Hand Sanitizer effects Archives - Daily Post Punjabi

ਸਾਵਧਾਨ ! ਕੋਰੋਨਾ ਤੋਂ ਬਚਾਉਣ ਵਾਲੇ Hand Sanitizer ਨਾਲ ਹੀ ਹੋ ਰਿਹਾ ਕੈਂਸਰ, 44 ਸੈਨੀਟਾਈਜ਼ਰ ‘ਚ ਮਿਲੇ ਖਤਰਨਾਕ ਕੈਮੀਕਲ
Hand sanitizers made during corona pandemic: ਦੇਸ਼ ਅਤੇ ਦੁਨੀਆ ਵਿੱਚ ਕੋਰੋਨਾ ਵਾਇਰਸ ਦੀ ਲਾਗ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਦੁਨੀਆ ਭਰ ਵਿੱਚ ਇਸ ਜਾਨਲੇਵਾ ਵਾਇਰਸ ਤੋਂ ਬਚਾਅ ਲਈ ਤਿੰਨ ਵੱਡੇ ਉਪਾਅ ਹਨ – ਫੇਸ ਮਾਸਕ, ਹੈਂਡ ਸੈਨੀਟਾਈਜ਼ਰ ਅਤੇ ਸਮਾਜਿਕ ਦੂਰੀ । ਪਰ ਜੇ ਤੁਹਾਨੂੰ ਪਤਾ ਲੱਗ ਚੱਲੇ ਕਿ ਪੂਰੀ ਦੁਨੀਆ ਵਿੱਚ 44 ਹੈਂਡ ਸੈਨੀਟਾਈਜ਼ਰ ਅਜਿਹੇ ਹਨ, ਜੋ ਕੋਰੋਨਾ ਤੋਂ ਬਚਾਅ ਕਰਨ ਦੀ ਬਜਾਏ ਲੋਕਾਂ ਵਿੱਚ ਕੈਂਸਰ ਫੈਲਾ ਰਹੇ ਹਨ, ਤਾਂ ਤੁਹਾਡਾ ਚਿੰਤਤ ਹੋਣ ਲਈ ਲਾਜ਼ਮੀ ਹੈ। ਪਰ ਇਹ ਖੁਲਾਸਾ ਇੱਕ ਅਧਿਐਨ ਵਿੱਚ ਕੀਤਾ ਗਿਆ ਹੈ।

Hand sanitizers made during corona pandemic

ਨਿਊ ਹੈਵਨ ਵਿੱਚ ਸਥਿਤ ਇੱਕ ਆਨਲਾਈਨ ਫਾਰਮੇਸੀ ਫਰਮ ਵੈਲਿਜ਼ਰ ਨੇ ਵਿਸ਼ਵ ਭਰ ਦੇ 260 ਹੈਂਡ ਸੈਨੀਟਾਈਜ਼ਰ ‘ਤੇ ਇਹ ਅਧਿਐਨ ਕੀਤਾ ਹੈ। ਜਿਸ ਵਿੱਚ ਇਹ ਪਾਇਆ ਗਿਆ ਹੈ ਕਿ 44 ਹੈਂਡ ਸੈਨੀਟਾਈਜ਼ਰ ਵਿੱਚ ਅਜਿਹੇ ਰਸਾਇਣ ਦੀ ਵਰਤੋਂ ਹੋ ਰਹੀ ਹੈ, ਜੋ ਕਿ ਮਨੁੱਖੀ ਸਿਹਤ ਲਈ ਬਹੁਤ ਖਤਰਨਾਕ ਹੈ। ਇਨ੍ਹਾਂ ਰਸਾਇਣਾਂ ਦੇ ਲਗਾਤਾਰ ਸੰਪਰਕ ਵਿੱਚ ਆਉਣ ਨਾਲ ਕੈਂਸਰ ਤੱਕ ਹੋ ਰਿਹਾ ਹੈ। ਇਹ ਰਸਾਇਣ ਲੋਕਾਂ ਦੀ ਚਮੜੀ ਲਈ ਵੀ ਬਹੁਤ ਖਤਰਨਾਕ ਹਨ।

