hajj Archives - Daily Post Punjabi

ਸਾਊਦੀ ਸਰਕਾਰ ਦਾ ਨਵਾਂ ਹੁਕਮ, ਸਿਰਫ 1,000 ਸ਼ਰਧਾਲੂ ਕਰ ਸਕਣਗੇ ਹੱਜ ਯਾਤਰਾ
Saudi Arabia permit 1000 pilgrims: ਦੁਨੀਆ ਭਰ ਵਿੱਚ ਮੁਸਲਿਮ ਭਾਈਚਾਰਾ ਹਰੇਕ ਸਾਲ ਹੱਜ ਲਈ ਵਿਸ਼ੇਸ਼ ਤਿਆਰੀਆਂ ਕਰਦਾ ਹੈ, ਪਰ ਇਸ ਵਾਰ ਸਥਿਤੀ ਬਦਲ ਗਈ ਹੈ। ਸਾਊਦੀ ਅਰਬ ਵੱਲੋਂ ਸੋਮਵਾਰ ਨੂੰ ਇਸ ਸਾਲ ਦੀ ਹੱਜ ਯਾਤਰਾ ਲਈ ਸਿਰਫ 1000 ਮੁਸਲਿਮ ਸ਼ਰਧਾਲੂਆਂ ਨੂੰ ਹੀ ਅਨੁਮਤੀ ਦੇਣ ਦਾ ਐਲਾਨ ਕੀਤਾ ਹੈ। ਹੱਜ ਯਾਤਰਾ ਇਸ ਸਾਲ 29 ਜੁਲਾਈ ਤੋਂ ਸ਼ੁਰੂ ਹੋਵੇਗੀ । 1000 ਸ਼ਰਧਾਲੂਆਂ ਵਿੱਚ ਸਾਊਦੀ ਅਰਬ ਤੋਂ ਬਾਹਰ ਦਾ ਕੋਈ  ਨਹੀਂ ਹੋਵੇਗਾ । ਹੱਜ ਮੰਤਰੀ ਮੁਹੰਮਦ ਬੇਂਟੇਨ ਨੇ ਕਿਹਾ ਕਿ ਇਸ ਵਾਰ ਹੱਜ ਯਾਤਰੀਆਂ ਦੀ ਗਿਣਤੀ 1000 ਹੋਵੇਗੀ । ਇਸ ਵਿੱਚ ਥੋੜ੍ਹਾ ਜ਼ਿਆਦਾ ਜਾਂ ਘੱਟ ਹੋ ਸਕਦਾ ਹੈ ਪਰ ਹਜ਼ਾਰਾਂ ਨਹੀਂ। ਹਾਲਾਂਕਿ, ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਸ ਸਾਲ ਦੇ ਹੱਜ ਲਈ ਚੋਣ ਪ੍ਰਕਿਰਿਆ ਦਾ ਆਧਾਰ ਕੀ ਹੋਵੇਗਾ।

Saudi Arabia permit 1000 pilgrims

ਕਮਾਂਡਰ ਜ਼ਾਇਦ ਅਲ ਤੁਵੇਲਾਨ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਜੁਰਮਾਨਾ ਅਤੇ ਜੇਲ੍ਹ ਦੀ ਵਿਵਸਥਾ ਹੈ। ਉੱਥੇ ਹੀ ਗੈਰ ਸਾਊਦੀਆਂ ਨੂੰ ਵੀ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਾਊਦੀ ਨੇ ਜੁਲਾਈ ਵਿੱਚ ਹੱਜ ਯਾਤਰਾ ਦੀ ਤਿਆਰੀ ਦਾ ਐਲਾਨ ਕੀਤਾ ਹੈ । ਨਿਊਜ਼ ਏਜੇਂਸੀ ਅਨੁਸਾਰ ਹੱਜ ਸੁਰੱਖਿਆ ਬਲਾਂ ਦੇ ਕਮਾਂਡਰ ਜਾਇਦ ਅਲ ਤੁਵੈਲਾਨ ਨੇ ਐਤਵਾਰ ਨੂੰ ਕਿਹਾ ਕਿ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੀ ਤਿਆਰੀ ਕਰ ਲਈ ਗਈ ਹੈ ।

