Guru Nanak dev ji Archives - Daily Post Punjabi

ਬਟਾਲਾ : ਬਾਬੇ ਦੇ ਵਿਆਹ ਪੁਰਬ ‘ਤੇ ਉਮੜੀ ਸੰਗਤ, ਪੈਰ ਰੱਖਣ ਨੂੰ ਥਾਂ ਨਹੀਂ, ਕੱਢਿਆ ਗਿਆ ਨਗਰ ਕੀਰਤਨ (ਤਸਵੀਰਾਂ)
ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਬੀਬੀ ਸੁਲੱਖਣੀ ਜੀ ਦਾ 536ਵਾਂ ਵਿਆਹ ਪੁਰਬ ਸ਼ੁੱਕਰਵਾਰ ਨੂੰ ਬਟਾਲਾ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਸ਼ੁੱਕਰਵਾਰ ਸਵੇਰੇ ਬਾਬੇ ਨਾਨਕ ਦੇ ਵਿਆਹ ਪੁਰਬ ਨੂੰ ਸਮਰਪਿਤ ਬਟਾਲਾ ਦੇ ਸਮੂਹ ਗੁਰਦੁਆਰਾ ਸਾਹਿਬਾਨ ਵਿੱਚ ਦੋ ਦਿਨ ਪਹਿਲਾਂ ਆਰੰਭ ਕੀਤੇ ਗਏ ਪਾਠ ਦੇ ਭੋਗ ਪਾਏ ਗਏ।

ਇਸ ਮਗਰੋਂ ਗੁਰਦੁਆਰਾ ਡੇਹਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਸੁਸ਼ੋਭਿਤ ਕਰਕੇ ਪੰਜ ਪਿਆਰਿਆਂ ਦੀ ਅਗਵਾਈ ‘ਚ ਵਿਸ਼ਾਲ ਅਤੇ ਸ਼ਾਨਦਾਰ ਨਗਰ ਕੀਰਤਨ ਸਜਾਇਆ ਗਿਆ। ਇਸ ਵਿਸ਼ਾਲ ਨਗਰ ਕੀਰਤਨ ਵਿੱਚ ਸਥਾਨਕ ਸੰਗਤ ਤੋਂ ਇਲਾਵਾ ਸੁਲਤਾਨਪੁਰ ਲੋਧੀ ਤੋਂ ਵਿਆਹ ਦੀ ਯਾਤਰਾ ਦੇ ਰੂਪ ਵਿੱਚ ਪਹੁੰਚੀ ਸੰਗਤ ਨੇ ਵੀ ਸ਼ਮੂਲੀਅਤ ਕੀਤੀ। ਨਗਰ ਕੀਰਤਨ ਵਿੱਚ ਹੋਰਨਾਂ ਸੂਬਿਆਂ ਤੋਂ ਵੀ ਸੰਗਤਾਂ ਪੁੱਜੀਆਂ।

ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜ ਪਿਆਰਿਆਂ ਨੂੰ ਰਸਤੇ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਪਾਲਕੀ ਸਾਹਿਬ ਦੇ ਸਾਹਮਣੇ ਗਤਕਾ ਪਾਰਟੀ ਦੇ ਖਿਡਾਰੀ ਅਤੇ ਨਿਹੰਗ ਸਿੰਘ ਆਪਣੀ ਜੰਗੀ ਕਲਾ ਦਾ ਪ੍ਰਦਰਸ਼ਨ ਕਰ ਰਹੇ ਸਨ। ਗੁਰੂ ਪ੍ਰਤੀ ਸ਼ਰਧਾ ਇਸ ਹੱਦ ਤੱਕ ਸੀ ਕਿ 100 ਦੇ ਕਰੀਬ ਲੋਕ, ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਸਨ, ਪਾਲਕੀ ਦੇ ਅੱਗੇ ਨੰਗੇ ਪੈਰੀਂ ਝਾੜੂਆਂ ਨਾਲ ਸੜਕ ਦੀ ਸਫਾਈ ਕਰ ਰਹੇ ਸਨ।

ਨਗਰ ਕੀਰਤਨ ਦੌਰਾਨ ਕੁਝ ਦੇਰ ਮੀਂਹ ਪਿਆ। ਸ਼ਰਧਾਲੂਆਂ ਦਾ ਵਿਸ਼ਵਾਸ ਨਹੀਂ ਡੋਲਿਆ। ਮੀਂਹ ਵਿੱਚ ਵੀ ਸੰਗਤਾਂ ਨਗਰ ਕੀਰਤਨ ਵਿੱਚ ਸ਼ਾਮਲ ਹੁੰਦੀਆਂ ਰਹੀਆਂ। ਨਗਰ ਕੀਰਤਨ ਦੌਰਾਨ ਵੱਖ-ਵੱਖ ਥਾਵਾਂ ‘ਤੇ ਲੰਗਰ ਅਤੇ ਠੰਡੇ ਮਿੱਠੇ ਜਲ ਦੇ ਸਟਾਲ ਲਗਾਏ ਗਏ। ਸ਼ੁੱਕਰਵਾਰ ਨੂੰ ਬਾਬੇ ਦੇ ਵਿਆਹ ਪੁਰਬ ਮੌਕੇ ਬਟਾਲਾ ਦੇ ਸਾਰੇ ਗੁਰਦੁਆਰਿਆਂ ਨੂੰ ਸਜਾਇਆ ਗਿਆ ਅਤੇ ਗੁਰਬਾਣੀ ਦੇ ਪ੍ਰਵਾਹ ਕੀਤੇ ਗਏ। ਬਟਾਲਾ ਸਵਾਗਤੀ ਗੇਟਾਂ ਨਾਲ ਭਰਿਆ ਹੋਇਆ ਸੀ।

