hand grenade found pathankot Archives - Daily Post Punjabi

ਪਠਾਨਕੋਟ ‘ਚ ਨੈਸ਼ਨਲ ਹਾਈਵੇ ‘ਤੇ ਮਿਲਿਆ ਹੈਂਡ ਗ੍ਰੇਨੇਡ, ਮੀਂਹ ਕਾਰਨ ਮਲਬਾ ਹਟਾਉਂਦੇ ਸਮੇਂ ਹੋਇਆ ਬਰਾਮਦ
ਪਠਾਨਕੋਟ ‘ਚ ਜਲੰਧਰ ਨੈਸ਼ਨਲ ਹਾਈਵੇਅ 44 ‘ਤੇ ਹੈਂਡ ਗ੍ਰਨੇਡ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ। ਹੈਂਡ ਗ੍ਰੇਨੇਡ ਸ਼ੁੱਕਰਵਾਰ ਦੁਪਹਿਰ ਨੂੰ ਡਮਟਾਲ ਥਾਣੇ ਦੇ ਅਧੀਨ ਨੈਸ਼ਨਲ ਹਾਈਵੇਅ 44 ‘ਤੇ ਭਦਰੋਆ ਮੋੜ ਨੇੜੇ ਮਿਲਿਆ। ਜਾਣਕਾਰੀ ਮੁਤਾਬਕ ਨੈਸ਼ਨਲ ਹਾਈਵੇ ‘ਤੇ ਮੀਂਹ ਕਾਰਨ ਪਹਾੜੀਆਂ ਤੋਂ ਮਲਬਾ ਆ ਗਿਆ ਸੀ।

hand grenade found pathankot

ਇਸ ’ਤੇ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਜੇਸੀਬੀ ਨਾਲ ਮਲਬਾ ਹਟਾਇਆ ਜਾ ਰਿਹਾ ਹੈ। ਇਸ ਦੌਰਾਨ ਜੇਸੀਬੀ ਆਪਰੇਟਰ ਨੇ ਇੱਕ ਜ਼ਿੰਦਾ ਹੈਂਡ ਗ੍ਰੇਨੇਡ ਦੇਖਿਆ। ਉਸ ਨੇ ਇਸ ਬਾਰੇ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ। ਉਨ੍ਹਾਂ ਤੁਰੰਤ ਇਸ ਦੀ ਸੂਚਨਾ ਥਾਣਾ ਡਮਟਾਲ ਵਿਖੇ ਦਿੱਤੀ।

ਵੀਡੀਓ ਲਈ ਕਲਿੱਕ ਕਰੋ -:

“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ

ਸੂਚਨਾ ਮਿਲਣ ‘ਤੇ ਸਬ ਇੰਸਪੈਕਟਰ ਯੋਗੇਸ਼ ਕੁਮਾਰ ਆਪਣੀ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਜਲਦੀ ਹੀ ਫੌਜ ਦੇ ਅਧਿਕਾਰੀਆਂ ਨੂੰ ਵੀ ਇਸ ਦੀ ਸੂਚਨਾ ਦਿੱਤੀ ਗਈ। 2 ਸਾਲ ਪਹਿਲਾਂ ਵੀ ਇਸ ਡਰੇਨ ਵਿੱਚੋਂ ਇੱਕ ਜਿੰਦਾ ਬੰਬ ਬਰਾਮਦ ਹੋਇਆ ਸੀ ਜਿਸ ਨੂੰ ਫੌਜ ਦੀ ਮਾਹਿਰ ਟੀਮ ਨੇ ਡਿਫਿਉਜ਼ ਕਰ ਦਿੱਤਾ ਸੀ। ਉਸ ਮਾਮਲੇ ਦੀ ਜਾਂਚ ਅਜੇ ਜਾਰੀ ਹੈ।

The post ਪਠਾਨਕੋਟ ‘ਚ ਨੈਸ਼ਨਲ ਹਾਈਵੇ ‘ਤੇ ਮਿਲਿਆ ਹੈਂਡ ਗ੍ਰੇਨੇਡ, ਮੀਂਹ ਕਾਰਨ ਮਲਬਾ ਹਟਾਉਂਦੇ ਸਮੇਂ ਹੋਇਆ ਬਰਾਮਦ appeared first on Daily Post Punjabi.