Gurnam singh chaduni big statement Archives - Daily Post Punjabi

‘ਮੈਂ ਪੰਜਾਬ ਤੋਂ ਚੋਣ ਨਹੀਂ ਲੜ ਰਿਹਾ, ਮੈਨੂੰ ਚੌਧਰ ਦੀ ਲੋੜ ਨਹੀਂ’ : ਗੁਰਨਾਮ ਸਿੰਘ ਚੜੂਨੀ
ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਸਿਆਸਤ ‘ਚ ਪੈਰ ਰੱਖਣ ਦੀਆਂ ਖਬਰਾਂ ‘ਤੇ ਸਪਸ਼ਟੀਕਰਨ ਦਿੱਤਾ ਹੈ। ਉਨ੍ਹਾਂ ਨੇ ਪੰਜਾਬ ‘ਚ ਚੋਣਾਂ ਲੜਨ ਦੀਆਂ ਖਬਰਾਂ ਤੋਂ ਇਨਕਾਰ ਕੀਤਾ ਹੈ।

मैं पंजाब से चुनाव नही लड़ रहा मुझे चौधर की ज़रूरत नहीं है –

आज मीटिंग में हरियाणा की तरफ से 26 नवंबर को संसद कूच करने का एजेंडा रखा जाएगा –@GurnamsinghBku pic.twitter.com/QTTUg878sx
— Bhartiya Kisan Union Charuni (@BKU_Charuni) November 9, 2021

ਮੰਗਲਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਟਵਿੱਟਰ ਹੈਂਡਲ ਤੋਂ ਇੱਕ ਟਵੀਟ ਕਰ ਸਪਸ਼ਟੀਕਰਨ ਦਿੰਦਿਆਂ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਉਹ ਪੰਜਾਬ ‘ਚ ਚੋਣਾਂ ਨਹੀਂ ਲੜ ਰਹੇ ਨਾ ਹੀ ਉਨ੍ਹਾਂ ਨੂੰ ਚੌਧਰ ਦੀ ਜ਼ਰੂਰਤ ਹੈ। ਟਵੀਟ ‘ਚ ਚੜੂਨੀ ਨੇ ਕਿਹਾ ਕਿ, “ਮੈਂ ਪੰਜਾਬ ਤੋਂ ਚੋਣ ਨਹੀਂ ਲੜ ਰਿਹਾ, ਮੈਨੂੰ ਚੌਧਰ ਦੀ ਲੋੜ ਨਹੀਂ ਹੈ। ਅੱਜ ਦੀ ਮੀਟਿੰਗ ਵਿੱਚ ਹਰਿਆਣਾ ਵੱਲੋਂ 26 ਨਵੰਬਰ ਨੂੰ ਸੰਸਦ ਵੱਲ ਮਾਰਚ ਕਰਨ ਦਾ ਏਜੰਡਾ ਰੱਖਿਆ ਜਾਵੇਗਾ।”

ਇਹ ਵੀ ਪੜ੍ਹੋ : ਨਵਜੋਤ ਕੌਰ ਦਾ CM ਚੰਨੀ ‘ਤੇ ਨਿਸ਼ਾਨਾ, ਕਿਹਾ- ‘ਕੰਮ ਤਾਂ ਹੁਣ ਵੀ ਨਹੀਂ ਹੋਏ, ਕੈਪਟਨ ਖਿਲਾਫ ਬੋਲਣ ਵਾਲੇ 40 MLA ਚੁੱਪ ਕਿਉਂ’?

ਉੱਥੇ ਹੀ ਬੀਤੇ ਦਿਨ ਗੁਰਨਾਮ ਸਿੰਘ ਚੜੂਨੀ ਨੇ ਫਤਿਹਗੜ੍ਹ ਸਾਹਿਬ ਤੋਂ ਸਰਬਜੀਤ ਮੱਖਣ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਦੱਸ ਦੇਈਏ ਕਿ ਗੁਰਨਾਮ ਚੜੂਨੀ ਨੇ ਪਹਿਲਾ ਵੀ ਕਿਹਾ ਸੀ ਕਿ ਉਹ ਖੁਦ ਚੋਣਾਂ ਨਹੀਂ ਲੜਨਗੇ ਪਰ ਹਰ ਵਿਧਾਨ ਸਭਾ ਸੀਟ ਤੇ ਕਿਸਾਨ ਉਮੀਦਵਾਰ ਖੜ੍ਹਾ ਕਰਨਗੇ।

ਵੀਡੀਓ ਲਈ ਕਲਿੱਕ ਕਰੋ -:

ਫਟਾਫਟ ਬਣਾਓ ਨਮਕੀਨ ਖ਼ਸਤਾ ਪਾਰੇ

The post ‘ਮੈਂ ਪੰਜਾਬ ਤੋਂ ਚੋਣ ਨਹੀਂ ਲੜ ਰਿਹਾ, ਮੈਨੂੰ ਚੌਧਰ ਦੀ ਲੋੜ ਨਹੀਂ’ : ਗੁਰਨਾਮ ਸਿੰਘ ਚੜੂਨੀ appeared first on Daily Post Punjabi.

