Guru Har Sahai Dispute Archives - Daily Post Punjabi

ਰੈਸਟੋਰੈਂਟ ‘ਚ ਚੱਲ ਰਹੀ ਪਾਰਟੀ ਵਿੱਚ ਰੋਟੀ ਨੂੰ ਲੈ ਕੇ ਹੋਇਆ ਵਿਵਾਦ, ਚੱਲੀ ਗੋਲੀ, ਇੱਕ ਦੀ ਮੌਤ
ਫਰੀਦਕੋਟ ਰੋਡ ਸਥਿਤ ਇੱਕ ਮਸ਼ਹੂਰ ਰੈਸਟੋਰੈਂਟ ਵਿੱਚ ਬੀਤੀ ਰਾਤ ਕਿੱਟੀ ਪਾਰਟੀ ਦੌਰਾਨ ਰੋਟੀ ਨੂੰ ਲੈ ਕੇ ਵਿਵਾਦ ਹੋ ਗਿਆ। ਇਸ ਮੌਕੇ ਬਹਿਸਬਾਜ਼ੀ ਤੋਂ ਬਾਅਦ ਗੋਲੀ ਵੀ ਚੱਲ ਗਈ । ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇੱਕ ਮਹਿਲਾ ਗੰਭੀਰ ਰੂਪ ਵਿੱਚ ਜ਼ਖਮੀਂ ਹੋ ਗਈ।

Guru Har Sahai Dispute

ਦੱਸਿਆ ਜਾ ਰਿਹਾ ਹੈ ਕਿ ਕਿੱਟੀ ਪਾਰਟੀ ਕਰ ਰਹੇ ਲੋਕਾਂ ਅਤੇ ਰੈਸਟੋਰੈਂਟ ਮਾਲਕ ਵਿਚਾਲੇ ਜਮ ਕੇ ਬਹਿਸਬਾਜ਼ੀ ਹੋਈ। ਜਿਸ ਤੋਂ ਬਾਅਦ ਇਹ ਮਾਮਲਾ ਇੰਨਾ ਜ਼ਿਆਦਾ ਵੱਧ ਗਿਆ ਕਿ ਗੁੱਸੇ ਵਿੱਚ ਆਏ ਰੈਸਟੋਰੈਂਟ ਮਾਲਕ ਨੇ ਗੋਲੀਆਂ ਚਲਾ ਦਿੱਤੀਆਂ।

ਇਹ ਵੀ ਪੜ੍ਹੋ: ਪੰਜਾਬ ਪਹੁੰਚੇ CM ਕੇਜਰੀਵਾਲ ਕੀ ਅੱਜ ਫਿਰ ਹੋਵੇਗਾ ਪੰਜਾਬ ਦੀ ਸਿਆਸਤ ‘ਚ ਕੋਈ ਵੱਡਾ ਧਮਾਕਾ !

ਮਿਲੀ ਜਾਣਕਾਰੀ ਅਨੁਸਾਰ ਜਦੋਂ ਰੈਸਟੋਰੈਂਟ ਵਾਲਿਆਂ ਵੱਲੋਂ ਪਾਰਟੀ ਵਿੱਚ ਸ਼ਾਮਿਲ ਲੋਕਾਂ ਲਈ ਰੋਟੀ ਲਗਾਈ ਗਈ ਤਾਂ ਰੋਟੀ ਠੰਡੀ ਹੋਣ ਕਰਕੇ ਪਾਰਟੀ ਵਿੱਚ ਆਏ ਲੋਕਾਂ ਦੀ ਰੈਸਟੋਰੈਂਟ ਵਾਲਿਆਂ ਨਾਲ ਬਹਿਸ ਸ਼ੁਰੂ ਹੋ ਗਈ ।

Guru Har Sahai Dispute

ਇਸ ਬਾਰੇ ਜਦੋਂ ਰੈਸਟੋਰੈਂਟ ਮਾਲਕ ਨੂੰ ਪਤਾ ਲੱਗਿਆ ਤਾਂ ਉਹ ਘਰੋਂ ਆਪਣੀ ਪਿਸਤੌਲ ਚੁੱਕ ਕੇ ਮੌਕੇ ‘ਤੇ ਪਹੁੰਚ ਗਿਆ ਤੇ ਉਸ ਨੇ ਆਉਂਦਿਆਂ ਹੀ ਪਾਰਟੀ ਵਿੱਚ ਸ਼ਾਮਿਲ ਲੋਕਾਂ ‘ਤੇ ਗੋਲੀ ਚਲਾ ਦਿੱਤੀ।

ਇਹ ਵੀ ਪੜ੍ਹੋ: ਪੰਜਾਬ ‘ਚ ਮੁੜ ਬਦਲੇਗਾ ਮੌਸਮ ਦਾ ਮਿਜਾਜ਼, ਅਗਲੇ 3 ਦਿਨ ਇਨ੍ਹਾਂ ਜ਼ਿਲ੍ਹਿਆਂ ‘ਚ ਮੀਂਹ ਦੇ ਆਸਾਰ

ਇਸ ਫਾਇਰਿੰਗ ਵਿੱਚ ਇੱਕ ਮਹਿਲਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ । ਜਿਸ ਤੋਂ ਬਾਅਦ ਉਸਨੂੰ ਤੁਰੰਤ ਲੁਧਿਆਣਾ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਾਇਆ ਗਿਆ, ਜਿੱਥੇ ਉਸਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ । ਇਸ ਘਟਨਾ ਦਾ ਪਤਾ ਲੱਗਦਾ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ। ਫਿਲਹਾਲ ਪੁਲਿਸ ਵੱਲੋਂ ਰੈਸਟੋਰੈਂਟ ਦੇ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਦੇਖੋ: ਪੇਂਡੂ ਗੀਤਕਾਰ ਬਣ ਗਿਆ World Famous ਹਲਵਾਈ, America, Canada Australia, ਤੱਕ ਜਾਂਦੀ ਹੈ ਇਸ ਦੀ ਬਰਫੀ…

The post ਰੈਸਟੋਰੈਂਟ ‘ਚ ਚੱਲ ਰਹੀ ਪਾਰਟੀ ਵਿੱਚ ਰੋਟੀ ਨੂੰ ਲੈ ਕੇ ਹੋਇਆ ਵਿਵਾਦ, ਚੱਲੀ ਗੋਲੀ, ਇੱਕ ਦੀ ਮੌਤ appeared first on Daily Post Punjabi.