gurpreet laddi Archives - Daily Post Punjabi

ਲਾਡਾਂ ਨਾਲ ਪਾਲੇ ਲਾਡੀ ਦੇ ਜਹਾਨੋਂ ਤੁਰ ਜਾਣ ਦੇ ਸਦਮੇ ‘ਚ ਡੁੱਬੇ ਗੁਰਚੇਤ ਚਿੱਤਰਕਾਰ,ਪਾਈ ਭਾਵੁਕ ਪੋਸਟ
gurchet chitarkar post for laddi:ਗੁਰਚੇਤ ਚਿੱਤਰਕਾਰ ਦੀਆਂ ਟੈਲੀ ਫਿਲਮਾਂ ਵਿੱਚ ਜੂੜੇ ਆਲੇ ਜਵਾਕ ਲਾਡੀ ਦਾ ਕਿਰਦਾਰ ਨਿਭਾਉਣ ਵਾਲੇ ਗੁਰਪ੍ਰੀਤ ਲਾਡੀ ਦੀ ਅਚਾਨਕ ਹੋਈ ਮੌਤ ਨੇ ਹਰ ਇੱਕ ਦੀ ਅੱਖਾਂ ਨੂੰ ਨਮ ਕਰ ਦਿੱਤਾ ਹੈ ।ਉਸਨੇ ਨਿੱਕੀ ਜਿਹੀ ਉਮਰ ‘ਚ ਅਦਾਕਾਰੀ ਦੇ ਖੇਤਰ ‘ਚ ਵਾਹ ਵਾਹੀ ਖੱਟੀ ਸੀ ।ਰਿਸ਼ਤੇ ਵਿੱਚ ਉਹ ਗੁਰਚੇਤ ਚਿੱਤਰਕਾਰ ਦਾ ਭਾਣਜਾ ਸੀ।ਅਤੇ ਨਿੱਕੀ ਉਮਰੇ ਪਿਤਾ ਦਾ ਸਾਇਆ ਸਿਰ ਤੋਂ ਉੱਠ ਜਾਣ ਕਾਰਨ ਗੁਰਚੇਤ ਚਿੱਤਰਕਾਰ ਦੇ ਪਰਿਵਾਰ ਕੋਲ ਹੀ ਰਿਹਾ ਸੀ।ਫੈਮਿਲੀ 420 ‘ਚ ਆਪਣੇ ਕਿਰਦਾਰ ਨਾਲ ਰੌਣਕਾਂ ਲਗਾਉਣ ਵਾਲੇ ਗੁਰਪ੍ਰੀਤ ਲਾਡੀ ਦਾ ਦਿਹਾਂਤ ਕੁਝ ਦਿਨ ਪਹਿਲਾ ਹੀ ਹੋਇਆ ਹੈ । ਅਦਾਕਾਰ ਅਤੇ ਕਮੇਡੀਅਨ ਗੁਰਚੇਤ ਚਿੱਤਰਕਾਰ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਲਾਡੀ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ ਸੀ ।

ਹੁਣ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਭਾਵੁਕ ਪੋਸਟ ਪਾ ਕੇ ਭੋਗ ਦੀ ਜਾਣਕਾਰੀ ਦਿੱਤੀ ਹੈ । ਉਨ੍ਹਾਂ ਨੇ ਲਿਖਿਆ ਹੈ- ‘ਮੋਏ ਮੁੜ ਨੀ ਮੁੜਦੇ ਕਿਥੇ ਜਾ ਕੇ ਹਾਕਾਂ ਮਾਰਾਂ…….ਲਾਡੀ ਸਿੱਧੂ 6 ਨਵੰਬਰ ਨੂੰ ਸਭ ਨੂੰ ਰੋਂਦੇ ਕੁਰਲਾਉਦੇ ਛੱਡ ਗਿਆ’ ।