ਇਹ ਨਗਰ ਕੀਰਤਨ ਗੁਰਦੁਆਰਾ ਡੇਹਰਾ ਸਾਹਿਬ ਤੋਂ ਸ਼ੁਰੂ ਹੋ ਕੇ ਪੂਰੇ ਸ਼ਹਿਰ ਵਿੱਚੋਂ ਦੀ ਹੁੰਦਾ ਹੋਇਆ ਦੇਰ ਰਾਤ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰਨੀ ਮੈਂਬਰ ਅਤੇ ਵਿਆਹ ਸਮਾਗਮ ਦੇ ਮੁੱਖ ਪ੍ਰਬੰਧਕ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਮੂਹ ਸੰਗਤ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।

ਵਿਸ਼ਵ ਪ੍ਰਸਿੱਧ ਇਤਿਹਾਸਕ ਗੁਰਦੁਆਰਾ ਕੰਧ ਸਾਹਿਬ ‘ਚ ਸ਼ੁੱਕਰਵਾਰ ਸਵੇਰ ਤੋਂ ਹੀ ਪੈਰ ਰੱਖਣ ਲਈ ਵੀ ਥਾਂ ਨਹੀਂ ਸੀ। ਹਰ ਸ਼ਰਧਾਲੂ ਸਦੀਆਂ ਤੋਂ ਸਥਾਪਿਤ ਇਤਿਹਾਸਕ ਕੱਚੀ ਕੰਧ ਦੇ ਦਰਸ਼ਨਾਂ ਲਈ ਉਤਾਵਲਾ ਸੀ। ਸ਼ੁੱਕਰਵਾਰ ਸਵੇਰੇ ਕਰੀਬ 3 ਵਜੇ ਤੋਂ ਹੀ ਗੁਰਦੁਆਰਾ ਕੰਧ ਸਾਹਿਬ ਵਿਖੇ ਸੰਗਤਾਂ ਦਾ ਆਉਣਾ ਸ਼ੁਰੂ ਹੋ ਗਿਆ। ਹਜ਼ਾਰਾਂ ਸੰਗਤਾਂ ਨੇ ਗੁਰਦੁਆਰਾ ਕੰਧ ਸਾਹਿਬ ਵਿਖੇ ਮੱਥਾ ਟੇਕਿਆ। ਆਸਪਾਸ ਦੇ ਇਲਾਕੇ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।

ਬਟਾਲਾ ਵਿੱਚ ਸ਼ੁੱਕਰਵਾਰ ਨੂੰ ਬਾਬੇ ਦੇ ਵਿਆਹ ਮੌਕੇ ਲਗਾਏ ਗਏ ਝੂਟਿਆਂ ਦਾ ਬੱਚਿਆਂ ਨੇ ਆਨੰਦ ਮਾਣਿਆ। ਬੱਚਿਆਂ ਦੇ ਨਾਲ-ਨਾਲ ਬਜ਼ੁਰਗਾਂ ਅਤੇ ਔਰਤਾਂ ਨੇ ਵੀ ਇਨ੍ਹਾਂ ਝੂਟਿਆਂ ‘ਤੇ ਬੈਠ ਕੇ ਖੂਬ ਮਸਤੀ ਕੀਤੀ।

ਇਹ ਵੀ ਪੜ੍ਹੋ : ਪਰਾਲੀ ਸਾੜਨ ‘ਤੇ ਰੱਦ ਹੋਵੇਗਾ ਅਸਲਾ ਲਾਇਸੈਂਸ, ਫਾਜ਼ਿਲਕਾ DC ਸੇਨੂ ਦੁੱਗਲ ਨੇ ਹੁਕਮ ਕੀਤੇ ਜਾਰੀ

ਸ਼ਰਧਾ ਅਤੇ ਆਸਥਾ ਤੋਂ ਇਲਾਵਾ ਇਸ ਤਿਉਹਾਰ ਦੌਰਾਨ ਪੁਲਿਸ ਪ੍ਰਸ਼ਾਸਨ ਵੀ ਲੋਕਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਤਿਆਰ ਨਜ਼ਰ ਆਇਆ। ਹਰ ਪਾਸੇ ਪੁਲਿਸ ਮੁਲਾਜ਼ਮ ਤਾਇਨਾਤ ਸਨ। ਸਿਵਲ ਡਰੈੱਸ ਵਿੱਚ ਵੀ ਕੁਝ ਪੁਲੀਸ ਮੁਲਾਜ਼ਮ ਸਾਰੀ ਸਥਿਤੀ ’ਤੇ ਨਜ਼ਰ ਰੱਖ ਰਹੇ ਸਨ।

ਵੀਡੀਓ ਲਈ ਕਲਿੱਕ ਕਰੋ -:

ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish

The post ਬਟਾਲਾ : ਬਾਬੇ ਦੇ ਵਿਆਹ ਪੁਰਬ ‘ਤੇ ਉਮੜੀ ਸੰਗਤ, ਪੈਰ ਰੱਖਣ ਨੂੰ ਥਾਂ ਨਹੀਂ, ਕੱਢਿਆ ਗਿਆ ਨਗਰ ਕੀਰਤਨ (ਤਸਵੀਰਾਂ) appeared first on Daily Post Punjabi.

ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿ ਦੂਤਾਵਾਸ 3000 ਭਾਰਤੀ ਸ਼ਰਧਾਲੂਆਂ ਨੂੰ ਦੇਵੇਗਾ 10 ਦਿਨਾਂ ਦਾ ਵੀਜ਼ਾ
ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਪਾਕਿਸਤਾਨ ਵਿੱਚ ਤਿਆਰੀਆਂ ਸ਼ੁਰੂ ਹੋ ਗਈਆਂ ਹਨ । ਪਾਕਿਸਤਾਨ ਦੇ ਲਾਹੌਰ ਵਿੱਚ ਇਸ ਨੂੰ ਲੈ ਕੇ ਰਾਸ਼ਟਰੀ ਪੱਧਰ ਦੀ ਮੀਟਿੰਗ ਹੋਈ, ਜਿਸ ਵਿੱਚ ਇਸ ਸਾਲ 8 ਹਜ਼ਾਰ ਵਿਦੇਸ਼ੀ ਸ਼ਰਧਾਲੂਆਂ ਨੂੰ ਵੀਜ਼ਾ ਦੇਣ ਦਾ ਫੈਸਲਾ ਲਿਆ ਗਿਆ ਹੈ, ਤਾਂ ਜੋ ਦੁਨੀਆ ਭਰ ਤੋਂ ਸ਼ਰਧਾਲੂ ਆ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਿਆਂ ਵਿੱਚ ਨਤਮਸਤਕ ਹੋ ਸਕਣ।

Pakistan embassy will give visa

ਮਿਲੀ ਜਾਣਕਾਰੀ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 533ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਨੂੰ ਲੈ ਕੇ ਲਾਹੌਰ ਵਿੱਚ ਬੁਲਾਈ ਗਈ ਮੀਟਿੰਗ ਦੀ ਪ੍ਰਧਾਨਗੀ ਮੁਤੁਕਾ ਵਕਫ਼ ਪ੍ਰਾਪਰਟੀ ਬੋਰਡ ਦੇ ਚੇਅਰਮੈਨ ਹਬੀਬੁਰ ਰਹਿਮਾਨ ਗਿਲਾਨੀ ਨੇ ਕੀਤੀ। ਇਸ ਵਿੱਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਦੇ ਪ੍ਰਧਾਨ ਅਮੀਰ ਸਿੰਘ, ਬੋਰਡ ਦੇ ਉਪ ਸਕੱਤਰ ਸ਼ਿਰੀਨ ਸੈਫੁੱਲਾ ਖੋਖਰ ਤੋਂ ਇਲਾਵਾ ਪਾਕਿਸਤਾਨ ਰੇਂਜਰਾਂ ਅਤੇ ਪਾਕਿ ਸੁਰੱਖਿਆ ਏਜੰਸੀਆਂ ਦੇ ਅਧਿਕਾਰੀ, ਸਿਹਤ ਵਿਭਾਗ ਦੇ ਅਧਿਕਾਰੀ, ਰੇਲਵੇ ਅਤੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਵੀ ਪਹੁੰਚੇ । ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਭਾਰਤ ਤੋਂ ਆਉਣ ਵਾਲੇ ਸ਼ਰਧਾਲੂਆਂ ਦਾ ਅਟਾਰੀ-ਵਾਹਗਾ ਸਰਹੱਦ ’ਤੇ ਸਵਾਗਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਪੰਜਾਬ ਦੇ 23 ਸਾਲਾ ਫੌਜੀ ਜਵਾਨ ਦੀ ਡਿਊਟੀ ਦੌਰਾਨ ਭੇਦਭਰੇ ਹਾਲਾਤਾਂ ‘ਚ ਗੋਲੀ ਲੱਗਣ ਨਾਲ ਮੌਤ

ਬੋਰਡ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਾਲ ਪਾਕਿਸਤਾਨ 8 ਹਜ਼ਾਰ ਵਿਦੇਸ਼ੀ ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਦੇਣ ਜਾ ਰਿਹਾ ਹੈ । ਇਨ੍ਹਾਂ ਵਿਚੋਂ 3 ਹਜ਼ਾਰ ਸ਼ਰਧਾਲੂ ਭਾਰਤ ਤੋਂ ਅਤੇ 5 ਹਜ਼ਾਰ ਵਿਸ਼ਵ ਭਰ ਤੋਂ ਹੋਣਗੇ । ਇਸ ਤੋਂ ਇਲਾਵਾ ਪਾਕਿਸਤਾਨ ਵਿੱਚ ਵਸੇ 14 ਹਜ਼ਾਰ ਸਿੱਖ ਸ਼ਰਧਾਲੂ ਵੱਖ-ਵੱਖ ਗੁਰਦੁਆਰਿਆਂ ਦੇ ਦਰਸ਼ਨ ਕਰਨਗੇ। ਮੀਟਿੰਗ ਵਿੱਚ ਦੱਸਿਆ ਗਿਆ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ 10 ਦਿਨਾਂ ਦਾ ਵੀਜ਼ਾ ਦਿੱਤਾ ਜਾਵੇਗਾ, ਜੋ ਕਿ 6 ਨਵੰਬਰ ਤੋਂ ਸ਼ੁਰੂ ਹੋਵੇਗਾ । ਭਾਰਤ ਤੋਂ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦਾ ਅਟਾਰੀ-ਵਾਹਗਾ ਸਰਹੱਦ ‘ਤੇ ਸਵਾਗਤ ਕੀਤਾ ਜਾਵੇਗਾ । 10 ਦਿਨਾਂ ਵਿੱਚ ਸ਼ਰਧਾਲੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਤੋਂ ਇਲਾਵਾ ਪੰਜਾ ਸਾਹਿਬ, ਕਰਤਾਰਪੁਰ ਸਾਹਿਬ ਆਦਿ ਗੁਰਦੁਆਰਿਆਂ ਦੇ ਵੀ ਦਰਸ਼ਨ ਕਰਨਗੇ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

The post ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿ ਦੂਤਾਵਾਸ 3000 ਭਾਰਤੀ ਸ਼ਰਧਾਲੂਆਂ ਨੂੰ ਦੇਵੇਗਾ 10 ਦਿਨਾਂ ਦਾ ਵੀਜ਼ਾ appeared first on Daily Post Punjabi.

ਬਟਾਲਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 534ਵੇਂ ਵਿਆਹ ਪੁਰਬ ਦੀਆਂ ਤਿਆਰੀਆਂ ਹੋਈਆਂ ਸ਼ੁਰੂ
ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ 1487 ਈਸਵੀ ਨੂੰ ਸੁਲਤਾਨਪੁਰ ਲੋਧੀ ਤੋਂ ਬਟਾਲਾ ਦੀ ਧਰਤੀ ਤੇ ਮਾਤਾ ਸੁਲੱਖਣੀ ਜੀ ਨੂੰ ਵਿਆਹੁਣ ਆਏ ਸੀ। ਉਸ ਦਿਨ ਤੋਂ ਬਾਅਦ ਹਰ ਸਾਲ ਜਗਤ ਗੁਰੂ ਜੀ ਦਾ ਵਿਆਹ ਪੁਰਬ ਬਟਾਲਾ ਦੀ ਧਰਤੀ ਤੇ ਇਤਿਹਾਸਿਕ ਗੁਰਦਵਾਰਾ ਸ੍ਰੀ ਕੰਧ ਸਾਹਿਬ ਵਿਖੇ ਮਨਾਇਆ ਜਾਂਦਾ ਹੈ ਪਰ ਪਿਛਲੇ ਸਾਲ ਕੋਵਿਡ ਕਾਲ ਦੇ ਕਾਰਨ ਇਸ ਵਿਆਹ ਪੁਰਬ ਨੂੰ ਨਹੀਂ ਮਨਾਇਆ ਗਿਆ ਸੀ। ਇਸ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ 534ਵਾਂ ਵਿਆਹ ਪੁਰਬ ਪੂਰੇ ਚਾਵਾਂ ਅਤੇ ਮਾਲਰਾਂ ਨਾਲ ਸੰਗਤ ਦੇ ਵਲੋਂ ਮਨਾਇਆ ਜਾ ਰਿਹਾ ਹੈ ਵਿਆਹ ਪੁਰਬ ਨੂੰ ਲੈਕੇ ਤਿਆਰੀਆਂ ਚੱਲ ਰਹੀਆਂ ਹਨ।

ਗੁਰਦਵਾਰਾ ਸ੍ਰੀ ਕੰਧ ਸਾਹਿਬ ਦੇ ਲੰਗਰ ਹਾਲ ਵਿਖੇ ਕੁਇੰਟਲਾ ਦੇ ਹਿਸਾਬ ਨਾਲ ਪ੍ਰਸ਼ਾਦ ਰੂਪੀ ਵੱਖ ਵੱਖ ਤਰਾਂ ਦੀਆਂ ਮਠਿਆਈਆਂ ਤਿਆਰ ਕੀਤੀਆਂ ਜਾ ਰਹੀਆਂ ਹਨ ਜੋ ਵਿਆਹ ਪੁਰਬ ਦੀ ਖੁਸ਼ੀ ਵਿਚ ਸੰਗਤ ਵਿਚ ਵਰਤਾਈਆ ਜਾਣਗੀਆਂ। 11 ਸਤੰਬਰ ਤੋਂ 13 ਸਤੰਬਰ ਤੱਕ ਇਹ ਵਿਆਹ ਪੁਰਬ ਮਨਾਇਆ ਜਾ ਰਿਹਾ ਹੈ 12 ਸਤੰਬਰ ਨੂੰ ਸੁਲਤਾਨਪੁਰ ਲੋਧੀ ਤੋਂ ਵਿਆਹ ਰੂਪੀ ਨਗਰ ਕੀਰਤਨ ਬਟਾਲਾ ਦੀ ਧਰਤੀ ਤੇ ਪਹੁੰਚੇਗਾ ਅਤੇ 13 ਸਤੰਬਰ ਇਹ ਨਗਰ ਕੀਰਤਨ ਬਟਾਲਾ ਦੀ ਪਰਿਕਰਮਾ ਕਰਦਾ ਹੋਇਆ ਸੰਗਤ ਨੂੰ ਦਰਸ਼ਨ ਦੀਦਾਰੇ ਦੇਵੇਗਾ। ਇਸ ਮੌਕੇ ਸੰਗਤ ਵਿੱਚ ਵਿਆਹ ਪੁਰਬ ਨੂੰ ਲੈਕੇ ਕਾਫੀ ਖੁਸ਼ੀ ਨਜਰ ਆ ਰਹੀ ਹੈ।⇪

The post ਬਟਾਲਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 534ਵੇਂ ਵਿਆਹ ਪੁਰਬ ਦੀਆਂ ਤਿਆਰੀਆਂ ਹੋਈਆਂ ਸ਼ੁਰੂ appeared first on Daily Post Punjabi.

ਉਹ ਥਾਂ ਜਿਥੇ ਬਾਬੇ ਨਾਨਕ ਨੂੰ ਪਈਆਂ ਸੀ ਝਿੜਕਾਂ : ਗੁਰਦੁਆਰਾ ਤੰਬੂ ਸਾਹਿਬ
ਸ੍ਰੀ ਗੁਰੂ ਨਾਨਕ ਦੇਵ ਜੀ ਦੁਖੀਆਂ ਦੇ ਦੁੱਖ ਹਰਨ ਵਾਸਤੇ ਸੰਸਾਰ ਵਿਚ ਆਏ ਸੀ। ਜਦੋਂ ਉਹ ਕੁਝ ਵੱਡੇ ਹੋਏ ਤਾਂ ਉਨ੍ਹਾਂ ਦੇ ਪਿਤਾ ਮਹਿਤਾ ਕਾਲੂ ਜੀ ਨੇ ਉਨ੍ਹਾਂ ਨੂੰ 20 ਰੁਪਏ ਦੇ ਕੇ ਸੱਚਾ ਸੌਦਾ ਕਰਨ ਨੂੰ ਕਿਹਾ। ਪਰ ਉਹ ਉਨ੍ਹਾਂ ਪੈਸਿਆਂ ਨਾਲ ਭੁੱਖੇ ਸਾਧੂਆਂ ਨੂੰ ਭੋਜਨ ਖੁਆ ਦਿੱਤਾ ਤੇ ਜਦੋਂ ਉਹ ਘਰ ਵਾਪਸ ਆਏ ਤਾਂ ਉਨ੍ਹਾਂ ਨੂੰ ਝਿੜਕਾਂ ਪਈਆਂ।