Hand sanitizers made during corona pandemic

ਵੈਲਿਜ਼ਰ ਨੇ ਇਸ ਖ਼ਤਰੇ ਦੇ ਮੱਦੇਨਜ਼ਰ ਚਿੰਤਾ ਜ਼ਾਹਿਰ ਕੀਤੀ ਹੈ ਅਤੇ ਅਮਰੀਕੀ ਫੂਡ ਐਂਡ ਡਰੱਗਜ਼ ਵਿਭਾਗ ਨੂੰ ਇੱਕ ਪੱਤਰ ਲਿਖ ਕੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ । ਪੱਤਰ ਵਿੱਚ ਲਿਖਿਆ ਗਿਆ ਹੈ ਕਿ ਪਿਛਲੇ ਕੁਝ ਦਿਨਾਂ ਵਿੱਚ ਕੋਰੋਨਾ ਤੋਂ ਬਚਣ ਲਈ ਦੁਨੀਆ ਭਰ ਦੇ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਵੱਧ ਗਈ ਹੈ। ਅਜਿਹੇ ਵਿੱਚ ਇਨ੍ਹਾਂ ਹੈਂਡ ਸੈਨੀਟਾਈਜ਼ਰ ਦੇ ਅਧਿਐਨ ਵਿੱਚ ਬੇਂਜੀਨ ਸਣੇ ਕੈਂਸਰ ਦਾ ਖਤਰਾ ਪੈਦਾ ਕਰਨ ਵਾਲੇ ਬਹੁਤ ਸਾਰੇ ਬਹੁਤ ਸਾਰੇ ਖਤਰਨਾਕ ਰਸਾਇਣ ਪਾਏ ਗਏ ਹਨ।

ਦੱਸ ਦੇਈਏ ਕਿ ਬੇਂਜੀਨ ਸਿਹਤ ਲਈ ਬਹੁਤ ਖਤਰਨਾਕ ਹੈ। ਬੇਂਜੀਨ ਦੇ ਉੱਚ ਪੱਧਰਾਂ ਦੇ ਸੰਪਰਕ ਵਿੱਚ ਆਉਣ ਨਾਲ ਸਰੀਰ ਵਿੱਚ ਆਉਣ ਨਾਲ ਸਰੀਰ ਵੀਚ ਖੂਨ ਸੈਲ ਸਹੀ ਢੰਗ ਨਾਲ ਕੰਮ ਨਹੀਂ ਕਰ ਪਾਉਂਦੀਆਂ। ਕਈ ਵਾਰ ਲਾਲ ਲਹੂ ਦੇ ਸੈੱਲ ਬਣਨਾ ਬੰਦ ਹੋ ਜਾਂਦੇ ਹਨ ਜਾਂ ਚਿੱਟੇ ਲਹੂ ਦੇ ਸੈੱਲ ਘੱਟਣੇ ਸ਼ੁਰੂ ਹੋ ਜਾਂਦੇ ਹਨ, ਜਿਸ ਕਾਰਨ ਇਮਿਊਨ ਸਿਸਟਮ ਬਹੁਤ ਕਮਜ਼ੋਰ ਹੋ ਜਾਂਦਾ ਹੈ।

ਇਹ ਵੀ ਦੇਖੋ: ਕਬਾੜੀਏ ਨੂੰ ਮਿਲਿਆ ਖ਼ਜ਼ਾਨਾ, ਰਾਤੋਂ-ਰਾਤ ਬਣਿਆ ਕਰੋੜਪਤੀ, ਨੋਟ ਗਿਣਦੇ-ਗਿਣਦੇ ਥੱਕੇ ਘਰ ਵਾਲੇ

The post ਸਾਵਧਾਨ ! ਕੋਰੋਨਾ ਤੋਂ ਬਚਾਉਣ ਵਾਲੇ Hand Sanitizer ਨਾਲ ਹੀ ਹੋ ਰਿਹਾ ਕੈਂਸਰ, 44 ਸੈਨੀਟਾਈਜ਼ਰ ‘ਚ ਮਿਲੇ ਖਤਰਨਾਕ ਕੈਮੀਕਲ appeared first on Daily Post Punjabi.

