HANUMANGARH ACCIDENT Archives - Daily Post Punjabi

ਹਨੂੰਮਾਨਗੜ੍ਹ : ਧੁੰਦ ਦਾ ਕਹਿਰ, ਟਰੱਕ-ਬਾਈਕ ਦੀ ਟੱਕਰ ‘ਚ 3 ਦੀ ਮੌਤ, 4 ਜ਼ਖਮੀ
ਸੰਘਣੀ ਧੁੰਦ ਕਾਰਨ ਸੋਮਵਾਰ ਸਵੇਰੇ ਹਨੂੰਮਾਨਗੜ੍ਹ ‘ਚ ਟਰੱਕ ਅਤੇ ਬਾਈਕ ਵਿਚਕਾਰ ਟੱਕਰ ਹੋ ਗਈ । ਇਸ ਹਾਦਸੇ ਵਿਚ 3 ਲੋਕਾਂ ਦੀ ਟਰੱਕ ਹੇਠਾਂ ਦੱਬਣ ਕਾਰਨ ਮੌਤ ਹੋ ਗਈ ਹੈ। ਜਦਕਿ 4 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖਮੀਆਂ ਨੂੰ ਗੰਭੀਰ ਹਾਲਤ ‘ਚ ਜ਼ਿਲਾ ਹਸਪਤਾਲ ਦੇ ਟਰਾਮਾ ਸੈਂਟਰ ‘ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਸਾਰੇ ਲੋਕ ਮੋਡੀਫਾਈਡ ਸਾਈਕਲ ਦੇ ਪਿੱਛੇ ਬਣੀ ਟਰਾਲੀ ਵਿੱਚ ਬੈਠੇ ਸਨ।

Car bike collision in hanumangarh 3 killed

ਜਾਣਕਾਰੀ ਅਨੁਸਾਰ ਇਹ ਹਾਦਸਾ ਟਾਊਨ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਨੌਰੰਗਦੇਸਰ ਨੇੜੇ ਵਾਪਰਿਆ। ਟਰੱਕ ਨਾਲ ਟਕਰਾਉਣ ਤੋਂ ਬਾਅਦ ਬਾਈਕ ਦੇ ਪਰਖੱਚੇ ਉੱਡ ਗਏ। ਟੱਕਰ ਤੋਂ ਬਾਅਦ ਟਰੱਕ ਵੀ ਪਲਟ ਗਿਆ। ਟਰੱਕ ਸੇਬਾਂ ਦੇ ਡੱਬਿਆਂ ਨਾਲ ਭਰਿਆ ਹੋਇਆ ਸੀ। ਹਾਦਸੇ ਤੋਂ ਬਾਅਦ ਲੋਕ ਟਰੱਕ ‘ਚੋਂ ਸੇਬ ਦੇ ਡੱਬੇ ਚੁੱਕ ਕੇ ਭੱਜ ਗਏ।

ਇਹ ਵੀ ਪੜ੍ਹੋ : ਹਰਿਆਣਾ ‘ਚ ਔਰਤ ਨੇ 11ਵੀਂ ਮੰਜ਼ਿਲ ਤੋਂ ਛਾਲ ਮਾਰ ਕੀਤੀ ਖੁਦਕੁਸ਼ੀ, ਪਤੀ ‘ਤੇ ਤੰਗ-ਪ੍ਰੇਸ਼ਾਨ ਕਰਨ ਦੇ ਲਾਏ ਦੋਸ਼

ਇਸ ਘਟਨਾ ਸਬੰਧੀ CO ਸਿਟੀ ਰਮੇਸ਼ ਮਾਚਰਾ ਨੇ ਦੱਸਿਆ ਕਿ ਪੰਜਾਬ ਦੇ ਫਿਰੋਜ਼ਪੁਰ ਇਲਾਕੇ ਦੇ ਸ਼ੇਰਸਿੰਘ ਵਾਲਾ ਤੋਂ 7 ਵਿਅਕਤੀ ਖੇਤਪਾਲ ਬਾਬਾ ਦੇ ਮੰਦਰ ‘ਚ ਮੱਥਾ ਟੇਕਣ ਆਏ ਸਨ। ਇੱਥੇ ਮੱਥਾ ਟੇਕਣ ਤੋਂ ਬਾਅਦ ਵਾਪਸ ਫਿਰੋਜ਼ਪੁਰ ਜਾ ਰਹੇ ਸਨ। ਸੇਬਾਂ ਦਾ ਭਰਿਆ ਟਰੱਕ ਹਨੂੰਮਾਨਗੜ੍ਹ ਤੋਂ ਰਾਵਤਸਰ ਵੱਲ ਜਾ ਰਿਹਾ ਸੀ। ਨੌਰੰਗਦੇਸਰ ਬੱਸ ਸਟੈਂਡ ਨੇੜੇ ਟਰੱਕ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ।

CO ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸੰਘਣੀ ਧੁੰਦ ਕਾਰਨ ਦੋਵੇਂ ਡਰਾਈਵਰ ਸਾਹਮਣੇ ਤੋਂ ਆ ਰਹੇ ਵਾਹਨ ਨੂੰ ਨਹੀਂ ਦੇਖ ਸਕੇ। ਜਿਸ ਕਾਰਨ ਦੋਹਾਂ ਦੀ ਟੱਕਰ ਹੋ ਗਈ ਅਤੇ ਇਹ ਹਾਦਸਾ ਵਾਪਰ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਹਾਦਸੇ ‘ਚ ਗੁਰਚਰਨ ਸਿੰਘ (22) ਪੁੱਤਰ ਕਿਸ਼ੋਰ ਸਿੰਘ, ਗੁਰਵਿੰਦਰ ਸਿੰਘ (23) ਪੁੱਤਰ ਜੋਗਿੰਦਰ ਸਿੰਘ, ਬਿੰਦਰ ਸਿੰਘ (24) ਪੁੱਤਰ ਬਲਕਾਰ ਸਿੰਘ ਦੀ ਮੌਤ ਹੋ ਗਈ ਹੈ। ਜਦਕਿ ਰਤਨ ਸਿੰਘ (32) ਪੁੱਤਰ ਜਗਸਿੰਘ, ਗੁਰਮੀਤ ਸਿੰਘ (24) ਪੁੱਤਰ ਸ. ਜੋਗਿੰਦਰ ਸਿੰਘ, ਜਸਵਿੰਦਰ (19) ਪੁੱਤਰ ਮਨੋਹਰ ਸਿੰਘ ਅਤੇ ਬਲਜਿੰਦਰ (18) ਪੁੱਤਰ ਮਨੋਹਰ ਸਿੰਘ ਜ਼ਖਮੀ ਹੋ ਗਏ ਹਨ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਹਨੂੰਮਾਨਗੜ੍ਹ : ਧੁੰਦ ਦਾ ਕਹਿਰ, ਟਰੱਕ-ਬਾਈਕ ਦੀ ਟੱਕਰ ‘ਚ 3 ਦੀ ਮੌਤ, 4 ਜ਼ਖਮੀ appeared first on Daily Post Punjabi.