handed rights Archives - Daily Post Punjabi

ਇਸ ਕਾਰਨ ਸੰਨੀ ਤੇ ਸ਼ਾਹਰੁਖ ਦੇ ਵਿੱਚ ਖਤਮ ਹੋ ਰਹੀ ਦੁਸ਼ਮਣੀ!ਇਸ ਤਰ੍ਹਾਂ ਸ਼ੁਰੂ ਹੋਈ ਸੀ ਕੋਲਡ ਵਾਰ
shahrukh handed rights sunny :ਬਾਲੀਵੁੱਡ ਵਿੱਚ ਕਦੋਂ ਕੋਈ ਇੱਕ ਦੂਜੇ ਦਾ ਦੁਸ਼ਮਣ ਬਣ ਜਾਵੇ ਕਦੋਂ ਕੋਈ ਕਿਸੇ ਦਾ ਦੋਸਤ ਬਣ ਜਾਵੇ ਇਸ ਬਾਰੇ ਕਿਹਾ ਨਹੀਂ ਜਾ ਸਕਦਾ । ਹਾਲ ਹੀ ਵਿੱਚ ਇਸ ਸਭ ਦਾ ਸਬੂਤ ਮਿਲਿਆ ਹੈ । 1993 ਤੋਂ ਸ਼ੁਰੂ ਹੋਈ ਸੰਨੀ ਦਿਓਲ ਤੇ ਸ਼ਾਹਰੁਖ ਖ਼ਾਨ ਦੀ ਦੁਸ਼ਮਣੀ ਖਤਮ ਹੁੰਦੀ ਨਜ਼ਰ ਆ ਰਹੀ ਹੈ । ਖ਼ਬਰਾਂ ਦੀ ਮੰਨੀਏ ਤਾਂ ਸ਼ਾਹਰੁਖ ਖ਼ਾਨ ਨੇ ਸੰਨੀ ਦਿਓਲ ਨੂੰ ‘ਦਾਮਿਨੀ’ ਫ਼ਿਲਮ ਦੇ ਰਾਈਟਸ ਸੌਂਪ ਦਿੱਤੇ ਹਨ ।ਦਰਅਸਲ ਖ਼ਬਰ ਆਈ ਸੀ ਕਿ ਸੰਨੀ ਦਾਮਿਨੀ ਫ਼ਿਲਮ ਦਾ ਸੀਕਵਲ ਬਨਾਉਣ ਜਾ ਰਹੇ ਹਨ, ਪਰ ਇਸ ਫ਼ਿਲਮ ਦੇ ਰਾਈਟਸ ਸ਼ਾਹਰੁਖ ਦੇ ਪ੍ਰੌਡਕਸ਼ਨ ਹਾਊਸ ਰੈੱਡ ਚਿੱਲੀ ਐਂਟਰਟੇਨਮੈਂਟ ਕੋਲ ਹਨ ।

ਜਦੋਂ ਹੀ ਸ਼ਾਹਰੁਖ ਨੂੰ ਇਹ ਖ਼ਬਰ ਲੱਗੀ ਕਿ ਸੰਨੀ ਨੂੰ ਇਹਨਾਂ ਦੀ ਲੋੜ ਹੈ ਤਾਂ ਉਹਨਾਂ ਫ਼ਿਲਮ ਦੇ ਰਾਈਟਸ ਸੰਨੀ ਕੋਲ ਪਹੁੰਚਾ ਦਿੱਤੇ ।ਖ਼ਬਰ ਤਾਂ ਇਹ ਵੀ ਹੈ ਕਿ ਸ਼ਾਹਰੁਖ ਬਿਨਾਂ ਦੱਸੇ ਸੰਨੀ ਦੇ ਘਰ ਗਏ ਤੇ ਉਹਨਾਂ ਨੂੰ ਰਾਈਟਸ ਸੌਂਪ ਦਿੱਤੇ, ਉਹਨਾਂ ਨੇ ਕਈ ਸਾਲਾਂ ਤੋਂ ਦੋਹਾਂ ਵਿੱਚਕਾਰ ਚੱਲ ਰਹੇ ਮਤਭੇਦ ਨੂੰ ਖਤਮ ਕਰ ਦਿੱਤਾ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਸੰਨੀ ਤੇ ਸ਼ਾਹਰੁਖ ਵਿਚਕਾਰ ਫ਼ਿਲਮ ਡਰ ਤੋਂ ਤਕਰਾਰ ਸ਼ੁਰੂ ਹੋਈ ਸੀ, ਕਿਉਂਕਿ ਫ਼ਿਲਮ ਦੇ ਡਾਇਰੈਕਟਰ ਨੇ ਸੰਨੀ ਤੋਂ ਫ਼ਿਲ਼ਮ ਦੇ ਕਿਰਦਾਰਾਂ ਨੂੰ ਲੈ ਕੇ ਕਾਫੀ ਓਹਲਾ ਰੱਖਿਆ ਸੀ ਜਿਸ ਦੀ ਵਜ੍ਹਾ ਕਰਕੇ ਸੰਨੀ ਫ਼ਿਲਮ ਦੇ ਹੀਰੋ ਹੁੰਦੇ ਹੋਏ ਵੀ ਉਹ ਮੁਕਾਮ ਹਾਸਲ ਨਹੀਂ ਕਰ ਸਕੇ ਜਿਹੜਾ ਫ਼ਿਲਮ ਦੇ ਵਿਲੇਨ ਨੂੰ ਮਿਲਿਆ ਸੀ ।

