guru Archives - Daily Post Punjabi

ਖਿਆਲ-ਏ-ਪਾਤਸ਼ਾਹੀ 10ਵੀਂ- ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾਂ ਦਾ ਕਹਿਣਾ
shri guru gobind singh ji: ਮਿੱਤਰ ਪਿਆਰੇ ਨੂੰ ਗੁਰੂ ਗੋਬਿੰਦ ਸਿੰਘ ਦਾ ਲਿਖਿਆ ਇੱਕ ਸ਼ਬਦ ਹੈ। ਅਨੰਦਗੜ੍ਹ ਦਾ ਕਿਲ੍ਹਾ ਛੱਡ, ਜਦੋਂ ਗੁਰੂ ਜੀ ਸਭ ਕੁਝ ਵਾਰ ਕੇ ਮਾਛੀਵਾੜੇ ਦੇ ਜੰਗਲ ਵਿੱਚ ਗੂਹੜੀ ਨੀਂਦ ਸੌਂ ਗਏ। ਲਾਮਿਸਾਲ ਇਕੱਲ ਦੀ ਇਸ ਮਾਨਸਿਕ ਅਵਸਥਾ ਵਿੱਚ ਇਸ ਮਹਾਨ ਸ਼ਬਦ ਦੀ ਰਚਨਾ ਕੀਤੀ ਗਈ ਦੱਸੀ ਜਾਂਦੀ ਹੈ।ਸਿੱਖ ਪੰਥ ਤੇ ਗੁਜ਼ਰੀਆਂ ਪੋਹ ਦੀਆਂ ਬਰਫੀਲੀਆਂ ਅਤੇ ਠੰਡੀਆਂ ਰਾਤਾਂ ਦਾ ਬਿਰਤਾਂਤ ਸੁਨਣਾ ਜਿੰਨਾ ਔਖਾ ਹੈ ਉਸ ਤੋਂ ਔਖਾ ਹੈ ਲਿਖਣਾ। ਇਨ੍ਹਾਂ ਦਿਨਾਂ ‘ਚ ਹੱਥਾਂ ਪੈਰਾਂ ਦਾ ਸੁੰਨ ਹੋ ਜਾਣਾ ਰੁੱਤ ਨਾਲ ਬਦਲਦੀਆਂ ਸਰੀਰਿਕ ਕਿਰਿਆਵਾਂ ਦਾ ਇਕ ਹਿੱਸਾ ਤਾਂ ਜ਼ਰੂਰ ਹੈ ਲੇਕਿਨ ਜੇ ਕਿਤੇ ਸਿਰ ਤੇ ਮੁਸੀਬਤ ਆ ਪਵੇ ਤਾਂ ਕੀ ਗੁਜ਼ਰਦੀ ਹੈ, ਕਿਤੇ ਦਸ਼ਮ ਪਿਤਾ ਦੇ ਜੀਵਨ ਨੂੰ ਗਹੁ ਨਾਲ ਵਾਚਨ ਦੀ ਖੇਚਲ ਕਰਨਾ। ਚਮਕੌਰ ਸਾਹਿਬ ਦੀ ਗੜ੍ਹੀ ‘ਚ ਹੋਈ ਜੰਗ ਤੋਂ ਮਗਰੋਂ ਜਦੋਂ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਆਪਣੇ ਜਾਨ ਤੋਂ ਪਿਆਰੇ ਫਰਜੰਦ ਅਤੇ ਕੁਝ ਸਿੰਘ ਅਕਾਲ ਪੁਰਖ ਨੂੰ ਸਮਰਪਿਤ ਕਰਕੇ ਭਾਈ ਸੰਗਤ ਸਿੰਘ ਦੇ ਸਿਰ ਕਲਗੀ ਸਜਾ ਕੇ ਨਿਕਲਦੇ ਹਨ ਤਾਂ ਜੁਲਮ ਦੇ ਖ਼ਿਲਾਫ਼ ਲੜਨ ਲਈ ਅਜੇ ਵੀ ਜੋਸ਼ ਪਾਤਸਾਹ ਦਾ ਠੰਡਾ ਨਹੀਂ ਹੋਇਆ। ਲਾਡਲੇ ਸਪੁੱਤਰਾਂ ਨੂੰ ਵਾਰ ਕੇ ਵੀ ਦਸ਼ਮ ਪਿਤਾ ਨੇ ਹਾਰ ਨਹੀਂ ਮੰਨੀ। ਤੇਗ ਦੀ ਧਾਰ ਪਹਿਲਾਂ ਤੋਂ ਵੀ ਤੇਜ਼ ਹੋ ਗਈ।
ਅੱਲਾ ਯਾਰ ਖਾਂ ਜੋਗੀ ਲਿਖਦਾ ਹੈ
ਕਦਮੋ ਸੇ ਟਹਿਲਤੇ ਥੇ ਪਰ ਦਿਲ ਥਾ ਦੁਵਾ ਮੈਂ
ਬੋਲੇ ਐ ਖੁਦਾਵੰਦ ਖੂਬ ਖੁਸ਼ ਹੂੰ ਤੇਰੀ ਰਜ਼ਾ ਮੈਂ
ਕਿਰਦਾਰ ਸੇ ਕਹਿਤੇ ਥੇ ਗੋਇਆ ਰੂ-ਬਰੂ ਹੋ ਕਰ
ਕਬ ਜਾਊਂਗਾ ਮੈਂ ਚਮਕੋਰ ਸੇ ਸੁਰਖਰੂ ਹੋਕਰ।।

