Gurgaon Restaurant Offering Free Beer Archives - Daily Post Punjabi

ਰੈਸਟੋਰੈਂਟ ਨੇ ਦਿੱਤੀ ਬੰਪਰ ਆਫ਼ਰ- ‘ਕੋਰੋਨਾ ਵੈਕਸੀਨ ਲਗਵਾਓ, ਮੁਫ਼ਤ ‘ਚ ਬੀਅਰ ਲੈ ਜਾਓ’
Gurgaon Restaurant Offering Free Beer: ਮੌਜੂਦਾ ਸਮੇਂ ਵਿੱਚ ਕੋਰੋਨਾ ਵਾਇਰਸ ਪੂਰੀ ਦੁਨੀਆ ਵਿੱਚ ਤਬਾਹੀ ਮਚਾ ਰਿਹਾ ਹੈ। ਭਾਰਤ ਵਿੱਚ ਵੀ ਦੂਸਰੀ ਲਹਿਰ ਕਾਰਨ ਨਵੇਂ ਮਾਮਲੇ ਲਗਾਤਾਰ ਵੱਧ ਰਹੇ ਹਨ । ਇਸ ਦੇ ਨਾਲ ਹੀ ਇਸ ਮਹਾਂਮਾਰੀ ਨੂੰ ਰੋਕਣ ਲਈ ਟੀਕਾਕਰਨ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ । ਪਰ, ਅਜੇ ਵੀ ਬਹੁਤ ਸਾਰੇ ਲੋਕ ਵੈਕਸੀਨ ਲਗਵਾਉਣ ਤੋਂ ਡਰ ਰਹੇ ਹਨ। ਅਜਿਹੇ ਵਿੱਚ ਵੈਕਸੀਨ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਬਹੁਤ ਸਾਰੇ ਤਰੀਕੇ ਅਪਣਾਏ ਜਾ ਰਹੇ ਹਨ। ਹਾਲ ਹੀ ਵਿੱਚ, ਗੁਜਰਾਤ ਵਿੱਚ ਵੈਕਸੀਨ ਲਗਵਾਉਣ ‘ਤੇ ਲੋਕਾਂ ਨੂੰ ਸੋਨੇ ਅਤੇ ਹੋਰ ਸ਼ਾਨਦਾਰ ਤੋਹਫ਼ੇ ਵੰਡੇ ਜਾ ਰਹੇ ਹਨ। ਹੁਣ ਇੱਕ ਰੈਸਟੋਰੈਂਟ ਨੇ ਇੱਕ ਸ਼ਾਨਦਾਰ ਆਫਰ ਦਿੱਤੀ ਹੈ- “ਟੀਕਾ ਲਗਵਾਓ ਤੇ ਮੁਫਤ ਵਿੱਚ ਬੀਅਰ ਲੈ ਜਾਓ।”