ਭੋਜਨ ਤੋਂ ਪਹਿਲਾਂ ਯੂਜ਼ ਕਰਦੇ ਹੋ ਹੈਂਡ ਸੈਨੀਟਾਈਜ਼ਰ ਤਾਂ ਪੜ੍ਹ ਲਓ ਇਹ ਖ਼ਬਰ !
Hand Sanitizer effects: ਕੋਰੋਨਾ ਵਾਇਰਸ ਦਾ ਕਹਿਰ ਤਾਂ ਤੇਜ਼ੀ ਨਾਲ ਪੂਰੀ ਦੁਨੀਆਂ ਵਿੱਚ ਆਪਣੇ ਪੈਰ ਪਸਾਰ ਰਿਹਾ ਹੈ। ਇਸ ਤੋਂ ਬਚਣ ਲਈ ਹਰੇਕ ਨੂੰ ਆਪਣੇ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਨ ਦੇ ਨਾਲ ਸੋਸ਼ਲ ਡਿਸਟੈਂਸਿੰਗ ਨੂੰ ਅਪਣਾਉਣ ਲਈ ਸਲਾਹ ਦਿੱਤੀ ਜਾ ਰਹੀ ਹੈ। ਇਸਦੇ ਨਾਲ ਪਰਸਨਲ ਸਫਾਈ ਦਾ ਧਿਆਨ ਰੱਖਣ ਦੇ ਲਈ ਵੀ ਵਾਰ-ਵਾਰ ਹੱਥਾਂ ਨੂੰ ਸਾਬਣ ਨਾਲ ਧੋਣ ਅਤੇ ਸੈਨੀਟਾਈਜ਼ਰ ਕਰਨ ਨੂੰ ਵੀ ਕਿਹਾ ਜਾ ਰਿਹਾ ਹੈ। ਹੈਂਡ ਸੈਨੀਟਾਈਜ਼ਰ ਦੀ ਵਰਤੋਂ ਨਾਲ ਸਕਿਨ ‘ਤੇ ਮੌਜੂਦ ਕੀਟਾਣੂ ਖ਼ਤਮ ਹੁੰਦੇ ਹਨ। ਪਰ ਬਹੁਤ ਸਾਰੀਆਂ ਥਾਵਾਂ ਜਾਂ ਸਥਿਤੀਆਂ ਵਿੱਚ ਹੈਂਡ ਸੇਨੇਟਾਈਜਰ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਨਹੀਂ ਤਾਂ ਸਿਹਤ ਨੂੰ ਨੁਕਸਾਨ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਹੈਂਡ ਸੈਨੀਟਾਈਜ਼ਰ ਦੀ ਸਹੀ ਵਰਤੋਂ ਬਾਰੇ ਦੱਸਦੇ ਹਾਂ ਕਿ ਇਸ ਦੀ ਕਦੋਂ ਅਤੇ ਕਿੱਥੇ ਵਰਤੋਂ ਕੀਤੀ ਜਾਣੀ ਚਾਹੀਦੀ ਹੈ।

