hansraj hans Archives - Daily Post Punjabi

ਫ਼ਰੀਦਕੋਟ ਪਹੁੰਚੇ ਭਾਜਪਾ ਉਮੀਦਵਾਰ ਹੰਸਰਾਜ ਹੰਸ, ਟਿੱਲਾ ਬਾਬਾ ਸ਼ੇਖ ਫਰੀਦ ਵਿਖੇ ਹੋਏ ਨਤਮਸਤਕ
ਫ਼ਰੀਦਕੋਟ ਰਾਖਵੀਂ ਲੋਕ ਸਭਾ ਸੀਟ ਤੋਂ ਭਾਜਪਾ ਦੇ ਐਲਾਨੇ ਉਮੀਦਵਾਰ ਹੰਸਰਾਜ ਹੰਸ ਟਿਕਟ ਮਿਲਣ ਤੋਂ ਬਾਅਦ ਪਹਿਲੀ ਵਾਰ ਫ਼ਰੀਦਕੋਟ ਪਹੁੰਚੇ। ਫ਼ਰੀਦਕੋਟ ਪਹੁੰਚਣ ‘ਤੇ ਉਨ੍ਹਾਂ ਨੇ ਸਭ ਤੋਂ ਪਹਿਲਾਂ 12ਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਦੇ ਅਸਥਾਨ ਬਾਬਾ ਫਰੀਦ ਟਿੱਲਾ ਵਿਖੇ ਮੱਥਾ ਟੇਕਿਆ। ਇੱਥੇ ਉਨ੍ਹਾਂ ਆਪਣੀ ਜਿੱਤ ਅਤੇ ਸਾਰਿਆਂ ਦੀ ਖੁਸ਼ੀ ਲਈ ਅਰਦਾਸ ਕੀਤੀ।

BJP candidate Hansraj Hans bowed

ਇਸ ਮੌਕੇ ਬਾਬਾ ਫ਼ਰੀਦ ਟਿੱਲਾ ਕਮੇਟੀ ਵੱਲੋਂ ਹੰਸਰਾਜ ਹੰਸ ਦਾ ਸਿਰੋਪਾਓ ਭੇਟ ਕਰਕੇ ਸਵਾਗਤ ਵੀ ਕੀਤਾ ਗਿਆ। ਇੱਥੇ ਉਨ੍ਹਾਂ ਨੇ ਬਾਬਾ ਫ਼ਰੀਦ ਦੀ ਆਵਾਜ਼ ਵੀ ਗਾਈ। ਉਨ੍ਹਾਂ ਕਿਹਾ ਕਿ ਉਹ ਇੱਥੇ ਨਾ ਤਾਂ ਕਿਸੇ ਦਾ ਬੁਰਾ ਬੋਲਣ ਆਏ ਹਨ ਅਤੇ ਨਾ ਹੀ ਕਿਸੇ ਦਾ ਵਿਰੋਧ ਕਰਨ ਆਏ ਹਨ। ਉਹ ਇੱਥੇ ਸਾਰਿਆਂ ਨੂੰ ਪਿਆਰ ਕਰਨ ਆਇਆ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ‘ਚ 1 ਜੂਨ ਨੂੰ ਬੰਦ ਰਹਿਣਗੀਆਂ ਸਾਰੀਆਂ ਦੁਕਾਨਾਂ, ਪ੍ਰਸ਼ਾਸਨ ਨੇ ਜਾਰੀ ਕੀਤਾ ਨੋਟੀਫਿਕੇਸ਼ਨ

ਬਾਬਾ ਫ਼ਰੀਦ ਟਿੱਲਾ ਵਿਖੇ ਮੱਥਾ ਟੇਕਣ ਉਪਰੰਤ ਉਹ ਉਥੋਂ ਕੁਝ ਕਦਮਾਂ ਦੀ ਦੂਰੀ ‘ਤੇ ਸਥਿਤ ਦੇਵੀ ਦੁਆਰ ਮੰਦਿਰ ਵੀ ਪੁੱਜੇ, ਜਿੱਥੇ ਮੰਦਰ ਕਮੇਟੀ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨਾਲ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਅਤੇ ਹੋਰ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਅਤੇ ਹੰਸਰਾਜ ਹੰਸ ਦੇ ਪ੍ਰਸ਼ੰਸਕ ਹਾਜ਼ਰ ਸਨ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਫ਼ਰੀਦਕੋਟ ਪਹੁੰਚੇ ਭਾਜਪਾ ਉਮੀਦਵਾਰ ਹੰਸਰਾਜ ਹੰਸ, ਟਿੱਲਾ ਬਾਬਾ ਸ਼ੇਖ ਫਰੀਦ ਵਿਖੇ ਹੋਏ ਨਤਮਸਤਕ appeared first on Daily Post Punjabi.

