Gurnam singh chaduni on paddy Archives - Daily Post Punjabi

ਝੋਨੇ ਲਈ ਸ਼ਰਤਾਂ ਵਾਪਸ ਲਵੇ ਸਰਕਾਰ, ਨਹੀਂ ਤਾਂ ਸੜਕਾਂ ਜਾਮ ਕਰ ਦਿਆਂਗੇ : ਚੜੂਨੀ
ਕੇਂਦਰ ਵੱਲੋਂ ਪੰਜਾਬ ਤੇ ਹਰਿਆਣਾ ਵਿੱਚ ਝੋਨੇ ਦੀ ਖਰੀਦ ਅੱਜ ਤੋਂ ਸ਼ੁਰੂ ਕਰਨ ਦਾ ਫੈਸਲਾ ਦੇ ਦਿੱਤਾ ਗਿਆ ਹੈ। ਪਰ ਇਸਦੇ ਨਾਲ ਹੀ ਝੋਨੇ ਦੀ ਫਸਲ ਨੂੰ ਲੈ ਕੇ ਸਰਕਾਰ ਵੱਲੋਂ ਨਵੀਆਂ ਸ਼ਰਤਾਂ ਵੀ ਰੱਖੀਆਂ ਗਈਆਂ ਹਨ। ਜਿਨ੍ਹਾਂ ਨੂੰ ਲੈ ਕੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਸਰਕਾਰ ਨੂੰ ਚੇਤਾਵਨੀ ਦੇ ਦਿੱਤੀ ਹੈ।

Gurnam singh chaduni on paddy

ਦਰਅਸਲ, ਝੋਨੇ ਦੀ ਫਸਲ ਦੀ ਖਰੀਦ ‘ਤੇ ਸਰਕਾਰ ਵੱਲੋਂ 2 ਸ਼ਰਤਾਂ ਰੱਖੀਆਂ ਗਈਆਂ ਹਨ। ਜਿਨ੍ਹਾਂ ਵਿਚੋਂ ਪਹਿਲੀ ਸ਼ਰਤ ਵਿੱਚ ਇਹ ਗਿਆ ਹੈ ਕਿ ਇੱਕ ਕਿੱਲੇ ਵਿੱਚੋਂ ਸਿਰਫ਼ 25 ਕੁਵਿੰਟਲ ਹੀ ਝੋਨਾ ਖਰੀਦਿਆ ਜਾਵੇਗਾ, ਜਦਕਿ ਪਿਛਲੇ ਸਾਲ ਸਰਕਾਰ ਵੱਲੋਂ 33 ਕੁਵਿੰਟਲ ਇੱਕ ਕਿੱਲੇ ਵਿੱਚੋਂ ਝੋਨਾ ਖਰੀਦਿਆ ਗਿਆ ਸੀ।

ਇਹ ਵੀ ਪੜ੍ਹੋ: ਬਹਿਬਲਕਲਾਂ ਗੋਲੀਕਾਂਡ, ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ ਨੇ ਕੀਤਾ ਵੱਡਾ ਖੁਲਾਸਾ

ਇਸ ਤੋਂ ਇਲਾਵਾ ਸਰਕਾਰ ਵੱਲੋਂ ਦੂਜੀ ਸ਼ਰਤ ਵਿੱਚ ਕਿਹਾ ਗਿਆ ਹੈ ਕਿ ਝੋਨਾ ਲੈ ਕੇ ਆਉਣ ਦਾ ਸਮਾਂ ਵੀ ਸਰਕਾਰ ਵੱਲੋਂ ਦਿੱਤਾ ਜਾਵੇਗਾ। ਜਿਸ ਨੂੰ ਲੈ ਕੇ ਕਿਸਾਨ ਆਗੂ ਚੜੂਨੀ ਸਰਕਾਰ ‘ਤੇ ਜਮ ਕੇ ਵਰ੍ਹੇ ਹਨ।

Gurnam singh chaduni on paddy

ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਹਰ ਰੋਜ਼ ਕਿਸੇ ਨਾ ਕਿਸੇ ਤਰੀਕੇ ਨਾਲ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸਰਕਾਰ ਨੂੰ ਚੇਤਵਾਨੀ ਦਿੰਦਿਆਂ ਕਿਹਾ ਕਿ ਇਹ ਦੋਨੋਂ ਸ਼ਰਤਾਂ ਤੁਰੰਤ ਵਾਪਿਸ ਲਈਆਂ ਜਾਣ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਨ੍ਹਾਂ ਵੱਲੋਂ ਸੜਕਾਂ ਜਾਮ ਕਰ ਕੇ ਇਸਦਾ ਵਿਰੋਧ ਕੀਤਾ ਜਾਵੇਗਾ । ਇਸ ਤੋਂ ਅੱਗੇ ਉਨ੍ਹਾਂ ਨੇ ਆਪਣੇ ਸਾਥੀ ਕਿਸਾਨਾਂ ਨੂੰ ਕਿਹਾ ਕਿ ਜੇਕਰ ਤੁਹਾਨੂੰ ਕੋਈ ਆਪਣੀ ਫਸਲ ਵੇਚਣ ਤੋਂ ਰੋਕਦਾ ਹੈ ਤਾਂ ਮੰਡੀਆਂ ਦੇ ਗੇਟ ਤੋੜ ਕੇ ਟਰਾਲੀਆਂ ਅੰਦਰ ਲੈ ਜਾਓ ।

ਦੇਖੋ ਵੀਡੀਓ : Sabudana Omelette Recipe | ਨਰਾਤਿਆਂ ਦੀ ਸਪੈਸ਼ਲ ਰੈਸਿਪੀ | Navratre Special recipe | Easy Nashta Recipe

The post ਝੋਨੇ ਲਈ ਸ਼ਰਤਾਂ ਵਾਪਸ ਲਵੇ ਸਰਕਾਰ, ਨਹੀਂ ਤਾਂ ਸੜਕਾਂ ਜਾਮ ਕਰ ਦਿਆਂਗੇ : ਚੜੂਨੀ appeared first on Daily Post Punjabi.