hacked Archives - Daily Post Punjabi

YSR ਕਾਂਗਰਸ ਦਾ ਟਵਿੱਟਰ ਹੈਂਡਲ ਹੋਇਆ ਹੈਕ, ਕ੍ਰਿਪਟੋਕਰੰਸੀ ਨਾਲ ਜੁੜੇ ਪੋਸਟ ਕੀਤੇ ਟਵੀਟ
ਆਂਧਰਾ ਪ੍ਰਦੇਸ਼ ਦੀ ਸੱਤਾਧਾਰੀ ਪਾਰਟੀ YSR ਕਾਂਗਰਸ ਦਾ ਟਵਿੱਟਰ ਹੈਂਡਲ ਸ਼ਨੀਵਾਰ ਸਵੇਰੇ ਹੈਕ ਹੋ ਗਿਆ। ਹੈਕਰਾਂ ਨੇ ਇਸ ‘ਤੇ ਕੁਝ ਪੋਸਟਾਂ ਵੀ ਕੀਤੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਹੈਂਡਲ ‘ਤੇ ਪ੍ਰੋਫਾਈਲ ਤਸਵੀਰ ਤੋਂ ਇਲਾਵਾ ਪੋਸਟਾਂ ‘ਚ ਕੁਝ ਅਜਿਹੀਆਂ ਤਸਵੀਰਾਂ ਵੀ ਪਾਈਆਂ ਗਈਆਂ ਹਨ, ਜਿਨ੍ਹਾਂ ਦੀ ਵਰਤੋਂ ਕ੍ਰਿਪਟੋਕਰੰਸੀ ਬਾਜ਼ਾਰ ‘ਚ ਵਪਾਰ ਲਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਕੁਝ ਪੋਸਟਾਂ ‘ਚ ਟਵਿਟਰ ਦੇ ਮੁਖੀ ਐਲਨ ਮਸਕ ਦੀਆਂ ਤਸਵੀਰਾਂ ਵੀ ਵਰਤੀਆਂ ਗਈਆਂ ਸਨ।

ਹੈਕਿੰਗ ਦੀ ਪੁਸ਼ਟੀ ਕਰਦੇ ਹੋਏ, ਆਂਧਰਾ ਪ੍ਰਦੇਸ਼ ਦੇ ਮੁੱਖ ਡਿਜੀਟਲ ਨਿਰਦੇਸ਼ਕ ਦੇਵੇਂਦਰ ਰੈੱਡੀ ਨੇ ਦੱਸਿਆ ਕਿ ਟਵਿੱਟਰ ਹੈਂਡਲ ਨੂੰ ਮੁੜ ਕਾਬੂ ਵਿੱਚ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਟਵਿਟਰ ਦੇ ਅਧਿਕਾਰੀਆਂ ਨੂੰ ਇਸ ਬਾਰੇ ਸ਼ਿਕਾਇਤ ਕੀਤੀ ਗਈ ਹੈ ਅਤੇ ਉਹ ਇਸ ‘ਤੇ ਕੰਮ ਕਰ ਰਹੇ ਹਨ। ਜ਼ਿਕਰਯੋਗ ਗੱਲ ਹੈ ਕਿ ਇਸ ਤੋਂ ਪਹਿਲਾਂ 1 ਅਕਤੂਬਰ ਨੂੰ ਆਂਧਰਾ ਪ੍ਰਦੇਸ਼ ‘ਚ ਵਿਰੋਧੀ ਤੇਲਗੂ ਦੇਸ਼ਮ ਪਾਰਟੀ ਦਾ ਟਵਿਟਰ ਅਕਾਊਂਟ ਵੀ ਹੈਕ ਕੀਤਾ ਗਿਆ ਸੀ। ਹਾਲਾਂਕਿ, ਬਾਅਦ ਵਿੱਚ ਇਸਨੂੰ ਬਹਾਲ ਕਰ ਦਿੱਤਾ ਗਿਆ ਸੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post YSR ਕਾਂਗਰਸ ਦਾ ਟਵਿੱਟਰ ਹੈਂਡਲ ਹੋਇਆ ਹੈਕ, ਕ੍ਰਿਪਟੋਕਰੰਸੀ ਨਾਲ ਜੁੜੇ ਪੋਸਟ ਕੀਤੇ ਟਵੀਟ appeared first on Daily Post Punjabi.