ਰਿੰਕੂ ਹਤਿਆਕਾਂਡ : ਪੀੜਿਤ ਪਰਿਵਾਰ ਨੂੰ ਮਿਲੇ ਗਾਇਕ ਹੰਸਰਾਜ ਹੰਸ , 5 ਲੱਖ ਰੁਪਏ ਦੀ ਆਰਥਿਕ ਮੱਦਦ ਕਰਨ ਦਾ ਕੀਤਾ ਐਲਾਨ
Singer Hansraj Hans meets : ਮੁੰਬਈ ਤੇ ਦਿੱਲੀ ਵਿੱਚ ਇਕ ਵਿਅਕਤੀ ਰਿੰਕੂ ਦੀ ਹੱਤਿਆ ਤੇ ਕਾਫੀ ਸਿਆਸੀ ਮਾਹੌਲ ਬਣਿਆ ਹੋਇਆ ਹੈ। ਹਰ ਕੋਈ ਇਸ ਹਤਿਆਕਾਂਡ ਤੇ ਗੁੱਸਾ ਜਾਹਿਰ ਕਰ ਰਿਹਾ ਹੈ। ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਵੀ ਇਸ ਤੇ ਟਵੀਟ ਕਰਕੇ ਆਪਣੇ ਬਿਆਨ ਦੇ ਰਹੇ ਹਨ। ਹਾਲ ਹੀ ਵਿੱਚ ਗਾਇਕ ਤੇ ਸੰਸਦ ਮੈਂਬਰ ਹੰਸਰਾਜ ਹੰਸ ਦਿੱਲੀ ਵਿੱਚ ਰਿੰਕੂ ਦੇ ਘਰ ਗਏ। ਜਿਥੇ ਉਹਨਾਂ ਨੇ ਰਿੰਕੂ ਦੇ ਘਰਦਿਆਂ ਨਾਲ ਮੁਲਾਕਾਤ ਕੀਤੀ ਤੇ ਭਰੋਸਾ ਦਵਾਇਆ ਕਿ ਦੋਸ਼ੀਆਂ ਨੂੰ ਨਹੀਂ ਬਖਸ਼ਿਆ ਜਾਵੇਗਾ।

प्रदेश अध्यक्ष श्री @adeshguptabjp और सांसद श्री @hansrajhansHRH ने मंगोलपुरी में रिंकु शर्मा जिनकी कल हत्या कर दी गई थी, उनके घर जाकर परिजनों ने मुलाक़ात की और पार्टी की ओर से 5 लाख रुपये की आर्थिक मदद की घोषणा की। साथ ही हर सम्भव मदद का भरोसा भी दिलाया। #JusticeForRinkuSharma pic.twitter.com/ZKYFEx6APL
— BJP Delhi (@BJP4Delhi) February 12, 2021

