guraspur Archives - Daily Post Punjabi

4 ਬੱਚਿਆਂ ਨਾਲ ਆਸ਼ਿਕ ਦਾ ਵਿਆਹ ਤੁੜਵਾਉਣ ਗੁਰਦੁਆਰੇ ਪਹੁੰਚੀ ਔਰਤ, ਪਿਆ ਭੜਥੂ
ਗੁਰਦਾਸਪੁਰ ‘ਚ 4 ਬੱਚਿਆਂ ਦੀ ਮਾਂ ਨੇ ਆਪਣੇ ਪ੍ਰੇਮੀ ਦੇ ਵਿਆਹ ‘ਚ ਹੰਗਾਮਾ ਮਚਾ ਦਿੱਤਾ। ਔਰਤ ਨੇ ਦੋਸ਼ ਲਾਇਆ ਕਿ ਨੌਜਵਾਨ ਨੇ ਵਿਆਹ ਦੇ ਬਹਾਨੇ ਉਸ ਨਾਲ ਸਬੰਧ ਬਣਾਏ। ਉਹ ਅਕਸਰ ਉਸ ਨਾਲ ਵਿਆਹ ਕਰਵਾਉਣ ਦੀ ਗੱਲ ਕਰਦਾ ਸੀ। ਹੁਣ ਉਹ ਬਿਨਾਂ ਦੱਸੇ ਵਿਆਹ ਕਰਵਾ ਰਿਹਾ ਹੈ, ਜਿਸ ਕਾਰਨ ਉਹ ਇਥੇ ਪਹੁੰਚੀ ਏ।

ਗੁਰਦੁਆਰੇ ਦੇ ਬਾਹਰ ਔਰਤ ਦਾ ਹੰਗਾਮਾ ਦੇਖ ਕੇ ਲਾੜੇ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੀ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾੜੇ ਨੂੰ ਹਿਰਾਸਤ ‘ਚ ਲੈ ਲਿਆ। ਪੁਲਿਸ ਨੇ ਲਾੜੇ ਦਾ ਵਿਆਹ ਤੋੜ ਦਿੱਤਾ ਹੈ। ਇਸ ਤੋਂ ਬਾਅਦ ਹੰਗਾਮਾ ਕਰਨ ਵਾਲੀ ਔਰਤ ਅਤੇ ਲਾੜੇ ਦੇ ਪਰਿਵਾਰ ਵਿਚਾਲੇ ਸਮਝੌਤਾ ਕਰਵਾ ਦਿੱਤਾ।

ਬਟਾਲਾ ਦੀ ਰਹਿਣ ਵਾਲੀ ਬਲਜਿੰਦਰ ਕੌਰ ਨੇ ਦੱਸਿਆ ਕਿ ਉਹ ਅਤੇ ਪਿੰਡ ਮਰਾੜ ਦਾ ਰਹਿਣ ਵਾਲਾ ਅਵਤਾਰ ਸਿੰਘ ਇੱਕੋ ਗਰੁੱਪ ਵਿੱਚ ਕੰਮ ਕਰਦੇ ਸਨ। ਅਵਤਾਰ ਨੂੰ ਪਤਾ ਸੀ ਕਿ ਉਹ ਵਿਆਹੀ ਹੋਈ ਹੈ, ਫਿਰ ਵੀ ਉਸ ਨੇ ਉਸ ਨੂੰ ਪ੍ਰਪੋਜ਼ ਕੀਤਾ ਅਤੇ ਉਸ ਨੂੰ ਫਸਾਇਆ। ਇਸ ਤੋਂ ਬਾਅਦ ਸਾਡੀ ਦੋਸਤੀ ਹੋ ਗਈ।

ਇਸ ਤੋਂ ਬਾਅਦ ਅਵਤਾਰ ਸਿੰਘ ਨੇ ਉਸ ਦੇ ਘਰ ਆਉਣਾ-ਜਾਣਾ ਸ਼ੁਰੂ ਕਰ ਦਿੱਤਾ। ਉਹ ਦਿਨ ਰਾਤ ਉਥੇ ਹੀ ਰਿਹਾ। ਉਹ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਸੀ। ਅਵਤਾਰ ਉਸ ਨੂੰ ਕਹਿੰਦਾ ਸੀ ਕਿ ਜੇ ਉਸ ਨੂੰ ਪਰਿਵਾਰ ਦੇ ਖਿਲਾਫ ਜਾ ਕੇ ਵੀ ਉਸ ਨਾਲ ਵਿਆਹ ਕਰਨਾ ਪਿਆ ਤਾਂ ਵੀ ਕਰਾਂਗਾ। ਉਹ ਉਸ ਨਾਲ 5 ਸਾਲਾਂ ਤੋਂ ਰਿਲੇਸ਼ਨਸ਼ਿਪ ‘ਚ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਨਿਰਮਲ ਰਿਸ਼ੀ ਤੇ ਪ੍ਰਾਣ ਸੱਭਰਵਾਲ ਨੂੰ ਮਿਲੇਗਾ ਪਦਮਸ਼੍ਰੀ, ਕਲਾ ਦੇ ਖੇਤਰ ‘ਚ ਦਿੱਤੇ ਯੋਗਦਾਨ ਲਈ ਜਾਵੇਗਾ ਨਿਵਾਜਿਆ