ਜ਼ਿਕਰਯੋਗ ਹੈ ਕਿ ਪਵਿੱਤਰ ਸ਼ਹਿਰ ਮੱਕਾ ਵਿੱਚ ਹਰੇਕ ਸਾਲ ਇਨੀਂ ਦਿਨੀਂ ਕਰੀਬ 25 ਲੱਖ ਲੋਕ ਤੀਰਥ ਯਾਤਰਾ ਲਈ ਆਉਂਦੇ ਸਨ । ਇਸ ਸਾਲ ਕੋਰੋਨਾ ਮਹਾਂਮਾਰੀ ਨੂੰ ਦੇਖਦੇ ਹੋਏ ਨਿਯਮਾਂ ਵਿੱਚ ਤਬਦੀਲੀ ਕੀਤੀ ਗਈ ਹੈ । ਨਵੇਂ ਨਿਯਮਾਂ ਅਨੁਸਾਰ 65 ਸਾਲ ਤੋਂ ਘੱਟ ਉਮਰ ਦੇ ਲੋਕ ਹੀ ਹੱਜ ਯਾਤਰਾ ‘ਤੇ ਜਾ ਸਕਣਗੇ ਅਤੇ ਉਹਨਾਂ ਨੂੰ ਕੋਈ ਵੀ ਗੰਭੀਰ ਬੀਮਾਰੀ ਨਹੀਂ ਹੋਣੀ ਚਾਹੀਦੀ । ਹੱਜ ਦਾ ਸਮਾਂ ਚੰਨ ਦਿਸਣ ਦੇ ਆਧਾਰ ‘ਤੇ ਨਿਰਧਾਰਿਤ ਕੀਤਾ ਜਾਵੇਗਾ। ਪਿਛਲੇ ਮਹੀਨੇ ਸਾਊਦੀ ਅਰਬ ਨੇ ਬਹੁਤ ਸੀਮਤ ਲੋਕਾਂ ਦੇ ਨਾਲ ਹੱਜ ਯਾਤਰਾ ਸ਼ੁਰੂ ਕਰਨ ਲਈ ਕਿਹਾ ਸੀ ।

The post ਸਾਊਦੀ ਸਰਕਾਰ ਦਾ ਨਵਾਂ ਹੁਕਮ, ਸਿਰਫ 1,000 ਸ਼ਰਧਾਲੂ ਕਰ ਸਕਣਗੇ ਹੱਜ ਯਾਤਰਾ appeared first on Daily Post Punjabi.

ਸਾਊਦੀ ਨੇ ਰੱਦ ਕੀਤੀ ਇਸ ਸਾਲ ਵਿਦੇਸ਼ੀ ਮੁਸਲਮਾਨਾਂ ਲਈ ਹੱਜ ਯਾਤਰਾ, ਸਿਰਫ ਸਥਾਨਕ ਲੋਕ ਹੋ ਸਕਣਗੇ ਸ਼ਾਮਿਲ
Saudi Arabia decided to allow: ਰਿਆਦ: ਦੁਨੀਆ ਭਰ ਦੇ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸਾਊਦੀ ਅਰਬ ਨੇ ਹੱਜ ਯਾਤਰਾ 2020 ਲਈ ਵਿਦੇਸ਼ੀਆਂ ਨੂੰ ਆਗਿਆ ਨਾ ਦੇਣ ਦਾ ਐਲਾਨ ਕੀਤਾ ਹੈ। ਸਾਊਦੀ ਨੇ ਘੋਸ਼ਣਾ ਕੀਤੀ ਹੈ ਕਿ ਹੱਜ ਲਈ ਸਿਰਫ ਸਥਾਨਕ ਲੋਕਾਂ ਅਤੇ ਦੇਸ਼ ਵਿੱਚ ਰਹਿ ਰਹੇ ਵਿਦੇਸ਼ੀ ਲੋਕਾਂ ਨੂੰ ਹੀ ਕੁਝ ਸ਼ਰਤਾਂ ਨਾਲ ਹੱਜ ਕਰਨ ਦੀ ਆਗਿਆ ਦਿੱਤੀ ਜਾਵੇਗੀ। ਇਸ ਘੋਸ਼ਣਾ ਅਨੁਸਾਰ ਅੰਤਰਰਾਸ਼ਟਰੀ ਹੱਜ ਯਾਤਰਾ ਇਸ ਸਾਲ ਲਈ ਰੱਦ ਕਰ ਦਿੱਤੀ ਗਈ ਹੈ।