ਇਸ ਦੌਰਾਨ ਹੰਸਰਾਜ ਹੰਸ ਦੇ ਨਾਲ ਦਿੱਲੀ BJP ਦੇ ਮੈਂਬਰ ਆਦੇਸ਼ ਗੁਪਤਾ ਵੀ ਸਨ। ਮੁਲਾਕਾਤ ਦੌਰਾਨ ਪਾਰਟੀ ਵਲੋਂ ਪਰਿਵਾਰ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਗਿਆ ਤੇ ਹਰ ਤਰਾਂ ਦੀ ਸੰਭਵ ਮੱਦਦ ਕਰਨ ਦਾ ਭਰੋਸਾ ਦਵਾਇਆ। ਉਨ੍ਹਾਂ ਨੇ ਗੱਲਬਾਤ ਕਰਦੇ ਕਿਹਾ ਕੀ ਮੇਰੇ ਤੋਂ ਮਾਂ ਦਾ ਹਾਲ ਨਹੀਂ ਦੇਖਿਆ ਜਾ ਰਿਹਾ। ਓਹਨਾ ਨੇ ਕਿਹਾ ਮੈ ਸਭ ਨੂੰ ਬੇਨਤੀ ਕਰਦਾ ਹਾਂ ਕੀ ਨਾਹਰੇ ਬਾਜੀ ਕਰਨ ਦੀ ਜਗਾਹ ਸਭ ਉਸਦੇ ਪਰਿਵਾਰ ਵੱਲ ਧਿਆਨ ਦਿਓ। ਦੋਸ਼ੀਆਂ ਨੂੰ ਮੁਆਫ ਨਹੀਂ ਕੀਤਾ ਜਾਵੇਗਾ।

Singer Hansraj Hans meets

ਦੱਸ ਦੇਈਏ ਕੀ ਬੁੱਧਵਾਰ ਦੀ ਰਾਤ ਦਿੱਲੀ ਦੇ ਮੰਗੋਲਪੁਰੀ ਇਲਾਕੇ ਦੇ ਵਿੱਚ ਬਜਰੰਗ ਦਲ ਦੇ ਕਾਰਜਸ਼ੀਲ ਵਿਅਕਤੀ ਰਿੰਕੂ ਦੀ ਕੁੱਝ ਵਿਅਕਤੀਆਂ ਨੇ ਹੱਤਿਆ ਕਰ ਦਿੱਤੀ ਸੀ। ਜਿਸ ਸਮੇ ਉਸ ਤੇ ਹਮਲਾ ਹੋਇਆ ਸੀ ਉਸ ਸਮੇ ਉਹ ਜੈ ਸ਼੍ਰੀ ਰਾਮ ਦੇ ਨਾਅਰੇ ਲਗਾ ਰਿਹਾ ਸੀ। ਰਿੰਕੂ ਇਕ ਹੌਸਪੀਟਲ ਦੀ ਲੈਬ ਦੇ ਵਿੱਚ ਕੰਮ ਕਰਦਾ ਸੀ ਤੇ BJP ਦਾ ਮੈਂਬਰ ਵੀ ਸੀ। ਦੋਸ਼ੀਆਂ ਨੂੰ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਹੈ।

ਇਹ ਵੀ ਦੇਖੋ : ਲੋਕ ਸਭਾ ‘ਚ ਅਮਿਤ ਸ਼ਾਹ ਨਾਲ ਭਿੜ ਗਏ ਓਬੈਸੀ, ਮੋਦੀ ਸਰਕਾਰ ਦੀ ਕਰ ਦਿੱਤੀ ਲਾਹ-ਪਾਹ

The post ਰਿੰਕੂ ਹਤਿਆਕਾਂਡ : ਪੀੜਿਤ ਪਰਿਵਾਰ ਨੂੰ ਮਿਲੇ ਗਾਇਕ ਹੰਸਰਾਜ ਹੰਸ , 5 ਲੱਖ ਰੁਪਏ ਦੀ ਆਰਥਿਕ ਮੱਦਦ ਕਰਨ ਦਾ ਕੀਤਾ ਐਲਾਨ appeared first on Daily Post Punjabi.

