happiness Archives - Daily Post Punjabi

ਮਸ਼ਹੂਰ ਗਾਇਕ ਤੇ ਅਦਾਕਾਰ ਤਰਸੇਮ ਜੱਸੜ ਦਾ ਨਵਾਂ ਗੀਤ ‘Happiness’ ਹੋਇਆ ਰਿਲੀਜ਼ , ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ
tarsem jassar new song Happiness : ਤਰਸੇਮ ਜੱਸੜ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਹਨ ਜਿਹਨਾਂ ਨੇ ਹੁਣ ਤੱਕ ਆਪਣੇ ਗੀਤਾਂ ਰਾਹੀਂ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਹੈ। ਦੱਸਣਯੋਗ ਹੈ ਕਿ ਤਰਸੇਮ ਜੱਸੜ ਦਾ ਇੱਕ ਹੋਰ ਨਵਾਂ ਗੀਤ ਦਰਸ਼ਕਾਂ ਦੇ ਰੂਬਰੂ ਹੋ ਚੁੱਕਿਆ ਹੈ। ਗੀਤ ‘Happiness’ ਜੋ ਕਿ Vehli Janta Records ਤੇ ਆਫੀਸ਼ੀਅਲ ਯੂਟਿਊਬ ਚੈਨਲ ਰਾਹੀਂ ਰਿਲੀਜ਼ ਕੀਤਾ ਗਿਆ ਹੈ।

ਇਹ ਗੀਤ ਤਰਸੇਮ ਜੱਸੜ ਵਲੋਂ ਹੀ ਲਿਖਿਆ ਤੇ ਕੰਪੋਜ਼ ਕੀਤਾ ਗਿਆ ਹੈ। ਜਿਸ ਨੂੰ ਮਿਊਜ਼ਿਕ Mr.Rubal ,Mix & Master – EQ Army ,Female Artist – Gagan Randhawa ਹੈ। Director – Sharan Art ,DOP – Jaype Singh ,Associate Director – Inder Sekhon ,DOP Assist. Sukhman Singh ,AD – Aman Tyagi ,BTS – Harmeet Photography ,Camera team – Harsimran Singh, Harinder Singh ,Production head – Rana Production. ਇਸ ਤੋਂ ਪਹਿਲਾਂ ਵੀ ਤਰਸੇਮ ਜੱਸੜ ਦੇ ਬਹੁਤ ਸਾਰੇ ਗੀਤ ਆਏ ਹਨ ਜਿਹਨਾਂ ਵਿੱਚ ਉਹ ਅਕਸਰ ਜਿੰਦਗੀ ਜਿਉਣ ਦਾ ਵਲ ਦੱਸਦੇ ਹਨ। ਤਰਸੇਮ ਜੱਸੜ ਦੇ ਗੀਤਾਂ ਨੂੰ ਯੂਥ ਦੇ ਵਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ।

tarsem jassar new song Happiness

ਦੱਸਣਯੋਗ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਪੰਜਾਬ ਦੇ ਕਲਾਕਾਰਾਂ ਤੇ ਅਦਾਕਾਰਾ ਦੇ ਵਲੋਂ ਬਹੁਤ ਸੁਪੋਰਟ ਕੀਤਾ ਜਾ ਰਿਹਾ ਹੈ। ਜਿਸਦੇ ਚਲਦੇ ਗਾਇਕ ਤਰਸੇਮ ਜੱਸੜ ਵੀ ਕਿਸਾਨੀ ਅੰਦੋਲਨ ਨੂੰ ਕਾਫੀ ਸੁਪੋਰਟ ਕਰ ਰਹੇ ਹਨ। ਉਹਨਾਂ ਨੇ ਕਿਸਾਨਾਂ ਦੇ ਪੱਖ ਵਿੱਚ ਵੀ ਹੁਣ ਤੱਕ ਗੀਤ ਗਾਏ ਹਨ। ਤਰਸੇਮ ਜੱਸੜ ਪੰਜਾਬੀ ਗੀਤਾਂ ਦੇ ਨਾਲ – ਨਾਲ ਹੁਣ ਤੱਕ ਪੰਜਾਬੀ ਫਿਲਮਾਂ ਦੇ ਵਿੱਚ ਵੀ ਨਜ਼ਰ ਆਏ ਹਨ। ਜਿਵੇਂ ਕਿ – ਰੱਬ ਦਾ ਰੇਡੀਓ , ਸਰਦਾਰ ਮੁਹੰਮਦ , ਤੇ ਹੋਰ ਵੀ ਬਹੁਤ ਸਾਰੀਆਂ ਫਿਲਮਾਂ। ਤਰਸੇਮ ਜੱਸੜ ਪੰਜਾਬੀ ਇੰਡਸਟਰੀ ਦੇ ਇੱਕ ਸਾਦਗੀ ਪਸੰਦ ਗਾਇਕ ਹਨ। ਜਿਹਨਾਂ ਨੂੰ ਯੂਥ ਵਲੋਂ ਵੀ ਕਾਫੀ follow ਕੀਤਾ ਜਾਂਦਾ ਹੈ।

ਇਹ ਵੀ ਦੇਖੋ : Lovepreet Singh ਮਾਮਲੇ ‘ਚ ਕੁੜੀ ਵਾਲਿਆਂ ਨੂੰ ਜਦੋਂ ਪੱਤਰਕਾਰ ਨੇ ਪੁੱਛੇ ਤਿੱਖੇ ਸਵਾਲ ਤਾਂ ਇੰਝ ਹੋ ਗਏ ਤੱਤੇ !

The post ਮਸ਼ਹੂਰ ਗਾਇਕ ਤੇ ਅਦਾਕਾਰ ਤਰਸੇਮ ਜੱਸੜ ਦਾ ਨਵਾਂ ਗੀਤ ‘Happiness’ ਹੋਇਆ ਰਿਲੀਜ਼ , ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ appeared first on Daily Post Punjabi.