੀਬੀ ਮਲੀਕਾਰਜੁਨ ਖੜਗੇ ਨੂੰ ਦਿੱਤਾ ਗਿਆ।

The post ਕਾਂਗਰਸ ‘ਚ ਇੱਕ ਵਾਰ ਫਿਰ ਹੋ ਸਕਦੀ ਹੈ ਬਗਾਵਤ, G23 ਦੇ ਕਈ ਨੇਤਾ ਆਜ਼ਾਦ ਦੀ ਅਗੁਆਈ ਹੇਠ ਜੰਮੂ ‘ਚ ਹੋ ਰਹੇ ਇੱਕਠੇ appeared first on Daily Post Punjabi.