Gurmeet Ram Banyal's daughter Archives - Daily Post Punjabi

ਪਿਤਾ ਨੇ ਨਕਸ਼ੇ-ਕਦਮਾਂ ‘ਤੇ ਧੀ, ਹਾਈਕੋਰਟ ਦੇ ਸਾਬਕਾ ਜੱਜ ਗੁਰਮੀਤ ਰਾਮ ਬਨਿਆਲ ਦੀ ਧੀ ਬਣੀ ਸਿਵਲ ਜੱਜ
ਹਾਈਕੋਰਟ ਦੇ ਸਾਬਕਾ ਜੱਜ ਦੀ ਧੀ ਮਨੀਸ਼ਾ ਬਨਿਆਲ ਸਿਵਲ ਜੱਜ ਬਣ ਗਈ ਹੈ। ਮਨੀਸ਼ਾ ਬਨਿਆਲ ਜਸਟਿਸ (ਸੇਵਾਮੁਕਤ) ਗੁਰਮੀਤ ਰਾਮ ਅਤੇ ਰਾਣੀ ਬਨਿਆਲ ਦੀ ਧੀ ਹੈ। ਗੁਰਮੀਤ ਰਾਮ ਬਨਿਆਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਜੱਜ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ।

ਇਹ ਵੀ ਪੜ੍ਹੋ : ਮੋਗਾ ‘ਚ ਮਨਾਇਆ ਗਿਆ ਪੁਲਿਸ ਯਾਦਗਾਰੀ ਦਿਵਸ, DC ਨੇ 30 ਸ਼ਹੀਦ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਕੀਤਾ ਸਨਮਾਨਿਤ

ਮਨੀਸ਼ਾ ਨੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਲੀਗਲ ਸਟੱਡੀਜ਼, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ BA LLB (ਆਨਰਜ਼) ਕੀਤੀ ਹੈ। ਮਨੀਸ਼ਾ ਬਨਿਆਲ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ LL.M ਪਾਸ ਕੀਤੀ ਹੈ। ਇਸ ਵੇਲੇ ਮਨੀਸ਼ਾ ਬਨਿਆਲ ਪੰਜਾਬ ਯੂਨੀਵਰਸਿਟੀ ‘ਚ ਲਾਅ ਵਿੱਚ ਪੀਐਚ.ਡੀ. ਕਰ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…

The post ਪਿਤਾ ਨੇ ਨਕਸ਼ੇ-ਕਦਮਾਂ ‘ਤੇ ਧੀ, ਹਾਈਕੋਰਟ ਦੇ ਸਾਬਕਾ ਜੱਜ ਗੁਰਮੀਤ ਰਾਮ ਬਨਿਆਲ ਦੀ ਧੀ ਬਣੀ ਸਿਵਲ ਜੱਜ appeared first on Daily Post Punjabi.