Saudi Arabia decided to allow

ਸਾਊਦੀ ਅਰਬ ਨੇ ਕਿਹਾ ਕਿ ਹੱਜ ਨੂੰ ਇਸ ਸਾਲ ਰੱਦ ਨਹੀਂ ਕੀਤਾ ਜਾਵੇਗਾ, ਪਰ ਕੁਝ ਪਾਬੰਦੀਆਂ ਨਾਲ ਸਿਰਫ ਸੀਮਤ ਗਿਣਤੀ ਦੇ ਸਥਾਨਕ ਲੋਕਾਂ ਨੂੰ ਇਸ ਵਿੱਚ ਸ਼ਾਮਿਲ ਹੋਣ ਦੀ ਆਗਿਆ ਦਿੱਤੀ ਜਾਵੇਗੀ। ਸਾਊਦੀ ਅਰਬ ਦੀ ਸਲਤਨਤ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਵੱਖ-ਵੱਖ ਦੇਸ਼ਾਂ ਦੇ ਉਨ੍ਹਾਂ ਲੋਕਾਂ ਨੂੰ ਹੀ ਹੱਜ ਵਿੱਚ ਸ਼ਾਮਿਲ ਹੋਣ ਦੀ ਆਗਿਆ ਦੇਵੇਗਾ ਜੋ ਪਹਿਲਾਂ ਹੀ ਮੁਲਕ ਵਿੱਚ ਰਹਿ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਹੱਜ ਯਾਤਰਾ ਇਸ ਸਾਲ ਜੁਲਾਈ ਦੇ ਅਖੀਰ ਵਿੱਚ ਸ਼ੁਰੂ ਹੋਵੇਗੀ । ਅਧਿਕਾਰਤ ਬਿਆਨ ਵਿੱਚ ਇਹ ਕਿਹਾ ਗਿਆ ਹੈ ਕਿ ਲੋਕਾਂ ਵਿੱਚ ਕੋਰੋਨਾ ਦੀ ਲਾਗ ਨੂੰ ਰੋਕਣ ਲਈ ਸਾਰੇ ਸੁਰੱਖਿਆ ਉਪਾਅ ਵੀ ਅਪਣਾਏ ਜਾਣਗੇ।

Saudi Arabia decided to allow

ਜ਼ਿਕਰਯੋਗ ਹੈ ਕਿ ਆਮ ਦਿਨਾਂ ਵਿੱਚ ਦੁਨੀਆ ਭਰ ਦੇ 20 ਲੱਖ ਮੁਸਲਮਾਨ ਹੱਜ ਲਈ ਸਾਊਦੀ ਅਰਬ ਦੇ ਮੱਕਾ ਵਿਖੇ ਇਕੱਠੇ ਹੁੰਦੇ ਹਨ । ਮੱਕਾ ਵਿੱਚ ਇਸਲਾਮਿਕ ਮਾਮਲਿਆਂ ਦੇ ਮੰਤਰਾਲੇ ਦੀ ਸ਼ਾਖਾ ਨੇ ਸ਼ਹਿਰ ਦੀਆਂ ਲਗਭਗ 1,560 ਮਸਜਿਦਾਂ ਨੂੰ ਸਾਵਧਾਨੀ ਵਰਤਣ ਦੇ ਨਿਰਦੇਸ਼ ਜਾਰੀ ਕੀਤੇ ਹਨ । ਇਸ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਲੋਕਾਂ ਨੂੰ ਮਸਜਿਦ ਦੀ ਨਮਾਜ਼ ਅਦਾ ਕਰਨ ਲਈ ਆਪਣੀ ਚਟਾਈ ਲੈ ਕੇ ਆਉਣ ਅਤੇ ਨਮਾਜ਼ ਦੌਰਾਨ ਸਰੀਰਕ ਦੂਰੀ ਦੀ ਪਾਲਣਾ ਕਰਨੀ ਜਰੂਰੀ ਹੋਵੇਗਾ। ਮੰਤਰਾਲੇ ਨੇ ਬੰਦ ਦੌਰਾਨ ਸਾਰੀਆਂ ਮਸਜਿਦਾਂ ਦੀ ਸਫਾਈ ਦੀ ਜ਼ਿੰਮੇਵਾਰੀ ਏਜੰਸੀਆਂ ਨੂੰ ਸੌਂਪੀ ਹੈ ।ਕੋਰੋਨਾ ਸੰਕਟ ਦੇ ਚੱਲਦਿਆਂ ਤਿੰਨ ਮਹੀਨੇ ਤੋਂ ਬੰਦ ਪਵਿੱਤਰ ਸ਼ਹਿਰ ਮੱਕਾ ਵਿੱਚ ਲੋਕਾਂ ਨੂੰ ਸਿਹਤ ਸਬੰਧੀ ਸਖਤ ਸਾਵਧਾਨੀਆਂ ਦੀ ਪਾਲਣਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ।

