gull panag Archives - Daily Post Punjabi

ਕਿਸਾਨਾਂ ਦੇ ਸਮਰਥਨ ‘ਚ ਦਿੱਲੀ ਪਹੁੰਚੀ ਗੁਲ ਪਨਾਗ ਨੇ ਦਿੱਤਾ , ਕੰਗਨਾ ਦੇ ਸਵਾਲਾਂ ਦਾ ਮੁੰਹਤੋੜ ਜਵਾਬ
Gull Panag arrives in Delhi : ਪਿਛਲੇ ਕੁੱਝ ਸਮੇ ਤੋਂ ਚਲ ਰਹੇ ਕਿਸਾਨੀ ਅੰਦੋਲਨ ਦਿੱਲੀ ਵਿੱਚ ਲਗਾਤਾਰ ਚਲ ਰਿਹਾ ਹੈ। ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਕਲਾਕਾਰ ਤੇ ਬਾਲੀਵੁੱਡ ਦੀਆਂ ਸਭ ਮਸ਼ਹੂਰ ਹਸਤੀਆਂ ਵੀ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ। ਓਥੇ ਹੀ ਹੁਣ ਕਿਸਾਨਾਂ ਦੇ ਸਮਰਥਨ ਵਿੱਚ ਦਿੱਲੀ ਧਰਨੇ ਤੇ ਬਾਲੀਵੁੱਡ ਅਦਾਕਾਰ ਗੁਲ ਪਨਾਗ ਪਹੁੰਚੀ ਹੈ । ਜਿੱਥੇ ਉਹਨਾਂ ਤੋਂ ਕੁੱਝ ਸਵਾਲ ਪੁੱਛੇ ਗਏ ਕੰਗਨਾ ਰਣੌਤ ਦੇ ਬਾਰੇ ਵਿੱਚ ਤਾਂ ਗੁਲ ਪਨਾਗ ਨੇ ਜਵਾਬ ਦਿੱਤਾ ਕਿ- ਉਹ ਹੈ ਕੌਣ ? ਅਸੀਂ ਉਸਨੂੰ ਨਹੀਂ ਜਾਣਦੇ ।

Gull Panag arrives in Delhi

ਤੁਸੀ ਜਿਸ ਮਸਲੇ ਲਈ ਅਸੀਂ ਇੱਥੇ ਆਏ ਹਾਂ ਉਸ ਬਾਰੇ ਗੱਲ ਕਰੋ। ਉਹਨਾਂ ਨੇ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਬਾਰੇ ਵੀ ਗੱਲ ਨਹੀਂ ਕੀਤੀ ਤੇ ਕਿਹਾ ਕਿ ਅਸੀਂ ਸਿਰਫ ਇਸ ਅੰਦੋਲਨ ਬਾਰੇ ਗੱਲ ਕਰਾਂਗੇ। ਕਿਸਾਨੀ ਧਰਨੇ ਦੀ ਸੁਪੋਰਟ ਵਿੱਚ ਬਾਲੀਵੁੱਡ ਦੇ ਬਹੁਤ ਸਾਰੇ ਅਦਾਕਾਰ ਤੇ ਕਲਾਕਾਰ ਪਹੁੰਚੇ ਸਨ। ਗੁਲ ਪਨਾਗ ਦੀ ਇਸ ਗੱਲ ਦੀ ਪ੍ਰਸ਼ੰਸਕਾਂ ਦੇ ਵਲੋਂ ਕਾਫੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਕੰਗਨਾ ਰਣੌਤ ਨੂੰ ਮੁੰਹਤੋੜ ਜਵਾਬ ਦਿੱਤਾ ਹੈ।

Gull Panag arrives in Delhi

ਦੱਸ ਦੇਈਏ ਕਿ ਕੰਗਨਾ ਰਣੌਤ ਪਿਛਲੇ ਕਾਫੀ ਸਮੇ ਤੋਂ ਇਸ ਕਿਸਾਨੀ ਅੰਦੋਲਨ ਦੇ ਖਿਲਾਫ ਹੈ ਤੇ ਹੋਰ ਵੀ ਬਹੁਤ ਸਾਰੇ ਬਾਲੀਵੁੱਡ ਅਦਾਕਾਰ ਕਿਸਾਨਾਂ ਦੇ ਇਸ ਢੋਲਾਂ ਦੇ ਖਿਲਾਫ ਹਨ । ਬਹੁਤ ਸਾਰੇ ਪੰਜਾਬੀ ਅਦਾਕਾਰ ਤੇ ਕਲਾਕਾਰ ਲਗਾਤਰ ਕਿਸਾਨੀ ਅੰਦੋਲਨ ਤੇ ਪਹੁੰਚ ਕੇ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ ਪਰ ਦੂਜੇ ਪਾਸੇ ਸਰਕਾਰ ਇਸ ਮੁੱਦੇ ਤੇ ਕੁੱਝ ਵੀ ਗੱਲ ਨਹੀਂ ਕਰ ਰਹੀ ਜਾ ਕਹਿ ਸਕਦੇ ਹਾਂ ਕਿ ਧਿਆਨ ਨਹੀਂ ਦੇ ਰਹੀ।

ਇਹ ਵੀ ਦੇਖੋ : ਆਪਣੇ ਘਰ ਹੋਈ ਰੇਡ ਤੋਂ ਬਾਅਦ ਤੱਤੇ ਹੋਏ ਸੁਖਪਾਲ ਖਹਿਰਾ, ਕਹਿੰਦੇ, “ਗਿੱਦੜ ਭਬਕੀ ਤੋਂ ਡਰਨ ਵਾਲਾ ਨਹੀਂ”

The post ਕਿਸਾਨਾਂ ਦੇ ਸਮਰਥਨ ‘ਚ ਦਿੱਲੀ ਪਹੁੰਚੀ ਗੁਲ ਪਨਾਗ ਨੇ ਦਿੱਤਾ , ਕੰਗਨਾ ਦੇ ਸਵਾਲਾਂ ਦਾ ਮੁੰਹਤੋੜ ਜਵਾਬ appeared first on Daily Post Punjabi.