ਯੁਵਰਾਜ ਹੰਸ ਦੇ ਨਵ ਜਨਮੇ ਪੁੱਤਰ ਦੀ ਖੁਸ਼ੀ ਵਿੱਚ ਖੀਵਾ ਹੋਇਆ ਸਾਰਾ ਪਰਿਵਾਰ, ਤਾਈ ਨੇ ਲਿਆਦੀਆਂ ਨੱਚ-ਨੱਚ ਨੇਰ੍ਹੀਆਂ
yuvraj hans new born baby celebration:ਹੁਣੇ-ਹੁਣੇ ਦਾਦਾ ਬਣੇ ਪ੍ਰਦਮਸ੍ਰੀ ਗਾਇਕ ਤੇ ਐਮ.ਪੀ ਹੰਸ ਰਾਜ ਹੰਸ ਦਾ ਸਾਰਾ ਘਰ ਇਹਨੀ ਦਿਨੀ ਪੋਤੇ ਦੀਆਂ ਨੰਨੀਆਂ ਕਿਲਕਾਰੀਆਂ ਨਾਲ ਗੂੰਜ ਰਿਹਾ ਹੈ।ਹੰਸ ਰਾਜ ਹੰਸ ਦੇ ਛੋਟੇ ਪੁੱਤਰ ਤੇ ਗਾਇਕ  ਯੁਵਰਾਜ ਹੰਸ ਦੀ ਪਤਨੀ ਮਾਨਸੀ ਨੇ ਇੱਕ ਪਿਆਰੇ ਜਿਹੇ ਬੇਬੀ ਬੁਆਏ ਰੇਦਾਨ ਨੂੰ ਜਨਮ ਦਿੱਤਾ ਹੈ।ਜਿਸ ਦਿਨ ਤੋ ਘਰ ਵਿੱਚ ਇਹ ਖੁਸ਼ੀ ਆਈ ਹੈ।ਸਾਰੇ ਪਰਿਵਾਰ ਖੁਸ਼ੀ ਵਿੱਚ ਮਸਤ-ਮਗਨ ਹੈ।ਲਾਕਡਾਊਨ ਦੀ ਸਮੱਸਿਆਂ ਕਰਕੇ ਰੇਦਾਨ ਆਪਣੇ ਪਰਿਵਾਰ ਨੂੰ ਠੀਕ ਢੰਗ ਨਾਲ ਨਹੀ ਮਿਲ ਪਾਇਆ ਸੀ।ਪਰ ਹੁਣ ਪਛਿਲੇ ਕੁਝ ਦਨਿਾਂ ਤੋਂ ਪੂਰਾ ਪਰਵਿਾਰ ਜਲੰਧਰ ਵਾਲੇ ਘਰ ‘ਚ ਇਕੱਠਾ ਹੋਇਆ ਹੈ ।

<svg width="50px" height="50px" viewBox="0 0 60 60" version="1.1" xmlns="https://www.w3.org/2000/svg" xmlns:xlink="https://www.w3.org/1999/xlink"><g stroke="none" stroke-width="1" fill="none" fill-rule="evenodd"><g transform="translate(-511.000000, -20.000000)" fill="#000000"><g><path d="M556.869,30.41 C554.814,30.41 553.148,32.076 553.148,34.131 C553.148,36.186 554.814,37.852 556.869,37.852 C558.924,37.852 560.59,36.186 560.59,34.131 C560.59,32.076 558.924,30.41 556.869,30.41 M541,60.657 C535.114,60.657 530.342,55.887 530.342,50 C530.342,44.114 535.114,39.342 541,39.342 C546.887,39.342 551.658,44.114 551.658,50 C551.658,55.887 546.887,60.657 541,60.657 M541,33.886 C532.1,33.886 524.886,41.1 524.886,50 C524.886,58.899 532.1,66.113 541,66.113 C549.9,66.113 557.115,58.899 557.115,50 C557.115,41.1 549.9,33.886 541,33.886 M565.378,62.101 C565.244,65.022 564.756,66.606 564.346,67.663 C563.803,69.06 563.154,70.057 562.106,71.106 C561.058,72.155 560.06,72.803 558.662,73.347 C557.607,73.757 556.021,74.244 553.102,74.378 C549.944,74.521 548.997,74.552 541,74.552 C533.003,74.552 532.056,74.521 528.898,74.378 C525.979,74.244 524.393,73.757 523.338,73.347 C521.94,72.803 520.942,72.155 519.894,71.106 C518.846,70.057 518.197,69.06 517.654,67.663 C517.244,66.606 516.755,65.022 516.623,62.101 C516.479,58.943 516.448,57.996 516.448,50 C516.448,42.003 516.479,41.056 516.623,37.899 C516.755,34.978 517.244,33.391 517.654,32.338 C518.197,30.938 518.846,29.942 519.894,28.894 C520.942,27.846 521.94,27.196 523.338,26.654 C524.393,26.244 525.979,25.756 528.898,25.623 C532.057,25.479 533.004,25.448 541,25.448 C548.997,25.448 549.943,25.479 553.102,25.623 C556.021,25.756 557.607,26.244 558.662,26.654 C560.06,27.196 561.058,27.846 562.106,28.894 C563.154,29.942 563.803,30.938 564.346,32.338 C564.756,33.391 565.244,34.978 565.378,37.899 C565.522,41.056 565.552,42.003 565.552,50 C565.552,57.996 565.522,58.943 565.378,62.101 M570.82,37.631 C570.674,34.438 570.167,32.258 569.425,30.349 C568.659,28.377 567.633,26.702 565.965,25.035 C564.297,23.368 562.623,22.342 560.652,21.575 C558.743,20.834 556.562,20.326 553.369,20.18 C550.169,20.033 549.148,20 541,20 C532.853,20 531.831,20.033 528.631,20.18 C525.438,20.326 523.257,20.834 521.349,21.575 C519.376,22.342 517.703,23.368 516.035,25.035 C514.368,26.702 513.342,28.377 512.574,30.349 C511.834,32.258 511.326,34.438 511.181,37.631 C511.035,40.831 511,41.851 511,50 C511,58.147 511.035,59.17 511.181,62.369 C511.326,65.562 511.834,67.743 512.574,69.651 C513.342,71.625 514.368,73.296 516.035,74.965 C517.703,76.634 519.376,77.658 521.349,78.425 C523.257,79.167 525.438,79.673 528.631,79.82 C531.831,79.965 532.853,80.001 541,80.001 C549.148,80.001 550.169,79.965 553.369,79.82 C556.562,79.673 558.743,79.167 560.652,78.425 C562.623,77.658 564.297,76.634 565.965,74.965 C567.633,73.296 568.659,71.625 569.425,69.651 C570.167,67.743 570.674,65.562 570.82,62.369 C570.966,59.17 571,58.147 571,50 C571,41.851 570.966,40.831 570.82,37.631"></path></g></g></g></svg>

