gurpreet kaur bhangu Archives - Daily Post Punjabi

ਅੱਜ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਦਾ ਜਨਮਦਿਨ , ਆਓ ਜਾਣੀਏ ਉਹਨਾਂ ਬਾਰੇ ਕੁੱਝ ਖਾਸ ਗੱਲਾਂ
happy birthday gurpreet kaur bhangu :  ਪੰਜਾਬੀ ਇੰਡਸਟਰੀ ਦੇ ਵਿੱਚ ਹੁਣ ਤੱਕ ਦੀਆਂ ਬਹੁਤ ਸਾਰੀਆਂ ਮਸ਼ਹੂਰ ਅਦਾਕਾਰਾਂ ਦੇ ਵਿੱਚੋ ਗੁਰਪ੍ਰੀਤ ਕੌਰ ਭੰਗੂ ਹਨ। ਜਿਹਨਾਂ ਨੇ ਹੁਣ ਤੱਕ ਆਪਣੀ ਅਦਾਕਾਰੀ ਦੇ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ। ਦੱਸਣਯੋਗ ਹੈ ਕਿ ਅੱਜ ਉਹਨਾਂ ਦਾ ਜਨਮਦਿਨ ਹੈ। ਉਹਨਾਂ ਦਾ ਜਨਮ 13 ਮਈ 1959 ਨੂੰ ਹੋਇਆ ਸੀ ਤੇ ਅੱਜ ਉਹ 62 ਸਾਲ ਦੇ ਹੋ ਗਏ ਹਨ । ਉਹਨਾਂ ਦਾ ਜਨਮ ਕਾਹਨ ਸਿੰਘ ਵਾਲਾ , ਬਠਿੰਡਾ , ਪੰਜਾਬ ਦੇ ਵਿੱਚ ਹੋਇਆ ਸੀ।

happy birthday gurpreet kaur bhangu

ਉਹ ਚਮਕੌਰ ਸਾਹਿਬ , ਰੂਪਨਗਰ ਦੇ ਰਹਿਣ ਵਾਲੇ ਹਨ। ਇਹਨਾਂ 62 ਸਾਲਾਂ ਦੇ ਵਿੱਚੋ ਉਹਨਾਂ ਨੇ ਆਪਣੇ ਬਹੁਤ ਸਾਰੇ ਸਾਲ ਆਪਣੇ ਫਿਲਮੀ ਕੈਰੀਅਰ ਨੂੰ ਦਿੱਤੇ ਹਨ। ਗੁਰਪ੍ਰੀਤ ਕੌਰ ਭੰਗੂ ਤੇ ਪਤੀ ਦਾ ਨਾਮ ਸਰਵਣ ਸਿੰਘ ਭੰਗੂ ਹੈ ਤੇ ਉਹਨਾਂ ਦੀਆਂ 2 ਬੇਟੀਆਂ ਹਨ , ਹੰਸਪ੍ਰੀਤ ਧਾਲੀਵਾਲ ਤੇ ਪੂਨਮ ਭੰਗੂ । ਉਹਨਾਂ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾ ਉਹਨਾਂ ਨੇ ਹੁਣ ਤੱਕ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕੀਤਾ ਹੋਇਆ ਹੈ। ਜਿਵੇ ਕਿ – ਪੁਆੜਾ , ਦੇਸੀ , ਸੁਫਨਾ , ਨਿੱਕਾ ਜੈਲਦਾਰ 2 , ਅਰਦਾਸ ਕਰਾ , ਛੜਾ , ਮੁਕਲਾਵਾ ਵਰਗੀਆਂ ਹਿੱਟ ਫਿਲਮਾਂ ਜਿਹਨਾਂ ਨੇ ਆਉਂਦੀਆਂ ਹੀ ਧਮਾਲਾਂ ਪਾ ਦਿੱਤੀਆਂ ਸਨ ।

happy birthday gurpreet kaur bhangu

ਉਹਨਾਂ ਨੇ ਆਪਣੇ ਅਦਾਕਾਰੀ ਦੇ ਕੈਰੀਅਰ ਦੀ ਸ਼ੁਰੂਆਤ ਕਾਲਜ ਦੇ ਦਿਨਾਂ ਤੋਂ ਹੀ ਕਰ ਦਿੱਤੀ ਸੀ। ਜਿਸ ਤੋਂ ਬਾਅਦ ਉਹ ਪੰਜਾਬੀ ਟੀ.ਵੀ ਅਤੇ ਪੰਜਾਬੀ ਸੀਰੀਅਲ ਦੇ ਵਿੱਚ ਕੰਮ ਕਰਨ ਲੱਗੇ। ਟੀ.ਵੀ ਸੀਰੀਅਲ ਜਿਵੇ ਕਿ – ਛਿਪਣ ਤੋਂ ਪਹਿਲਾ , ਮਿੱਟੀ ਨਾ ਹੋਵੇ ਮਤਰੇਈ ਆਦਿ।

ਇਹ ਵੀ ਦੇਖੋ : ਸਿੱਧੂ ਨੂੰ ਮੁਹੰਮਦ ਸੱਦੀਕ ਦੀ ਸਲਾਹ- ਦਰਖ਼ੱਤ ਬਣੋ ਪਤੰਗ ਨਹੀਂ, ਡੋਰ ਫਿਰ ਕਿਸੇ ਦੇ ਹੱਥ ‘ਚ ਰਹਿੰਦੀ ਏ

The post ਅੱਜ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਦਾ ਜਨਮਦਿਨ , ਆਓ ਜਾਣੀਏ ਉਹਨਾਂ ਬਾਰੇ ਕੁੱਝ ਖਾਸ ਗੱਲਾਂ appeared first on Daily Post Punjabi.