hardeep grewal tunka tunka latest news update in punjabi Archives - Daily Post Punjabi

ਹਰਦੀਪ ਗਰੇਵਾਲ ਨੇ ਪੰਜਾਬੀ ਫਿਲਮ ‘ਤੁਣਕਾ ਤੁਣਕਾ’ ਦਾ ਪੋਸਟਰ ਕੀਤਾ ਰਿਲੀਜ਼
hardeep grewal tunka tunka: ਕੋਰੋਨਾ ਕਾਲ ਦੌਰਾਨ ਸਿਨਮਾ ਘਰ ਬੰਦ ਰਹਿਣ ਕਾਰਨ ਫਿਲਮ ਇੰਡਸਟਰੀ ਨੂੰ ਕਰੋੜਾਂ ਦਾ ਘਾਟਾ ਪਿਆ। ਲੇਕਿਨ ਹੁਣ ਪੰਜਾਬੀ ਇੰਡਸਟਰੀ ‘ਚ ਵਿੱਚ ਇੱਕ ਵਾਰ ਫਿਰ ਤੋਂ ਰੌਣਕ ਛਾਉਣ ਲੱਗੀ ਹੈ। ਦਰਅਸਲ ਬਹੁਤ ਜਲ ਹਰਦੀਪ ਗਰੇਵਾਲ ਆਪਣੇ ਇੱਕ ਪੰਜਾਬੀ ਫ਼ਿਲਮ ਲੈ ਕੇ ਆ ਰਹੇ ਹਨ।

hardeep grewal tunka tunka

ਜਾਣਕਾਰੀ ਲਈ ਦੱਸ ਦੇਈਏ ਇਸ ਫ਼ਿਲਮ ਦਾ ਨਾਮ ਤੁਣਕਾ ਤੁਣਕਾ ਹੋਵੇਗਾ ਜਿਸ ਦਾ ਪੋਸਟਰ ਸੋਸ਼ਲ ਮੀਡੀਆ ਤੇ ਰਿਲੀਜ਼ ਕਰ ਦਿੱਤਾ ਗਿਆ ਹੈ।

ਇਸ ਪੋਸਟਰ ਨੂੰ ਸਾਂਝੇ ਕਰਦਿਆਂ ਹਰਦੀਪ ਗਰੇਵਾਲ ਨੇ ਲਿਖਿਆ ਦੋਸਤੋ ਰੱਬ ਦੀ ਮਿਹਰ ਨਾਲ ਆਖ਼ਰ ਮੈਂ ਆਪਣੀ ਪਹਿਲੀ ਫ਼ਿਲਮ ਤੁਣਕਾ ਤੁਣਕਾ ਦਾ ਪੋਸਟਰ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ। ਇਸ ਫ਼ਿਲਮ ਦੀ ਸ਼ੁਰੂਆਤ ਦੋ ਹਜਾਰ ਸਤਾਰਾਂ ਵਿੱਚ ਹੋਈ ਸੀ ਤੇ ਉਦੋਂ ਤੋਂ ਹੁਣ ਤਕ ਮੈਂ ਆਪਣਾ ਕੁਝ ਦਾਅ ਤੇ ਲਾਇਆ। ਇਹ ਇੱਕ ਵਾਰ ਚ ਬਿਆਨ ਨਹੀਂ ਹੋਣਾ। ਫ਼ਿਲਮ ਚ ਮੇਰੀ ਲੁੱਕ ਕੁਝ ਏਦਾਂ ਦੀ ਸੀ ਕਿ ਅਸੀਂ ਸਮੇਂ ਤੋਂ ਪਹਿਲਾਂ ਕੁਝ ਵੀ ਰਿਵੀਲ ਨਹੀਂ ਕਰ ਸਕਦੇ। ਬਾਕੀ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਦੋ ਹਜਾਰ ਵੀਹ ਚ ਸਾਡੀ ਫ਼ਿਲਮ ਨੇ ਸੱਤ ਇੰਟਰਨੈਸ਼ਨਲ ਐਵਾਰਡ ਜਿੱਤੇ। ਪਰ ਅਸਲੀ ਐਵਾਰਡ ਤੁਹਾਡੇ ਇਸ ਫ਼ਿਲਮ ਨੂੰ 16 ਜੁਲਾਈ ਨੂੰ ਸਿਨੇਮਾਘਰਾਂ ‘ਚ ਵੇਖਣ ਅਤੇ ਪਸੰਦ ਕਰਨ ਤੇ ਮਿਲੇਗਾ। ਬਸ ਹੁਣ ਅੱਗੇ ਦੀ ਕਹਾਣੀ ਤੁਹਾਡੇ ਹੱਥ ਹੈ। ਅਗਲੇ ਪੋਸਟਰ ਤੇ ਟੀਜ਼ਰ ਟਰੇਲਰ ਜਲਦੀ ਹੀ ਰਿਲੀਜ਼ ਹੋਣਗੇ।

The post ਹਰਦੀਪ ਗਰੇਵਾਲ ਨੇ ਪੰਜਾਬੀ ਫਿਲਮ ‘ਤੁਣਕਾ ਤੁਣਕਾ’ ਦਾ ਪੋਸਟਰ ਕੀਤਾ ਰਿਲੀਜ਼ appeared first on Daily Post Punjabi.