ਉਨ੍ਹਾਂ ਨੇ ਅੱਗੇ ਲਿਿਖਆ ਹੈ- ‘ਰਿਸ਼ਤੇ ਵਜੋਂ ਲਾਡੀ ਬੇਸ਼ਕ ਮੇਰੇ ਸਾਲੇ ਦਾ ਲੜਕਾ ਸੀ ਮੇਰੀ ਪਤਨੀ ਉਸ ਨੂੰ ਦਮਨ ਤੋਂ ਵੱਧ ਪਿਆਰ ਕਰਦੀ ਸੀ ਉਸ ਦਾ ਬਚਪਨ ਸਾਡੇ ਕੋਲ ਤੇ ਫ਼ਿਲਮਾਂ ਵਿੱਚ ਹੀ ਗੁਜ਼ਰਿਆ । 15 ਨਵੰਬਰ ਨੂੰ ਉਹਦੇ ਜੱਦੀ ਪਿੰਡ ਲਿੱਦੜਾ ਨੇੜੇ ( ਮੱਸਤੁਆਣਾ ਸਾਹਿਬ ਸੰਗਰੂਰ) ਵਿਖੇ ਪਵੇਗਾ’ । ਇਸ ਪੋਸਟ ਉੱਤੇ ਦਰਸ਼ਕ ਵੀ ਕਮੈਂਟ ਕਰਕੇ ਆਪਣਾ ਦੁੱਖ ਪ੍ਰਗਟ ਕਰ ਰਹੇ ਨੇ ।

The post ਲਾਡਾਂ ਨਾਲ ਪਾਲੇ ਲਾਡੀ ਦੇ ਜਹਾਨੋਂ ਤੁਰ ਜਾਣ ਦੇ ਸਦਮੇ ‘ਚ ਡੁੱਬੇ ਗੁਰਚੇਤ ਚਿੱਤਰਕਾਰ,ਪਾਈ ਭਾਵੁਕ ਪੋਸਟ appeared first on Daily Post Punjabi.

ਪੰਜਾਬੀ ਫਿਲਮ ਇੰਡਸਟਰੀ ਨੂੰ ਲੱਗਿਆ ਵੱਡਾ ਝਟਕਾ,ਦਿਲ ਦਾ ਦੌਰਾ ਪੈਣ ਕਾਰਨ ਇਸ ਪ੍ਰਸਿੱਧ ਅਦਾਕਾਰ ਦੀ ਹੋਈ ਮੌਤ
punjabi actor dies of heart attack:ਇਸ ਸਮੇਂ ਪੰਜਾਬੀ ਇੰਡਸਟਰੀ ਤੋਂ ਬੁਰੀ ਖਬਰ ਆ ਰਹੀ ਹੈ ਕਿ ਪੰਜਾਬੀ ਫਿਲਮਾਂ ਵਿੱਚ ਛੋਟੇ ਮੋਟੇ ਕਿਰਦਾਰ ਨਿਭਾਅ ਕੇ ਮਸ਼ਹੂਰ ਹੋਏ ਗੁਰਪ੍ਰੀਤ ਲਾਡੀ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ ਹਨ।ਜੀ ਹਾਂ ਦੱਸ ਦੇਈਏ ਕਿ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।ਕਾਮੇਡੀਅਨ ਗੁਰਚੇਤ ਚਿੱਤਰਕਾਰ ਨਾਲ ਉਹ ਸਹਿ ਬਾਲ ਕਲਾਕਾਰ ਦੇ ਵਲੋਂ ਰੋਲ ਕਰਦੇ ਆ ਰਹੇ ਸਨ ਅਤੇ ਉਨ੍ਹਾਂ ਦੇ ਮੌਤ ਦੀ ਜਾਣਕਾਰੀ ਵੀ ਗੁਰਚੇਤ ਚਿੱਤਰਕਾਰ ਨੇ ਸੋਸ਼ਲ ਮੀਡੀਆ ਤੇ ਜ਼ਰੀਏ ਦਿੱਤੀ ਉਨ੍ਹਾਂ ਲਿਖਿਆ “ਗੁਰਪ੍ਰੀਤ ਲਾਡੀ ਜਿਸ ਨੂੰ ਫਿਲਮਾਂ ਵਿੱਚ ਬਹੁਤ ਵੇਖਿਆ , ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਉਹ ਇਸ ਦੁਨੀਆ ਵਿੱਚ ਨਹੀਂ ਰਿਹਾ।5 ਨਵੰਬਰ ਨੂੰ ਗਾਣੇ ਦਾ ਰੈਪ ਕੀਤਾ ਦਮਨ ਤੇ ਸੁੱਚੇ ਯਾਰ ਨਾਲ ਚੰਗਾ ਭਲਾ ਸੁੱਤਾ ਰਾਤ ਨੂੰ ਕਿੳੇ ਅਟੈਕ ਆ ਗਿਆ। ਸਵੇਰੇ 6 ਨਵੰਬਰ ਨੂੰ ਨੌਂ ਵਜੇ ਵੇਖਿਆ…ਦਮਨ ਨੇ ਬਹੁਤ ਆਵਾਜਾਂ ਮਾਰੀਆਂ ਪਰ ਲਾਡੀ ਨਹੀਂ ਬੋਲਿਆ। ਬਚਪਨ ਵਿੱਚ ਪਿਤਾ ਦਾ ਸਾਇਆਂ ਸਿਰ ਤੋਂ ਉੱਠ ਗਿਆ ਸੀ, 15 ਨਵੰਬਰ ਨੂੰ ਭੋਗ ਉਸ ਦੇ ਜੱਦੀ ਪਿੰਡ ਲਿੱਦੜਾਂ(ਸੰਗਰੂਰ) ਵਿਖੇ ਪਾਇਆ ਜਾਵੇਗਾ।