View this post on Instagram

@hredaanyuvraajhans69 Ji’s celebrations

A post shared by  Ajit ji (@ajitmehndi) on <time style=" font-family:Arial,sans-serif; font-size:14px; line-height:17px;" datetime="2020-08-26T11:24:26+00:00">Aug 26, 2020 at 4:24am PDT</time>

ਨਵਰਾਜ ਹੰਸ ਤੇ ਉਨ੍ਹਾਂ ਦੀ ਪਤਨੀ ਅਜੀਤ <textarea id="pta" class="punjabitextarea" name="pta"></textarea>

ਨਵਰਾਜ ਹੰਸ ਤੇ ਉਨ੍ਹਾਂ ਦੀ ਪਤਨੀ ਅਜੀਤ ਮਹਿੰਦੀ ਵੀ ਮੁੰਬਈ ਤੋਂ ਪੰਜਾਬ ਆਏ ਹੋਏ ਨੇ । ਉਧਰ ਯੁਵਰਾਜ ਹੰਸ ਤੇ ਮਾਨਸੀ ਵੀ ਆਪਣੇ ਬੇਟੇ ਦੇ ਨਾਲ ਜਲੰਧਰ ਪਹੁੰਚੇ ਹੋਏ ਨੇ । ਜਸਿ ਕਰਕੇ ਪੂਰਾ ਪਰਿਵਾਰ ਰੇਦਾਨ ਨੂੰ ਮਲਿ ਕੇ ਆਪਣੀ ਖ਼ੁਸ਼ੀ ਜ਼ਾਹਰਿ ਕਰ ਰਹਿਾ ਹੈ । ਰੇਦਾਨ ਦੀ ਤਾਈ ਅਜੀਤ ਮਹਿੰਦੀ ਨੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ ।ਇਸ ਵੀਡੀਓ ‘ਚ ਵਧਾਈ ਲੈਣ ਵਾਲੇ ਮਹੰਤ ਹੰਸ ਪਰਿਵਾਰ ਘਰ ਪੁਹੰਚੇ ਹੋਏ ਨੇ।ਅਤੇ ਨੱਚ-ਟੱਪ ਕੇ ਪਰਿਵਾਰ ਨੂੰ ਢੋਲਕੀ ਉੱਪਰ ਗੀਤ ਵੀ ਸੁਣਾ ਰਹੇ ਹਨ।ਵੀਡੀਓ ‘ਚ ਰੇਦਾਨ ਦੀ ਤਾਈ ਅਜੀਤ ਮਹਿੰਦੀ ਵੀ ‘ਹੌਲੀ-ਹੌਲੀ ਗੱਿਧੇ ਵਚਿ’ ਗੀਤ ਉੱਤੇ ਗਿੱਧਾ ਨਾਲ ਧੂੜਾ ਪੱਟ ਰਹੇ ਹਨ ।