ਦਿੱਲੀ AIIMS ਦੇ ਸਰਵਰ ਮਗਰੋਂ ਹੁਣ ਜਲ ਸ਼ਕਤੀ ਮੰਤਰਾਲੇ ਦਾ ਟਵਿੱਟਰ ਹੈਂਡਲ ਹੋਇਆ ਹੈਕ
ਕੇਂਦਰ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਦਾ ਟਵਿੱਟਰ ਹੈਂਡਲ ਹੈਕ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹੈਕਰਾਂ ਨੇ ਵੀਰਵਾਰ ਸਵੇਰੇ ਜਲ ਸ਼ਕਤੀ ਮੰਤਰਾਲੇ ਦਾ ਟਵਿੱਟਰ ਹੈਂਡਲ ਹੈਕ ਕੀਤਾ ਹੈ। ਸਿਕਓਰਿਟੀ ਏਜੰਸੀ ਤੇ ਸਾਈਬਰ ਐਕਸਪਰਟ ਟਵਿੱਟਰ ਹੈਂਡਲ ਹੈਕਿੰਗ ਨਾਲ ਜੁੜੇ ਮਾਮਲਿਆਂ ਦੀ ਜਾਂਚ ਵਿੱਚ ਜੁੱਟ ਗਏ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦਿੱਲੀ AIIMS ਦੇ ਸਰਵਰ ‘ਤੇ ਵੀ ਸਾਈਬਰ ਅਟੈਕ ਕੀਤਾ ਗਿਆ ਸੀ। ਜਿਸ ਤੋਂ ਬਾਅਦ ਹੈਕਰਾਂ ਨੇ ਸੰਸਥਾਂ ਤੋਂ ਕ੍ਰਿਪਟੋਕਰੰਸੀ ਵਿੱਚ 200 ਕਰੋੜ ਰੁਪਏ ਦੀ ਮੰਗ ਕੀਤੀ ਸੀ। ਹਾਲਾਂਕਿ ਪੁਲਿਸ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ ਤੇ ਸਰਵਰ ਠੱਪ ਹੋਣ ਕਾਰਨ ਕਈ ਦਿਨਾਂ ਤੱਕਕੇ ਸਾਰੇ ਕੰਮ ਮੈਨੂਅਲ ਕੀਤੇ ਗਏ ਸਨ।

Twitter handle of union jal shakti ministry

ਜ਼ਿਕਰਯੋਗ ਹੈ ਕਿ ਦਿੱਲੀ ਏਮਜ਼ ਦਾ ਮੁਖ ਸਰਵਰ 23 ਨਵੰਬਰ ਨੂੰ ਡਾਊਨ ਹੋ ਗਿਆ ਸੀ। ਪੰਜੀਕਰਨ ਪ੍ਰਕਿਰਿਆ ਸ਼ੁਰੂ ਹੁੰਦਿਆਂ ਹੀ ਮੁਖ ਸਰਵਰ ਦਾਊਂ ਹੋਣ ਨਾਲ ਆਨਲਾਈਨ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈਆਂ ਸਨ। ਪਰਚੀ ਬਣਨ ਤੇ ਰਿਪੋਰਟ ਸਣੇ ਹੋਰ ਸਾਰੇ ਕੰਮ ਪ੍ਰਭਾਵਿਤ ਹੋਣ ਨਾਲ ਹਜ਼ਾਰਾਂ ਮਰੀਜ਼ ਪਰੇਸ਼ਾਨ ਹੋਏ। ਸਰਵਰ ਬੁੱਧਵਾਰ ਦੇਰ ਸ਼ਾਮ ਤੱਕ ਠੱਪ ਪਿਆ ਰਿਹਾ। ਜਿਸ ਤੋਂ ਬਾਅਦ ਦਿੱਲੀ ਪੁਲਿਸ ਤੇ ਗ੍ਰਹਿ ਮੰਤਰਾਲੇ ਦੇ ਪ੍ਰਤੀਨਿਧੀ ਜਾਂਚ ਵਿੱਚ ਜੁੱਟ ਗਏ ਸਨ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਦਿੱਲੀ AIIMS ਦੇ ਸਰਵਰ ਮਗਰੋਂ ਹੁਣ ਜਲ ਸ਼ਕਤੀ ਮੰਤਰਾਲੇ ਦਾ ਟਵਿੱਟਰ ਹੈਂਡਲ ਹੋਇਆ ਹੈਕ appeared first on Daily Post Punjabi.

