guru ka chak Archives - Daily Post Punjabi

ਇਤਿਹਾਸ: ‘ਗੁਰੂ ਕਾ ਚੱਕ ਰਾਮਦਾਸਪੁਰ’ ‘ਅੰਮ੍ਰਿਤਸਰ ਗੁਰੂ ਕਾ ਘਰ’
guru ka chak ramdaspura amritsar: ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅੰਤਲੇ ਵਰਿ੍ਹਆਂ ‘ਚ ਕਰਤਾਰਪੁਰ ਵਸਾਇਆ ਸੀ।ਸ੍ਰੀ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਰਹਿ ਕੇ ਸਿੱਖੀ ਦੇ ਬੂਟੇ ਨੂੰ ਪਾਲਿਆ।ਤੀਜੇ ਗੁਰੂ ਜੀ ਨੇ ਗੋਇੰਦਵਾਲ ਸਾਹਿਬ ਨਗਰ ਵਸਾਇਆ ਸੀ।ਹੁਣ ਚੌਥੇ ਗੁਰੂ ਜੀ ਤੀਜੇ ਗੁਰੂ ਜੀ ਦੇ ਸੁਝਾਅ ਉੱਤੇ ਨਵਾਂ ਨਗਰ ਵਸਾਉਣ ਲੱਗੇ।ਉਨ੍ਹਾਂ ਨੇ ਤੁੰਗ, ਗੁਮਟਾਲਾ ਅਤੇ ਸੁਲਤਾਨਵਿੰਡ ਨਾਂ ਦੇ ਪਿੰਡਾਂ ਕੋਲ ਇੱਕ ਤਲਾਅ ਪੁਟਵਾਇਆ।ਇਸ ਨੂੰ ਪਿੱਛੋਂ ਪੰਜਵੇਂ ਗੁਰੂ ਜੀ ਨੇ ਮੁਕੰਮਲ ਕਰਵਾਇਆ।

guru ka chak ramdaspura amritsar

ਗੁਰੂ ਰਾਮਦਾਸ ਜੀ ਨੇ ਇਸ ਤਲਾਅ ਦਾ ਟੱਕ ਬਾਬਾ ਬੁੱਢਾ ਜੀ ਤੋਂ ਲਗਵਾਇਆ।ਕਰੀਬ ਦਸ ਸਾਲਾਂ ਪਿੱਛੋਂ ਈਸਵੀ ਸੰਨ 1574 ਵਿੱਚ ਇਸ ਸਰੋਵਰ ਦੇ ਆਲੇ-ਦੁਆਲੇ ਦੀ ਜ਼ਮੀਨ ਖ੍ਰੀਦ ਕੇ ‘ਗੁਰੂ ਕਾ ਚੱਕ’ ਨਾਂ ਦਾ ਪਿੰਡ ਬੰਨਿ੍ਹਆ।ਇਹ ਪਿੰਡ ਪਿੱਛੋਂ ਜਾ ਕੇ ਰਾਮਦਾਸਪੁਰ ਅਤੇ ਫਿਰ ਅੰਮ੍ਰਿਤਸਰ ਨਾਂ ਦੇ ਪ੍ਰਸਿੱਧ ਸ਼ਹਿਰ ਵਜੋਂ ਉੱਨਤ ਹੋਇਆ।ਚੌਥੇ ਗੁਰੂ ਜੀ ਨੇ ਦੁਖ-ਭੰਜਨੀ ਬੇਰੀ ਦੇ ਨੇੜੇ ਅਜੋਕੇ ਸਰੋਵਰ ਨੂੰ ਆਰੰਭ ਕਰਵਾਇਆ।ਇਸ ਸਰੋਵਰ ਨੂੰ ਹੀ ਪਿੱਛੋਂ ਪੰਜਵੇਂ ਗੁਰੂ ਜੀ ਨੇ ਅੰਮ੍ਰਿਤਸਰ ਦਾ ਨਾਂ ਦਿੱਤਾ।

Open Jeep ‘ਤੇ ਸਵਾਰ ਹੋਣ ਤੋਂ ਬਾਅਦ ਸਟੇਜ ਤੇ ਚੜੇ Rajewal ਤੇ Chaduni ਨੇ ਕਲਕੱਤਾ ‘ਚ ਲਿਆਂਦੀਆਂ ਨ੍ਹੇਰੀਆਂ

The post ਇਤਿਹਾਸ: ‘ਗੁਰੂ ਕਾ ਚੱਕ ਰਾਮਦਾਸਪੁਰ’ ‘ਅੰਮ੍ਰਿਤਸਰ ਗੁਰੂ ਕਾ ਘਰ’ appeared first on Daily Post Punjabi.