Harbhajan Wished Rajinikanth Birthday Archives - Daily Post Punjabi

ਹਰਭਜਨ ਸਿੰਘ ਨੇ ਰਜਨੀਕਾਂਤ ਦੇ ਜਨਮਦਿਨ ਤੇ ਸਾਂਝੀ ਕੀਤੀ ਇਹ ਪੋਸਟ, ਹਰ ਕੋਈ ਕਰ ਰਿਹਾ ਭੱਜੀ ਦੀ ਚਰਚਾ
Harbhajan Wished Rajinikanth Birthday: ਸਾਊਥ ਦੇ ਸੁਪਰਸਟਾਰ ਅਭਿਨੇਤਾ ਰਜਨੀਕਾਂਤ ਅੱਜ ਯਾਨੀ 12 ਦਸੰਬਰ ਨੂੰ ਆਪਣਾ 72ਵਾਂ ਜਨਮਦਿਨ ਮਨਾ ਰਹੇ ਹਨ। ਇਸ ਖਾਸ ਮੌਕੇ ‘ਤੇ ਹਰਭਜਨ ਸਿੰਘ ਨੇ ਤਾਮਿਲ ‘ਚ ਵਧਾਈ ਦੇ ਕੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਹਰਭਜਨ ਸਿੰਘ ਨੂੰ ਜਨਮਦਿਨ ਦੀ ਸ਼ੁਭਕਾਮਨਾਵਾਂ ਦੇਣ ਦਾ ਇਹ ਅਨੋਖਾ ਅੰਦਾਜ਼ ਹਰ ਕਿਸੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ।

Harbhajan Wished Rajinikanth Birthday

ਇੰਨਾ ਹੀ ਨਹੀਂ ਹਰਭਜਨ ਸਿੰਘ ਨੇ ਸੋਸ਼ਲ ਮੀਡੀਆ ‘ਤੇ ਇਕ ਫੋਟੋ ਵੀ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਆਪਣੀ ਛਾਤੀ ‘ਤੇ ਰਜਨੀਕਾਂਤ ਦਾ ਟੈਟੂ ਬਣਵਾਉਂਦੇ ਨਜ਼ਰ ਆ ਰਹੇ ਹਨ। ਹਰਭਜਨ ਸਿੰਘ ਨੇ ਤਮਿਲ ‘ਚ ਲਿਖਿਆ- ਮੇਰੀ ਛਾਤੀ ‘ਤੇ ਸੁਪਰਸਟਾਰ ਰਜਨੀਕਾਂਤ ਦੀ ਤਸਵੀਰ ਹੈ। ਤੁਹਾਡਾ ਸਿੱਕਾ 80 ਅਤੇ 90 ਦੇ ਦਹਾਕੇ ਵਿੱਚ ਚਲਦਾ ਸੀ। ਸਿਨੇਮਾ ਜਗਤ ਦੇ ਇਕਲੌਤੇ ਸੁਪਰਸਟਾਰ ਨੂੰ ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।” ਇਕ ਘੰਟੇ ਤੋਂ ਵੀ ਘੱਟ ਸਮੇਂ ‘ਚ ਇਸ ਟਵੀਟ ਨੂੰ 13,000 ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਇੰਨਾ ਹੀ ਨਹੀਂ, ਸਗੋਂ ਜਲਦੀ ਹੀ ਉਨ੍ਹਾਂ ਨੇ ਰਜਨੀਕਾਂਤ ਨੂੰ ਇਹ ਅਨੋਖੀ ਚਿੱਠੀ ਲਿਖੀ ਹੈ।

"என் மாருமேல சூப்பர் ஸ்டார்"
80's பில்லாவும் நீங்கள் தான்
90's பாட்ஷாவும் நீங்கள் தான்
2k அண்ணாத்த நீங்கள் தான். சினிமா பேட்டையோட ஒரே சூப்பர் ஸ்டார் தலைவா @rajinikanth அவர்களுக்கு இனிய பிறந்தநாள் வாழ்த்துகள் #HBDSuperstarRajinikanth #SuperstarRajinikanth #ரஜினிகாந்த் pic.twitter.com/Tstolu51RB
— Harbhajan Turbanator (@harbhajan_singh) December 12, 2021

ਪ੍ਰਸ਼ੰਸਕਾਂ ਵਿੱਚ ਇਹ ਟਵੀਟ ਚਰਚਾ ਦਾ ਵਿਸ਼ਾ ਬਣ ਗਿਆ ਹੈ। ਹਰਭਜਨ ਸਿੰਘ ਤੋਂ ਇਲਾਵਾ ਰਾਜਨੀਤੀ, ਫਿਲਮ ਇੰਡਸਟਰੀ ਅਤੇ ਖੇਡਾਂ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਵੀ ਰਜਨੀਕਾਂਤ ਨੂੰ ਉਨ੍ਹਾਂ ਦੇ ਜਨਮਦਿਨ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਹਾਲ ਹੀ ਵਿੱਚ ਇਹ ਵੀ ਖਬਰਾਂ ਆਈਆਂ ਸਨ ਕਿ ਜਲਦੀ ਹੀ ਹਰਭਜਨ ਸਿੰਘ ਪੰਜਾਬ ਦੀ ਰਾਜਨੀਤੀ ਵਿੱਚ ਆਉਣ ਜਾ ਰਹੇ ਹਨ ਅਤੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦੀ ਯੋਜਨਾ ਬਣਾ ਰਹੇ ਹਨ।

ਵੀਡੀਓ ਲਈ ਕਲਿੱਕ ਕਰੋ -:

“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “

ਹਾਲਾਂਕਿ ਭੱਜੀ ਨੇ ਇਸ ਨੂੰ ਸਿਰਫ ਅਫਵਾਹ ਦੱਸਿਆ ਹੈ। ਇਸ ਤੋਂ ਇਲਾਵਾ ਪਿਛਲੇ ਦਿਨੀਂ ਇਹ ਵੀ ਖਬਰ ਆਈ ਸੀ ਕਿ ਹਰਭਜਨ ਸਿੰਘ ਅਧਿਕਾਰਤ ਤੌਰ ‘ਤੇ ਕ੍ਰਿਕਟ ਤੋਂ ਸੰਨਿਆਸ ਲੈ ਸਕਦੇ ਹਨ। ਇਸ ਤੋਂ ਬਾਅਦ ਹਰਭਜਨ ਸਿੰਘ ਜਲਦੀ ਹੀ ਆਈਪੀਐਲ ਟੀਮ ਦੇ ਨਾਲ ਸਹਾਇਕ ਕੋਚ ਜਾਂ ਹੋਰ ਭੂਮਿਕਾ ਵਿੱਚ ਨਜ਼ਰ ਆ ਸਕਦੇ ਹਨ।

The post ਹਰਭਜਨ ਸਿੰਘ ਨੇ ਰਜਨੀਕਾਂਤ ਦੇ ਜਨਮਦਿਨ ਤੇ ਸਾਂਝੀ ਕੀਤੀ ਇਹ ਪੋਸਟ, ਹਰ ਕੋਈ ਕਰ ਰਿਹਾ ਭੱਜੀ ਦੀ ਚਰਚਾ appeared first on Daily Post Punjabi.