Gupkar alliance says Archives - Daily Post Punjabi

ਗੁੱਪਕਰ ਗੱਠਜੋੜ ਦਾ ਵੱਡਾ ਬਿਆਨ, ਕਿਹਾ – ‘ਪੂਰੇ ਰਾਜ ਦਾ ਦਰਜਾ ਬਹਾਲ ਹੋਣ ਤੋਂ ਬਾਅਦ ਹੀ ਜੰਮੂ-ਕਸ਼ਮੀਰ ‘ਚ ਕਰਵਾਈਆਂ ਜਾਣ ਚੋਣਾਂ’
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਦੀ ਅਗਵਾਈ ਵਾਲਾ People’s alliance for gupkar declaration (ਪੀਏਜੀਡੀ ਜਾਂ ਗੁਪਕਾਰ ਗੱਠਜੋੜ) ਨੇ ਕਿਹਾ ਹੈ ਕਿ ਜੰਮੂ-ਕਸ਼ਮੀਰ ਦਾ ਪੂਰੇ ਰਾਜ ਦਾ ਦਰਜਾ ਬਹਾਲ ਹੋਣ ਤੋਂ ਬਾਅਦ ਹੀ ਵਿਧਾਨ ਸਭਾ ਚੋਣਾਂ ਹੋਣੀਆਂ ਚਾਹੀਦੀਆਂ ਹਨ।

Gupkar alliance says

ਗੱਠਜੋੜ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਇਸ ਵਿਸ਼ੇ ‘ਤੇ ਸੰਸਦ ਵਿੱਚ ਕੀਤੇ ਆਪਣੇ ਵਾਅਦੇ ਦਾ ਸਨਮਾਨ ਕਰਨਾ ਚਾਹੀਦਾ ਹੈ। ਪੀਏਜੀਡੀ ਦੇ ਬੁਲਾਰੇ ਅਤੇ ਸੀਪੀਆਈ (ਐਮ) ਦੇ ਆਗੂ ਐਮ ਵਾਈ ਟੈਰੀਗਾਮੀ ਨੇ ਬਿਆਨ ਵਿੱਚ ਕਿਹਾ, “ਜਿੱਥੋਂ ਤੱਕ ਜੰਮੂ-ਕਸ਼ਮੀਰ ਦੇ ਪੂਰੇ ਰਾਜ ਦਾ ਸਵਾਲ ਹੈ, ਇਸ ਦਾ ਵਾਅਦਾ ਸੰਸਦ ਵਿੱਚ ਭਾਜਪਾ ਨੇ ਕੀਤਾ ਸੀ ਅਤੇ ਉਨ੍ਹਾਂ ਨੂੰ ਆਪਣੀ ਗੱਲ ਦਾ ਸਨਮਾਨ ਕਰਨਾ ਚਾਹੀਦਾ ਹੈ।” ਉਨ੍ਹਾਂ ਕਿਹਾ, “ਇਸ ਦੇ ਲਈ, ਪੀਏਜੀਡੀ ਨੇ ਜੰਮੂ-ਕਸ਼ਮੀਰ ਦੀਆਂ ਹੋਰ ਰਾਜਨੀਤਿਕ ਪਾਰਟੀਆਂ ਨਾਲ ਗੱਲਬਾਤ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਇਸ ਮੁੱਦੇ ‘ਤੇ ਸਾਂਝਾ ਸਟੈਂਡ ਬਣਾਇਆ ਜਾ ਸਕੇ।”

ਇਹ ਵੀ ਪੜ੍ਹੋ : ਕਾਂਗਰਸ ਨੂੰ ਲੱਗਿਆ ਵੱਡਾ ਝੱਟਕਾ, ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਬੇਟਾ ਪਾਰਟੀ ਛੱਡ TMC ‘ਚ ਹੋਇਆ ਸ਼ਾਮਿਲ

ਐਤਵਾਰ ਸ਼ਾਮ ਨੂੰ ਗੁਪਕਰ ਗਠਜੋੜ ਦੀ ਇੱਕ ਬੈਠਕ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੀ ਰਿਹਾਇਸ਼ ‘ਤੇ ਹੋਈ ਸੀ।ਬੁਲਾਰੇ ਨੇ ਦੱਸਿਆ ਕਿ ਇਹ ਮੀਟਿੰਗ 24 ਜੂਨ ਨੂੰ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਸਰਬ ਪਾਰਟੀ ਮੀਟਿੰਗ ਬਾਰੇ ਵਿਚਾਰ ਵਟਾਂਦਰੇ ਲਈ ਬੁਲਾਈ ਗਈ ਸੀ।

ਇਹ ਵੀ ਦੇਖੋ : Jaipal Bhullar ਦੇ Father ਦੇ ਇਲਜ਼ਾਮ, ਕਹਿੰਦੇ Police ਸਾਨੂੰ ਹਾਲੇ ਵੀ ਤੰਗ ਕਰਦੀ ਆ, ਪੁੱਤ ਤਾਂ ਮਾਰ ‘ਤਾ

The post ਗੁੱਪਕਰ ਗੱਠਜੋੜ ਦਾ ਵੱਡਾ ਬਿਆਨ, ਕਿਹਾ – ‘ਪੂਰੇ ਰਾਜ ਦਾ ਦਰਜਾ ਬਹਾਲ ਹੋਣ ਤੋਂ ਬਾਅਦ ਹੀ ਜੰਮੂ-ਕਸ਼ਮੀਰ ‘ਚ ਕਰਵਾਈਆਂ ਜਾਣ ਚੋਣਾਂ’ appeared first on Daily Post Punjabi.