ਤੁਹਾਨੂੰ ਦੱਸ ਦੇਈਏ ਕਿ ਇਸ ਦੇ ਨਾਲ ਹੀ ਕਿਸੀ ਹੋਰ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਫਿਲਮ ਆਈ ਸੀ ਬੋਲੇ ਸੋ ਨਿਹਾਲ,,, ਜਿਸ ਵਿਚ ਗੁਰਚੇਤ ਚਿੱਤਰਕਾਰ ਨੇ ਇੱਕ ਖਾੜਕੂ ਸਿੰਘ ਦਾ ਕਿਰਦਾਰ ਨਿਭਾਇਆ ਸੀ,,ਉਸ ਵਕਤ ਇਸ ਫਿਲਮ ਤੇ ਵਿਵਾਦ ਵੀ ਛਿੜਿਆ ਸੀ,,ਮੈਨੂੰ ਰਟੌਲ ਨੂੰ ਪਤਾ ਕਿ ਉਨ੍ਹਾਂ ਦਿਨਾਂ ਵਿੱਚ ਮੇਰੀ ਚਿੱਤਰਕਾਰ ਜੀ ਨਾਲ ਗੱਲ ਵੀ ਹੋਈ ਸੀ,,ਸ਼ਾਇਦ 17_18 ਸਾਲ ਪਹਿਲਾਂ,, ਜਿਸ ਵਿੱਚ ਲਾਡੀ ਦੇ ਬਚਪਨ ਦੇ ਸ਼ਰਾਰਤੀ ਰੋਲ ਵਿੱਚ,,ਠਾਣੇਦਾਰ ਦੇ ਕਰੈਕਟਰ ਵਿੱਚ,,ਮਲਕੀਤ ਰੌਣੀ ਜੀ ਨੂੰ,,ਮਜ਼ਾਕ ਵਿੱਚ ਬਹੁਤ ਗੱਲਾਂ ਕਰਦਾ ਸੀ ਵੀਰ ਲਾਡੀ ਸੰਧੂ ਜੂੜੇ ਵਾਲਾ ਵੀਰ ਸੀ ਜਿਹੜਾ ਅੱਜ ਚੱਲ ਵਸਿਆ ਦੁਨੀਆਂ ਤੋਂ,,ਵਧੀਆ ਕਲਾਕਾਰ ਸੀ ਛੋਟਾ ਵੀਰ,,,ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ,,ਦਿੱਲ ਨੂੰ ਬਹੁਤ ਡੂੰਘੀ ਸੱਟ ਵੱਜੀ ਹੈ,,ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸਣ ਛੋਟੇ ਵੀਰ ਨੂੰ,,,,,ਰਟੌਲ,।

The post ਪੰਜਾਬੀ ਫਿਲਮ ਇੰਡਸਟਰੀ ਨੂੰ ਲੱਗਿਆ ਵੱਡਾ ਝਟਕਾ,ਦਿਲ ਦਾ ਦੌਰਾ ਪੈਣ ਕਾਰਨ ਇਸ ਪ੍ਰਸਿੱਧ ਅਦਾਕਾਰ ਦੀ ਹੋਈ ਮੌਤ appeared first on Daily Post Punjabi.