gurwinder brar Archives - Daily Post Punjabi

ਪੰਜਾਬੀ ਗਾਇਕ ਗੁਰਵਿੰਦਰ ਬਰਾੜ ਨੂੰ ਲੱਗਾ ਵੱਡਾ ਝਟਕਾ , ਬੀਤੀ ਰਾਤ ਮਾਂ ਦਾ ਹੋਇਆ ਦਿਹਾਂਤ
Punjabi singer Gurvinder Brar : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਗੁਰਵਿੰਦਰ ਬਰਾੜ ਜਿਹਨਾਂ ਨੇ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ। ਉਹਨਾਂ ਨੂੰ ਹੁਣ ਇੱਕ ਹੋਰ ਵੱਡਾ ਝਟਕਾ ਲੱਗਾ ਹੈ ਕੱਲ੍ਹ ਅਚਾਨਕ ਬੀਤੀ ਰਾਤ ਉਹਨਾਂ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ। ਹਾਲਾਂਕਿ ਅਜੇ ਤੱਕ ਉਹਨਾਂ ਨੇ ਇਸ ਬਾਰੇ ਸੋਸ਼ਲ ਮੀਡੀਆ ਤੇ ਕੋਈ ਵੀ ਪੋਸਟ ਜਾ ਸਟੋਰੀ ਸਾਂਝੀ ਨਹੀਂ ਕੀਤੀ ਹੈ। ਦੱਸ ਦੇਈਏ ਕਿ ਕੱਲ੍ਹ ਰਾਤ ਉਹਨਾਂ ਦੀ ਮਾਂ ਦੀ ਮੌਤ ਹੋ ਗਈ ਹੈ ਜਿਸ ਨਾਲ ਸਾਰਾ ਪਰਿਵਾਰ ਸਦਮੇ ਵਿੱਚ ਹੈ । ਜਾਣਕਾਰੀ ਅਨੁਸਾਰ 2 ਕੁ ਸਾਲ ਪਹਿਲਾਂ ਉਹਨਾਂ ਦੀ ਪਤਨੀ ਦੀ ਵੀ ਮੌਤ ਹੋ ਗਈ ਸੀ ਤੇ ਹੁਣ ਉਹਨਾਂ ਨੂੰ ਇੱਕ ਹੋਰ ਵੱਡਾ ਘਾਟਾ ਪੈ ਚੁੱਕਿਆ ਹੈ।

ਗੁਰਵਿੰਦਰ ਬਰਾੜ ਬਠਿੰਡਾ ਸ਼ਹਿਰ ਦੇ ਫੇਜ਼ 1 ਦੇ ਰਹਿਣ ਵਾਲੇ ਹਨ। ਗੁਰਵਿੰਦਰ ਬਰਾੜ ਸੋਸ਼ਲ ਮੀਡੀਆ ਤੇ ਆਪਣੀ ਮਾਂ ਦੇ ਨਾਲ ਅਕਸਰ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਸਨ। ਗੁਰਵਿੰਦਰ ਬਰਾੜ ਦੀ ਪਤਨੀ ਸੋਹਜ ਬਰਾੜ ਤੇ ਉਹਨਾਂ ਦੀ ਮਾਂ ਦੀ ਮੌਤ ਤੋਂ ਬਾਅਦ ਘਰ ਵਿੱਚ ਗੁਰਵਿੰਦਰ ਬਰਾੜ ਦੇ ਪਿਤਾ ਤੇ ਉਹਨਾਂ ਦੇ 2 ਬੱਚੇ ਰਹਿ ਗਏ ਹਨ। ਪਿਛਲੇ ਕਾਫੀ ਸਮੇ ਤੋਂ ਚਲ ਰਹੇ ਕਿਸਾਨੀ ਅੰਦੋਲਨ ਨੂੰ ਗੁਰਵਿੰਦਰ ਬਰਾੜ ਨੇ ਹੁਣ ਤੱਕ ਬਹੁਤ ਸੁਪੋਰਟ ਕੀਤਾ ਹੈ। ਉਹਨਾਂ ਵਲੋਂ ਸੋਸ਼ਲ ਮੀਡੀਆ ਤੇ ਕਾਫੀ ਪੋਸਟਾਂ ਸਾਂਝੀਆਂ ਕੀਤੀਆਂ ਗਿਆ ਹਨ।

ਇਹ ਵੀ ਦੇਖੋ : ਬੈਂਕਾਂ ‘ਚ ਵੀ ਤੁਹਾਡੇ ਪੈਸੇ ਨਹੀਂ ਸੁਰੱਖਿਅਤ, ਬੈਂਕਾਂ ਵਾਲਿਆਂ ਦੇ ਮੂੰਹੋਂ ਪਹਿਲੀ ਵਾਰ ਸੁਣ ਲਓ ਅੰਦਰਲੀਆਂ ਗੱਲਾਂ

The post ਪੰਜਾਬੀ ਗਾਇਕ ਗੁਰਵਿੰਦਰ ਬਰਾੜ ਨੂੰ ਲੱਗਾ ਵੱਡਾ ਝਟਕਾ , ਬੀਤੀ ਰਾਤ ਮਾਂ ਦਾ ਹੋਇਆ ਦਿਹਾਂਤ appeared first on Daily Post Punjabi.