Happy Birthday Messi Archives - Daily Post Punjabi

Happy Birthday Messi : ਅੱਜ ਹੈ ਸਟਾਰ ਫੁੱਟਬਾਲਰ ਮੇਸੀ ਦਾ 34 ਵਾਂ ਜਨਮਦਿਨ, ਨਾਮ ਨੇ ਕਈ ਰਿਕਾਰਡ
ਪੂਰੀ ਦੁਨੀਆ ਦੇ ਵਿੱਚ ਫੁੱਟਬਾਲ ਦੇ ਕਰੋੜਾਂ ਪ੍ਰਸੰਸਕ ਹਨ। ਦੁਨੀਆ ਦੇ ਹਰ ਦੇਸ਼ ਵਿੱਚ ਫੁੱਟਬਾਲ ਨੂੰ ਪਿਆਰ ਕਰਨ ਵਾਲੇ ਲੋਕ ਮੌਜੂਦ ਹਨ। ਅੱਜ ਅਸੀਂ ਫੁੱਟਬਾਲ ਦੇ ਅਜਿਹੇ ਹੀ ਇੱਕ ਖਿਡਾਰੀ ਦੀ ਗੱਲ ਕਰਨ ਜਾਂ ਰਹੇ ਹਾਂ ਜੋ ਦੁਨੀਆ ਦੇ ਮਹਾਨ ਫੁੱਟਬਾਲਰਾਂ ਵਿੱਚੋਂ ਇੱਕ ਹੈ।

Happy Birthday Messi

ਦਰਅਸਲ ਅੱਜ ਸਟਾਰ ਫੁੱਟਬਾਲਰ ਲਿਓਨਲ ਮੇਸੀ ਦਾ ਜਨਮਦਿਨ ਹੈ। ਪੂਰੀ ਦੁਨੀਆ ਵਿੱਚ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਫੁੱਟਬਾਲ ਦਾ ਹਰ ਪ੍ਰਸੰਸਕ ਮੇਸੀ ਦੇ ਨਾਮ ਤੋਂ ਜਾਣੂ ਹੈ। ਮੇਸੀ ਦੇ ਕੋਲ ਲਾ ਲੀਗਾ ਵਿੱਚ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਵੀ ਹੈ। ਮੇਸੀ ਨੇ ਇਸ ਟੂਰਨਾਮੈਂਟ ਵਿੱਚ ਬਾਰਸੀਲੋਨਾ ਲਈ 520 ਮੈਚਾਂ ਵਿੱਚ 474 ਗੋਲ ਕੀਤੇ ਹਨ। ਇਸ ਤੋਂ ਇਲਾਵਾ, ਉਸ ਨੇ ਲਾ ਲੀਗਾ ਦੇ ਇਤਿਹਾਸ ਵਿੱਚ 36 ਵਾਰ ਸਭ ਤੋਂ ਵੱਧ ਹੈਟ੍ਰਿਕ ਬਣਾਈ ਹੈ।

ਇਹ ਵੀ ਪੜ੍ਹੋ : CM ਕੈਪਟਨ ਨੂੰ ਮੈਡਲ ਮੋੜਨ ਆਏ ਬੇਰੁਜ਼ਗਾਰ ਪੈਰਾ ਖਿਡਾਰੀਆਂ ਨਾਲ ਪੁਲਿਸ ਨੇ ਕੀਤੀ ਖਿੱਚ-ਧੂਹ, ਲਿਆ ਹਿਰਾਸਤ ‘ਚ

ਅਰਜਨਟੀਨਾ ਦਾ ਸਟਾਰ ਫੁੱਟਬਾਲਰ ਲਿਓਨਲ ਮੇਸੀ ਅੱਜ ਆਪਣਾ 34 ਵਾਂ ਜਨਮਦਿਨ ਮਨਾ ਰਿਹਾ ਹੈ। ਸਪੇਨ ਦੀ ਫੁੱਟਬਾਲ ਲੀਗ ‘ਲਾ ਲੀਗਾ’ ਵਿੱਚ ਬਾਰਸੀਲੋਨਾ ਦੇ ਕਪਤਾਨ ਮੇਸੀ ਨੂੰ ਦੁਨੀਆਂ ਦੇ ਸਭ ਤੋਂ ਮਹਾਨ ਫੁੱਟਬਾਲਰਾਂ ਵਿੱਚ ਗਿਣਿਆ ਜਾਂਦਾ ਹੈ। ਉਸ ਨੇ ਮਹਿਜ਼ 22 ਸਾਲ ਦੀ ਉਮਰ ਵਿੱਚ Ballon d’Or ਟਰਾਫੀ ਜਿੱਤਣ ਦਾ ਕਾਰਨਾਮਾ ਹਾਸਿਲ ਕੀਤਾ ਸੀ। ਇਸ ਤੋਂ ਇਲਾਵਾ, ਮੇਸੀ ਵਿਸ਼ਵ ਦੇ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਖਿਡਾਰੀਆਂ ਵਿੱਚੋ ਵੀ ਇੱਕ ਹੈ। ਸਾਲ 2021 ਲਈ ਫੋਰਬਸ ਦੁਆਰਾ ਜਾਰੀ ਕੀਤੀ ਗਈ ਅਮੀਰ ਖਿਡਾਰੀਆਂ ਦੀ ਸੂਚੀ ਵਿੱਚ ਮੇਸੀ ਦੂਜੇ ਨੰਬਰ ‘ਤੇ ਹੈ। ਇਸ ਸਾਲ ਉਸਦੀ ਕੁੱਲ ਕਮਾਈ ਕਰੀਬ 9 ਅਰਬ 65 ਕਰੋੜ ($ 130 ਮਿਲੀਅਨ) ਸੀ। ਇਸ ਸੂਚੀ ਵਿੱਚ ਆਇਰਲੈਂਡ ਦਾ ਮਹਾਨ ਮਿਕਸਡ ਮਾਰਸ਼ਲ ਆਰਟ ਲੜਾਕੂ ਕਨੋਰ ਮੈਕਗ੍ਰੇਗਰ ਪਹਿਲੇ ਸਥਾਨ ‘ਤੇ ਹੈ, ਜਦਕਿ ਪੁਰਤਗਾਲ ਦਾ ਮਹਾਨ ਫੁੱਟਬਾਲਰ ਰੋਨਾਲਡੋ ਇਸ ਸੂਚੀ ਵਿੱਚ ਤੀਜੇ ਸਥਾਨ’ ਤੇ ਹੈ।

ਇਹ ਵੀ ਦੇਖੋ : ਢਾਬੇ ‘ਤੇ ਦੇਖ ਕੇ ਕਿਸਾਨਾਂ ਦਾ ਹੜ੍ਹ ਪੁਲਿਸ ਵੀ ਆਗੀ ਚੜ੍ਹ ਕੇ! ਕਿਸਾਨਾਂ ਨੇ ਕੈਮਰੇ ਸਾਹਮਣੇ ਘੇਰੇ ਖਾਕੀ ਵਾਲੇ

The post Happy Birthday Messi : ਅੱਜ ਹੈ ਸਟਾਰ ਫੁੱਟਬਾਲਰ ਮੇਸੀ ਦਾ 34 ਵਾਂ ਜਨਮਦਿਨ, ਨਾਮ ਨੇ ਕਈ ਰਿਕਾਰਡ appeared first on Daily Post Punjabi.