gurnam singh chaduni launches political party Archives - Daily Post Punjabi

ਪੰਜਾਬ ਚੋਣਾਂ ਲਈ ਚੜੂਨੀ ਵੱਲੋਂ ‘ਸੰਯੁਕਤ ਸੰਘਰਸ਼ ਪਾਰਟੀ’ ਦਾ ਐਲਾਨ, ਕਿਹਾ- ‘ਸਾਡਾ ਮਕਸਦ ਰਾਜਨੀਤੀ ਸ਼ੁੱਧ ਕਰਨਾ’
ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕਰ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਆਪਣੀ ਨਵੀ ਸਿਆਸੀ ਪਾਰਟੀ ਦਾ ਐਲਾਨ ਕਰ ਦਿੱਤਾ ਹੈ। ਇਸ ਦੌਰਾਨ ਚੜੂਨੀ ਨੇ ਕਿਹਾ ਕਿ ਦੇਸ਼ ਵਿੱਚ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਹਨ ਪਰ ਅੱਜ ਬਦਲਾਅ ਦੀ ਲੋੜ ਹੈ।

gurnam singh chaduni launches political party

ਰਸ਼ਪਾਲ ਸਿੰਘ ਜੌੜਾਮਾਜਰਾ ਨੂੰ ਸੰਯੁਕਤ ਸੰਘਰਸ਼ ਪਾਰਟੀ ਨਵੀਂ ਪਾਰਟੀ ਦਾ ਪੰਜਾਬ ਪ੍ਰਧਾਨ ਬਣਾਇਆ ਗਿਆ ਹੈ। ਜੋ ਪੱਤਰਕਾਰ ਸਮਾਜ ਤੋਂ ਹਨ। ਚੜੂਨੀ ਨੇ ਕਿਹਾ ਕਿ ਸਾਡੀ ਪਾਰਟੀ ਜਾਤੀ ਅਤੇ ਧਰਮ ਨਿਰਪੱਖ ਰਹੇਗੀ। ਇਸ ਤੋਂ ਪਹਿਲਾ ਆਪਣੇ ਇੱਕ ਬਿਆਨ ‘ਚ ਗੁਰਨਾਮ ਸਿੰਘ ਚੜੂਨੀ ਨੇ ਮਿਸ਼ਨ ਪੰਜਾਬ 2022 ‘ਤੇ ਬੋਲਦਿਆਂ ਕਿਹਾ ਸੀ ਕਿ ਜਿਸ ਦੀ ਵੋਟ ਉਸ ਦਾ ਰਾਜ ਹੋਣਾ ਚਾਹੀਦਾ ਹੈ। ਸੱਤਾ ਨੇ ਸਾਡੀ ਦੇਸ਼ ਦੀ ਰਾਜਨੀਤੀ ਨੂੰ ਇਸ ਤਰ੍ਹਾਂ ਗੰਦਾ ਕਰ ਦਿੱਤਾ ਹੈ ਕਿ ਕਿ ਗ਼ਰੀਬ ਹੋਰ ਗ਼ਰੀਬ ਹੋ ਰਿਹਾ ਹੈ ਅਤੇ ਅਮੀਰ ਹੋਰ ਅਮੀਰ ਹੋ ਰਿਹਾ ਹੈ। ਦੇਸ਼ ਦਾ ਭਾਵੇਂ ਖੇਤੀ ਦਾ ਵਪਾਰ ਹੋਵੇ ਉਹ ਵੀ ਕਾਰਪੋਰੇਟ ਘਰਾਣੇ ਨੂੰ ਦਿੱਤਾ ਜਾ ਰਿਹਾ ਹੈ। ਭਾਵੇਂ ਉਹ ਬਾਜ਼ਾਰ ਦਾ ਕਾਰਪੋਰੇਟ ਹੈ।

ਇਹ ਵੀ ਪੜ੍ਹੋ : ਪੰਜਾਬ ਚੋਣਾਂ ‘ਚ ਉੱਤਰੇ ਗੁਰਨਾਮ ਸਿੰਘ ਚੜੂਨੀ ‘ਸੰਯੁਕਤ ਸੰਘਰਸ਼ ਪਾਰਟੀ’ ਦਾ ਕੀਤਾ ਐਲਾਨ

ਸਾਰੀ ਪ੍ਰਾਪਰਟੀ ਕਾਰਪੋਰੇਟਾਂ ਨੂੰ ਵੇਚੀ ਜਾ ਰਹੀ ਹੈ। ਜਿਸ ਦਾ ਮਤਲਬ ਹੈ ਕਿ ਪੈਸੇ ਤੋ ਸੱਤਾ ਸੱਤੇ ਤੋਂ ਪੈਸਾ ਦਾ ਰਿਵਾਜ ਚੱਲ ਰਿਹਾ ਹੈ। ਅੱਜ ਅੱਧੇ ਰਾਜਾਂ ਦੇ ਮੈਂਬਰ ਕਈ ਵੱਡੀ ਕੰਪਨੀਆਂ ਦੇ ਮਾਲਕ ਹਨ। ਜਿਸ ਦੇ ਚਲਦਿਆਂ ਆਪਣੀ ਮਨਮਰਜ਼ੀ ਨਾਲ ਕਾਨੂੰਨ ਬਣਾਏ ਜਾ ਰਹੇ ਹਨ। ਦੇਸ਼ ਅੰਦਰ ਜੋ ਕਾਨੂੰਨ ਬਣਾਏ ਜਾ ਰਹੇ ਹਨ ਉਹ ਕਾਰਪੋਰੇਟ ਘਰਾਣਿਆਂ ਨੂੰ ਪਾਲਣ ਰਹੀ ਬਣ ਰਹੇ ਹਨ।

ਵੀਡੀਓ ਲਈ ਕਲਿੱਕ ਕਰੋ -:

Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”

The post ਪੰਜਾਬ ਚੋਣਾਂ ਲਈ ਚੜੂਨੀ ਵੱਲੋਂ ‘ਸੰਯੁਕਤ ਸੰਘਰਸ਼ ਪਾਰਟੀ’ ਦਾ ਐਲਾਨ, ਕਿਹਾ- ‘ਸਾਡਾ ਮਕਸਦ ਰਾਜਨੀਤੀ ਸ਼ੁੱਧ ਕਰਨਾ’ appeared first on Daily Post Punjabi.