gurnam chadhuni may announce new party Archives - Daily Post Punjabi

ਪੰਜਾਬ ਚੋਣਾਂ ‘ਚ ਚੜੂਨੀ ਦੀ ਭਲਕੇ ਐਂਟਰੀ, 2019 ‘ਚ ਹਰਿਆਣਾ ਦੇ ਲਾਡਵਾ ਤੋਂ ਬੁਰੀ ਤਰ੍ਹਾਂ ਹੋਏ ਸੀ ਪਸਤ
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚੜੂਨੀ ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਨਗੇ। ਇਸ ਦੌਰਾਨ ਚੜੂਨੀ ਆਪਣੀ ਨਵੀਂ ਪਾਰਟੀ ਦਾ ਐਲਾਨ ਕਰ ਸਕਦੇ ਹਨ। ਚੜੂਨੀ ਪਹਿਲਾਂ ਹੀ ਮਿਸ਼ਨ ਪੰਜਾਬ ਤਹਿਤ ਚੋਣਾਂ ਲੜਨ ਦਾ ਐਲਾਨ ਕਰ ਚੁੱਕੇ ਹਨ।

gurnam chadhuni may announce new party

ਚੜੂਨੀ ਨੇ ਆਪਣੇ ਮਿਸ਼ਨ ਪੰਜਾਬ ਤਹਿਤ ਫਤਿਹਗੜ੍ਹ ਸਾਹਿਬ ਦੇ ਦੌਰੇ ਦੌਰਾਨ ਉਮੀਦਵਾਰ ਦਾ ਐਲਾਨ ਵੀ ਕੀਤਾ ਹੈ। ਹਾਲਾਂਕਿ ਸੰਯੁਕਤ ਕਿਸਾਨ ਮੋਰਚਾ ਪੰਜਾਬ ਵਿੱਚ ਚੋਣ ਲੜਨ ਦੇ ਉਨ੍ਹਾਂ ਦੇ ਫੈਸਲੇ ਨਾਲ ਸਹਿਮਤ ਨਹੀਂ ਹੈ। ਪਰ ਚੜੂਨੀ ਆਪਣੇ ਫੈਸਲੇ ‘ਤੇ ਅੜੇ ਹੋਏ ਹਨ। ਇੱਥੇ ਇਹ ਹੀ ਦੱਸ ਦੇਈਏ ਕਿ ਚੜੂਨੀ ਪਹਿਲੀ ਵਾਰ ਚੋਣ ਮੈਦਾਨ ‘ਚ ਨਹੀਂ ਉੱਤਰ ਰਹੇ ਉਹ ਇਸ ਤੋਂ ਪਹਿਲਾ ਖੁਦ ਵੀ ਚੋਣਾਂ ਲੜ ਚੁੱਕੇ ਹਨ, ਹਾਲਾਂਕਿ ਉਨ੍ਹਾਂ ਨੂੰ ਉਸ ਸਮੇਂ ਸਫਲਤਾ ਨਹੀਂ ਮਿਲੀ ਸੀ।

ਦਰਅਸਲ, ਪਹਿਲਾ 2014 ਵਿੱਚ ਉਨ੍ਹਾਂ ਦੀ ਪਤਨੀ ਬਲਵਿੰਦਰ ਕੌਰ ਨੇ ਹਰਿਆਣਾ ਦੀ ਕੁਰੂਕਸ਼ੇਤਰ ਲੋਕ ਸਭਾ ਸੀਟ ਤੋਂ ‘ਆਪ’ ਉਮੀਦਵਾਰ ਵਜੋਂ ਚੋਣ ਲੜੀ ਸੀ। ਉਨ੍ਹਾਂ ਨੂੰ ਲਗਭਗ 32,554 ਜਾਂ ਕੁੱਲ ਪੋਲ ਹੋਈਆਂ 2.17 ਫੀਸਦੀ ਵੋਟਾਂ ਪ੍ਰਾਪਤ ਹੋਈਆਂ ਸੀ। ਉੱਥੇ ਹੀ 2019 ਵਿੱਚ, ਗੁਰਨਾਮ ਸਿੰਘ ਚੜੂਨੀ ਨੇ ਖੁਦ ਕੁਰੂਕਸ਼ੇਤਰ ਦੀ ਲਾਡਵਾ ਵਿਧਾਨ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ। ਪਰ ਚੜੂਨੀ ਨੂੰ ਸਿਰਫ 1,307 (ਕੁੱਲ ਦਾ 0.95%) ਵੋਟਾਂ ਵੀ ਮਿਲੀਆਂ ਸੀ।

ਇਹ ਵੀ ਪੜ੍ਹੋ : ਬੈਂਕਾਂ ਦੀ ਹੜਤਾਲ ਕਾਰਨ ਪੈਸੇ ਜਮ੍ਹਾ ਕਰਵਾਉਣ ਤੇ ਕਢਵਾਉਣ ਸਣੇ ਕਈ ਕੰਮਕਾਰ ਹੋਏ ਠੱਪ, ਇਹ ਸੇਵਾਵਾਂ ਜਾਰੀ

ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਜੇਕਰ ਦੇਸ਼ ਨੂੰ ਬਚਾਉਣ ਅਤੇ ਪੂੰਜੀਵਾਦ ਨੂੰ ਹਰਾਉਣ ਲਈ ਸਿਆਸਤ ਕਰਨੀ ਪਈ ਤਾਂ ਪਿੱਛੇ ਨਹੀਂ ਹਟਿਆ ਜਾਵੇਗਾ। ਦਿੱਲੀ ਦੀਆਂ ਸਰਹੱਦਾਂ ’ਤੇ ਲੰਮੇ ਸਮੇਂ ਤੋਂ ਚੱਲੇ ਅੰਦੋਲਨ ਵਿੱਚ ਕਿਸਾਨਾਂ ਨੇ ਆਪਣੇ ਸੰਘਰਸ਼ ਰਾਹੀਂ ਸਫ਼ਲਤਾ ਹਾਸਿਲ ਕੀਤੀ ਹੈ। ਹੁਣ ਇੱਕਮੁੱਠ ਹੋ ਕੇ ਹੱਕਾਂ ਦੀ ਰਾਖੀ ਦਾ ਇਹ ਸਿਲਸਿਲਾ ਦੇਸ਼ ਭਰ ਵਿੱਚ ਦੁਹਰਾਇਆ ਜਾਵੇਗਾ, ਜਿਸ ਦਾ ਪਹਿਲਾ ਟ੍ਰੇਲਰ ਪੰਜਾਬ ਚੋਣਾਂ ਵਿੱਚ ਦੇਖਣ ਨੂੰ ਮਿਲੇਗਾ। ਹਾਲਾਂਕਿ ਉਹ ਇੱਥੇ ਖੁਦ ਚੋਣ ਨਹੀਂ ਲੜਨਗੇ।

ਵੀਡੀਓ ਲਈ ਕਲਿੱਕ ਕਰੋ -:

Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”

The post ਪੰਜਾਬ ਚੋਣਾਂ ‘ਚ ਚੜੂਨੀ ਦੀ ਭਲਕੇ ਐਂਟਰੀ, 2019 ‘ਚ ਹਰਿਆਣਾ ਦੇ ਲਾਡਵਾ ਤੋਂ ਬੁਰੀ ਤਰ੍ਹਾਂ ਹੋਏ ਸੀ ਪਸਤ appeared first on Daily Post Punjabi.