Gurgaon Restaurant Offering Free Beer

ਦਰਅਸਲ, ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਕੋਰੋਨਾ ਟੀਕੇ ਲਈ ਕਈ ਕਿਸਮਾਂ ਦੀਆਂ ਪੇਸ਼ਕਸ਼ਾਂ ਕੀਤੀਆਂ ਜਾ ਰਹੀਆਂ ਹਨ। ਗੁਜਰਾਤ ਵਿੱਚ ਮਹਿਲਾਵਾਂ ਨੂੰ ਟੀਕੇ ਲਗਵਾਉਣ ‘ਤੇ ਨੋਜ਼ ਪਿੰਨ ਦਿੱਤੇ ਗਏ । ਇਸ ਦੇ ਨਾਲ ਹੀ ਹੁਣ ਦੇਸ਼ ਦੀ ਰਾਸ਼ਟਰੀ ਰਾਜਧਾਨੀ ਦੇ ਨਾਲ ਲੱਗਦੇ ਗੁਰੂਗ੍ਰਾਮ ਵਿੱਚ ਇੱਕ ਰੈਸਟੋਰੈਂਟ ਨੇ ਇੱਕ ਸ਼ਾਨਦਾਰ ਆਫਰ ਦਿੱਤੀ ਹੈ। ਰੈਸਟੋਰੈਂਟ ਵੱਲੋਂ ਆਫਰ ਦਿੱਤੀ ਗਈ ਹੈ ਕਿ ਟੀਕਾ ਲਗਵਾਓ ‘ਤੇ ਮੁਫ਼ਤ ਵਿੱਚ ਬੀਅਰ ਲੈ ਜਾਓ। ਦੱਸਿਆ ਜਾ ਰਿਹਾ ਹੈ ਕਿ ‘ਇੰਡੀਅਨ ਗਰਿੱਲ ਰੂਮ’ ਨਾਮ ਦੇ ਇੱਕ ਰੈਸਟੋਰੈਂਟ ਨੇ ਲੋਕਾਂ ਨੂੰ ਕੋਰੋਨਾ ਟੀਕੇ ਪ੍ਰਤੀ ਪ੍ਰੇਰਿਤ ਕਰਨ ਲਈ ਇਹ ਮਹਾਨ ਪੇਸ਼ਕਸ਼ ਕੀਤੀ ਹੈ। ਰੈਸਟੋਰੈਂਟ ਦਾ ਕਹਿਣਾ ਹੈ ਕਿ ਜੇ ਤੁਸੀ ਵੈਕਸੀਨ ਲਗਵਾਈ ਹੈ ਤਾਂ ਆਪਣਾ ਕਾਰਡ ਦਿਖਾਓ ਅਤੇ ਬੀਅਰ ਦਾ ਮੁਫਤ ਵਿੱਚ ਆਨੰਦ ਲਓ। ਰੈਸਟੋਰੈਂਟ ਨੇ ਇਸ ਕੈਂਪਨ ਦਾ ਨਾਮ ਇੰਡੀਅਨ ਗਰਿੱਲ ਰੂਮ ਵਿਦ ਵੈਕਸੀਨੇਸ਼ਨ ਸੈਲੀਬ੍ਰੇਟ ਰੱਖਿਆ ਗਿਆ ਹੈ। ਇਹ ਆਫਰ 5 ਅਪ੍ਰੈਲ ਤੋਂ ਸ਼ੁਰੂ ਹੋਇਆ ਹੈ।

ਦੱਸ ਦੇਈਏ ਕਿ ਇਸ ਤੋਂ ਇਲਾਵਾ ਗੁਜਰਾਤ ਦੇ ਰਾਜਕੋਟ ਵਿੱਚ ਇੱਕ ਸੰਸਥਾ ਨੇ ਟੀਕਾ ਲਗਵਾਉਣ ਤੋਂ ਬਾਅਦ ਮੁਫਤ ਵਿੱਚ ਖਾਣਾ ਮੁਹੱਈਆ ਕਰਵਾਉਣ ਦੀ ਪੇਸ਼ਕਸ਼ ਕੀਤੀ ਹੈ । ਸੰਸਥਾ ਦਾ ਕਹਿਣਾ ਹੈ ਕਿ ਇਸ ਪੇਸ਼ਕਸ਼ ਤਹਿਤ ਸਵੇਰ ਦਾ ਨਾਸ਼ਤਾ, ਦਿਨ ਦਾ ਖਾਣਾ ਅਤੇ ਰਾਤ ਦਾ ਖਾਣਾ ਦਿੱਤਾ ਜਾ ਰਿਹਾ ਹੈ । ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਹਨ ਜੋ ਕੋਰੋਨਾ ਟੀਕੇ ਨੂੰ ਲੈ ਕੇ ਵੱਖ-ਵੱਖ ਆਫਰ ਦੇ ਰਹੀਆਂ ਹਨ।

ਇਹ ਵੀ ਦੇਖੋ: ਗਰੀਬ ਕਿਸਾਨ ਲਈ ਰੱਬ ਬਣ ਕੇ ਬਹੁੜਿਆ ਮੁਸ਼ਕਾਬਾਦ, ਮੌਕੇ ‘ਤੇ ਦਿਖਾਈ ਸਮਝਦਾਰੀ ਨੇ ਬਚਾ ਲਿਆ ਲੱਖਾਂ ਦਾ ਨੁਕਸਾਨ

The post ਰੈਸਟੋਰੈਂਟ ਨੇ ਦਿੱਤੀ ਬੰਪਰ ਆਫ਼ਰ- ‘ਕੋਰੋਨਾ ਵੈਕਸੀਨ ਲਗਵਾਓ, ਮੁਫ਼ਤ ‘ਚ ਬੀਅਰ ਲੈ ਜਾਓ’ appeared first on Daily Post Punjabi.