ਸੋਸ਼ਲ ਮੀਡੀਆ ਤੋਂ ਅਚਾਨਕ ਅਕਾਊਂਟ ਲਾਪਤਾ ਹੋਣ ਤੋਂ ਬਾਅਦ, ਨੌਰਾ ਦੀ ਇੰਸਟਾਗ੍ਰਾਮ ਤੇ ਹੋਈ ਵਾਪਸੀ, ਦੱਸਿਆ ਕਾਰਨ
nora fatehi account hacked : ਨੌਰਾ ਫ਼ਤੇਹੀ ਸਭ ਤੋਂ ਵੱਧ ਪਿਆਰੀ ਅਤੇ ਪ੍ਰਸ਼ੰਸਾਯੋਗ ਭਾਰਤੀ ਮਸ਼ਹੂਰ ਹਸਤੀਆਂ ਵਿੱਚੋਂ ਇੱਕ ਹੈ। ਨੌਰਾ ਫ਼ਤੇਹੀ ਦਾ ਇੰਸਟਾਗ੍ਰਾਮ ਅਕਾਊਂਟ ਅਚਾਨਕ ਗਾਇਬ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮਸ ‘ਤੇ ਖੂਬ ਧੂਮ ਮਚ ਗਈ। ਹਾਲਾਂਕਿ, ਹੁਣ ਉਸਦੇ ਪ੍ਰਸ਼ੰਸਕ ਰਾਹਤ ਦਾ ਸਾਹ ਲੈ ਸਕਦੇ ਹਨ ਕਿਉਂਕਿ ਨੌਰਾ ਫ਼ਤੇਹੀ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਵਾਪਿਸ ਆ ਗਏ ਹਨ ‘ਤੇ ਉਨ੍ਹਾਂ ਨੇ ਗੈਰਹਾਜ਼ਰੀ ਦਾ ਕਾਰਨ ਦੱਸਦੇ ਹੋਏ ਇੱਕ ਨੋਟ ਸਾਂਝਾ ਕੀਤਾ ਹੈ।

nora fatehi account hacked

ਨੌਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਤੇ ਲਿਖਿਆ, “ਮਾਫ ਕਰਨਾ ਦੋਸਤੋ, ਮੇਰੇ ਇੰਸਟਾਗ੍ਰਾਮ ਨੂੰ ਹੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ! ਕੋਈ ਸਵੇਰ ਤੋਂ ਮੇਰੇ ਅਕਾਊਂਟ ਵਿੱਚ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ! ਇਸ ਨੂੰ ਜਲਦੀ ਹੱਲ ਕਰਨ ਵਿੱਚ ਮੇਰੀ ਮਦਦ ਕਰਨ ਲਈ Instagram ਟੀਮ ਦਾ ਧੰਨਵਾਦ!” ਹਾਲ ਹੀ ਵਿੱਚ ਨੌਰਾ ਫ਼ਤੇਹੀ ਦੁਬਈ ਵਿੱਚ ਆਪਣੀਆਂ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਉਨ੍ਹਾਂ ਦੀ ਆਖਰੀ ਪੋਸਟ ਦੁਬਈ ਛੁਟੀਆਂ ਦੀ ਹੀ ਹੈ। ਇੰਸਟਾਗ੍ਰਾਮ ‘ਤੇ ਵੀਡੀਓ ਸ਼ੇਅਰ ਕਰਦੇ ਹੋਏ, ਉਨ੍ਹਾਂ ਲਿਖਿਆ, “ਇਹ ਡਰਾਉਣਾ ਸੀ.. ਸਰਕਸ ਅਤੇ ਬਦਸਲੂਕੀ ਤੋਂ ਬਚੇ ਹੋਏ ਇਨ੍ਹਾਂ ਸੁੰਦਰ ਜਾਨਵਰਾਂ ਨਾਲ ਗੱਲਬਾਤ ਕਰਨ ਦਾ ਮੌਕਾ ਦੇਣ ਲਈ ਮਸੂਦ ਅਤੇ ਉਸਦੀ ਪੂਰੀ ਟੀਮ ਦਾ ਧੰਨਵਾਦ. ਤੁਹਾਡੀ ਪੂਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ।”