ਭੁੱਖੇ ਸਾਧੂਆਂ ਨੂੰ ਖੁਆ ਕੇ ਸੱਚਾ ਸੌਦਾ ਕਰਨ ਉਪਰੰਤ ਭਾਈ ਮਰਦਾਨਾ ਜੀ ਸਣੇ ਇਥੇ ਵਣ ਦੇ ਇੱਕ ਬ੍ਰਿਛ ਹੇਠ ਆਣ ਬਿਰਾਜੇ । ਇਹ ਬ੍ਰਿਛ ਅੱਜ ਵੀ ਮੌਜੂਦ ਹੈ ਅਤੇ ਤੰਬੂ ਵਾਂਗ ਤਣਿਆ ਹੋਇਆ ਹੈ। ਇਸ ਵਾਸਤੇ ਇਸ ਪਾਵਨ ਅਸਥਾਨ ਨੂੰ ਤੰਬੂ ਸਾਹਿਬ ਆਖਿਆ ਜਾਂਦਾ ਹੈ। ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਤੋਂ ਜਨਮ ਅਸਥਾਨ ਵੱਲ ਜਾਂਦਿਆਂ ਕੋਈ ਇੱਕ ਕਿਲੋਮੀਟਰ ਪਹਿਲਾਂ ਸੱਜੇ ਹੱਥ ਉੱਤੇ ਇੱਕ ਬਹੁਤ ਹੀ ਉੱਚੇ ਗੁੰਬਦ ਵਾਲਾ ਗੁਰਦੁਆਰਾ ਸਾਹਿਬ ਹੈ। ਇਹ ਗੁਰਦੁਆਰਾ ਤੰਬੂ ਸਾਹਿਬ ਹੈ।

ਇਹ ਗੁਰਦੁਆਰਾ ਨਿਹੰਗ ਸਿੰਘਾਂ ਦੇ ਕਬਜ਼ੇ ਵਿੱਚ ਸੀ, ਇਸ ਪਾਵਨ ਅਸਥਾਨ ਦੇ ਨਾਂ ਤੇ ਕੋਈ ਜ਼ਮੀਨ ਨਹੀਂ ਸੀ। ਇਸ ਗੁਰਦੁਆਰਾ ਸਾਹਿਬ ਦੇ ਮਹੰਤ ਭਾਈ ਸ਼ਰਨ ਸਿੰਘ ਨੇ ਕਮੇਟੀ ਦੇ ਅਧੀਨ ਗੁਰਦੁਆਰਾ ਸਾਹਿਬ ਦੀ ਸੇਵਾ ਲੈ ਲਈ ਪ੍ਰੰਤੂ ਨਿਹੰਗ ਉਜਾਗਰ ਸਿੰਘ ਜਿਹਨੇਂ ਤੰਬੂ ਸਾਹਿਬ ਦੇ ਲਾਗੇ ਪ੍ਰਕਾਸ਼ ਅਸਥਾਨ ਬਣਾਇਆ ਹੋਇਆ ਸੀ, ਕਮੇਟੀ ਦੀ ਵਿਰੋਧਤਾ ਕਰਦਾ ਰਿਹਾ, ਨਿਹੰਗਾਂ ਦਾ ਬਣਾਇਆ ਹੋਇਆ ਪ੍ਰਕਾਸ਼ ਅਸਥਾਨ ਅੱਜ ਵੀ ਨਿਹੰਗ ਸਿੰਘਾਂ ਦੀ ਛਾਉਣੀ ਦੇ ਨਾਂ ਤੇ ਗੁਰਦੁਆਰਾ ਤੰਬੂ ਸਾਹਿਬ ਦੇ ਨਾਲ ਹੀ ਕਾਇਮ ਹੈ। ਨਨਕਾਣਾ ਸਾਹਿਬ ਆਏ ਯਾਤਰੀ ਇਸ ਥਾਂ `ਤੇ ਮੱਥਾ ਟੇਕਣਾ ਆਪਣਾ ਸੁਭਾਗ ਜਾਣਦੇ ਹਨ।

ਇਹ ਵੀ ਪੜ੍ਹੋ : ਪੰਜਵੇਂ ਪਾਤਸ਼ਾਹ ਦਾ ਪ੍ਰਿਥੀ ਚੰਦ ਤੇ ਮਹਾਦੇਵ ਨਾਲ ਸਹਿਜ ਤੇ ਸੰਜਮ ਨਾਲ ਕੌਡੀਆਂ ਦਾ ਖੇਡ ਖੇਡਣਾ

The post ਉਹ ਥਾਂ ਜਿਥੇ ਬਾਬੇ ਨਾਨਕ ਨੂੰ ਪਈਆਂ ਸੀ ਝਿੜਕਾਂ : ਗੁਰਦੁਆਰਾ ਤੰਬੂ ਸਾਹਿਬ appeared first on Daily Post Punjabi.

