gurgram news Archives - Daily Post Punjabi

ਚਾਹ ਪੀ ਰਹੇ ਲੋਕਾਂ ‘ਤੇ ਅਚਾਨਕ ਡਿੱਗੀ ਕੰਧ, ਮਲਬਾ ਹੇਠਾਂ ਆਉਣ ਨਾਲ 4 ਲੋਕ ਹੋਏ ਰੱਬ ਨੂੰ ਪਿਆਰੇ
ਹਰਿਆਣਾ ਦੇ ਗੁਰੂਗ੍ਰਾਮ ਵਿਚ ਵੱਡਾ ਹਾਦਸਾ ਵਾਪਰ ਗਿਆ। ਉਥੇ ਲੋਕ ਗਲੀ ਵਿਚ ਕੁਰਸੀਆਂ ਲਗਾ ਕੇ ਚਾਹ ਦੀਆਂ ਚੁਸਕੀਆਂ ਲੈ ਰਹੇ ਸਨ ਕਿ ਅਚਾਨਕ ਨਾਲ ਲੱਗਦੇ ਸ਼ਮਸ਼ਾਨਘਾਟ ਦੀ ਕੰਧ ਉਨ੍ਹਾਂ ‘ਤੇ ਡਿੱਗ ਜਾਂਦੀ ਹੈ ਤੇ ਮਲਬੇ ਹੇਠਾਂ ਦਬਣ ਨਾਲ 4 ਬੰਦੇ ਰੱਬ ਨੂੰ ਪਿਆਰੇ ਹੋ ਜਾਂਦੇ ਹਨ। ਕੁਝ ਲੋਕ ਇਸ ਹਾਦਸੇ ਵਿਚ ਜ਼ਖਮੀ ਵੀ ਦੱਸੇ ਜਾ ਰਹੇ ਹਨ, ਜਿਨ੍ਹਾਂ ਦਾ ਇਲਾਜ ਹਸਪਤਾਲ ਵਿਚ ਕੀਤਾ ਜਾ ਰਿਹਾ ਹੈ।

ਕੰਧ ਡਿੱਗਦੀ ਦੇਖ ਉਥੇ ਬੈਠੇ ਲੋਕਾਂ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਅਸਫਲ ਰਹਿੰਦੇ ਹਨ। ਆਸ-ਪਾਸ ਦੇ ਲੋਕਾਂ ਮਲਬਾ ਹਟਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਬਾਵਜੂਦ ਇਸ ਦੇ 4 ਲੋਕਾਂ ਦੀ ਮੌਤ ਹੋ ਜਾਂਦੀ ਹੈ।

ਇਹ ਵੀ ਪੜ੍ਹੋ : ਸ਼ੰਭੂ ਰੇਲਵੇ ਸਟੇਸ਼ਨ ‘ਤੇ ਕਿਸਾਨਾਂ ਦਾ ਪੱਕਾ ਮੋਰਚਾ: ਪੰਜਾਬ-ਜੰਮੂ ਜਾਣ ਵਾਲੀਆਂ 73 ਟਰੇਨਾਂ ਰੱਦ; 22 ਅਪ੍ਰੈਲ ਨੂੰ ਮੀਟਿੰਗ

ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਦੀ ਟੀਮ ਤੇ ਅਧਿਕਾਰੀ ਮੌਕੇ ‘ਤੇ ਪਹੁੰਚੇ ਹਨ। ਸ਼ਮਸ਼ਾਨਘਾਟ ਦੀ ਕੰਧ ਮਲਬੇ ਵਿਚ ਤਬਦੀਲ ਹੋ ਜਾਂਦੀ ਹੈ। ਇਹ ਹਾਦਸਾ ਸਵੇਰੇ 5.30 ਵਜੇ ਵਾਪਰਿਆ। 18 ਫੁੱਟ ਉੱਟੀ ਕੰਧ ਢਹਿ ਢੇਰੀ ਹੋ ਜਾਂਦੀ ਹੈ। ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿਚ ਸਹਿਮ ਦਾ ਮਾਹੌਲ ਹੈ। ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਚਾਹ ਪੀ ਰਹੇ ਲੋਕਾਂ ‘ਤੇ ਅਚਾਨਕ ਡਿੱਗੀ ਕੰਧ, ਮਲਬਾ ਹੇਠਾਂ ਆਉਣ ਨਾਲ 4 ਲੋਕ ਹੋਏ ਰੱਬ ਨੂੰ ਪਿਆਰੇ appeared first on Daily Post Punjabi.