nora fatehi account hacked

ਉਨ੍ਹਾਂ ਆਪਣੀ ਮੌਜੂਦਾ ਦੁਬਈ ਛੁੱਟੀਆਂ ਦੀਆਂ ਕਈ ਹੋਰ ਝਲਕੀਆਂ ਸਾਂਝੀਆਂ ਕੀਤੀਆਂ ਹਨ, ਜਿਸ ਵਿੱਚ ਪੂਲ ਸਮੇਂ ਦੀਆਂ ਤਸਵੀਰਾਂ ਵੀ ਸ਼ਾਮਲ ਹਨ। ਬੀ-ਟਾਊਨ ਵਿੱਚ ਸਭ ਤੋਂ ਸ਼ਾਨਦਾਰ ਡਾਂਸਰਾਂ ਵਿੱਚੋਂ ਇੱਕ ਹੈ ਨੌਰਾ ਫ਼ਤੇਹੀ ਜਿਸਦੇ ਇੰਸਟਾਗ੍ਰਾਮ ‘ਤੇ 37.6 ਮਿਲੀਅਨ ਫਾਲੋਅਰਜ਼ ਹਨ। ਨੌਰਾ ਫ਼ਤੇਹੀ ਆਖਰੀ ਵਾਰ ਗੁਰੂ ਰੰਧਾਵਾ ਦੇ ਮਿਊਜ਼ਿਕ ਵੀਡੀਓ ‘ਡਾਂਸ ਮੇਰੀ ਰਾਣੀ’ ‘ਚ ਨਜ਼ਰ ਆਈ ਸੀ।

ਇਹ ਵੀ ਦੇਖੋ : Big Breaking : ਹੁਣੇ-ਹੁਣੇ ਚੰਡੀਗੜ੍ਹ ਸਣੇ ਪੂਰੇ ਪੰਜਾਬ ‘ਚ ਆਇਆ ਭੂਚਾਲ ! ਮਹਿਸੂਸ ਹੋਏ ਵੱਡੇ ਝਟਕੇ LIVE ਅਪਡੇਟ

The post ਸੋਸ਼ਲ ਮੀਡੀਆ ਤੋਂ ਅਚਾਨਕ ਅਕਾਊਂਟ ਲਾਪਤਾ ਹੋਣ ਤੋਂ ਬਾਅਦ, ਨੌਰਾ ਦੀ ਇੰਸਟਾਗ੍ਰਾਮ ਤੇ ਹੋਈ ਵਾਪਸੀ, ਦੱਸਿਆ ਕਾਰਨ appeared first on Daily Post Punjabi.

ਪਾਕਿਸਤਾਨੀ ਨਿਊਜ਼ ਚੈਨਲ ‘Dawn’ ਹੋਇਆ ਹੈੱਕ, ਅਚਾਨਕ ਸਕ੍ਰੀਨ ‘ਤੇ ਲਹਿਰਾਇਆ ਭਾਰਤੀ ਝੰਡਾ
Pakistan news channel Dawn hacked: ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਮੁੱਖ ਮੀਡੀਆ ਹਾਊਸ ਡਾਨ ਨਿਊਜ਼ ਦੇ ਨਿਊਜ਼ ਚੈਨਲ ਦੇ ਸਿਸਟਮ ਨੂੰ ਕਿਸੇ ਨੇ ਐਤਵਾਰ ਦੁਪਹਿਰ ਨੂੰ ਹੈਕ ਕਰ ਲਿਆ। ਮਿਲੀ ਜਾਣਕਾਰੀ ਦੇ ਅਨੁਸਾਰ ਡਾਨ ਨਿਊਜ਼ ਚੈਨਲ ਆਮ ਵਾਂਗ ਪ੍ਰਸਾਰਿਤ ਕਰ ਰਿਹਾ ਸੀ, ਤਦ ਇੱਕ ਦਮ ਵਿਚਾਲੇ ਪ੍ਰਸਾਰਣ ਬੰਦ ਹੋ ਗਿਆ ਅਤੇ ਭਾਰਤੀ ਝੰਡਾ ਦਿਖਾਈ ਦੇਣ ਲੱਗਾ । ਇਸ ਤਿਰੰਗੇ ਨਾਲ Happy Independence Day ਦਾ ਸੰਦੇਸ਼ ਵੀ ਲਿਖਿਆ ਹੋਇਆ ਸੀ। ਇਸ ਪੂਰੀ ਘਟਨਾ ਦੀਆਂ ਵੀਡੀਓ ਅਤੇ ਫੋਟੋਆਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ।

