happy birthday roshan prince Archives - Daily Post Punjabi

ਅੱਜ ਹੈ ਪੰਜਾਬੀ ਗਾਇਕ ਰੋਸ਼ਨ ਪ੍ਰਿੰਸ ਦਾ ਜਨਮਦਿਨ , ਜਾਣੋ ਕੁੱਝ ਖਾਸ ਗੱਲਾਂ
happy birthday roshan prince : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਰੋਸ਼ਨ ਪ੍ਰਿੰਸ ਜਿਹਨਾਂ ਨੇ ਹੁਣ ਤੱਕ ਇੰਡਸਟਰੀ ਦੀ ਝੋਲੀ ਬਹੁਤ ਸਾਰੇ ਗੀਤ ਪਾਏ ਹਨ ਤੇ ਫ਼ਿਲਮਾਂ ਦੇ ਵਿੱਚ ਵੀ ਕੰਮ ਕੀਤਾ ਹੈ। ਅੱਜ ਰੋਸ਼ਨ ਪ੍ਰਿੰਸ ਦਾ ਜਨਮਦਿਨ ਹੈ। ਰੋਸ਼ਨ ਪ੍ਰਿੰਸ ਦਾ ਜਨਮ 12 ਸਤੰਬਰ 1981 ਨੂੰ ਹੋਇਆ ਸੀ। ਉਹਨਾਂ ਦਾ ਅਸਲ ਨਾਮ ਰਾਜੀਵ ਕਪਲਿਸ਼ ਹੈ।

happy birthday roshan prince

ਦੱਸ ਦੇਈਏ ਕਿ ਉਹ ਬੇਹਤਰੀਨ ਗਾਇਕ ਤੇ ਅਦਾਕਾਰ ਹੋਣ ਦੇ ਨਾਲ – ਨਾਲ ਚੰਗੇ ਪ੍ਰੋਡਿਊਸਰ ਤੇ ਮਿਊਜ਼ਿਕ ਕੰਪੋਜ਼ਰ ਵੀ ਹਨ। ਰੋਸ਼ਨ ਪ੍ਰਿੰਸ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾ ਹੁਣ ਤੱਕ ਉਹਨਾਂ ਨੇ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਦੇ ਵਿੱਚ ਵੀ ਕੰਮ ਕੀਤਾ ਹੈ ਜਿਵੇ ਕਿ – ਲਾਵਾਂ ਫੇਰੇ , ਮੈਂ ਤੇਰੀ ਤੂੰ ਮੇਰਾ , ਮੁੰਡਾ ਫਰੀਦਕੋਟੀਆ ਆਦਿ। ਤੇ ਬਹੁਤ ਸਾਰੇ ਹਿੱਟ ਗੀਤ ਵੀ ਇੰਡਸਟਰੀ ਦੀ ਝੋਲੀ ਪਾਏ ਹਨ ਜਿਵੇ ਕਿ – ਬਸ ਤੂੰ , ਦਿਲ ਡਰਦਾ , ਪੇਕਿਆ ਨੂੰ ਤੇ ਹੋਏ ਵੀ ਬਹੁਤ ਸਾਰੇ ਹਿੱਟ ਗੀਤ।

ਰੋਸ਼ਨ ਪ੍ਰਿੰਸ ਆਪਣੇ ਸੋਸ਼ਲ ਮੀਡੀਆ ਤੇ ਵੀ ਕਾਫੀ ਐਕਟਿਵ ਰਹਿੰਦੇ ਹਨ ਤੇ ਅਕਸਰ ਕੁੱਝ ਨਾ ਕੁੱਝ ਸਾਂਝਾ ਕਰਦੇ ਰਹਿੰਦੇ ਹਨ। ਅੱਜ ਉਹਨਾਂ ਦੇ ਜਨਮਦਿਨ ਦੇ ਮੌਕੇ ਤੇ ਉਹਨਾਂ ਦੇ ਬਹੁਤ ਸਾਰੇ ਪ੍ਰਸ਼ੰਸਕ ਉਹਨਾਂ ਨੂੰ ਵਧਾਈ ਦੇ ਰਹੇ ਹਨ।

ਇਹ ਵੀ ਦੇਖੋ : ਸਹੁਰੇ ਘਰ ਗਏ ਲੈਕਚਰਾਰ ਨਾਲ ਵਾਪਰਿਆ ਵੱਡਾ ਭਾਣਾ, ਪੈ ਗਿਆ ਚੀਕ ਚਿਹਾੜਾ, ਤਸਵੀਰਾਂ ਬੇਹੱਦ ਦਰਦਨਾਕ

The post ਅੱਜ ਹੈ ਪੰਜਾਬੀ ਗਾਇਕ ਰੋਸ਼ਨ ਪ੍ਰਿੰਸ ਦਾ ਜਨਮਦਿਨ , ਜਾਣੋ ਕੁੱਝ ਖਾਸ ਗੱਲਾਂ appeared first on Daily Post Punjabi.