gurgaon Archives - Daily Post Punjabi

ਗੁਰੂਗ੍ਰਾਮ STF ਨੇ 2 ਇਨਾਮੀ ਅਪਰਾਧੀਆਂ ਨੂੰ ਜੈਪੁਰ ਤੋਂ ਕੀਤਾ ਗ੍ਰਿਫਤਾਰ, 2021 ਤੋਂ ਸੀ ਫਰਾਰ
ਗੁਰੂਗ੍ਰਾਮ STF ਨੇ ਜੈਪੁਰ ਤੋਂ ਦੋ ਇਨਾਮੀ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ‘ਤੇ 10-10 ਹਜ਼ਾਰ ਰੁਪਏ ਦਾ ਇਨਾਮ ਸੀ। ਇੱਕ ਬਦਮਾਸ਼ ਖਿਲਾਫ ਕਤਲ ਸਮੇਤ ਕਈ ਮਾਮਲੇ ਦਰਜ ਹਨ। ਬਦਮਾਸ਼ਾਂ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਜਾਵੇਗਾ।

2Prize Crooks Arrested Jaipur

STF ਦੇ ਐਸਪੀ ਜੈਬੀਰ ਸਿੰਘ ਰਾਠੀ ਨੇ ਇਨਾਮੀ ਅਪਰਾਧੀਆਂ ਨੂੰ ਫੜਨ ਲਈ ਡੀਐਸਪੀ ਲਲਿਤ ਦਲਾਲ ਦੀ ਅਗਵਾਈ ਵਿੱਚ ਇੱਕ ਟੀਮ ਬਣਾਈ ਸੀ। ਸ਼ੁੱਕਰਵਾਰ ਰਾਤ ਨੂੰ ਐਸਟੀਐਫ ਇੰਚਾਰਜ ਅਨਿਲ ਕੁਮਾਰ ਦੀ ਟੀਮ ਨੇ ਜੈਪੁਰ ਵਿੱਚ ਛਾਪਾ ਮਾਰ ਕੇ ਦੋ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ। ਫੜੇ ਗਏ ਬਦਮਾਸ਼ਾਂ ਦੇ ਨਾਂ ਸੋਨੂੰ ਡਬਾਸ ਅਤੇ ਮੋਨੂੰ ਡਬਾਸ ਹਨ। ਦੋਵੇਂ ਸੈਕਟਰ-2 ਥਾਣਾ ਅਰਬਨ ਅਸਟੇਟ ਦੇ ਵਸਨੀਕ ਹਨ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

ਪੁਲਿਸ ਅਨੁਸਾਰ ਸੋਨੂੰ ਇੱਕ ਬਦਮਾਸ਼ ਹੈ। ਸਾਲ 2018 ਵਿੱਚ ਸਿਵਲ ਲਾਈਨ ਥਾਣਾ ਖੇਤਰ ਦੀ ਪੁਲਿਸ ਚੌਕੀ ਮਾਡਲ ਟਾਊਨ ਵਿੱਚ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਦੇ ਨਾਲ ਹੀ 2018 ਵਿੱਚ ਅਹਿਮਦਾਬਾਦ ਵਿੱਚ ਧਾਰਾ 111, 113 ਕਸਟਮ ਐਕਟ (ਸੋਨੇ ਦੀ ਤਸਕਰੀ) ਦਾ ਕੇਸ ਵੀ ਦਰਜ ਕੀਤਾ ਗਿਆ ਸੀ।

The post ਗੁਰੂਗ੍ਰਾਮ STF ਨੇ 2 ਇਨਾਮੀ ਅਪਰਾਧੀਆਂ ਨੂੰ ਜੈਪੁਰ ਤੋਂ ਕੀਤਾ ਗ੍ਰਿਫਤਾਰ, 2021 ਤੋਂ ਸੀ ਫਰਾਰ appeared first on Daily Post Punjabi.