Pakistan news channel Dawn hacked

ਪਾਕਿਸਤਾਨੀ ਮੀਡੀਆ ਅਨੁਸਾਰ ਇਸ ਹੈਕਿੰਗ ਪਿੱਛੇ ਭਾਰਤੀ ਹੈਕਰਸ ਦਾ ਹੱਥ ਹੋ ਸਕਦਾ ਹੈ । ਡੌਨ ਨੇ ਇਸ ਸਬੰਧ ਵਿੱਚ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਪੂਰੇ ਘਟਨਾਕ੍ਰਮ ਦੀ ਜਾਂਚ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਐਤਵਾਰ ਦੁਪਹਿਰ 3,30 ਵਜੇ ਦੇ ਆਸ-ਪਾਸ ਪਾਕਿਸਤਾਨ ਦੇ ਡਾਨ ਨਿਊਜ਼ ਚੈਨਲ ‘ਤੇ ਇਸ਼ਤਿਹਾਰ ਦਾ ਪ੍ਰਸਾਰਣ ਹੋ ਰਿਹਾ ਸੀ। ਉਸੇ ਸਮੇਂ ਟੈਲੀਵਿਜ਼ਨ ਦੇ ਪਰਦੇ ‘ਤੇ ਅਚਾਨਕ ਤਿਰੰਗਾ ਲਹਿਰਾਉਣਾ ਸ਼ੁਰੂ ਹੋ ਗਿਆ, ਜਿਸ ‘ਤੇ Happy Independence Day ਦਾ ਸੰਦੇਸ਼ ਵੀ ਲਿਖਿਆ ਗਿਆ ਸੀ। ਡੌਨ ਨਿਊਜ਼ ਨੇ ਦੱਸਿਆ ਕਿ ਇਸ ਹੈਕਿੰਗ ਤੋਂ ਬਾਅਦ ਸਾਰੇ ਟੈਕਨੀਸ਼ੀਅਨਾਂ ਨੇ ਕੁਝ ਮਿੰਟਾਂ ਵਿੱਚ ਸਥਿਤੀ ‘ਤੇ ਕਾਬੂ ਪਾ ਲਿਆ। ਉਨ੍ਹਾਂ ਕਿਹਾ ਕਿ ਅਸੀਂ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਾਂ।

ਦੱਸ ਦੇਈਏ ਕਿ ਹੁਣ ਤੱਕ ਇਹ ਨਹੀਂ ਦੱਸਿਆ ਗਿਆ ਹੈ ਕਿ ਚੈਨਲ ‘ਤੇ ਇਹ ਵੀਡੀਓ ਕਿੰਨੇ ਸਮੇਂ ਤੱਕ ਪ੍ਰਸਾਰਿਤ ਹੁੰਦੀ ਰਹੀ। ਇਸ ਵਿਚਾਲੇ ਡਾਨ ਨਿਊਜ਼ ਨੇ ਉਰਦੂ ਵਿੱਚ ਟਵੀਟ ਕਰ ਰਿਹਾ ਹੈ ਕਿ ਡੌਨ ਪ੍ਰਸ਼ਾਸਨ ਨੇ ਮਾਮਲੇ ਦੀ ਤੱਤਕਾਲ ਜਾਂਚ ਦੇ ਆਦੇਸ਼ ਦਿੱਤੇ ਹਨ। ਡਾਨ ਨੇ ਲਿੱਖਿਆ ਕਿ ਡੌਨ ਨਿਊਜ਼ ਨੇ ਆਪਣੀ ਸਕ੍ਰੀਨ ‘ਤੇ ਭਾਰਤੀ ਝੰਡੇ ਅਤੇ ਹੈਪੀ ਇੰਡੀਪੈਂਡੇਂਸ ਡੇਅ ਟੈਕਸਟ ਦੇ ਅਚਾਨਕ ਪ੍ਰਸਾਰਣ ਦੀ ਜਾਂਚ ਕਰ ਰਿਹਾ ਹੈ। ਏਜੰਸੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਆਖਰੀ ਫੈਸਲੇ ‘ਤੇ ਪਹੁੰਚਦੇ ਹੀ ਆਪਣੇ ਦਰਸ਼ਕਾਂ ਨੂੰ ਸੂਚਿਤ ਕਰੇਗੀ

The post ਪਾਕਿਸਤਾਨੀ ਨਿਊਜ਼ ਚੈਨਲ ‘Dawn’ ਹੋਇਆ ਹੈੱਕ, ਅਚਾਨਕ ਸਕ੍ਰੀਨ ‘ਤੇ ਲਹਿਰਾਇਆ ਭਾਰਤੀ ਝੰਡਾ appeared first on Daily Post Punjabi.