ਸ਼ੁੱਕਰਵਾਰ ਨੂੰ ਉਸ ਨੂੰ ਪਤਾ ਲੱਗਾ ਕਿ ਅਵਤਾਰ ਸਿੰਘ ਗੁਰਦੁਆਰੇ ਵਿਚ ਕਿਸੇ ਹੋਰ ਕੁੜੀ ਨਾਲ ਵਿਆਹ ਕਰਵਾ ਰਿਹਾ ਹੈ। ਅਵਤਾਰ ਨੇ ਉਸ ਨੂੰ ਵਿਆਹ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਇਸ ਤੋਂ ਬਾਅਦ ਉਹ ਵਿਆਹ ਤੋੜਨ ਲਈ ਗੁਰਦੁਆਰੇ ਪਹੁੰਚੀ। ਉਹ ਗੁਰਦੁਆਰੇ ਆਈ ਤਾਂ ਜੋ ਕਿਸੇ ਹੋਰ ਕੁੜੀ ਦੀ ਜ਼ਿੰਦਗੀ ਬਰਬਾਦ ਹੋਣ ਤੋਂ ਬਚਾਈ ਜਾ ਸਕੇ।

ਲਾੜੇ ਅਵਤਾਰ ਦੀ ਮਾਂ ਅਤੇ ਉਸ ਦੀ ਭੈਣ ਨੇ ਦੱਸਿਆ ਕਿ ਬਲਜਿੰਦਰ ਕੌਰ 4 ਬੱਚਿਆਂ ਦੀ ਮਾਂ ਹੈ। ਉਹ ਪਹਿਲਾਂ ਵੀ ਉਨ੍ਹਾਂ ਦੇ ਘਰ ਆ ਚੁੱਕੀ ਹੈ। ਉਸ ਨੇ ਬਲਜਿੰਦਰ ਨੂੰ ਸਮਝਾਇਆ ਸੀ ਕਿ ਉਸ ਦੇ ਬੱਚੇ ਹਨ ਅਤੇ ਉਸ ਦਾ ਪਤੀ ਵੀ ਜਿਉਂਦਾ ਹੈ। ਇਸ ਲਈ ਉਸ ਨੂੰ ਸਾਡੇ ਪੁੱਤਰ ਨਾਲ ਵਿਆਹ ਨਹੀਂ ਕਰਨਾ ਚਾਹੀਦਾ। ਇਹ ਸੰਭਵ ਵੀ ਨਹੀਂ ਹੈ। ਉਦੋਂ ਵੀ ਬਲਜਿੰਦਰ ਕੌਰ ਨੇ ਅਵਤਾਰ ‘ਤੇ ਥਾਣੇ ‘ਚ ਜ਼ਬਰਦਸਤੀ ਕਰਨ ਦੇ ਦੋਸ਼ ਦੀ ਸ਼ਿਕਾਇਤ ਦਰਜ ਕਰਵਾਈ ਸੀ। ਇਸ ਦੌਰਾਨ ਮਾਮਲਾ ਸ਼ਾਂਤ ਹੋ ਗਿਆ ਸੀ।

ਅੱਜ ਅਵਤਾਰ ਦੇ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਸਨ। ਬਲਜਿੰਦਰ ਆਪਣੇ ਬੱਚਿਆਂ ਨਾਲ ਗੁਰਦੁਆਰੇ ਦੇ ਬਾਹਰ ਆਈ ਅਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।

ਥਾਣਾ ਅੱਚਲ ਸਾਹਿਬ ਰਾਘਨੰਗਲ ਦੇ ਐਸਐਚਓ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕੁੜੀ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਲੜਕੇ ਦਾ ਵਿਆਹ ਟੁੱਟ ਗਿਆ ਹੈ, ਜਿਸ ਕੁੜੀ ਦਾ ਵਿਆਹ ਹੋਣਾ ਸੀ, ਉਸ ਦਾ ਸਾਰਾ ਸਮਾਨ ਲੜਕੇ ਵੱਲੋਂ ਲੜਕੀ ਦੇ ਪਰਿਵਾਰ ਨੂੰ ਵਾਪਸ ਕਰ ਦਿੱਤਾ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post 4 ਬੱਚਿਆਂ ਨਾਲ ਆਸ਼ਿਕ ਦਾ ਵਿਆਹ ਤੁੜਵਾਉਣ ਗੁਰਦੁਆਰੇ ਪਹੁੰਚੀ ਔਰਤ, ਪਿਆ ਭੜਥੂ appeared first on Daily Post Punjabi.