ਗੁਰੂਗ੍ਰਾਮ ‘ਚ ਡਿੱਗੀ ਪੁਰਾਣੀ ਇਮਾਰਤ, ਮਲਬੇ ਹੇਠ ਦੱਬੇ 4 ਮਜ਼ਦੂਰ, 1 ਦੀ ਮੌਤ
ਹਰਿਆਣਾ ਦੇ ਗੁਰੂਗ੍ਰਾਮ ਦੇ ਉਦਯੋਗ ਵਿਹਾਰ ਫੇਜ਼-1 ਸਥਿਤ ਇੱਕ ਪੁਰਾਣੀ ਇਮਾਰਤ ਨੂੰ ਤੋੜ ਦੇ ਸਮੇਂ ਵੱਡਾ ਹਾਦਸਾ ਵਾਪਰ ਗਿਆ। ਇਹ ਇਮਾਰਤ ਅਚਾਨਕ ਢਹਿ ਗਈ, ਜਿਸ ਵਿੱਚ 4 ਮਜ਼ਦੂਰ ਮਲਬੇ ਹੇਠਾਂ ਦੱਬ ਗਏ।

Building Accident Udyog Vihar

ਸਿਵਲ ਡਿਫੈਂਸ, ਫਾਇਰ ਬ੍ਰਿਗੇਡ ਅਤੇ ਪੁਲਿਸ ਮੁਲਾਜ਼ਮਾਂ ਨੇ 2 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। 2 ਮਜ਼ਦੂਰਾਂ ਨੂੰ ਬਚਾਉਣ ਲਈ ਬਚਾਅ ਕਾਰਜ ਜਾਰੀ ਹੈ। ਬਚਾਏ ਗਏ ਦੋਵੇਂ ਮਜ਼ਦੂਰਾਂ ਨੂੰ ਨੇੜਲੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਗਿਆ ਹੈ ਕਿ ਸੋਮਵਾਰ ਸਵੇਰੇ 8 ਵਜੇ ਦੇ ਕਰੀਬ ਮਜ਼ਦੂਰ ਉਦਯੋਗ ਵਿਹਾਰ ਦੇ ਫੇਜ਼-1 ਸਥਿਤ ਪਲਾਟ ਨੰਬਰ 257 ਵਿੱਚ ਪੁਰਾਣੀ ਅਤੇ ਖਸਤਾ ਹਾਲਤ ਇਮਾਰਤ ਨੂੰ ਢਾਹ ਰਹੇ ਸਨ। ਇਸ ਦੌਰਾਨ ਇਮਾਰਤ ਦਾ ਇੱਕ ਹਿੱਸਾ ਹੇਠਾਂ ਡਿੱਗ ਗਿਆ। ਡੀਸੀਪੀ ਦੀਪਕ ਸਹਾਰਨ ਨੇ ਦੱਸਿਆ ਕਿ ਇਸ ਇਮਾਰਤ ਵਿੱਚ 26 ਸਤੰਬਰ ਤੋਂ ਭੰਨਤੋੜ ਕੀਤੀ ਜਾ ਰਹੀ ਸੀ। ਇਮਾਰਤ ਡਿੱਗਣ ਤੋਂ ਬਾਅਦ ਬਚਾਅ ਕਾਰਜ ਸ਼ੁਰੂ ਕੀਤਾ ਗਿਆ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ !

ਡੀਸੀਪੀ ਨੇ ਦੱਸਿਆ ਕਿ ਇੱਕ ਮਜ਼ਦੂਰ ਨੂੰ ਕਰੀਬ ਅੱਧੇ ਘੰਟੇ ਬਾਅਦ ਬਾਹਰ ਕੱਢਿਆ ਗਿਆ ਜਦਕਿ ਦੂਜੇ ਮਜ਼ਦੂਰ ਨੂੰ ਕੱਢਣ ਵਿੱਚ ਕਰੀਬ ਡੇਢ ਘੰਟੇ ਦਾ ਸਮਾਂ ਲੱਗਾ। ਦੋਵਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਉਸ ਦੇ ਦੋ ਹੋਰ ਸਾਥੀ ਅਜੇ ਵੀ ਮਲਬੇ ਹੇਠ ਦੱਬੇ ਹੋਏ ਹਨ। ਪੁਲਿਸ ਟਰੇਨਿੰਗ ਸੈਂਟਰ ਸਥਿਤ ਸਟੇਟ ਡਿਜ਼ਾਸਟਰ ਰੈਸਕਿਊ ਮੈਨੇਜਮੈਂਟ ਟੀਮ ਮੌਕੇ ‘ਤੇ ਪਹੁੰਚ ਗਈ ਹੈ। ਰਾਹਤ ਅਤੇ ਬਚਾਅ ਦਾ ਕੰਮ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਜਲਦੀ ਹੀ ਸਾਰੇ ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਜਾਵੇਗਾ।

The post ਗੁਰੂਗ੍ਰਾਮ ‘ਚ ਡਿੱਗੀ ਪੁਰਾਣੀ ਇਮਾਰਤ, ਮਲਬੇ ਹੇਠ ਦੱਬੇ 4 ਮਜ਼ਦੂਰ, 1 ਦੀ ਮੌਤ appeared first on Daily Post Punjabi.

ਰੱਖੜੀ ਦੇ ਤਿਓਹਾਰ ‘ਤੇ ਖਾਸ ਤੋਹਫਾ, ਭੈਣ ਨੇ ਕਿਡਨੀ ਦੇ ਕੇ ਭਰਾ ਨੂੰ ਦਿੱਤੀ ਨਵੀਂ ਜ਼ਿੰਦਗੀ
ਅੱਜ ਦੇਸ਼ ਭਰ ਵਿੱਚ ਰੱਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ । ਰੱਖੜੀ ਵਾਲੇ ਦਿਨ ਜਿੱਥੇ ਭੈਣ ਆਪਣੇ ਵੀਰ ਦੇ ਗੁੱਟ ’ਤੇ ਰੱਖੜੀ ਬੰਨ੍ਹ ਕੇ ਲੰਮੀ ਉਮਰ ਦੀ ਕਾਮਨਾ ਕਰਦੀ ਹੈ, ਉਥੇ ਹੀ ਵੀਰ ਆਪਣੀ ਭੈਣ ਦੀ ਸੁਰੱਖਿਆ ਦਾ ਵਚਨ ਦਿੰਦਾ ਹੈ। ਇਸੇ ਵਿਚਾਲੇ ਗੁੜਗਾਓਂ ਤੋਂ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਭੈਣ ਨੇ ਰੱਖੜੀ ਦੇ ਇਸ ਤਿਉਹਾਰ ਮੌਕੇ ਆਪਣੇ ਵੀਰ ਨੂੰ ਕਿਡਨੀ ਦੇ ਰੂਪ ਵਿੱਚ ਜ਼ਿੰਦਗੀ ਦਾ ਤੋਹਫ਼ਾ ਦਿੱਤਾ ਹੈ ।

Raksha bandhan special gift

ਦਰਅਸਲ, ਗੁੜਗਾਓਂ ਦਾ ਰਹਿਣ ਵਾਲਾ 29 ਸਾਲਾ ਸਕ੍ਰਿਪਟ ਲੇਖਕ ਅਮਨ 2013 ਤੋਂ ਗੁਰਦਿਆਂ ਦੀ ਬੀਮਾਰੀ ਤੋਂ ਪੀੜਤ ਸੀ । ਉਸ ਦੇ ਮਾਤਾ-ਪਿਤਾ ਗੁਰਦਾ ਦਾਨ ਕਰਨ ਤੋਂ ਅਸਮਰੱਥ ਸਨ। ਜਿਸ ਤੋਂ ਬਾਅਦ ਉਸ ਦੀ ਭੈਣ ਚੰਦਰਾ ਗਰੋਵਰ ਨੇ ਇਹ ਆਪਣੇ ਭਰਾ ਨੂੰ ਕਿਡਨੀ ਦੇਣ ਦਾ ਫ਼ੈਸਲਾ ਕੀਤਾ । ਭੈਣ ਆਪਣੇ ਪਤੀ ਨਾਲ ਨਿਊਜ਼ੀਲੈਂਡ ਵਿੱਚ ਰਹਿੰਦੀ ਹੈ । ਦੱਸ ਦੇਈਏ ਕਿ ਜਿੱਥੇ ਭਾਰਤ ਵਿੱਚ ਬਹੁਤ ਸਾਰੇ ਪਰਿਵਾਰ ਰੱਖੜੀ ਦੇ ਸਬੰਧ ਵਿੱਚ ਭਰਾ-ਭੈਣ ਦੇ ਪਵਿੱਤਰ ਤਿਉਹਾਰ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਹਨ। ਉੱਥੇ ਹੀ ਬੱਤਰਾ ਅਤੇ ਉਸ ਦੀ ਭੈਣ ਚੰਦਰਾ ਭਰਾ-ਭੈਣ ਦੇ ਅਨੋਖੇ ਰਿਸ਼ਤੇ ਦੀ ਇੱਕ ਨਵੀਂ ਗਾਥਾ ਲਿਖੀ ।

