hanuman ramayana Archives - Daily Post Punjabi

ਥੀਏਟਰ ‘ਚ ‘ਗਦਰ’ ਮਚਾਉਣ ਤੋਂ ਬਾਅਦ ਹੁਣ ਸਨੀ ਦਿਓਲ ‘ਰਾਮਾਇਣ’ ‘ਚ ਨਿਭਾਉਣਗੇ ਹਨੂੰਮਾਨ ਦਾ ਕਿਰਦਾਰ ?
ਨਿਤੇਸ਼ ਤਿਵਾਰੀ ਦੀ ਰਾਮਾਇਣ ਨੂੰ ਲੈ ਕੇ ਕਾਫੀ ਚਰਚਾ ਹੈ। ਜਦੋਂ ਤੋਂ ਫਿਲਮ ਦਾ ਐਲਾਨ ਹੋਇਆ ਹੈ, ਫਿਲਮ ਬਾਰੇ ਹਰ ਰੋਜ਼ ਨਵੇਂ ਅਪਡੇਟਸ ਸਾਹਮਣੇ ਆ ਰਹੇ ਹਨ। ਰਾਮ ਅਤੇ ਸੀਤਾ ਤੋਂ ਬਾਅਦ ਫਿਲਮ ‘ਚ ਰਾਮ ਭਗਤ ਹਨੂੰਮਾਨ ਦੀ ਭੂਮਿਕਾ ਦਾ ਵੀ ਖੁਲਾਸਾ ਹੋਇਆ ਹੈ। ਤਾਜ਼ਾ ਜਾਣਕਾਰੀ ਮੁਤਾਬਕ ਬਾਲੀਵੁੱਡ ਦੇ ਤਾਰਾ ਸਿੰਘ ਫਿਲਮ ‘ਚ ਹਨੂੰਮਾਨ ਜੀ ਦੇ ਕਿਰਦਾਰ ‘ਚ ਨਜ਼ਰ ਆਉਣ ਵਾਲੇ ਹਨ।

sunny deol hanuman ramayana

ਦੱਸਣਯੋਗ ਹੈ ਕਿ ਨਿਤੇਸ਼ ਤਿਵਾਰੀ ਦੀ ਫਿਲਮ ‘ਰਾਮਾਇਣ’ ‘ਚ ਰਣਬੀਰ ਕਪੂਰ ਭਗਵਾਨ ਰਾਮ ਦੀ ਭੂਮਿਕਾ ‘ਚ ਨਜ਼ਰ ਆਉਣਗੇ, ਜਦਕਿ ਦੱਖਣੀ ਅਦਾਕਾਰਾ ਸਾਈ ਪੱਲਵੀ ਮਾਂ ਸੀਤਾ ਦਾ ਕਿਰਦਾਰ ਨਿਭਾਏਗੀ। ਫਿਲਮ ‘ਚ ਸਨੀ ਦਿਓਲ ਹਨੂੰਮਾਨ ਜੀ ਦੀ ਭੂਮਿਕਾ ‘ਚ ਨਜ਼ਰ ਆ ਸਕਦੇ ਹਨ।

ਵੀਡੀਓ ਲਈ ਕਲਿੱਕ ਕਰੋ -:

“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ

ਰਿਪੋਰਟ ਮੁਤਾਬਕ ਥੀਏਟਰ ‘ਚ ਹੰਗਾਮਾ ਮਚਾਉਣ ਤੋਂ ਬਾਅਦ ਸੰਨੀ ਪਾਜੀ ਹੁਣ ‘ਰਾਮਾਇਣ’ ‘ਚ ਹਨੂੰਮਾਨ ਦਾ ਕਿਰਦਾਰ ਨਿਭਾਉਂਦੇ ਹੋਏ ਅਤੇ ਗਦਾ ਚੁੱਕਦੇ ਨਜ਼ਰ ਆ ਸਕਦੇ ਹਨ। ਹਾਲਾਂਕਿ ਫਿਲਮ ਨੂੰ ਲੈ ਕੇ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।

The post ਥੀਏਟਰ ‘ਚ ‘ਗਦਰ’ ਮਚਾਉਣ ਤੋਂ ਬਾਅਦ ਹੁਣ ਸਨੀ ਦਿਓਲ ‘ਰਾਮਾਇਣ’ ‘ਚ ਨਿਭਾਉਣਗੇ ਹਨੂੰਮਾਨ ਦਾ ਕਿਰਦਾਰ ? appeared first on Daily Post Punjabi.