<svg width="50px" height="50px" viewBox="0 0 60 60" version="1.1" xmlns="https://www.w3.org/2000/svg" xmlns:xlink="https://www.w3.org/1999/xlink"><g stroke="none" stroke-width="1" fill="none" fill-rule="evenodd"><g transform="translate(-511.000000, -20.000000)" fill="#000000"><g><path d="M556.869,30.41 C554.814,30.41 553.148,32.076 553.148,34.131 C553.148,36.186 554.814,37.852 556.869,37.852 C558.924,37.852 560.59,36.186 560.59,34.131 C560.59,32.076 558.924,30.41 556.869,30.41 M541,60.657 C535.114,60.657 530.342,55.887 530.342,50 C530.342,44.114 535.114,39.342 541,39.342 C546.887,39.342 551.658,44.114 551.658,50 C551.658,55.887 546.887,60.657 541,60.657 M541,33.886 C532.1,33.886 524.886,41.1 524.886,50 C524.886,58.899 532.1,66.113 541,66.113 C549.9,66.113 557.115,58.899 557.115,50 C557.115,41.1 549.9,33.886 541,33.886 M565.378,62.101 C565.244,65.022 564.756,66.606 564.346,67.663 C563.803,69.06 563.154,70.057 562.106,71.106 C561.058,72.155 560.06,72.803 558.662,73.347 C557.607,73.757 556.021,74.244 553.102,74.378 C549.944,74.521 548.997,74.552 541,74.552 C533.003,74.552 532.056,74.521 528.898,74.378 C525.979,74.244 524.393,73.757 523.338,73.347 C521.94,72.803 520.942,72.155 519.894,71.106 C518.846,70.057 518.197,69.06 517.654,67.663 C517.244,66.606 516.755,65.022 516.623,62.101 C516.479,58.943 516.448,57.996 516.448,50 C516.448,42.003 516.479,41.056 516.623,37.899 C516.755,34.978 517.244,33.391 517.654,32.338 C518.197,30.938 518.846,29.942 519.894,28.894 C520.942,27.846 521.94,27.196 523.338,26.654 C524.393,26.244 525.979,25.756 528.898,25.623 C532.057,25.479 533.004,25.448 541,25.448 C548.997,25.448 549.943,25.479 553.102,25.623 C556.021,25.756 557.607,26.244 558.662,26.654 C560.06,27.196 561.058,27.846 562.106,28.894 C563.154,29.942 563.803,30.938 564.346,32.338 C564.756,33.391 565.244,34.978 565.378,37.899 C565.522,41.056 565.552,42.003 565.552,50 C565.552,57.996 565.522,58.943 565.378,62.101 M570.82,37.631 C570.674,34.438 570.167,32.258 569.425,30.349 C568.659,28.377 567.633,26.702 565.965,25.035 C564.297,23.368 562.623,22.342 560.652,21.575 C558.743,20.834 556.562,20.326 553.369,20.18 C550.169,20.033 549.148,20 541,20 C532.853,20 531.831,20.033 528.631,20.18 C525.438,20.326 523.257,20.834 521.349,21.575 C519.376,22.342 517.703,23.368 516.035,25.035 C514.368,26.702 513.342,28.377 512.574,30.349 C511.834,32.258 511.326,34.438 511.181,37.631 C511.035,40.831 511,41.851 511,50 C511,58.147 511.035,59.17 511.181,62.369 C511.326,65.562 511.834,67.743 512.574,69.651 C513.342,71.625 514.368,73.296 516.035,74.965 C517.703,76.634 519.376,77.658 521.349,78.425 C523.257,79.167 525.438,79.673 528.631,79.82 C531.831,79.965 532.853,80.001 541,80.001 C549.148,80.001 550.169,79.965 553.369,79.82 C556.562,79.673 558.743,79.167 560.652,78.425 C562.623,77.658 564.297,76.634 565.965,74.965 C567.633,73.296 568.659,71.625 569.425,69.651 C570.167,67.743 570.674,65.562 570.82,62.369 C570.966,59.17 571,58.147 571,50 C571,41.851 570.966,40.831 570.82,37.631"></path></g></g></g></svg>