Hand Sanitizer effects

ਖਾਣ ਤੋਂ ਪਹਿਲਾਂ ਸੈਨੀਟਾਈਜ਼ਰ ਦੀ ਵਰਤੋਂ ਨਾ ਕਰੋ: ਬਹੁਤ ਸਾਰੇ ਲੋਕ ਭੋਜਨ ਤੋਂ ਪਹਿਲਾਂ ਸੈਨੇਟਾਈਜ਼ਰ ਦੀ ਵਰਤੋਂ ਕਰਦੇ ਹਨ। ਪਰ ਇਸ ਵਿਚ ਜ਼ਿਆਦਾ ਮਾਤਰਾ ਵਿਚ ਅਲਕੋਹਲ ਹੋਣ ਨਾਲ ਬੈਕਟੀਰੀਆ ਖ਼ਤਮ ਹੋ ਜਾਂਦੇ ਹਨ। ਪਰ ਇਸ ਤਰ੍ਹਾਂ ਦਾ ਭੋਜਨ ਖਾਣ ਨਾਲ ਸ਼ਰਾਬ ਅਤੇ ਕੈਮੀਕਲ ਹੱਥਾਂ ਨਾਲ ਪੇਟ ‘ਚ ਪਹੁੰਚ ਜਾਂਦੇ ਹਨ। ਇਸ ਨਾਲ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

Hand Sanitizer effects

ਸੈਨੀਟਾਈਜ਼ਰ ਦੀ ਵਰਤੋਂ ਕਰਨ ਤੋਂ ਬਾਅਦ ਚਿਹਰਾ ਛੂਹਣ ਤੋਂ ਬਚੋ: ਅਸੀਂ ਦਿਨ ਵਿਚ ਬਹੁਤ ਸਾਰੀਆਂ ਚੀਜ਼ਾਂ ਨੂੰ ਛੂਹਦੇ ਹਾਂ। ਅਜਿਹੇ ‘ਚ ਇਨ੍ਹਾਂ ਹੱਥਾਂ ਨੂੰ ਚਿਹਰੇ ‘ਤੇ ਲੱਗਣ ਨਾਲ ਖ਼ਤਰਾ ਘੱਟ ਨਹੀਂ ਹੋਵੇਗਾ। ਮਾਹਰਾਂ ਦੇ ਅਨੁਸਾਰ ਇਸ ਗੰਭੀਰ ਵਾਇਰਸ ਤੋਂ ਬਚਣ ਲਈ ਵਿਅਕਤੀ ਨੂੰ ਆਪਣੇ ਚਿਹਰੇ ‘ਤੇ ਵਾਰ-ਵਾਰ ਹੱਥ ਲਗਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਖ਼ਾਸਕਰ ਜਦੋਂ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕੀਤੀ ਹੋਵੇ। ਚਾਹੇ ਸੈਨੀਟਾਈਜ਼ਰ ਸਾਨੂੰ ਵਾਇਰਸਾਂ ਤੋਂ ਬਚਾਉਣ ਲਈ ਕੰਮ ਕਰਦਾ ਹੈ। ਪਰ ਇਸ ਵਿਚ ਮੌਜੂਦ ਕੈਮੀਕਲ ਸਕਿਨ ਦੇ ਸੰਪਰਕ ‘ਚ ਆਉਣ ਕਰਕੇ ਸਕਿਨ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਨਾਲ ਸਕਿਨ ਦੀ ਐਲਰਜੀ, ਸੋਜ, ਦਾਨੇ, ਰੇਡਨੈੱਸ ਆਦਿ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਮਾਸਕ ਨੂੰ ਸੇਨੇਟਾਈਜ ਕਰਨ ਦੀ ਭੁੱਲ ਨਾ ਕਰੋ: ਜੇ ਤੁਹਾਨੂੰ ਵੀ ਮਾਸਕ ਨੂੰ ਸੇਨੇਟਾਈਜ ਕਰਨ ਦੀ ਆਦਤ ਹੈ ਤਾਂ ਇਸ ਨੂੰ ਜਲਦੀ ਬਦਲ ਦਿਓ। ਦਰਅਸਲ ਇਸ ਦੀ ਤੇਜ਼ ਖੁਸ਼ਬੂ ਨਾਲ ਸਿਰਦਰਦ, ਉਲਟੀਆਂ, ਜੀ ਮਚਲਾਉਂਣ ਆਦਿ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਕੈਮੀਕਲ ਅਤੇ ਅਲਕੋਹਲ ਅਧਾਰਤ ਸੈਨੀਟਾਈਜ਼ਰ ਹੋਣ ਕਾਰਨ ਇਸ ਦਾ ਮੂੰਹ ‘ਚ ਜਾਣ ਦਾ ਖ਼ਤਰਾ ਰਹਿੰਦਾ ਹੈ ਜੋ ਸਰੀਰ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਕਰਦਾ ਹੈ।