ਬਾਬੇ ਨਾਨਕੇ ਦਾ ਸਿੱਖ ਸੰਗਤਾਂ ਨੂੰ ਅੰਤਿਮ ਬਚਨ ‘ਸਰੀਰ ਨਾਸ਼ਵੰਤ ਹੈ ਤੇ ਇਸ ਦੇ ਮੋਹ ‘ਚ ਨਹੀਂ ਪੈਣਾ’
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ‘ਤੇ ਆਪਣਾ ਤਖਤ ਭਾਈ ਲਹਿਣਾ ਜੀ ਸਾਹਿਬ ਨੂੰ ਦੇਕੇ ਗੁਰੂ ਅੰਗਦ ਸਾਹਿਬ ਬਣਾ ਦਿੱਤਾ ਤੇ ਹੁਕਮ ਕੀਤਾ ਗੁਰੂ ਅੰਗਦ ਦੇਵ ਜੀ ਹੁਣ ਤੁਸੀਂ ਖਡੂਰ ਸਾਹਿਬ ਨੂੰ ਸਿੱਖੀ ਦਾ ਕੇਂਦਰ ਬਣਾਉ ਤੇ ਉਥੇ ਟਿਕ ਕੇ ਗੁਰਸਿੱਖੀ ਨੂੰ ਹੋਰ ਫੈਲਾਉ ।

ਗੁਰੂ ਜੀ ਦਾ ਬਚਨ ਮੰਨਕੇ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਆ ਗਏ । ਬਾਅਦ ਵਿੱਚ ਗੁਰੂ ਨਾਨਕ ਸਾਹਿਬ ਜੀ ਜੋਤੀ ਜੋਤ ਸਮਾਏ । ਜੋਤੀ ਜੋਤ ਸਮਾਵਣ ਤੋਂ ਪਹਿਲਾਂ ਸਿੱਖ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਇਹ ਪਾਵਨ ਉਪਦੇਸ਼ ਦਿੱਤਾ “ਸਿੱਖੋ ਸਰੀਰ ਨਾਸ਼ਵੰਤ ਹੈ । ਸਰੀਰਾਂ ਦਾ ਮਿਲਾਪ ਇੱਕ ਦਿਨ ਵਿਛੋੜੇ ਦਾ ਰੂਪ ਧਾਰਨ ਕਰਦਾ ਹੈ । ਇਹ ਇੱਕ ਰੱਬੀ ਅਟੱਲ ਹੁਕਮ ਹੈ । ਪਰ ਸ਼ਬਦ ਨਾਲ ਜੋ ਮਿਲਦੇ ਹਨ ਉਨ੍ਹਾਂ ਦਾ ਕਦੀ ਵੀ ਵਿਛੋੜਾ ਨਹੀਂ ਪੈਂਦਾ ਇਸ ਲਈ ਤੁਸੀਂ ਸਰੀਰਾਂ ਦੇ ਮੋਹ ‘ਚ ਨਹੀਂ ਪੈਣਾ । ਮੇਰੇ ਅਸਲ ਦਰਸ਼ਨ ਸ਼ਬਦ ਵਿੱਚ ਹਨ ਸ਼ਬਦ ਗੁਰਬਾਣੀ ਮੇਰਾ ਹਿਰਦਾ ਹੈ । ਤੁਸੀਂ ਸਤਿਨਾਮ ਵਾਹਿਗੁਰੂ ਦੀ ਅਰਾਧਨਾ ਕਰਨੀ ਹੈ । ਵਾਹਿਗੁਰੂ ਗੁਰਮੰਤਰ ਨੂੰ ਸਵਾਸ ਸਵਾਸ ਸਿਮਰਨਾ ਹੈ । ਇਹੋ ਮੇਰੇ ਦਰਸ਼ਨ ਹਨ ਤੇ ਤੁਸੀਂ ਸਾਡੇ ਇਹ ਦਰਸ਼ਨ ਹਰ ਰੋਜ ਹਰ ਸਮੇਂ ਹੀ ਕਰਨੇ ਹਨ । ਸਾਡੇ ਸਰੀਰ ਤਿਆਗਣ ਸਮੇ ਤੁਸੀਂ ਸ਼ਬਦ ਦਾ ਅਭਿਆਸ ਹੀ ਕਰਦੇ ਰਹਿਣਾ ।

ਫਿਰ ਬਾਬਾ ਸ੍ਰੀ ਚੰਦ ਜੀ ਬਾਬਾ ਲਖਮੀ ਦਾਸ ਨੂੰ ਉਪਦੇਸ਼ ਦਿੱਤਾ ਮੇਰੇ ਪੁੱਤਰੋ ਤਖ਼ਤ ਤੇ ਗੁਰੂ ਅੰਗਦ ਸਾਹਿਬ ਨੂੰ ਦੇ ਦਿੱਤਾ ਸ਼ਬਦ ਦੀ ਵਡਿਆਈ ਤੇ ਉਨ੍ਹਾਂ ਕੋਲ ਹੈ ਇਹ ਵੀ ਅਕਾਲ ਪੁਰਖ ਦਾ ਹੁਕਮ ਸੀ । ਪਰ ਰਿਧੀਆਂ ਸਿੱਧੀਆਂ ਤੁਹਾਡੀ ਝੋਲੀ ਪਾਕੇ ਤੁਹਾਨੂੰ ਵੀ ਨਿਵਾਜ਼ ਦਿੱਤਾ ਹੈ । ਸਿੱਖ ਪੰਥ ਸਿੱਖ ਸੰਗਤਾਂ ਤੁਹਾਨੂੰ ਵੀ ਬਹੁਤ ਮਾਣ ਸਨਮਾਨ ਦੇਣਗੀਆਂ ਕਿਸੇ ਪਦਾਰਥ ਦੀ ਕਦੇ ਵੀ ਕੋਈ ਕਮੀ ਨਹੀਂ ਆਵੇਗੀ । ਫੇਰ ਸਤਿਗੁਰੂ ਨੇ ਕਨਾਤ ਤਣਵਾ ਦਿੱਤੀ ਤੇ ਹੁਕਮ ਕੀਤਾ ਸਭ ਸੰਗਤਾਂ ਬਾਹਰ ਬੈਠਕੇ ਸਤਿਨਾਮ ਵਾਹਿਗੁਰੂ ਦਾ ਜਾਪ ਜਪਣ।

