Gurnam Singh Chaduni says Archives - Daily Post Punjabi

ਦੋ ਕਦਮ ਅੱਗੇ ਵੱਧ ਸਕਦੇ ਹਾਂ, ਪਰ ਪਿੱਛੇ ਨਹੀਂ ਹੱਟਾਗੇ : ਕਿਸਾਨ ਆਗੂ
Gurnam singh chaduni says : ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 42 ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ। ਕਿਸਾਨਾਂ ਨੇ ਆਪਣੀਆਂ ਮੰਗਾਂ ਪੂਰੀਆਂ ਕਰਨ ਲਈ ਨਵੀਂ ਰਣਨੀਤੀ ਤਿਆਰ ਕੀਤੀ ਹੈ। ਸੱਤ ਗੇੜ ਵਿਚਾਰ ਵਟਾਂਦਰੇ ਤੋਂ ਬਾਅਦ ਵੀ ਸਰਕਾਰ ਅਤੇ ਕਿਸਾਨਾਂ ਦਰਮਿਆਨ ਵਿਵਾਦ ਬਣਿਆ ਹੋਇਆ ਹੈ। 8 ਜਨਵਰੀ ਨੂੰ ਕਿਸਾਨਾਂ ਦੀ ਸਰਕਾਰ ਨਾਲ ਗੱਲਬਾਤ ਦਾ 8 ਵਾਂ ਦੌਰ ਤੈਅ ਹੋਇਆ ਹੈ, ਪਰ ਇਸ ਤੋਂ ਪਹਿਲਾਂ, ਭਾਵ 7 ਜਨਵਰੀ ਨੂੰ ਕਿਸਾਨ ਵੱਡਾ ਪ੍ਰਦਰਸ਼ਨ ਕਰਨ ਜਾ ਰਹੇ ਹਨ। ਜੇ 8 ਜਨਵਰੀ ਦੀ ਮੀਟਿੰਗ ਵਿੱਚ ਇਸ ਦਾ ਹੱਲ ਨਾ ਨਿਕਲਿਆ ਤਾਂ 9 ਜਨਵਰੀ ਨੂੰ ਖੇਤੀਬਾੜੀ ਕਾਨੂੰਨ ਦੀਆਂ ਕਾਪੀਆਂ ਸਾੜਨ ਦੀ ਤਿਆਰੀ ਹੈ। ਇਸ ਦੇ ਨਾਲ ਹੀ, 9 ਜਨਵਰੀ ਤੋਂ, ਹਰਿਆਣਾ ਦੀਆਂ ਕਿਸਾਨ ਜੱਥੇਬੰਦੀਆਂ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦੇਣਗੀਆਂ ਅਤੇ 26 ਜਨਵਰੀ ਨੂੰ ਦਿੱਲੀ ਵਿੱਚ ਟਰੈਕਟਰ ਪਰੇਡ ਕੱਢਣ ਬਾਰੇ ਚੇਤਾਵਨੀ ਦਿੱਤੀ ਗਈ ਹੈ।

Gurnam singh chaduni says

ਭਾਰਤੀ ਕਿਸਾਨ ਯੂਨੀਅਨ (ਚਡੂਨੀ) ਦੇ ਪ੍ਰਧਾਨ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਨੇ ਕਿਹਾ ਕਿ ਜਦੋਂ ਤੱਕ ਉਹ ਜਿੱਤ ਨਹੀਂ ਜਾਂਦੇ, ਓਦੋ ਤੱਕ ਉਹ ਪਿੱਛੇ ਨਹੀਂ ਹੱਟਣਗੇ, ਦੋ ਕਦਮ ਅੱਗੇ ਵੱਧ ਸਕਦੇ ਹਨ, ਪਰ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੀ ਪਰੀਖਿਆ ਲੈ ਰਹੀ ਹੈ, ਮੋਦੀ ਸਰਕਾਰ ਨੂੰ ਵਹਿਮ ਹੋ ਰਿਹਾ ਹੈ। ਸਰਕਾਰ ਸੋਚ ਰਹੀ ਹੈ ਕਿ ਕਿਸਾਨ ਕਮਜ਼ੋਰ ਹੋ ਜਾਣ ਜਾਂ ਟੁੱਟ ਕੇ ਵਾਪਿਸ ਚਲੇ ਜਾਣ, ਜ਼ਿੱਦ ਫੜ ਕੇ ਬੈਠਣ ਵਾਲੀ ਸਰਕਾਰ ਦਾ ਹਾਲ ਕੀਤੇ ਜੁੱਤੀਆਂ ਖਾਣ ਵਾਲਾ ਨਾ ਹੋ ਜਾਵੇ। ਖੇਤੀਬਾੜੀ ਕਾਨੂੰਨ ਰੱਦ ਹੋਣ ਤੱਕ ਜਾਰੀ ਰਹੇਗਾ ਅੰਦੋਲਨ। ਦਿੱਲੀ ਦੀਆ ਕਈਂ ਥਾਵਾਂ ਤੇ ਮੀਂਹ ਪੈ ਰਿਹਾ ਹੈ। ਮੀਂਹ ਕਾਰਨ ਸਿੰਘੂ ਬਾਰਡਰ ‘ਤੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨ ਪ੍ਰਭਾਵਿਤ ਹੋਏ ਹਨ। ਹਾਲਾਂਕਿ, ਉਹ ਅਜੇ ਵੀ ਘਰ ਪਰਤਣ ਲਈ ਤਿਆਰ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋ ਸਰਕਾਰ ਕਾਨੂੰਨ ਵਾਪਿਸ ਲਵੇਗੀ, ਅਸੀਂ ਓਦੋ ਹੀ ਘਰ ਜਾਵਾਂਗੇ।

