gurcharan singh channi Archives - Daily Post Punjabi

ਰੰਗਮੰਚ ਦੇ ਬੇਬਾਕ ਅਦਾਕਾਰ ‘ਗੁਰਚਰਨ ਸਿੰਘ ਚੰਨੀ’ ਦਾ ਹੋਇਆ ਦਿਹਾਂਤ , ਆਏ ਸਨ ਕੋਰੋਨਾ ਦੀ ਚਪੇਟ ‘ਚ
Gurcharan singh Channi died : ਵੀਰਵਾਰ ਸਵੇਰੇ ਚੰਡੀਗੜ੍ਹ ਦੇ ਸੀਨੀਅਰ ਰੰਗਰ ਗੁਰਚਰਨ ਸਿੰਘ ਚੰਨੀ ਦੀ ਮੌਤ ਹੋ ਗਈ । ਉਹ ਕੋਰੋਨਾ ਦਾ ਸ਼ਿਕਾਰ ਹੋ ਗਏ ਸਨ। ਸੇਵਾ ਡਰਾਮਾ ਰਿਪਰਟ੍ਰੀ ਕੰਪਨੀ ਦੇ ਡਾਇਰੈਕਟਰ ਅਤੇ ਸੰਗੀਤ ਨਾਟਕ ਅਕਾਦਮੀ ਦੇ ਸਾਬਕਾ ਪ੍ਰਧਾਨ ਜੀ ਐਸ ਚੰਨੀ ਪਿਛਲੇ 40 ਸਾਲਾਂ ਤੋਂ ਥੀਏਟਰ ਨਾਲ ਜੁੜੇ ਹੋਏ ਹਨ । ਉਸਨੇ ਆਪਣੀ ਕੁਸ਼ਲਤਾਵਾਂ ਦੁਆਰਾ 100 ਤੋਂ ਵੱਧ ਕਲਾਕਾਰਾਂ ਨੂੰ ਥੀਏਟਰ ਦੀਆਂ ਸੂਖਮਤਾਵਾਂ ਸਿਖਾਈਆਂ ਹਨ।

Gurcharan singh Channi died

ਇਹ ਕਲਾਕਾਰ ਵੱਖ ਵੱਖ ਥਾਵਾਂ ਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਰਹੇ ਹਨ। ਚੰਨੀ ਨੂੰ ਇੱਕ ਦਸਤਾਵੇਜ਼ੀ ਨਿਰਮਾਤਾ, ਟੀ.ਵੀ ਫਿਲਮ ਨਿਰਮਾਤਾ, ਅਦਾਕਾਰ, ਨਾਮਵਰ ਥੀਏਟਰ ਸ਼ਖਸੀਅਤ, ਨਾਟਕਕਾਰ ਵਜੋਂ ਜਾਣਿਆ ਜਾਂਦਾ ਹੈ। ਚੰਨੀ ਇੰਡੀਅਨ ਥੀਏਟਰ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਨੈਸ਼ਨਲ ਸਕੂਲ ਆਫ਼ ਡਰਾਮਾ ਨਵੀਂ ਦਿੱਲੀ ਅਤੇ ਫਿਲਮ ਐਂਡ ਟੈਲੀਵਿਜ਼ਨ ਇੰਸਟੀਟਿਊਡ ਆਫ ਇੰਡੀਆ, ਪੁਣੇ ਦਾ ਸਾਬਕਾ ਵਿਦਿਆਰਥੀ ਰਹੇ ਸਨ । ਉਹ ਹਮੇਸ਼ਾ ਰੰਗ ਬਿਰੰਗੀਆਂ ਪੱਗਾਂ ਬੰਨਦੇ ਸਨ ਤੇ ਨੱਕ ਮੂੰਹ ਤੇ ਲਾਲ ਪੀਲਾ ਰੰਗ ਲਗਾ ਕੇ ਹਸਪਤਾਲਾਂ ਵਿੱਚ ਵੜ ਜਾਂਦੇ ਸਨ ਤੇ ਲੋਕਾਂ ਨੂੰ ਹਸਾਉਂਦੇ ਸਨ।

Gurcharan singh Channi died

ਪਰ ਬਹੁਤ ਹੀ ਦੁਖਦਾਇਕ ਗੱਲ ਹੈ ਜਦੋ ਉਹਨਾਂ ਨ ਖੁਦ ਨੂੰ ਕੋਰੋਨਾ ਹੋ ਗਿਆ ਸੀ ਤਾ ਕਿਸੇ ਨੂੰ ਵੀ ਉਹਨਾਂ ਦੇ ਕੋਲ ਜਾਣ ਦੀ ਇਜ਼ਾਜਤ ਨਹੀਂ ਸੀ। ਉਹ ਚੰਡੀਗੜ੍ਹ ਦੇ ਵਿੱਚ ਜਗ੍ਹਾ-ਜਗ੍ਹਾ ਨੁਕੜ ਨਾਟਕ ਕਰਦੇ ਰਹਿੰਦੇ ਸਨ ਤੇ ਬੜੇ ਹੀ ਬੇਬਾਕ ਅੰਦਾਜ ਦੇ ਸਨ ਕਿਸੇ ਤੋਂ ਡਰਦੇ ਵੀ ਨਹੀਂ ਸਨ । ਉਹ ਬਹੁਤ ਹੀ ਗੰਭੀਰ ਤੇ ਦਾਰਸ਼ਨਿਕ ਗੱਲਾਂ ਕਰਦੇ ਸਨ। ਗੁਰਚਰਨ ਸਿੰਘ ਚੰਨੀ ਨੇ ਹੁਣ ਤੱਕ ਬਹੁਤ ਸਾਰੇ ਨੁੱਕੜ ਨਾਟਕ ਕੀਤੇ ਤੇ ਡੋਕੂਮੈਂਟਰੀ ਫਿਲਮਾਂ ਵੀ ਬਣਾਈਆ ਸੀ । ਉਹਨਾਂ ਵਲੋਂ ਕੀਤੇ ਗਏ ਨਾਟਕ ਦੁੱਖੀ ਲੋਕਾਂ ਨੂੰ ਹਾਸਉਂਦੇ ਸਨ।

ਇਹ ਵੀ ਦੇਖੋ : ਪੰਜਾਬ ਵੱਲ ਵਧਿਆ ਤਾਊਤੇ ਤੂਫ਼ਾਨ, ਮਚਾਉਂਦਾ ਆ ਰਿਹਾ ਕਹਿਰ, ਦੇਖੋ ਤਬਾਹੀ ਦੀਆਂ ਤਸਵੀਰਾਂ

The post ਰੰਗਮੰਚ ਦੇ ਬੇਬਾਕ ਅਦਾਕਾਰ ‘ਗੁਰਚਰਨ ਸਿੰਘ ਚੰਨੀ’ ਦਾ ਹੋਇਆ ਦਿਹਾਂਤ , ਆਏ ਸਨ ਕੋਰੋਨਾ ਦੀ ਚਪੇਟ ‘ਚ appeared first on Daily Post Punjabi.