gurugram court Archives - Daily Post Punjabi

ਜਾਅਲੀ ਖਬਰਾਂ ਦੇ ਦੋਸ਼ ‘ਚ ਅਲੀਬਾਬਾ ਤੇ ਜੈਕ ਮਾ ਨੂੰ ਭਾਰਤੀ ਅਦਾਲਤ ਨੇ ਭੇਜਿਆ ਸੰਮਨ
Alibaba Jack Ma summuned: ਇੱਕ ਭਾਰਤੀ ਅਦਾਲਤ ਨੇ ਚੀਨ ਦੀ ਦਿੱਗਜ ਕੰਪਨੀ ਅਲੀਬਾਬਾ ਅਤੇ ਇਸਦੇ ਸੰਸਥਾਪਕ ਜੈਕ ਮਾ ਨੂੰ ਸੰਮਨ ਭੇਜਿਆ ਹੈ । ਦਰਅਸਲ, ਇਹ ਸੰਮਨ ਜੈਕ ਮਾ ਨੂੰ ਇੱਕ ਭਾਰਤੀ ਕਰਮਚਾਰੀ ਦੀ ਸ਼ਿਕਾਇਤ ‘ਤੇ ਭੇਜਿਆ ਗਿਆ ਹੈ, ਕਰਮਚਾਰੀ ਨੇ ਉਸ ‘ਤੇ ਗਲਤ ਤਰੀਕੇ ਨਾਲ ਨੌਕਰੀ ਤੋਂ ਕੱਢਣ ਦਾ ਦੋਸ਼ ਲਗਾਇਆ ਹੈ। ਇੱਕ ਭਾਰਤੀ ਕਰਮਚਾਰੀ ਚੀਨੀ ਕੰਪਨੀ UC Browser ਵਿਖੇ ਨੌਕਰੀ ਕਰਦਾ ਸੀ, ਜਿਸ ਨੇ ਦੋਸ਼ ਲਾਇਆ ਸੀ ਕਿ ਯੂਸੀ ਬਰਾਊਸਰ ਅਤੇ ਯੂਸੀ ਨਿਊਜ਼ ਵਿੱਚ ਗਲਤ ਖ਼ਬਰਾਂ ਫੈਲਾਈਆਂ ਜਾਂਦੀਆਂ ਹਨ ਅਤੇ ਬਾਅਦ ਵਿੱਚ ਕਰਮਚਾਰੀ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ । ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਚੀਨ ਦੇ 59 ਐਪਸ ‘ਤੇ ਪਾਬੰਦੀ ਲਗਾਈ ਹੈ।

Alibaba Jack Ma summuned

ਇਸ ਵਿੱਚ ਅਲੀਬਾਬਾ ਕੰਪਨੀ ਦੀ ਐਪ ਯੂਸੀ ਬਰਾਊਸਰ ਅਤੇ ਯੂਸੀ ਨਿਊਜ਼ ਵੀ ਸ਼ਾਮਿਲ ਹੈ। ਸਰਕਾਰ ਨੇ ਇਹ ਪਾਬੰਦੀ ਲੱਦਾਖ ਸਰਹੱਦ ‘ਤੇ ਚੀਨੀ ਫੌਜਾਂ ਨਾਲ ਤਣਾਅ ਦੇ ਮੱਦੇਨਜ਼ਰ ਲਗਾਈ ਗਈ ਸੀ, ਜਿਸ ਵਿੱਚ ਭਾਰਤ ਦੇ 20 ਜਵਾਨ ਸ਼ਹੀਦ ਹੋਏ ਸਨ । ਕੇਂਦਰ ਸਰਕਾਰ ਨੇ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਇਨ੍ਹਾਂ ਐਪਸ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਸੀ। ਕੋਰਟ ਦੀ ਫਾਈਲਿੰਗ ਅਨੁਸਾਰ 20 ਜੁਲਾਈ ਨੂੰ ਅਲੀਬਾਬਾ ਦੀ ਯੂਸੀ ਵੈੱਬ ਦੇ ਸਾਬਕਾ ਕਰਮਚਾਰੀ ਪੁਸ਼ਪੇਂਦਰ ਸਿੰਘ ਪਰਮਾਰ ਨੇ ਦੋਸ਼ ਲਾਇਆ ਸੀ ਕਿ ਯੂਸੀ ਵੈਬ ਚੀਨ ਦੇ ਵਿਰੁੱਧ ਸਾਰੀ ਸਮੱਗਰੀ ਨੂੰ ਸੈਂਸਰ ਕਰਦੀ ਹੈ ਅਤੇ ਯੂਸੀ ਬਰਾਊਸਰ ਅਤੇ ਯੂਸੀ ਨਿਊਜ਼ ‘ਤੇ ਜਾਅਲੀ ਖ਼ਬਰਾਂ ਚਲਾਈਆਂ ਜਾਂਦੀਆਂ ਸਨ।

ਦੱਸ ਦੇਈਏ ਕਿ ਗੁਰੂਗ੍ਰਾਮ ਦੇ ਇੱਕ ਸਿਵਲ ਕੋਰਟ ਦੀ ਜੱਜ ਸੋਨੀਆ ਸ਼ੀਓਕੰਦ ਨੇ ਅਲੀਬਾਬਾ, ਜੈਕ ਮਾ ਅਤੇ ਦਰਜਨ ਦੇ ਕਰੀਬ ਲੋਕਾਂ ਖਿਲਾਫ ਸੰਮਨ ਜਾਰੀ ਕੀਤਾ ਹੈ । ਅਦਾਲਤ ਨੇ ਕਿਹਾ ਹੈ ਕਿ ਜਾਂ ਤਾਂ 29 ਜੁਲਾਈ ਤੱਕ ਇਹ ਲੋਕ ਇੱਥੇ ਆ ਜਾਣ ਜਾਂ ਫਿਰ ਆਪਣੇ ਵਕੀਲ ਨੂੰ ਇੱਥੇ ਅਦਾਲਤ ਵਿੱਚ ਭੇਜਣ । ਜੱਜ ਨੇ ਕੰਪਨੀ ਅਤੇ ਕਾਰਜਕਾਰੀ ਅਧਿਕਾਰੀਆਂ ਨੂੰ ਵੀ 30 ਦਿਨਾਂ ਵਿੱਚ ਲਿਖਤੀ ਜਵਾਬ ਦੇਣ ਲਈ ਕਿਹਾ ਹੈ ।

The post ਜਾਅਲੀ ਖਬਰਾਂ ਦੇ ਦੋਸ਼ ‘ਚ ਅਲੀਬਾਬਾ ਤੇ ਜੈਕ ਮਾ ਨੂੰ ਭਾਰਤੀ ਅਦਾਲਤ ਨੇ ਭੇਜਿਆ ਸੰਮਨ appeared first on Daily Post Punjabi.