shri guru gobind singh ji

ਗੁਰੂ ਸਾਹਿਬ ਬੜੇ ਪਿਆਰ ਨਾਲ ਸਿੰਘਾਂ ਨੂੰ ਨਿਹਾਰਦੇ , ਉਨ੍ਹਾਂ ਦੀਆਂ ਦਸਤਾਰਾਂ ਠੀਕ ਕਰਦੇ , ਇਕ ਤੰਬੂ ‘ਚ ਦੋਨੋ ਸਾਹਿਬਜ਼ਾਦਿਆਂ ਨੂੰ ਸੁਤਿਆਂ ਦੇਖ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਦੇ ਬਿਰਤਾਂਤ ਨੂੰ ਅੱਲਾ ਯਾਰ ਖਾਂ ਜੋਗੀ ਬਿਆਨ ਕਰਦਾ ਹੈ।
ਥੇ ਚਾਰ ਅਬ ਦੋ ਹੀ , ਸਹਿਰ ਏਹ ਭੀ ਨਾਂ ਹੋਗੇਂ।।
ਹਮ ਸਬਰ ਕਰੇਂਗੇ ਜੁ ਅਗਰ ਏਹ ਭੀ ਨਾਂ ਹੋਂਗੇ।।
ਰਾਤ ਪਈ ਸਿੰਘਾਂ ਨੇ ਗੁਰੂ ਸਾਹਿਬ ਅਗੇ ਬੇਨਤੀ ਕੀਤੀ ਕਿ ਤੁਸੀਂ ਦੋਨੋ ਫਰਜੰਦ ਨਾਲ ਲੈ ਕੇ ਨਿਕਲ ਜਾਵੋ ਤਾਂ ਜਵਾਬ ਮਿਲਿਆ, ਤੁਸੀਂ ਸਾਰੇ ਹੀ ਮੇਰੇ ਸਾਹਿਬਜ਼ਾਦੇ ਹੋ। ਇਕ ਪਾਸੇ ਥੱਕੇ ਅਤੇ ਹਾਰੇ ਹੋਏ ਕੁ ਸਿੰਘ ਦੂਸਰੇ ਪਾਸੇ 10 ਲੱਖ ਮੁਗਲ ਫੌਜ਼। ਸਵੇਰ ਹੁੰਦੀ ਹੈ ਕੱਲਾ ਕੱਲਾ ਸਿੰਘ ਬਹਾਦਰੀ ਦੇ ਨਵੇਂ ਤੋਂ ਨਵੇਂ ਮੁਕਾਮ ਸਥਾਪਤ ਕਰਦਾ ਆਕਾਲ ਪੁਰਖ ਦੀ ਅਗੋਸ਼ ਚ ਸਮਾ ਗਿਆ। ਗੁਰੂ ਸਹਿਬ ਪੁੱਤਰਾਂ ਨੂੰ ਸ਼ਹੀਦ ਹੁੰਦਿਆਂ ਦੇਖ ਕੇ ਘਬਰਾਏ ਨਹੀਂ , ਸਗੋਂ ਬੁਲੰਦ ਆਵਾਜ਼ ਚ ਕਿਹਾ ਸ਼ਾਬਾਸ਼ ਪਿਸਰ ਖੂਬ ਦਲੇਰੀ ਸੇ ਲੜੇ ਹੋ ,ਹਾਂ ਕਿਉ ਨਾ ਹੋ ਗੋਬਿੰਦ ਕੇ ਫਰਜੰਦ ਬੜੇ ਹੋ ਅੱਲਾ ਯਾਰ ਜੋਗੀ ਲਿਖਦਾ ਹੈ

