gurnam gama brother accident Archives - Daily Post Punjabi

ਗੀਤਕਾਰ ਗੁਰਨਾਮ ਗਾਮਾ ਦੇ ਛੋਟੇ ਭਰਾ ਸ਼ਹਿਬਾਜ਼ ਦੀ ਐਕਸੀਡੈਂਟ ‘ਚ ਹੋਈ ਮੌਤ
gurnam gama brother accident: ਨੈਣ ਨੈਣਾਂ ਨਾ ਮਿਲਾ’ ਲੀਂ ਭੇਦ ਖੁੱਲ੍ਹ ਜੂਗਾ ਸਾਰਾ, ਮੈਂ ਤਾਜ਼ ਬਣਾਵਾਂ ਕੀਹਦੇ ਲਈ ਆਦਿ ਹਿੱਟ ਗੀਤਾਂ ਦੇ ਰਚੇਤਾ ਅਤੇ ਮਰਹੂਮ ਗੀਤਕਾਰ ਗੁਰਨਾਮ ਗਾਮਾ ਦੇ ਨਿੱਕੇ ਭਰਾ ਸ਼ਹਿਬਾਜ਼ ਦਾ ਬਰਨਾਲਾ ਵਿਖੇ ਬੱਸ ਨਾਲ ਐਕਸੀਡੈਂਟ ਹੋ ਗਿਆ। ਜਿਸ ਵਿੱਚ ਸਹਿਬਾਜ਼ ਦੀ ਮੌਤ ਹੋ ਗਈ।

gurnam gama brother accident

ਜਾਣਕਾਰੀ ਲਈ ਦੱਸ ਦੇਈਏ ਜੱਦੋ ਇਹ ਐਕਸੀਡੈਂਟ ਹੋਇਆ ਤਾਂ ਸਹਿਬਾਜ਼ ਮੋਟਰਸਾਈਕਲ ‘ਤੇ ਸੀ। ਅਚਾਨਕ ਉਸਦਾ ਬਰਨਾਲਾ ਵਿਖੇ ਬੱਸ ਨਾਲ ਐਕਸੀਡੈਂਟ ਹੋ ਗਿਆ। ਜਿਸ ਕਾਰਨ ਉਸ ਗੀਤਕਾਰ ਸ਼ਹਿਬਾਜ਼ ਦੀ ਮੌਤ ਹੋ ਗਈ। ਉਸ ਦੀ ਮ੍ਰਿਤਕ ਦੇਹ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿਚ ਐਂਬੂਲੈਂਸ ਰਾਹੀਂ ਲਿਜਾਇਆ ਗਿਆ। ਇਹ ਮੰਦਭਾਗੀ ਖ਼ਬਰ ਸੋਸ਼ਲ ਮੀਡੀਆ ‘ਤੇ ਜੰਗਲ ਦੇ ਅੱਗ ਦੀ ਤਰ੍ਹਾਂ ਵਾਇਰਲ ਹੋ ਗਈ।

ਦੱਸ ਦੇਈਏ ਗੀਤਕਾਰ ਗੁਰਨਾਮ ਗਾਮਾ ਦਾ ਅਜੇ ਹਾਲ ਹੀ ਵਿੱਚ ਦੇਹਾਂਤ ਹੋਇਆ ਸੀ, ਜਿਸ ਤੋਂ ਬਾਅਦ ਸੰਗੀਤ ਜਗਤ ਵਿੱਚ ਕਾਫੀ ਸ਼ੋਕ ਦੀ ਲਹਿਰ ਪਾਈ ਜਾ ਰਹੀ ਸੀ। ਲੇਕਿਨ ਹੁਣ ਉਨ੍ਹਾਂ ਦੇ ਨਿੱਕੇ ਭਰਾ ਦੀ ਮੌਤ ਦੀ ਖਬਰ ਸੁਣ ਕੇ ਸੰਗੀਤ ਇੰਡਸਟਰੀ ਨੂੰ ਗਹਿਰਾ ਸਦਮਾ ਪਹੁੰਚਿਆ ਹੈ।

ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਹਿੱਟ ਗੀਤ ਦਿੱਤੇ ਜਿਨ੍ਹਾਂ ਨੂੰ ਅੱਜ ਵੀ ਫੈਨ ਸੁਣਨਾ ਕਾਫੀ ਪਸੰਦ ਕਰਦੇ ਹਨ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਹਿੱਟ ਗੀਤ ਦਿੱਤੇ, ਜਿਨ੍ਹਾਂ ਨੂੰ ਅੱਜ ਵੀ ਫੈਨ ਸੁਣਨਾ ਕਾਫੀ ਪਸੰਦ ਕਰਦੇ ਹਨ।

The post ਗੀਤਕਾਰ ਗੁਰਨਾਮ ਗਾਮਾ ਦੇ ਛੋਟੇ ਭਰਾ ਸ਼ਹਿਬਾਜ਼ ਦੀ ਐਕਸੀਡੈਂਟ ‘ਚ ਹੋਈ ਮੌਤ appeared first on Daily Post Punjabi.