ਇਹ ਵੀ ਪੜ੍ਹੋ: ਪਟਿਆਲਾ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਮਜੀਠੀਆ ਬੋਲੇ-‘ਸਭ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਘੁੱਟ ਕੇ ਜੱਫੀ ਪਾਵਾਂਗਾ’

ਚੰਦਰਾ ਗਰੋਵਰ ਨੇ ਦੱਸਿਆ ਕਿ ਉਹ 9 ਸਾਲਾਂ ਤੋਂ ਆਪਣੇ ਭਰਾ ਨੂੰ ਕਿਡਨੀ ਲੈਣ ਲਈ ਮਨਾਉਣ ਦੀ ਕੋਸ਼ਿਸ਼ ਕਰ ਰਹੀ ਸੀ । ਚੰਦਰਾ ਨੇ ਆਕਲੈਂਡ ਤੋਂ ਫੋਨ ਕਰ ਕੇ ਦੱਸਿਆ ਕਿ ਇਸ ਸਾਲ ਫਰਵਰੀ ਵਿੱਚ ਮੈਂ ਕਿਸੇ ਤਰ੍ਹਾਂ ਉਸ ਨੂੰ ਮਨਾ ਲਿਆ ਕਿ ਸਾਨੂੰ ਇਹ ਕਰਨਾ ਪਵੇਗਾ ਕਿਉਂਕਿ ਜੇ ਉਹ ਇੰਨੀ ਮੁਸੀਬਤ ਵਿੱਚੋਂ ਲੰਘ ਰਿਹਾ ਹੈ ਤਾਂ ਮੈਂ ਕਦੇ ਖੁਸ਼ ਨਹੀਂ ਹੋਵਾਂਗੀ। ਉਹ ਆਖਰ ਸਹਿਮਤ ਹੋ ਗਿਆ ਅਤੇ ਮੈਂ ਉਸ ਨੂੰ ਆਪਣੀ ਕਿਡਨੀ ਦਾਨ ਕਰ ਦਿੱਤੀ।

Raksha bandhan special gift

ਉੱਥੇ ਹੀ ਬੱਤਰਾ ਨੇ ਕਿਹਾ ਕਿ ਮਹਾਮਾਰੀ ਦੇ ਸਾਲ ਬਹੁਤ ਮੁਸ਼ਕਿਲਾਂ ਭਰੇ ਰਹੇ । ਉਸਨੇ ਦੱਸਿਆ ਕਿ ਉਸਦੇ ਮਾਤਾ-ਪਿਤਾ ਮਈ 2020 ਵਿੱਚ ਪਹਿਲੀ ਲਹਿਰ ਵਿੱਚ ਕੋਰੋਨਾ ਨਾਲ ਪੀੜਤ ਹੋ ਗਏ ਸਨ। ਬੱਤਰਾ ਨੇ ਕਿਹਾ ਕਿ ਉਨ੍ਹਾਂ ਨੇ ਬਿਮਾਰੀਆਂ ਨੂੰ ਉਨ੍ਹਾਂ ‘ਤੇ ਹਾਵੀ ਨਹੀਂ ਹੋਣ ਦਿੱਤਾ।

ਵੀਡੀਓ ਲਈ ਕਲਿੱਕ ਕਰੋ -:

“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “

The post ਰੱਖੜੀ ਦੇ ਤਿਓਹਾਰ ‘ਤੇ ਖਾਸ ਤੋਹਫਾ, ਭੈਣ ਨੇ ਕਿਡਨੀ ਦੇ ਕੇ ਭਰਾ ਨੂੰ ਦਿੱਤੀ ਨਵੀਂ ਜ਼ਿੰਦਗੀ appeared first on Daily Post Punjabi.

