harbir singh sohal Archives - Daily Post Punjabi

ਪੰਜਾਬੀ ਗਾਇਕ ਹਰਬੀਰ ਸਿੰਘ ਸੋਹਲ ਨੂੰ ਕੀਤਾ ਗਿਆ ਗ੍ਰਿਫਤਾਰ, ਪੜ੍ਹੋ ਪੂਰੀ ਖ਼ਬਰ
harbir singh sohal arrested : ਪੰਜਾਬੀ ਗਾਇਕ ਹਰਬੀਰ ਸਿੰਘ ਸੋਹਲ ਨੂੰ ਪੁਲਿਸ ਨੇ ਉਸਦੇ ਅਤੇ ਗੈਂਗਸਟਰ ਜੈਪਾਲ ਭੁੱਲਰ ਦਰਮਿਆਨ ਕਥਿਤ ਸਬੰਧਾਂ ਦਾ ਪਤਾ ਲੱਗਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ। ਹਰਬੀਰ ਸਿੰਘ ਸੋਹਲ ਨੂੰ ਮੋਹਾਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਸ ‘ਤੇ ਬਦਨਾਮ ਗੈਂਗਸਟਰ ਜੈਪਾਲ ਭੁੱਲਰ ਦਾ ਸੱਜਾ ਹੱਥ ਹੋਣ ਅਤੇ ਉਸ ਦੇ ਪੈਸਿਆਂ ਦਾ ਹਿਸਾਬ ਰੱਖਣ ਦਾ ਦੋਸ਼ ਹੈ। ਸੋਹਲ ‘ਤੇ ਭੁੱਲਰ ਦੀ ਫਿਰੌਤੀ ਦੇ ਪੈਸੇ ਨਾਲ ਜ਼ਮੀਨ ਖਰੀਦਣ ਦਾ ਵੀ ਦੋਸ਼ ਹੈ।

harbir singh sohal arrested

ਦਸ ਦੇਈਏ ਕਿ ਮੁਹਾਲੀ ਦੇ ਐਸਐਸਪੀ ਵਿਵੇਕਸ਼ੀਲ ਸੋਨੀ ਅਨੁਸਾਰ ਮੁਲਜ਼ਮਾਂ ਕੋਲੋਂ ਇੱਕ 30 ਬੋਰ ਦਾ ਚੀਨੀ ਪਿਸਤੌਲ, 3 ਮੈਗਜ਼ੀਨ, ਇੱਕ 9 ਐਮਐਮ ਦਾ ਪਿਸਤੌਲ ਅਤੇ 50 ਜਿੰਦਾ ਅਸਲਾ ਬਰਾਮਦ ਹੋਇਆ ਹੈ। ਉਹ ਅੰਮ੍ਰਿਤਸਰ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਹਰਬੀਰ ਸਿੰਘ ਸੋਹਲ ਪੇਸ਼ੇ ਤੋਂ ਪੰਜਾਬੀ ਗਾਇਕ ਹਨ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਉਰਫ ਸੱਤਾ ਜੋ ਕਿ ਬੱਸੀ ਪਠਾਣਾਂ ਦਾ ਰਹਿਣ ਵਾਲਾ ਹੈ, ਵੀ ਉਸ ਦੇ ਨਾਲ ਹੀ ਠਹਿਰਿਆ ਹੋਇਆ ਸੀ।

harbir singh sohal arrested

ਇਸ ਦੇ ਨਾਲ ਹੀ ਮੁਢਲੀ ਜਾਂਚ ਅਨੁਸਾਰ ਭੁੱਲਰ ਗਿਰੋਹ ਦੇ ਮੈਂਬਰ ਨੈੱਟ ਕਾਲਿੰਗ ਰਾਹੀਂ ਵਪਾਰੀਆਂ ਤੋਂ ਫਿਰੌਤੀ ਮੰਗ ਰਹੇ ਸਨ। ਸੋਹਲ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਦੂਜਾ ਮੁਲਜ਼ਮ ਅੰਮ੍ਰਿਤਪਾਲ ਸਿੰਘ ਸੱਤਾ ਹਾਲੇ ਵੀ ਲਾਪਤਾ ਹੈ ਅਤੇ ਪੁਲੀਸ ਉਸ ਦੀ ਭਾਲ ਕਰ ਰਹੀ ਹੈ।

ਇਹ ਵੀ ਦੇਖੋ : Punjab’ਚ ਰਿਸ਼ਵਤਖੋਰੀ ਰੋਕਣ ਲਈ CM Bhagwant Mann ਦੀ ਸਰਕਾਰ ਦਾ ਵੱਡਾ ਫੈਸਲਾ ! ਅਫਸਰਾਂ ਦੇ ਸੁੱਕੇ ਸਾਹ

The post ਪੰਜਾਬੀ ਗਾਇਕ ਹਰਬੀਰ ਸਿੰਘ ਸੋਹਲ ਨੂੰ ਕੀਤਾ ਗਿਆ ਗ੍ਰਿਫਤਾਰ, ਪੜ੍ਹੋ ਪੂਰੀ ਖ਼ਬਰ appeared first on Daily Post Punjabi.