har ghar tiranga news Archives - Daily Post Punjabi

ਹਰ ਘਰ ਤਿਰੰਗਾ: ਜਲੰਧਰ ‘ਚ ਬਣੇ 2 ਲੱਖ ਦੇ ਤਿਰੰਗੇ, 18 ਤੋਂ 25 ਰੁਪਏ ‘ਚ ਖਰੀਦ ਸਕਦੇ ਹੋ ਤਿਰੰਗਾ
‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ’ਤੇ ਦੋ ਲੱਖ ਤੋਂ ਵੱਧ ਤਿਰੰਗਾ ਝੰਡੇ ਤਿਆਰ ਕੀਤੇ ਗਏ ਹਨ। ਇਸ ਦੇ ਨਾਲ ਹੀ 13 ਤੋਂ 15 ਅਗਸਤ ਤੱਕ ਹਰ ਘਰ ਤੱਕ ਤਿਰੰਗਾ ਝੰਡਾ ਪਹੁੰਚਾਇਆ ਜਾਵੇਗਾ। ਵੀਰਵਾਰ ਨੂੰ ਹੋਈ ਮੀਟਿੰਗ ਵਿੱਚ ਏਡੀਸੀ ਵਿਕਾਸ ਵਰਿੰਦਰਪਾਲ ਸਿੰਘ ਬਾਜਵਾ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ 1.86 ਲੱਖ ਰਾਸ਼ਟਰੀ ਝੰਡੇ ਮੁਹੱਈਆ ਕਰਵਾਏ ਗਏ ਹਨ।

har ghar tiranga news

ਵੱਖ-ਵੱਖ ਸਵੈ-ਸਹਾਇਤਾ ਸਮੂਹਾਂ ਰਾਹੀਂ 20 ਹਜ਼ਾਰ ਤਿਰੰਗੇ ਤਿਆਰ ਕੀਤੇ ਗਏ ਹਨ। 1.86 ਲੱਖ ਝੰਡਿਆਂ ਵਿੱਚੋਂ 1.5 ਲੱਖ ਤਿਰੰਗੇ 18-25 ਰੁਪਏ ਦੇ ਕੇ ਖਰੀਦੇ ਜਾ ਸਕਦੇ ਹਨ। ਝੰਡਾ ਖਰੀਦਣ ਦਾ ਚਾਹਵਾਨ ਵਿਅਕਤੀ ਇਸ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਵਧੀਕ ਕਮਿਸ਼ਨਰ (ਵਿਕਾਸ), ਜ਼ਿਲ੍ਹਾ ਨਾਜਰ ਦੇ ਦਫ਼ਤਰ, ਨਗਰ ਨਿਗਮ ਸਥਿਤ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਤੋਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖਰੀਦ ਸਕਦਾ ਹੈ।

ਵੀਡੀਓ ਲਈ ਕਲਿੱਕ ਕਰੋ -:

“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ

11 ਬਲਾਕਾਂ ਵਿੱਚ ਸਵੈ-ਸਹਾਇਤਾ ਸਮੂਹਾਂ ਰਾਹੀਂ 20 ਹਜ਼ਾਰ ਤਿਰੰਗੇ ਝੰਡੇ ਤਿਆਰ ਕੀਤੇ ਗਏ ਹਨ। ਆਦਮਪੁਰ ਵਿੱਚ 1600, ਭੋਗਪੁਰ ਵਿੱਚ 1900, ਜਲੰਧਰ ਪੱਛਮੀ ਵਿੱਚ 2300, ਜਲੰਧਰ ਪੂਰਬੀ ਅਤੇ ਲੋਹੀਆਂ ਵਿੱਚ 1800-1800, ਮਹਿਤਪੁਰ ਵਿੱਚ 1600, ਨਕੋਦਰ ਵਿੱਚ 1800 ਅਤੇ ਨੂਰਮਹਿਲ ਵਿੱਚ 1600, ਜਿਨ੍ਹਾਂ ਦਾ ਆਕਾਰ 20*30 ਹੈ। ਫਿਲੌਰ ਬਲਾਕ ਵਿੱਚ 2200, ਰੁੜਕਾ ਕਲਾਂ ਵਿੱਚ 1400 ਅਤੇ ਸ਼ਾਹਕੋਟ ਵਿੱਚ 2000 ਤਿਰੰਗੇ ਝੰਡੇ ਤਿਆਰ ਕੀਤੇ ਗਏ ਹਨ।

The post ਹਰ ਘਰ ਤਿਰੰਗਾ: ਜਲੰਧਰ ‘ਚ ਬਣੇ 2 ਲੱਖ ਦੇ ਤਿਰੰਗੇ, 18 ਤੋਂ 25 ਰੁਪਏ ‘ਚ ਖਰੀਦ ਸਕਦੇ ਹੋ ਤਿਰੰਗਾ appeared first on Daily Post Punjabi.