ਇਹ ਵੀ ਪੜ੍ਹੋ : ਦਸਮੇਸ਼ ਪਿਤਾ ਕੋਲੋਂ ਬਾਬਾ ਬੀਰਮ ਦਾਸ ਦਾ ਕ੍ਰਿਪਾ ਦ੍ਰਿਸ਼ਟੀ ਲੈਣ ਲਈ ਆਉਣਾ ਤੇ ਇਸ ‘ਤੇ ਗੁਰੂ ਜੀ ਦਾ ਜਵਾਬ

The post ਬਾਬੇ ਨਾਨਕੇ ਦਾ ਸਿੱਖ ਸੰਗਤਾਂ ਨੂੰ ਅੰਤਿਮ ਬਚਨ ‘ਸਰੀਰ ਨਾਸ਼ਵੰਤ ਹੈ ਤੇ ਇਸ ਦੇ ਮੋਹ ‘ਚ ਨਹੀਂ ਪੈਣਾ’ appeared first on Daily Post Punjabi.

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਸੁਲਤਾਨਪੁਰ ਲੋਧੀ ਮੋਦੀਖ਼ਾਨੇ ਦੀ ਨੌਕਰੀ ਕਰਨਾ…
guru nanak dev ji sultanpur lodhi: ਬੇਬੇ ਨਾਨਕੀ ਜੀ ਸੁਲਤਾਨਪੁਰ ਲੋਧੀ ਵਿਆਹੇ ਹੋਏ ਸਨ।ਉਨ੍ਹਾਂ ਨੂੰ ਪਤਾ ਸੀ ਕਿ ਉਨਾਂ੍ਹ ਦੇ ਪਿਤਾ ਜੀ ਆਪਣੇ ਪੁੱਤਰ ਤੋਂ ਬਹੁਤੇ ਖੁਸ਼ ਨਹੀਂ ਹਨ।ਸੋ, ਉਹ ਆਪਣੇ ਵੀਰ ਨਾਨਕ ਨੂੰ ਆਪਣੇ ਕੋਲ ਸੁਲਤਾਨਪੁਰ ਲੋਧੀ ਲੈ ਆਏ ਸਨ।ਬੇਬੇ ਨਾਨਕੀ ਦੇ ਪਤੀ ਜੈ ਰਾਮ ਜੀ ਸੁਲਤਾਨਪੁਰ ਦੇ ਨਵਾਬ ਕੋਲ ਮੁਲਾਜ਼ਮ ਸਨ।ਉਨਾਂ੍ਹ ਨੇ ਗੁਰੂ ਜੀ ਨੂੰ ਉੱਥੇ ਮੋਦੀਖਾਨੇ ‘ਚ ਨੌਕਰੀ ਲਗਵਾ ਦਿੱਤੀ।ਕਹਿੰਦੇ ਹਨ ਉਹ ਮੋਦੀਖਾਨੇ ਦਾ ਮਾਲ ਤੋਲਣ ਵੇਲੇ ‘ਤੇਰਾ’,’ਤੇਰਾ’ ਕਹਿਣ ਲੱਗਦੇ।

guru nanak dev ji sultanpur lodhi

ਇਸ ਦਾ ਮਤਲਬ ਸੀ ਕਿ ਸਭ ਕੁਝ ਪ੍ਰਮਾਤਮਾ ਦਾ ਹੈ।ਗੁਰੂ ਜੀ ਦੇ ਨਾਲ ਕੰਮ ਕਰਦੇ ਕੁਝ ਨੌਕਰ ਈਮਾਨਦਾਰ ਨਹੀਂ ਸਨ।ਉਨਾਂ੍ਹ ਨੇ ਉਲਟਾ ਇਹ ਗੱਲ ਫੈਲਾ ਦਿੱਤੀ ਕਿ ਮੋਦੀਖਾਨੇ ਦੇ ਹਿਸਾਬ ‘ਚ ਗੜਬੜ ਹੋ ਰਹੀ ਹੈ।ਨਵਾਬ ਨੇ ਜਾਂਚ ਕਰਵਾਈ।ਸਾਰਾ ਹਿਸਾਬ-ਕਿਤਾਬ ਸਹੀ ਨਿਕਲਿਆ।ਗੁਰੂ ਜੀ ਨੇ ਸੁਲਤਾਨਪੁਰ ਲੋਧੀ ਦੇ ਨੇੜਿਉਂ ਲੰਘਦੀ ਕਾਲੀ ਵੇਈਂ ਨਦੀ ‘ਚ ਹਰ ਰੋਜ਼ ਇਸ਼ਨਾਨ ਕਰਦੇ ਹੁੰਦੇ ਸਨ।ਇੱਕ ਦਿਨ ਉਹ ਨਿੱਤ ਵਾਂਗ ਉੱਥੇ ਗਏ।ਕਈ ਦਿਨ ਪਰਤੇ ਹੀ ਨਾ।ਸਾਰੇ ਗੁਰੂ ਜੀ ਬਾਰੇ ਫਿਕਰਮੰਦ ਹੋ ਗਏ।ਫਿਰ ਜਦੋਂ ਗੁਰੂ ਜੀ ਆ ਪ੍ਰਗਟ ਹੋਏ ਤਾਂ ਉਨਾਂ੍ਹ ਦੇ ਮੁੱਖ ਵਿਚੋਂ ਨਿਕਲਿਆ ‘ਨਾ ਕੋ ਹਿੰਦੂ ਨਾ ਮੁਸਲਮਾਨ’।ਉਨਾਂ੍ਹ ਦੇ ਚਿਹਰੇ ‘ਤੇ ਅਨੋਖਾ ਚਾਨਣ ਸੀ।ਇਸ ਪਿੱਛੋਂ ਗੁਰੂ ਜੀ ਕਈ ਲੰਮੀਆਂ ਯਾਤਰਾਵਾਂ ‘ਤੇ ਗਏ।ਇਨ੍ਹਾਂ ਯਾਤਰਾਵਾਂ ਨੂੰ ‘ਉਦਾਸੀਆਂ’ ਕਿਹਾ ਜਾਂਦਾ ਹੈ।