ਜੀ ਹਾਂ ਦੱਸ ਦੇਈਏ ਕਿ ਹਿੰਦੀ ਸਿਨੇਮਾ ਦੇ ਦਮਦਾਰ ਅਦਾਕਾਰ ਸੰਨੀ ਦਿਓਲ 1993 ਵਿੱਚ ਆਈ ਆਪਣੀ ਬਲਾਕਬਸਟਰ ਫਿਲਮ ਦਾਮਿਨੀ ਦਾ ਰੀਮੇਕ ਬਣਾਉਣਾ ਚਾਹੁੰਦੇ ਹਨ। ਵੱਡੀ ਗੱਲ ਇਹ ਹੈ ਕਿ ਸੰਨੀ ਇਸ ਫਿਲਮ ਦੇ ਰੀਮੇਕ ਵਿੱਚ ਆਪਣੇ ਬੇਟੇ ਕਰਨ ਦਿਓਲ ਨੂੰ ਮੁੱਖ ਭੁਮਿਕਾ ਵਿੱਚ ਲੈਣਾ ਚਾਹੁੰਦੇ ਹਨ ਪਰ ਉਨ੍ਹਾਂ ਦੇ ਸਾਹਮਣੇ ਪਰੇਸ਼ਾਨੀ ਸੀ ਕਿ ਇਸ ਫਿਲਮ ਦੇ ਹੱਕ ਸ਼ਾਹਰੁਖ ਦੀ ਕੰਪਨੀ ਰੈੱਡ ਚਿਲੀਜ ਐਂਟਰਟੇਨਮੈਂਟ ਦੇ ਕੋਲ ਸੀ।

ਖਬਰਾਂ ਅਨੁਸਾਰ ਅਜਿਹੇ ਵਿੱਚ ਸ਼ਾਹਰੁਖ ਨੇ ਵੱਡਾ ਦਿਲ ਦਿਖਾਉਂਦੇ ਹੋਏ ਆਪਣੀ ਇਸ ਫਿਲਮ ਦੇ ਹੱਕ ਸੰਨੀ ਦਿਓਲ ਨੂੰ ਦੇ ਦਿੱਤੇ ਹਨ। ਵੱਡਾ ਦਿਲ ਦਿਖਾਉਣ ਦੀ ਇੱਥੇ ਜਰੂਰਤ ਇਸਲਈ ਪਈ ਕਿਉਂਕਿ ਸੰਨੀ ਦਿਓਲ ਅਤੇ ਸ਼ਾਹਰੁਖ ਖਾਨ ਦੇ ਵਿੱਚ ਦੀ ਕੜਵਾਹਟ ਕਿਸੇ ਤੋਂ ਲੁਕੀ ਨਹੀਂ ਹੈ।

The post ਇਸ ਕਾਰਨ ਸੰਨੀ ਤੇ ਸ਼ਾਹਰੁਖ ਦੇ ਵਿੱਚ ਖਤਮ ਹੋ ਰਹੀ ਦੁਸ਼ਮਣੀ!ਇਸ ਤਰ੍ਹਾਂ ਸ਼ੁਰੂ ਹੋਈ ਸੀ ਕੋਲਡ ਵਾਰ appeared first on Daily Post Punjabi.