gurdasur news Archives - Daily Post Punjabi

ਗੁਰਦਾਸਪੁਰ ਦੇ ਇੰਜੀਨੀਅਰ ਭਰਾਵਾਂ ਨੇ ਪੇਸ਼ ਕੀਤੀ ਮਿਸਾਲ, ਨੌਕਰੀ ਦੀ ਬਜਾਏ ਫੁੱਲਾਂ ਦੀ ਖੇਤੀ ਕਰ ਕਮਾ ਰਹੇ ਲੱਖਾਂ ਰੁਪਏ
ਗੁਰਦਾਸਪੁਰ ਵਿਚ 2 ਇੰਜੀਨੀਅਰ ਭਰਾਵਾਂ ਨੇ ਫਸਲੀ ਵੰਨ-ਸੁਵੰਨਤਾ ਦੀ ਵਧੀਆ ਮਿਸਾਲ ਪੇਸ਼ ਕੀਤੀ ਹੈ। ਜੱਦੀ ਜ਼ਮੀਨ ਨਾ ਹੋਣ ਦੇ ਬਾਵਜੂਦ ਉਨ੍ਹਾਂ ਨੇ ਨਾ ਸਿਰਫ ਖੇਤੀ ਨੂੰ ਆਪਣਾ ਮੁੱਖ ਧੰਦਾ ਬਣਾਇਆ ਸਗੋਂ ਠੇਕੇ ‘ਤੇ ਜ਼ਮੀਨ ਲੈ ਕੇ ਫੁੱਲਾਂ ਦੀ ਖੇਤੀ ਕੀਤੀ ਜਿਸਨਾਲ ਉਹ ਫੁੱਲਾਂ ਨਾਲ ਸਬਜੀ ਦੀ ਪਨੀਰੀ ਉਗਾ ਕੇ ਸਾਲਾਨਾ 12 ਲੱਖ ਰੁਪਏ ਕਮਾ ਰਹੇ ਹਨ।

ਇਸ ਬਾਰੇ ਜਤਿਨ ਤੇ ਨਿਤਿਨ ਨੇ ਕਿਹਾ ਕਿ ਉਨ੍ਹਾਂ ਨੇ ਬੀਟੈੱਕ ਤੇ ਆਈਟੀ ਸੈਕਟਰ ਦੀ ਪੜ੍ਹਾਈ ਕੀਤੀ ਹੈ। ਉਨ੍ਹਾਂ ਨੇ ਪ੍ਰਾਈਵੇਟ ਕੰਪਨੀਆਂ ਵਿਚ ਨੌਕਰੀ ਕਰਨ ਜਾਂ ਵਿਦੇਸ਼ ਜਾਣ ਦੀ ਬਜਾਏ ਖੇਤੀ ਦਾ ਕੰਮ ਕਰਨ ਨੂੰ ਤਰਜੀਹ ਦਿੱਤੀ। ਉਨ੍ਹਾਂ ਨੇ ਗੁਰਦਾਸਪੁਰ ਸ਼ਹਿਰ ਦੇ ਬਾਹਰਵਾਰ ਲਗਭਗ ਡੇਢ ਏਕੜ ਜਗ੍ਹਾ ਠੇਕੇ ‘ਤੇ ਲੈ ਕੇ ਉਸ ਵਿਚ ਫੁੱਲਾਂਤੇ ਸਬਜ਼ੀਆਂ ਦੀ ਖੇਤੀ ਦਾ ਕੰਮ ਸ਼ੁਰੂ ਕੀਤਾ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਫੁੱਲਾਂ ਦੀ ਖੇਤੀ ਦਾ ਕੋਈ ਤਜਰਬਾ ਨਹੀਂਸੀ ਪਰ ਉਨ੍ਹਾਂ ਨੇ ਯੂ ਟਿਊਬ ਤੋਂ ਇਸ ਦੀ ਜਾਣਕਾਰੀ ਲਈ ਤੇ ਇਸ ਨੂੰ ਸਫਲ ਬਣਾ ਦਿੱਤਾ। ਲਗਭਗ 2 ਸਾਲ ਦੀ ਮਿਹਨਤ ਨਾਲ ਉਨ੍ਹਾਂ ਨੂੰ ਸਫਲਤਾ ਮਿਲੀ। ਉਨ੍ਹਾਂ ਕਿਹਾ ਕਿ ਕਈ ਲੋਕ ਜਿਥੇ ਉਨ੍ਹਾਂ ਤੋਂ ਸਿੱਧੇ ਤੌਰ ‘ਤੇ ਪਨੀਰੀ ਖਰੀਦ ਕੇ ਲੈ ਜਾਂਦੇ ਹਨ ਤੇ ਕਈ ਨਰਸਰੀ ਵਾਲੇ ਵੀ ਉਨ੍ਹਾਂ ਤੋਂ ਪਨੀਰੀ ਖਰੀਦ ਕੇ ਫੁੱਲ ਤਿਆਰ ਕਰਦੇ ਹਨ ਤੇ ਪੌਦੇ ਤਿਆਰ ਕਰਕੇ ਇਸ ਨੂੰ ਵੇਚਦੇ ਹਨ।

ਇਹ ਵੀ ਪੜ੍ਹੋ : ਕੈਨੇਡਾ ‘ਚ ਰਿਵਰਸ ਇਮੀਗ੍ਰੇਸ਼ਨ ਹੋਇਆ ਸ਼ੁਰੂ, 6 ਮਹੀਨਿਆਂ ‘ਚ 42 ਹਜ਼ਾਰ ਲੋਕਾਂ ਨੇ ਛੱਡੀ ਨਾਗਰਿਕਤਾ

ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਰਵਾਇਤੀ ਫਸਲਾਂ ਦੀ ਬਜਾਏ ਫੁੱਲਾਂ ਦੀ ਖੇਤੀ ਸਣੇ ਅਜਿਹੀਆਂ ਕੋਸ਼ਿਸ਼ਾਂ ਕਰਨ। ਉਨ੍ਹਾਂ ਕਿਹਾ ਕਿ ਖੇਤਾਂ ਵਿਚ ਆਧੁਨਿਕ ਕਿਸਮ ਦੇ ਬੀਜ ਤੇ ਹੋਰ ਸਾਮਾਨ ਦਾ ਇਸਤੇਮਾਲ ਕਰ ਰਹੇ ਹਾਂ।ਇਹ ਰਸਾਇਣਿਕ ਦਵਾਈਆਂ ਤੇ ਖਾਦਾਂ ਦੀ ਬਜਾਏ ਦੇਸੀ ਖਾਦ ਤੇ ਸੁਆਹ ਆਦਿ ਦਾ ਵਰਤੋਂ ਕਰਦੇ ਹਨ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਗੁਰਦਾਸਪੁਰ ਦੇ ਇੰਜੀਨੀਅਰ ਭਰਾਵਾਂ ਨੇ ਪੇਸ਼ ਕੀਤੀ ਮਿਸਾਲ, ਨੌਕਰੀ ਦੀ ਬਜਾਏ ਫੁੱਲਾਂ ਦੀ ਖੇਤੀ ਕਰ ਕਮਾ ਰਹੇ ਲੱਖਾਂ ਰੁਪਏ appeared first on Daily Post Punjabi.