shri guru gobind singh ji

ਬੇਟੋ ਕੋ ਸ਼ਹਾਦਤ ਮਿਲੀ ਦੇਖਾ ਜੋ ਪਿਦਰ ਨੇ।।
ਤੂਫਾਂ ਗਮ ਕਾ ਕੀਆ ਦੀਦਾ-ਏ -ਤਰ ਨੇ।।
ਫਰਜੰਦ ਵਾਰ ਕਿ ਕਹਿੰਦੇ ਹਨ ਕਿ ਮੁਝ ਪਰ ਸੇ ਆਜ ਤੇਰੀ ਅਮਾਨਤ ਅਦਾ ਹੂਈ ਬੇਟੋ ਕੀ ਜਾਨ ਧਰਮ ਖਾਤਿਰ ਫ਼ਿਦਾ ਹੁਈ।
ਜੰਗ ਚੋਂ ਨਿਕਲਣ ਵੇਲੇ ਮਾਰੀਆਂ ਤੇਗਾ ਨਾਲ ਖਾਲਸਾ ਥੱਕਣ ਵਾਲਾ ਕਿੱਥੇ ਸੀ। ਹਾਂ ਇਹ ਜ਼ਰੂਰ ਹੈ ਕਿ ਮਨ ਚ ਵਿਚਾਰਾ ਅਤੇ ਸਵਾਲਾਂ ਦੀ ਥਕਾਵਟ ਮਹਿਸੂਸ ਹੋਈ ਸੀ।ਤੁਰਦਿਆਂ ਹੋਇਆਂ ਪਾਤਸ਼ਾਹ ਨੂੰ ਰਾਤ ਮਾਛੀਵਾੜੇ ਦੇ ਜੰਗਲਾਂ ‘ਚ ਗੁਜ਼ਾਰਨੀ ਪਈ। ਆਪਣੀ ਬਾਹ ਨੂੰ ਹੀ ਅੰਦਰ ਵੱਲ ਘੁਮਾ ਕੇ ਪਾਤਸਾਹ ਨੇ ਸਿਰਹਾਣਾ ਬਣਾ ਲਿਆ।

ਦਿੱਲੀ ਬਾਰਡਰ ‘ਤੇ ਪਹੁੰਚੀਆਂ JCB ਮਸ਼ੀਨਾਂ, 26 ਤੋਂ ਪਹਿਲਾਂ ਹਰੇਕ ਰਾਹ ਕੀਤਾ ਜਾ ਰਿਹਾ ਬੰਦ LIVE !

The post ਖਿਆਲ-ਏ-ਪਾਤਸ਼ਾਹੀ 10ਵੀਂ-  ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾਂ ਦਾ ਕਹਿਣਾ appeared first on Daily Post Punjabi.