ਦੱਸ ਦੇਈਏ ਕਿ ਸਾਊਦੀ ਅਰਬ ਨੇ ਆਪਣੀ ਸਥਾਪਨਾ ਤੋਂ ਬਾਅਦ ਲਗਭਗ 90 ਸਾਲਾਂ ਵਿੱਚ ਕਦੇ ਹੱਜ ਨੂੰ ਰੱਦ ਨਹੀਂ ਕੀਤਾ ਹੈ । ਇਸਲਾਮ ਧਰਮ ਦੇ ਪੰਜ ਬੁਨਿਆਦੀ ਥੰਮ ਹਨ, ਜਿਨ੍ਹਾਂ ਵਿੱਚ ਹੱਜ ਵੀ ਸ਼ਾਮਿਲ ਹੈ। ਹਰ ਮੁਸਲਮਾਨ ਆਪਣੀ ਜ਼ਿੰਦਗੀ ਵਿੱਚ ਘੱਟੋ-ਘੱਟ ਇੱਕ ਵਾਰ ਹੱਜ ਦੀ ਇੱਛਾ ਰੱਖਦਾ ਹੈ।  ਦੁਨੀਆ ਭਰ ਵਿੱਚ ਵੱਧ ਰਹੇ ਕੋਰੋਨਾ ਦੀ ਲਾਗ ਦੇ ਮੱਦੇਨਜ਼ਰ ਸਾਊਦੀ ਅਰਬ ਨੇ ਫਰਵਰੀ ਵਿੱਚ ਮੱਕਾ ਵਿੱਚ  ਆਉਣ ਵਾਲੇ ‘ਉਮਰਾਹ’ ਯਾਤਰਾ ‘ਤੇ ਪਾਬੰਦੀ ਲਗਾ ਦਿੱਤੀ ਸੀ। ਸਾਊਦੀ ਅਰਬ ਦੇ ਫੈਸਲੇ ਤੋਂ ਇਹ ਸਪੱਸ਼ਟ ਹੈ ਕਿ ਦੂਜੇ ਦੇਸ਼ਾਂ ਦੇ ਮੁਸਲਮਾਨ ਹੱਜ ਕਰਨ ਲਈ ਸਾਊਦੀ ਅਰਬ ਨਹੀਂ ਜਾ ਸਕਣਗੇ। ਹਾਲਾਂਕਿ, ਸਾਊਦੀ ਅਰਬ ਦੇ ਹੱਜ ਨੂੰ ਮੁਲਤਵੀ ਨਾ ਕਰਨ ਦਾ ਫੈਸਲਾ ਵੀ ਬਹੁਤ ਜੋਖਮ ਭਰਿਆ ਫੈਸਲਾ ਮੰਨਿਆ ਜਾ ਰਿਹਾ ਹੈ।

The post ਸਾਊਦੀ ਨੇ ਰੱਦ ਕੀਤੀ ਇਸ ਸਾਲ ਵਿਦੇਸ਼ੀ ਮੁਸਲਮਾਨਾਂ ਲਈ ਹੱਜ ਯਾਤਰਾ, ਸਿਰਫ ਸਥਾਨਕ ਲੋਕ ਹੋ ਸਕਣਗੇ ਸ਼ਾਮਿਲ appeared first on Daily Post Punjabi.