ਹਸਪਤਾਲਾਂ ‘ਚ ਆਕਸੀਜਨ ਤੇ ਬੈੱਡਾਂ ਦੀ ਘਾਟ ਨਾਲ ਜੂਝ ਰਹੇ ਮਰੀਜ਼ਾਂ ਲਈ ਗੁਰਨਾਮ ਸਿੰਘ ਚੜੂਨੀ ਦਾ ਵੱਡਾ ਬਿਆਨ
Gurnam singh chaduni big statement: ਪੂਰੇ ਦੇਸ਼ ‘ਚ ਕੋਰੋਨਾ ਵਾਇਰਸ ਇੱਕ ਵਾਰ ਫਿਰ ਕਹਿਰ ਮਚਾ ਰਿਹਾ ਹੈ। ਰੋਜਾਨਾ ਵੱਡੀ ਗਿਣਤੀ ਦੇ ਵਿੱਚ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਦੇਸ਼ ਦੀ ਗੱਲ ਕਰੀਏ ਤਾਂ ਬੁੱਧਵਾਰ ਨੂੰ ਇੱਕ ਵਾਰ ਫਿਰ ਦੇਸ਼ ਭਰ ਵਿੱਚ ਰਿਕਾਰਡ 3 ਲੱਖ 79 ਹਜ਼ਾਰ 257 ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਏ ਹਨ । ਜਦਕਿ ਪਿੱਛਲੇ 24 ਘੰਟਿਆਂ ਦੌਰਾਨ 3645 ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ ਹਨ। ਮਹੱਤਵਪੂਰਣ ਗੱਲ ਇਹ ਹੈ ਕਿ ਕੋਰੋਨਾ ਸੰਕਟ ਦੇ ਵਿਚਕਾਰ, ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਆਕਸੀਜਨ ਦੀ ਘਾਟ ਹੈ। ਆਲਮ ਇਹ ਹੈ ਕਿ ਹਸਪਤਾਲਾਂ ਵਿੱਚ ਬਹੁਤ ਸਾਰੇ ਲੋਕ ਆਕਸੀਜਨ ਦੀ ਕਮੀ ਕਾਰਨ ਆਪਨ ਜਾਨ ਗਵਾ ਚੁੱਕੇ ਹਨ। ਇਸ ਦੌਰਾਨ ਹਸਪਤਾਲਾਂ ਵਿੱਚ ਆਕਸੀਜਨ ਤੋਂ ਇਲਾਵਾ ਦਵਾਈਆਂ ਅਤੇ ਬੈੱਡਾਂ ਦੀ ਵੀ ਕਾਫੀ ਜਿਆਦਾ ਕਮੀ ਆ ਰਹੀ ਹੈ।

जिन्हें हॉस्पिटल में बेड या ऑक्सीजन सिलेंडर न मिले वह अपने MLA और MP के घरों में जाकर डेरा डाल लें

– गुरनाम सिंह चढूनी pic.twitter.com/oEMH9VXOM0
— Bhartiya Kisan Union Charuni (@BKU_Charhuni) April 29, 2021

ਪਰ ਇਸ ਦੌਰਾਨ ਹੁਣ ਭਾਰਤੀ ਕਿਸਾਨ ਯੂਨੀਅਨ ਦੀ ਹਰਿਆਣਾ ਇਕਾਈ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਇਸ ਮਾਮਲੇ ‘ਤੇ ਇੱਕ ਵੱਡਾ ਬਿਆਨ ਦਿੱਤਾ ਹੈ। ਗੁਰਨਾਮ ਸਿੰਘ ਚੜੂਨੀ ਨੇ ਕਿਹਾ ਹੈ ਕੇ, “ਜਿਨ੍ਹਾਂ ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਬੈੱਡ ਜਾਂ ਆਕਸੀਜਨ ਦੇ ਸਿਲੰਡਰ ਨਹੀਂ ਮਿਲ ਰਹੇ ਉਹ ਆਪਣੇ MP ਜਾਂ MLA ਦੇ ਘਰ ਜਾ ਕੇ ਡੇਰਾ ਲੈ ਲੈਣ।” ਗੁਰਨਾਮ ਸਿੰਘ ਚੜੂਨੀ ਦਾ ਇਹ ਬਿਆਨ ਉਸ ਸਮੇ ਆਇਆ ਜਾ ਜਦੋ ਪੂਰੇ ਦੇਸ਼ ‘ਚ ਕੋਰੋਨਾ ਹਰ ਦਿਨ ਨਵੇਂ ਰਿਕਾਰਡ ਬਣਾ ਰਿਹਾ ਹੈ। ਦੇਸ਼ ਦੇ ਹਰ ਸੂਬੇ ‘ਚ ਕੋਰੋਨਾ ਤਬਾਹੀ ਮਚਾ ਰਿਹਾ ਹੈ।

ਇਹ ਵੀ ਦੇਖੋ : ਇਹ Tree ਲਗਾਉਣ ਨਾਲ ਨਹੀਂ ਹੁੰਦੀ Oxygen ਦੀ ਕਮੀ , ਦਿਨ ਕੀ ਰਾਤ ਨੂੰ ਵੀ ਛੱਡਦਾ ਹੈ Oxygen

The post ਹਸਪਤਾਲਾਂ ‘ਚ ਆਕਸੀਜਨ ਤੇ ਬੈੱਡਾਂ ਦੀ ਘਾਟ ਨਾਲ ਜੂਝ ਰਹੇ ਮਰੀਜ਼ਾਂ ਲਈ ਗੁਰਨਾਮ ਸਿੰਘ ਚੜੂਨੀ ਦਾ ਵੱਡਾ ਬਿਆਨ appeared first on Daily Post Punjabi.