Gurnam Bhuller Jasgdeep Sidhu latest news updatyes in punjabi Archives - Daily Post Punjabi

ਗੁਰਨਾਮ ਭੁੱਲਰ ਦੇ ਜਨਮਦਿਨ ‘ਤੇ ਜਗਦੀਪ ਸਿੱਧੂ ਨੇ ਸ਼ੇਅਰ ਕੀਤੀ ਇਹ ਪੋਸਟ
Gurnam Bhuller Jasgdeep Sidhu :ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਕਲਾਕਾਰ ਗੁਰਨਾਮ ਭੁੱਲਰ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦੇ ਜਨਮਦਿਨ ਤੇ ਫੈਨਜ਼ ਉਨ੍ਹਾਂ ਨੂੰ ਵਧਾਈ ਦਿੰਦੇ ਨਜ਼ਰ ਆ ਰਹੇ ਹਨ। ਇਸਦੇ ਨਾਲ ਹੀ ਪੰਜਾਬੀ ਇੰਡਸਟਰੀ ਦੇ ਫੇਮਸ ਚਹਿਰੇ ਜਗਦੀਪ ਸਿੱਧੂ ਨੇ ਵੀ ਗੁਰਨਾਮ ਭੁੱਲਰ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਇਸਦੇ ਨਾਲ ਹੀ ਇਕ ਪੋਸਟਰ ਵੀ ਸਾਂਝਾ ਕੀਤਾ ਹੈ। ਸ਼ੇਅਰ ਕੀਤੇ ਗਏ ਪੋਸਟਰ ਵਿਚ ਦੇਖਿਆ ਜਾ ਸਕਦਾ ਹੈ ਕਿ ਉਹ ਜਲਦ ਹੀ ਇਕ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਹਨ। ਜਿਸਦਾ ਨਾਂ ਲੇਖ਼ ਹੈ।

Gurnam Bhuller Jasgdeep Sidhu

ਗੁਰਨਾਮ ਦਾ ਜਨਮਦਿਨ 8 ਫਰਵਰੀ 1995 ਨੂੰ ਹੋਇਆ ਸੀ। ਅੱਜ ਉਹ 26 ਸਾਲ ਦੇ ਹੋ ਗਏ ਹਨ। ਗੁਰਨਾਮ ਭੁੱਲਰ ਪਿੰਡ ਕਮਲ ਵਾਲਾ, ਤਹਿਸੀਲ ਫਾਜ਼ਿਲਕਾ ਤੇ ਰਹਿਣ ਵਾਲੇ ਹਨ। ਗੁਰਨਾਮ ਦੇ ਪਿਤਾ ਦਾ ਨਾਮ ਬਲਜੀਤ ਸਿੰਘ ਭੁੱਲਰ ਹੈ ਤੇ ਮਾਤਾ ਦਾ ਨਾਮ ਲਖਵਿੰਦਰ ਕੌਰ ਹੈ। ਗੁਰਨਾਮ ਦੀ ਇਕ ਭੈਣ ਵੀ ਹੈ ਜਿਸ ਦਾ ਨਾਮ ਨਵਰਿਤ ਕੌਰ ਹੈ।

ਗੁਰਨਾਮ ਭੁੱਲਰ ਨੂੰ ਬਚਪਨ ਤੋਂ ਹੀ ਗਾਉਣ ਦਾ ਬਹੁਤ ਸ਼ੋਂਕ ਸੀ। ਉਹ ਅਕਸਰ ਆਪਣੇ ਸਕੂਲ ਸਮਾਗਮ ਤੇ ਗਾਉਂਦੇ ਹੁੰਦੇ ਸਨ। ਗੁਰਨਾਮ ਭੁੱਲਰ ਨੇ ਆਵਾਜ਼ ਪੰਜਾਬ ਦੀ ਸੀਜ਼ਨ 5 ਜਿੱਤੀ। ਉਸ ਦਾ ਡੈਬਿਯੂ ਟ੍ਰੈਕ ਸੀ ਹੀਰ ਜਿਹੀਆਂ ਕੁੜੀਆਂ 2014 ਵਿੱਚ ਰਿਲੀਜ਼ ਹੋਇਆ। ਉਸਨੇ ਰਿਐਲਿਟੀ ਸ਼ੋਅ, ਸਾ ਰੇ ਗਾ ਮਾ ਪਾ ਅਤੇ ਵਾਇਸ ਆਫ ਪੰਜਾਬ ਵਿੱਚ ਵੀ ਹਿੱਸਾ ਲਿਆ ਸੀ। ਉਹ 2016 ਵਿਚ “ਰੱਖੜੀ ਪਿਆਰ ਨਲ” ਅਤੇ 2017 ਵਿਚ “ਡਰਾਈਵਿੰਗ” ਰਿਲੀਜ਼ ਕਰਦਾ ਹੈ । ਉਸਦਾ ਤਾਜ਼ਾ ਪੰਜਾਬੀ ਗਾਣਾ ਹੀਰਾ ਹੈ, ਜੋ ਕਿ 9 ਜਨਵਰੀ 2018 ਨੂੰ ਵਿੱਕੀ ਧਾਲੀਵਾਲ ਦੁਆਰਾ ਲਿਖਿਆ ਗਿਆ ਸੀ ਅਤੇ ਜੱਸ ਰਿਕਾਰਡਸ ਦੁਆਰਾ ਲੇਬਲ ਕੀਤਾ ਗਿਆ ਸੀ।

The post ਗੁਰਨਾਮ ਭੁੱਲਰ ਦੇ ਜਨਮਦਿਨ ‘ਤੇ ਜਗਦੀਪ ਸਿੱਧੂ ਨੇ ਸ਼ੇਅਰ ਕੀਤੀ ਇਹ ਪੋਸਟ appeared first on Daily Post Punjabi.