ਇਹ ਵੀ ਦੇਖੋ : ”ਕਿਸਾਨਾਂ ਦਾ ਸਮਰਥਨ ਪਰ ਅੰਦੋਲਨ ਪਿੱਛੇ ਖ਼ਾਲਿਸਤਾਨੀ”, ਸੁਣੋ ਇਸ ਬੀਜੇਪੀ ਲੀਡਰ ਦਾ ਬਿਆਨ

The post ਦੋ ਕਦਮ ਅੱਗੇ ਵੱਧ ਸਕਦੇ ਹਾਂ, ਪਰ ਪਿੱਛੇ ਨਹੀਂ ਹੱਟਾਗੇ : ਕਿਸਾਨ ਆਗੂ appeared first on Daily Post Punjabi.

ਕਿਸਾਨਾਂ ਨੇ ਕਿਹਾ- ਕਿਸੇ ਕੀਮਤ ‘ਤੇ ਨਹੀਂ ਰੁਕੇਗਾ ਅੰਦੋਲਨ, ਹੁਣ ਸਿਰਫ PM ਮੋਦੀ ਨਾਲ ਹੋਵੇਗੀ ਗੱਲਬਾਤ
Gurnam Singh Chaduni says : ਪੰਜਾਬ ਤੋਂ ਲੈ ਕੇ ਹਰਿਆਣਾ ਦੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦਾ ਵਿਆਪਕ ਪ੍ਰਭਾਵ ਦਿੱਖ ਰਿਹਾ ਹੈ। ਵੀਰਵਾਰ ਨੂੰ ਦਿਨ ਭਰ ਪੁਲਿਸ ਅਤੇ ਕਿਸਾਨਾਂ ਵਿਚਾਲੇ ਝੜਪ ਹੁੰਦੀ ਰਹੀ। ਕੁੱਝ ਥਾਵਾਂ ‘ਤੇ ਪੁਲਿਸ ਨੇ ਵਾਟਰ ਕੈਨਨ ਅਤੇ ਅੱਥਰੂ ਗੈਸ ਦੇ ਗੋਲੇ ਵੀ ਵਰਤੇ ਹਨ। ਪਰ ਫਿਰ ਵੀ ਕਿਸਾਨ ਦਿੱਲੀ ਜਾਣ ‘ਤੇ ਅੜੇ ਹੋਏ ਹਨ। ਹਰਿਆਣਾ ਤੋਂ ਦਿੱਲੀ ਜਾ ਰਹੇ ਕਿਸਾਨ ਹੁਣ ਦਿੱਲੀ ਤੋਂ ਜ਼ਿਆਦਾ ਦੂਰ ਨਹੀਂ ਹਨ। ਕਿਸਾਨ ਕਿਸੇ ਵੀ ਕੀਮਤ ‘ਤੇ ਦਿੱਲੀ ਜਾਣਾ ਚਾਹੁੰਦੇ ਹਨ। ਦੂਜੇ ਪਾਸੇ ਪੁਲਿਸ-ਪ੍ਰਸ਼ਾਸਨ ਉਨ੍ਹਾਂ ਨੂੰ ਰੋਕਣ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਸਟੇਟ ਫਾਰਮਰ ਯੂਨੀਅਨ ਆਫ ਇੰਡੀਆ ਗੁਰਨਾਮ ਸਿੰਘ ਚਡੂਨੀ ਨੇ ਕਿਹਾ ਕਿ ਹੁਣ ਕਿਸਾਨਾਂ ਦਾ ਉਦੇਸ਼ ਸਿਰਫ ਅਤੇ ਸਿਰਫ ਦਿੱਲੀ ਪਹੁੰਚਣਾ ਹੈ ਅਤੇ ਕਿਸੇ ਵੀ ਹਾਲਤ ਵਿੱਚ ਦਿੱਲੀ ਪਹੁੰਚਿਆ ਜਾਵੇਗਾ। ਚਡੂਨੀ ਨੇ ਕਿਹਾ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਦੇਸ਼ ਦਾ ਕਿਸਾਨ ਕਦੇ ਨਹੀਂ ਰੁਕਦਾ। ਉਨ੍ਹਾਂ ਕਿਹਾ ਕਿ ਜੇ ਸਿਪਾਹੀ ਸਮੁੰਦਰ ਉੱਤੇ ਇੱਕ ਪੁਲ ਬਣਾ ਸਕਦੇ ਹਨ, ਤਾਂ ਦਿੱਲੀ ਪਹੁੰਚਣ ਦੀ ਕੀ ਗੱਲ ਹੈ?