ਜ਼ੀਰਕਪੁਰ ‘ਚ ਕੋਰੋਨਾ ਮਰੀਜ਼ਾਂ ਲਈ ਯੁਨਾਈਟਿਡ ਸਿੱਖ ਸੰਗਠਨ ਵੱਲੋਂ ਖੋਲਿਆ ਗਿਆ ਆਈਸੋਲੇਸ਼ਨ ਕੇਅਰ ਸੈਂਟਰ…

The post ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਸੁਲਤਾਨਪੁਰ ਲੋਧੀ ਮੋਦੀਖ਼ਾਨੇ ਦੀ ਨੌਕਰੀ ਕਰਨਾ… appeared first on Daily Post Punjabi.

ਸਿੱਖ ਇਤਿਹਾਸ: ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਵਲੀ ਕੰਧਾਰੀ ਦਾ ਹੰਕਾਰ ਤੋੜਨ ਵੇਲੇ…
Guru Nanak Dev Ji broke the pride of Wali Kandhari: ਹਸਨ ਅਬਦਾਲ ਵਿੱਚ ਉੱਚੀ ਪਹਾੜੀ ‘ਤੇ ਵਲੀ ਕੰਧਾਰੀ ਰਹਿੰਦਾ ਸੀ।ਉੱਥੇ ਪਾਣੀ ਦਾ ਇੱਕ ਚਸ਼ਮਾ ਸੀ।ਉਸਨੇ ਗੁਰੂ ਨਾਨਕ ਦੇਵ ਜੀ ਦੇ ਸਾਥੀ ਮਰਦਾਨੇ ਨੂੰ ਮੁੜ-ਮੁੜ ਆ ਬੇਨਤੀ ਕਰਨ ‘ਤੇ ਪਾਣੀ ਨਾ ਪੀਣ ਦਿੱਤਾ।ਉਦੋਂ ਗੁਰੂ ਜੀ ਨੇ ਪਿਆਸ ਨਾਲ ਤੜਫਦੇ ਮਰਦਾਨੇ ਨੂੰ ਨੇੜਿਉਂ ਹੀ ਇੱਕ ਸਿਲ ਚੁੱਕ ਕੇ ਪਾਣੀ ਪੀਣ ਲਈ ਕਿਹਾ।ਗੁੱਸੇ ਵਿੱਚ ਭਰਿਆ ਵਲੀ ਕੰਧਾਰੀ ਗੁਰੂ ਜੀ ਦੇ ਉੱਤੇ ਪੱਥਰ ਸੁੱਟਣ ਲੱਗਿਆ।ਗੁਰੂ ਜੀ ਨੇ ਉਸ ਨੂੰ ਇੰਨਾ ਹੰਕਾਰ ਕਰਨ ਤੋਂ ਹੱਥ ਦੇ ਕੇ ਰੋਕਿਆ।

Guru Nanak Dev Ji broke the pride of Wali Kandhari

ਉਸ ਸਥਾਨ ‘ਤੇ ਅੱਜਕੱਲ੍ਹ ਗੁਰਦੁਆਰਾ ਪੰਜਾ ਸਾਹਿਬ ਸੁਸ਼ੋਭਿਤ ਹੈ।ਇਸਦੇ ਨਾਲ ਹੀ ਗੁਰੂ ਜੀ ਵੇਲੇ ਬਾਬਰ ਦਾ ਹਮਲਾ ਹੋਇਆ।ਬਹੁਤ ਵੱਢ-ਟੁੱਕ ਹੋਈ।ਬਹੁਤ ਸਾਰੇ ਨਿਹੱਥੇ ਬੇਕਸੂਰ ਲੋਕ ਫੜ ਲਏ ਗਏ।ਗੁਰੂ ਜੀ ਨੂੰ ਵੀ ਮਰਦਾਨੇ ਸਮੇਤ ਗ੍ਰਿਫਤਾਰ ਕਰ ਲਿਆ ਗਿਆ।
‘ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ।’ਸ਼ਬਦ ਵਿੱਚ ਉਨਾਂ੍ਹ ਨੇ ਜ਼ੁਲਮ ਦੇ ਸ਼ਿਕਾਰ ਲੋਕਾਂ ਦਾ ਦੁੱਖ ਪ੍ਰਗਟ ਕੀਤਾ।

ਵੱਡਾ ਕਾਫ਼ਿਲਾ ਲੈ ਰਾਜੇਵਾਲ ਪਹੁੰਚੇ KMP ਰੋਡ, ਗੱਲਾਂ ਚ ਢਾਹ ਲਿਆ ਮੋਦੀ, ਕਹਿ ਦਿੱਤੀ ਵੱਡੀ ਗੱਲ rajewal

The post ਸਿੱਖ ਇਤਿਹਾਸ: ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਵਲੀ ਕੰਧਾਰੀ ਦਾ ਹੰਕਾਰ ਤੋੜਨ ਵੇਲੇ… appeared first on Daily Post Punjabi.