ਰੈਸਟੋਰੈਂਟ ਨੇ ਦਿੱਤੀ ਬੰਪਰ ਆਫ਼ਰ- ‘ਕੋਰੋਨਾ ਵੈਕਸੀਨ ਲਗਵਾਓ, ਮੁਫ਼ਤ ‘ਚ ਬੀਅਰ ਲੈ ਜਾਓ’
Gurgaon Restaurant Offering Free Beer: ਮੌਜੂਦਾ ਸਮੇਂ ਵਿੱਚ ਕੋਰੋਨਾ ਵਾਇਰਸ ਪੂਰੀ ਦੁਨੀਆ ਵਿੱਚ ਤਬਾਹੀ ਮਚਾ ਰਿਹਾ ਹੈ। ਭਾਰਤ ਵਿੱਚ ਵੀ ਦੂਸਰੀ ਲਹਿਰ ਕਾਰਨ ਨਵੇਂ ਮਾਮਲੇ ਲਗਾਤਾਰ ਵੱਧ ਰਹੇ ਹਨ । ਇਸ ਦੇ ਨਾਲ ਹੀ ਇਸ ਮਹਾਂਮਾਰੀ ਨੂੰ ਰੋਕਣ ਲਈ ਟੀਕਾਕਰਨ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ । ਪਰ, ਅਜੇ ਵੀ ਬਹੁਤ ਸਾਰੇ ਲੋਕ ਵੈਕਸੀਨ ਲਗਵਾਉਣ ਤੋਂ ਡਰ ਰਹੇ ਹਨ। ਅਜਿਹੇ ਵਿੱਚ ਵੈਕਸੀਨ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਬਹੁਤ ਸਾਰੇ ਤਰੀਕੇ ਅਪਣਾਏ ਜਾ ਰਹੇ ਹਨ। ਹਾਲ ਹੀ ਵਿੱਚ, ਗੁਜਰਾਤ ਵਿੱਚ ਵੈਕਸੀਨ ਲਗਵਾਉਣ ‘ਤੇ ਲੋਕਾਂ ਨੂੰ ਸੋਨੇ ਅਤੇ ਹੋਰ ਸ਼ਾਨਦਾਰ ਤੋਹਫ਼ੇ ਵੰਡੇ ਜਾ ਰਹੇ ਹਨ। ਹੁਣ ਇੱਕ ਰੈਸਟੋਰੈਂਟ ਨੇ ਇੱਕ ਸ਼ਾਨਦਾਰ ਆਫਰ ਦਿੱਤੀ ਹੈ- “ਟੀਕਾ ਲਗਵਾਓ ਤੇ ਮੁਫਤ ਵਿੱਚ ਬੀਅਰ ਲੈ ਜਾਓ।”