View this post on Instagram

Sorry Papa

A post shared by  Hredaan Yuvraaj Hans (@hredaanyuvraajhans69) on <time style=" font-family:Arial,sans-serif; font-size:14px; line-height:17px;" datetime="2020-08-11T15:26:00+00:00">Aug 11, 2020 at 8:26am PDT</time>

ਅਜੀਤ ਮਹਿੰਦੀ ਨੇ ਵੀਡੀਓ ਨੂੰ ਪੋਸਟ ਕਰਦੇ ਹੋਏ ਲਖਿਿਆ ਹੈ ਕਿ ਰੇਦਾਨ ਦੇ ਜਨਮ ਦਾ ਸੈਲੀਬਰੇਸ਼ਨ ।ਸ਼ੋਸ਼ਲ ਤੇ ਅਪਲੋਡ ਕੀਤੀ ਇਸ ਵੀਡਿਉ ਨੂੰ ਫੇੈਨਜ਼ ਵੀ ਖੁੂਬ ਪਸੰਦ ਕਰ ਰਹੇ ਹਨ।ਹੰਸ ਪਰਿਵਾਰ ਦੇ ਫਰਜ਼ੰਦ ਨਵਰਾਜ ਹੰਸ ਤੇ ਯੁਵਰਾਜ ਹੰਸ ਪੰਜਾਬੀ ਇੰਡਸਟਰੀ ਵਿੱਚ ਵੀ ਪੂਰੀ ਠੁੱਕ ਰੱਖਦੇ ਹਨ।ਯੁਵਰਾਜ ਨੇ ਆਪਣੀ ਬਤੌਰ ਅਦਾਕਾਰ ਫਿਲਮ ਯਾਰ ਅਣਮੁੱਲੇ ਤੋ ਕੀਤੀ ਸੀ।ਅਤੇ ਉਸਦੇ ਬਾਅਦ ਉਹਨਾਂ ਨੇ ਗਾਇਕੀ ਵਿੱਚ ਵੀ ਕਦਮ ਰੱਖਿਆ ਤੇ ਕਈ ਹਿੱਟ ਟਰੈਕ ਪੰਜਾਬੀ ਸੰਗੀਤ ਇੰਡਸਟਰੀ ਨੂੰ ਦਿੱਤੇ।ਯੁਵਰਾਜ ਤੇ ਮਾਨਸੀ ਫਰਵਰੀ 2019 ਵਿੱਚ ਵਿਆਜ ਦੇ ਬੰਧਨ ਵਿੱਚ ਬੱਝੇ ਸਨ।ਅਤੇ ਦੋਵੇ ਫਿਲਮ ਪਰਿੰਦੇ ਰਾਹੀ ਇਕੱਠੇ ਵੱਡੇ ਤੇ ਨਜ਼ਰ ਆਉਣ ਜਾ ਰਹੇ ਹਨ।