Gurnam Singh Chaduni says

ਗੁਰਨਾਮ ਸਿੰਘ ਚਡੂਨੀ ਨੇ ਕਿਹਾ ਕਿ ਦਿੱਲੀ ਦੇਸ਼ ਦੀ ਰਾਜਧਾਨੀ ਹੈ, ਬਾਕੀਆਂ ਨੂੰ ਤਾਂ ਭਾਜਪਾ ਪਾਕਿਸਤਾਨੀ ਕਹਿ ਦਿੰਦੀ ਹੈ। ਪਰ ਅਸੀਂ ਪਾਕਿਸਤਾਨ ਤੋਂ ਨਹੀਂ ਆਏ ਹਾਂ। ਉਨ੍ਹਾਂ ਕਿਹਾ ਕਿ ਜੇ ਸਰਕਾਰ ਇਸ ਆਰਡੀਨੈਂਸ ਨੂੰ ਵਾਪਿਸ ਨਹੀਂ ਲੈਂਦੀ ਤਾਂ ਅਸੀਂ ਭੁੱਖ ਨਾਲ ਵੀ ਮਰ ਜਾਣਾ ਹੈ, ਪਰ ਅਸੀਂ ਹੱਕਾਂ ਲਈ ਲੜਨਾ ਹੈ। ਅੰਦੋਲਨ ਜਾਰੀ ਰਹੇਗਾ ਅਤੇ ਅੰਦੋਲਨ ਉਦੋਂ ਤੱਕ ਨਹੀਂ ਰੁਕੇਗਾ ਜਦ ਤੱਕ ਸਰਕਾਰ ਸੜਕ ਤੇ ਨਹੀਂ ਆਉਂਦੀ ਅਤੇ ਸਾਡੇ ਨਾਲ ਗੱਲ ਨਹੀਂ ਕਰਦੀ ਅਤੇ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੀ।

ਬੀਕੇਯੂ ਦੇ ਸੂਬਾ ਪ੍ਰਧਾਨ ਚਡੂਨੀ ਨੇ ਅੱਗੇ ਕਿਹਾ ਕਿ ਅਸੀਂ ਖੇਤੀਬਾੜੀ ਮੰਤਰੀ ਨਾਲ ਕੋਈ ਮੀਟਿੰਗ ਨਹੀਂ ਕਰਾਂਗੇ। ਸਾਡੀ ਮੁਲਾਕਾਤ ਸਿੱਧੀ ਪ੍ਰਧਾਨ ਮੰਤਰੀ ਨਾਲ ਹੋਵੇਗੀ। ਇਸਦੇ ਨਾਲ, ਉਨ੍ਹਾਂ ਕਿਹਾ ਕਿ ਗੱਲਬਾਤ ਦੌਰਾਨ ਅੰਦੋਲਨ ਜਾਰੀ ਰਹੇਗਾ। ਅੰਦੋਲਨ ਕਿਸੇ ਵੀ ਕੀਮਤ ‘ਤੇ ਨਹੀਂ ਰੁਕੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸੜਕ ‘ਤੇ ਆ ਕੇ ਉਨ੍ਹਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਜੇਕਰ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਤਾਂ ਉਹ ਆਪਣਾ ਅੰਦੋਲਨ ਵਾਪਿਸ ਲੈ ਲੈਣਗੇ।

ਇਹ ਵੀ ਦੇਖੋ :  ਹਰਿਆਣੇ ਨੇ ਜੋੜੇ ਹੱਥ, ਪੰਜਾਬ ਦੇ ਕਿਸਾਨ ਭੇਜੇ ਦਿੱਲੀ ਵੱਲ

The post ਕਿਸਾਨਾਂ ਨੇ ਕਿਹਾ- ਕਿਸੇ ਕੀਮਤ ‘ਤੇ ਨਹੀਂ ਰੁਕੇਗਾ ਅੰਦੋਲਨ, ਹੁਣ ਸਿਰਫ PM ਮੋਦੀ ਨਾਲ ਹੋਵੇਗੀ ਗੱਲਬਾਤ appeared first on Daily Post Punjabi.