Gurgaon Restaurant Offering Free Beer

ਦਰਅਸਲ, ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਕੋਰੋਨਾ ਟੀਕੇ ਲਈ ਕਈ ਕਿਸਮਾਂ ਦੀਆਂ ਪੇਸ਼ਕਸ਼ਾਂ ਕੀਤੀਆਂ ਜਾ ਰਹੀਆਂ ਹਨ। ਗੁਜਰਾਤ ਵਿੱਚ ਮਹਿਲਾਵਾਂ ਨੂੰ ਟੀਕੇ ਲਗਵਾਉਣ ‘ਤੇ ਨੋਜ਼ ਪਿੰਨ ਦਿੱਤੇ ਗਏ । ਇਸ ਦੇ ਨਾਲ ਹੀ ਹੁਣ ਦੇਸ਼ ਦੀ ਰਾਸ਼ਟਰੀ ਰਾਜਧਾਨੀ ਦੇ ਨਾਲ ਲੱਗਦੇ ਗੁਰੂਗ੍ਰਾਮ ਵਿੱਚ ਇੱਕ ਰੈਸਟੋਰੈਂਟ ਨੇ ਇੱਕ ਸ਼ਾਨਦਾਰ ਆਫਰ ਦਿੱਤੀ ਹੈ। ਰੈਸਟੋਰੈਂਟ ਵੱਲੋਂ ਆਫਰ ਦਿੱਤੀ ਗਈ ਹੈ ਕਿ ਟੀਕਾ ਲਗਵਾਓ ‘ਤੇ ਮੁਫ਼ਤ ਵਿੱਚ ਬੀਅਰ ਲੈ ਜਾਓ। ਦੱਸਿਆ ਜਾ ਰਿਹਾ ਹੈ ਕਿ ‘ਇੰਡੀਅਨ ਗਰਿੱਲ ਰੂਮ’ ਨਾਮ ਦੇ ਇੱਕ ਰੈਸਟੋਰੈਂਟ ਨੇ ਲੋਕਾਂ ਨੂੰ ਕੋਰੋਨਾ ਟੀਕੇ ਪ੍ਰਤੀ ਪ੍ਰੇਰਿਤ ਕਰਨ ਲਈ ਇਹ ਮਹਾਨ ਪੇਸ਼ਕਸ਼ ਕੀਤੀ ਹੈ। ਰੈਸਟੋਰੈਂਟ ਦਾ ਕਹਿਣਾ ਹੈ ਕਿ ਜੇ ਤੁਸੀ ਵੈਕਸੀਨ ਲਗਵਾਈ ਹੈ ਤਾਂ ਆਪਣਾ ਕਾਰਡ ਦਿਖਾਓ ਅਤੇ ਬੀਅਰ ਦਾ ਮੁਫਤ ਵਿੱਚ ਆਨੰਦ ਲਓ। ਰੈਸਟੋਰੈਂਟ ਨੇ ਇਸ ਕੈਂਪਨ ਦਾ ਨਾਮ ਇੰਡੀਅਨ ਗਰਿੱਲ ਰੂਮ ਵਿਦ ਵੈਕਸੀਨੇਸ਼ਨ ਸੈਲੀਬ੍ਰੇਟ ਰੱਖਿਆ ਗਿਆ ਹੈ। ਇਹ ਆਫਰ 5 ਅਪ੍ਰੈਲ ਤੋਂ ਸ਼ੁਰੂ ਹੋਇਆ ਹੈ।

ਦੱਸ ਦੇਈਏ ਕਿ ਇਸ ਤੋਂ ਇਲਾਵਾ ਗੁਜਰਾਤ ਦੇ ਰਾਜਕੋਟ ਵਿੱਚ ਇੱਕ ਸੰਸਥਾ ਨੇ ਟੀਕਾ ਲਗਵਾਉਣ ਤੋਂ ਬਾਅਦ ਮੁਫਤ ਵਿੱਚ ਖਾਣਾ ਮੁਹੱਈਆ ਕਰਵਾਉਣ ਦੀ ਪੇਸ਼ਕਸ਼ ਕੀਤੀ ਹੈ । ਸੰਸਥਾ ਦਾ ਕਹਿਣਾ ਹੈ ਕਿ ਇਸ ਪੇਸ਼ਕਸ਼ ਤਹਿਤ ਸਵੇਰ ਦਾ ਨਾਸ਼ਤਾ, ਦਿਨ ਦਾ ਖਾਣਾ ਅਤੇ ਰਾਤ ਦਾ ਖਾਣਾ ਦਿੱਤਾ ਜਾ ਰਿਹਾ ਹੈ । ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਹਨ ਜੋ ਕੋਰੋਨਾ ਟੀਕੇ ਨੂੰ ਲੈ ਕੇ ਵੱਖ-ਵੱਖ ਆਫਰ ਦੇ ਰਹੀਆਂ ਹਨ।

ਇਹ ਵੀ ਦੇਖੋ: ਗਰੀਬ ਕਿਸਾਨ ਲਈ ਰੱਬ ਬਣ ਕੇ ਬਹੁੜਿਆ ਮੁਸ਼ਕਾਬਾਦ, ਮੌਕੇ ‘ਤੇ ਦਿਖਾਈ ਸਮਝਦਾਰੀ ਨੇ ਬਚਾ ਲਿਆ ਲੱਖਾਂ ਦਾ ਨੁਕਸਾਨ

The post ਰੈਸਟੋਰੈਂਟ ਨੇ ਦਿੱਤੀ ਬੰਪਰ ਆਫ਼ਰ- ‘ਕੋਰੋਨਾ ਵੈਕਸੀਨ ਲਗਵਾਓ, ਮੁਫ਼ਤ ‘ਚ ਬੀਅਰ ਲੈ ਜਾਓ’ appeared first on Daily Post Punjabi.