<svg width="50px" height="50px" viewBox="0 0 60 60" version="1.1" xmlns="https://www.w3.org/2000/svg" xmlns:xlink="https://www.w3.org/1999/xlink"><g stroke="none" stroke-width="1" fill="none" fill-rule="evenodd"><g transform="translate(-511.000000, -20.000000)" fill="#000000"><g><path d="M556.869,30.41 C554.814,30.41 553.148,32.076 553.148,34.131 C553.148,36.186 554.814,37.852 556.869,37.852 C558.924,37.852 560.59,36.186 560.59,34.131 C560.59,32.076 558.924,30.41 556.869,30.41 M541,60.657 C535.114,60.657 530.342,55.887 530.342,50 C530.342,44.114 535.114,39.342 541,39.342 C546.887,39.342 551.658,44.114 551.658,50 C551.658,55.887 546.887,60.657 541,60.657 M541,33.886 C532.1,33.886 524.886,41.1 524.886,50 C524.886,58.899 532.1,66.113 541,66.113 C549.9,66.113 557.115,58.899 557.115,50 C557.115,41.1 549.9,33.886 541,33.886 M565.378,62.101 C565.244,65.022 564.756,66.606 564.346,67.663 C563.803,69.06 563.154,70.057 562.106,71.106 C561.058,72.155 560.06,72.803 558.662,73.347 C557.607,73.757 556.021,74.244 553.102,74.378 C549.944,74.521 548.997,74.552 541,74.552 C533.003,74.552 532.056,74.521 528.898,74.378 C525.979,74.244 524.393,73.757 523.338,73.347 C521.94,72.803 520.942,72.155 519.894,71.106 C518.846,70.057 518.197,69.06 517.654,67.663 C517.244,66.606 516.755,65.022 516.623,62.101 C516.479,58.943 516.448,57.996 516.448,50 C516.448,42.003 516.479,41.056 516.623,37.899 C516.755,34.978 517.244,33.391 517.654,32.338 C518.197,30.938 518.846,29.942 519.894,28.894 C520.942,27.846 521.94,27.196 523.338,26.654 C524.393,26.244 525.979,25.756 528.898,25.623 C532.057,25.479 533.004,25.448 541,25.448 C548.997,25.448 549.943,25.479 553.102,25.623 C556.021,25.756 557.607,26.244 558.662,26.654 C560.06,27.196 561.058,27.846 562.106,28.894 C563.154,29.942 563.803,30.938 564.346,32.338 C564.756,33.391 565.244,34.978 565.378,37.899 C565.522,41.056 565.552,42.003 565.552,50 C565.552,57.996 565.522,58.943 565.378,62.101 M570.82,37.631 C570.674,34.438 570.167,32.258 569.425,30.349 C568.659,28.377 567.633,26.702 565.965,25.035 C564.297,23.368 562.623,22.342 560.652,21.575 C558.743,20.834 556.562,20.326 553.369,20.18 C550.169,20.033 549.148,20 541,20 C532.853,20 531.831,20.033 528.631,20.18 C525.438,20.326 523.257,20.834 521.349,21.575 C519.376,22.342 517.703,23.368 516.035,25.035 C514.368,26.702 513.342,28.377 512.574,30.349 C511.834,32.258 511.326,34.438 511.181,37.631 C511.035,40.831 511,41.851 511,50 C511,58.147 511.035,59.17 511.181,62.369 C511.326,65.562 511.834,67.743 512.574,69.651 C513.342,71.625 514.368,73.296 516.035,74.965 C517.703,76.634 519.376,77.658 521.349,78.425 C523.257,79.167 525.438,79.673 528.631,79.82 C531.831,79.965 532.853,80.001 541,80.001 C549.148,80.001 550.169,79.965 553.369,79.82 C556.562,79.673 558.743,79.167 560.652,78.425 C562.623,77.658 564.297,76.634 565.965,74.965 C567.633,73.296 568.659,71.625 569.425,69.651 C570.167,67.743 570.674,65.562 570.82,62.369 C570.966,59.17 571,58.147 571,50 C571,41.851 570.966,40.831 570.82,37.631"></path></g></g></g></svg>

View this post on Instagram

Happy Janamashtmi Everyone Its My 1st

A post shared by  Hredaan Yuvraaj Hans (@hredaanyuvraajhans69) on <time style=" font-family:Arial,sans-serif; font-size:14px; line-height:17px;" datetime="2020-08-12T12:47:34+00:00">Aug 12, 2020 at 5:47am PDT</time>

The post ਯੁਵਰਾਜ ਹੰਸ ਦੇ ਨਵ ਜਨਮੇ ਪੁੱਤਰ ਦੀ ਖੁਸ਼ੀ ਵਿੱਚ ਖੀਵਾ ਹੋਇਆ ਸਾਰਾ ਪਰਿਵਾਰ, ਤਾਈ ਨੇ ਲਿਆਦੀਆਂ ਨੱਚ-ਨੱਚ ਨੇਰ੍ਹੀਆਂ appeared first on Daily Post Punjabi.