ਸਾਬਣ ਦੀ ਕਰੋ ਵਰਤੋਂ: ਦਰਅਸਲ ਸੈਨੀਟਾਈਜ਼ਰ ਦੀ ਵਰਤੋਂ ਉਨ੍ਹਾਂ ਥਾਵਾਂ ‘ਤੇ ਕੀਤੀ ਜਾਣੀ ਚਾਹੀਦੀ ਹੈ ਜਿਥੇ ਪਾਣੀ ਮੌਜੂਦ ਨਾ ਹੋਵੇ। ਇਸ ਲਈ ਸੈਨੀਟਾਈਜ਼ਰ ਦੀ ਬਜਾਏ ਵੱਧ ਤੋਂ ਵੱਧ ਪਾਣੀ ਅਤੇ ਸਾਬਣ ਦੀ ਵਰਤੋਂ ਕਰਨ ਦੀ ਆਦਤ ਬਣਾਓ। ਇਹ ਬੈਕਟੀਰੀਆ ਨੂੰ ਕੋਮਲਤਾ ਨਾਲ ਹੱਥਾਂ ਦੀ ਸਫਾਈ ਕਰਨ ਦੇ ਨਾਲ ਸਕਿਨ ‘ਤੇ ਬੈਕਟੀਰੀਆ ਨੂੰ ਵਧਣ ਤੋਂ ਰੋਕਦਾ ਹੈ। ਬਹੁਤ ਸਾਰੇ ਲੋਕ ਆਪਣੀ ਦੁਕਾਨ ਜਾਂ ਦਫਤਰ ਵਿਚ ਸਾਬਣ ਨਾਲ ਹੱਥ ਧੋਣ ਦੀ ਬਜਾਏ ਸੈਨੀਟਾਈਜ਼ਰ ਦੀ ਵਰਤੋਂ ਕਰਨਾ ਸਹੀ ਸਮਝਦੇ ਹਨ। ਪਰ ਇਹ ਸਕਿਨ ਸੰਬੰਧੀ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਇਹ ਸਿਹਤ ਨੂੰ ਨੁਕਸਾਨ ਪਹੁੰਚਾਉਣ ਦਾ ਵੀ ਕੰਮ ਕਰਦਾ ਹੈ। ਅਜਿਹੇ ‘ਚ ਜੇਕਰ ਤੁਹਾਨੂੰ ਵੀ ਹਰ ਵਾਰ ਸੈਨੀਟਾਈਜ਼ਰ ਦੀ ਵਰਤੋਂ ਕਰਨ ਦੀ ਆਦਤ ਹੈ ਤਾਂ ਇਸ ਨੂੰ ਤੁਰੰਤ ਬੰਦ ਕਰੋ। ਇਸ ਦੀ ਬਜਾਏ ਪਾਣੀ ਅਤੇ ਸਾਬਣ ਦੀ ਵਰਤੋਂ ਕਰੋ।

The post ਭੋਜਨ ਤੋਂ ਪਹਿਲਾਂ ਯੂਜ਼ ਕਰਦੇ ਹੋ ਹੈਂਡ ਸੈਨੀਟਾਈਜ਼ਰ ਤਾਂ ਪੜ੍ਹ ਲਓ ਇਹ ਖ਼ਬਰ ! appeared first on Daily Post Punjabi.