Gurdaspur Divyani became judge Archives - Daily Post Punjabi

ਗੁਰਦਾਸਪੁਰ ਦੀ ਦਿਵਿਆਨੀ ਨੇ ਰੌਸ਼ਨ ਕੀਤਾ ਨਾਂਅ, PCSJ ‘ਚ 562 ਅੰਕ ਪ੍ਰਾਪਤ ਕਰਕੇ ਬਣੀ ਜੱਜ
ਪੰਜਾਬ ਦੇ ਗੁਰਦਾਸਪੁਰ ਦੇ ਦੀਨਾਨਗਰ ਇਲਾਕੇ ਦੇ ਪਿੰਡ ਝਾਂਗੀ ਸਵਰੂਪ ਦਾਸ ਦੀ ਰਹਿਣ ਵਾਲੀ ਦਿਵਿਆਨੀ ਪਤਨੀ ਗੌਰਵ ਸੈਣੀ ਨੇ ਜੱਜ ਬਣ ਕੇ ਪਰਿਵਾਰ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਕਿਸਾਨ ਪਰਿਵਾਰ ਦੀ ਨੂੰਹ ਵੱਲੋਂ ਦਿੱਤੇ ਗਏ ਇਮਤਿਹਾਨਾਂ ਤੋਂ ਬਾਅਦ ਉਸ ਨੂੰ ਬਤੌਰ ਜੱਜ ਚੁਣ ਲਿਆ ਗਿਆ ਹੈ। ਜਿਸ ਤੋਂ ਬਾਅਦ ਪਰਿਵਾਰ ਪਰਿਵਾਰ ‘ਚ ਖ਼ੁਸ਼ੀਆਂ ਦਾ ਮਾਹੌਲ ਹੈ।

ਜਾਣਕਾਰੀ ਅਨੁਸਾਰ ਦਿਵਿਆਨੀ ਪਤਨੀ ਗੌਰਵ ਸੈਣੀ ਨੇ ਬੀਸੀ ਕੈਟਾਗਰੀ ਵਿੱਚ 562 ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਜ਼ਿਕਰਯੋਗ ਹੈ ਕਿ ਦਿਵਿਆਨੀ ਦੀਨਾਨਗਰ ਦੇ ਇਲਾਕੇ ਦੀ ਪਹਿਲੀ ਨੂੰਹ ਹੈ, ਜੋ ਜੱਜ ਬਣੀ ਹੈ। ਦਿਵਿਆਨੀ ਨੂੰ ਜੱਜ ਬਣਨ ‘ਤੇ ਵਧਾਈ ਦੇਣ ਲਈ ਰਿਸ਼ਤੇਦਾਰ ਅਤੇ ਆਸਪਾਸ ਦੇ ਲੋਕ ਘਰ ਪਹੁੰਚ ਰਹੇ ਹਨ।

ਇਹ ਵੀ ਪੜ੍ਹੋ : 52 ਸਾਲ ਦੀ ਉਮਰ ‘ਚ ਵੀ ਹੌਂਸਲੇ ਬੁਲੰਦ, ਖੇਡਾਂ ਵਤਨ ਪੰਜਾਬ ‘ਚ ਮਨਜੀਤ ਕੌਰ ਨੇ ਸਿਲਵਰ ਤੇ ਗੋਲਡ ਮੈਡਲ ਜਿੱਤੇ

ਦਿਵਿਆਨੀ ਨੇ ਦੱਸਿਆ ਕਿ ਉਸਨੇ ਖਾਲਸਾ ਕਾਲਜ ਜਲੰਧਰ ਤੋਂ ਐਲ.ਐਲ.ਬੀ. ਕੀਤੀ ਹੈ। ਅੱਜ ਦੀਨਾਨਗਰ ਵਿਖੇ ਆਪਣੇ ਘਰ ਵਿਚ ਪਹੁੰਚਣ ‘ਤੇ ਇਲਾਕੇ ਦੇ ਲੋਕਾਂ ਅਤੇ ਪਰਿਵਾਰ ‘ਚ ਖ਼ੁਸ਼ੀਆਂ ਦਾ ਮਾਹੌਲ ਬਣ ਗਿਆ ਅਤੇ ਇਲਾਕੇ ਦੇ ਨਿਵਾਸੀਆਂ ਵੱਲੋਂ ਵਧਾਈਆਂ ਦੇਣ ਦਾ ਘਰ ‘ਚ ਤਾਂਤਾ ਲੱਗਣਾ ਸ਼ੁਰੂ ਹੋ ਗਿਆ।

ਵੀਡੀਓ ਲਈ ਕਲਿੱਕ ਕਰੋ -:

“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…

The post ਗੁਰਦਾਸਪੁਰ ਦੀ ਦਿਵਿਆਨੀ ਨੇ ਰੌਸ਼ਨ ਕੀਤਾ ਨਾਂਅ, PCSJ ‘ਚ 562 ਅੰਕ ਪ੍ਰਾਪਤ ਕਰਕੇ ਬਣੀ ਜੱਜ appeared first on Daily Post Punjabi.