hardik missing divorce rumours Archives - Daily Post Punjabi

ਪਤਨੀ ਨਤਾਸਾ ਸਟੈਨਕੋਵਿਚ ਨਾਲ ਤਲਾਕ ਦੀ ਖਬਰ ਆਉਂਦੇ ਹੀ ਹਾਰਦਿਕ ਪੰਡਯਾ ਹੋਏ ਲਾਪਤਾ
hardik missing divorce rumours: ਹਾਰਦਿਕ ਪੰਡਯਾ ਅਤੇ ਨਤਾਸ਼ਾ ਸਟੈਨਕੋਵਿਚ ਦੇ ਤਲਾਕ ਦੀ ਖਬਰ ਤੇਜ਼ੀ ਨਾਲ ਸਾਹਮਣੇ ਆ ਰਹੀ ਹੈ। ਜਿੱਥੇ ਇੱਕ ਪਾਸੇ ਇਸ ਜੋੜੇ ਦੀ ਹੁਣ ਤੱਕ ਦੀ ਚੁੱਪੀ ਤਲਾਕ ਦੀਆਂ ਅਫਵਾਹਾਂ ਨੂੰ ਜਨਮ ਦੇ ਰਹੀ ਹੈ, ਉੱਥੇ ਹੀ ਦੂਜੇ ਪਾਸੇ ਹਾਰਦਿਕ ਪੰਡਯਾ ਦੇ ਲਾਪਤਾ ਹੋਣ ਦੀ ਖਬਰ ਨੇ ਮਾਮਲਾ ਹੋਰ ਵਧਾ ਦਿੱਤਾ ਹੈ।

hardik missing divorce rumours

ਦਰਅਸਲ, ਭਾਰਤੀ ਕ੍ਰਿਕਟ ਟੀਮ ਟੀ-20 ਵਿਸ਼ਵ ਕੱਪ 2024 ਦਾ ਮੈਚ ਖੇਡਣ ਲਈ ਅਮਰੀਕਾ ਰਵਾਨਾ ਹੋ ਗਈ ਹੈ ਪਰ ਇਸ ਦੌਰਾਨ ਹਾਰਦਿਕ ਪੰਡਯਾ ਕਿਤੇ ਨਜ਼ਰ ਨਹੀਂ ਆਏ। ਹਾਰਦਿਕ ਪੰਡਯਾ IPL 2024 ਵਿੱਚ ਮੁੰਬਈ ਇੰਡੀਅਨਜ਼ (MI) ਦਾ ਕਪਤਾਨ ਹੈ। ਪਰ ਉਹ ਟੀ-20 ਲਈ ਰਵਾਨਾ ਹੋਏ ਕ੍ਰਿਕਟਰਾਂ ਦੇ ਪਹਿਲੇ ਬੈਚ ਤੋਂ ਗਾਇਬ ਸੀ। ਇਸ ਦੌਰਾਨ ਰੋਹਿਤ ਸ਼ਰਮਾ, ਜਸਪ੍ਰੀਤ ਬੁਮਰਾਹ ਅਤੇ ਸੂਰਿਆਕੁਮਾਰ ਯਾਦਵ ਸਮੇਤ ਮੁੰਬਈ ਇੰਡੀਅਨਜ਼ ਦੇ ਹੋਰ ਖਿਡਾਰੀ ਨਜ਼ਰ ਆਏ। ਹੁਣ ਤਲਾਕ ਦੀਆਂ ਅਫਵਾਹਾਂ ਵਿਚਾਲੇ ਹਾਰਦਿਕ ਦਾ ਟੂਰਨਾਮੈਂਟ ਤੋਂ ਨਾ ਹੋਣਾ ਚਰਚਾ ‘ਚ ਆ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਹਵਾਈ ਅੱਡੇ ਤੋਂ ਟੀ-20 ਵਿਸ਼ਵ ਕੱਪ ਲਈ ਰਵਾਨਾ ਹੋਣ ਵਾਲੇ ਖਿਡਾਰੀਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ‘ਚ ਰੋਹਿਤ ਸ਼ਰਮਾ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਕੁਲਦੀਪ ਯਾਦਵ ਅਤੇ ਰਿਸ਼ਭ ਪੰਤ ਵਰਗੇ ਕ੍ਰਿਕਟਰ ਨਜ਼ਰ ਆਏ ਪਰ ਹਾਰਦਿਕ ਪੰਡਯਾ ਨਜ਼ਰ ਨਹੀਂ ਆਏ।

The wait is over.

We are back!

Let’s show your support for #TeamIndia  pic.twitter.com/yc69JiclP8

— BCCI (@BCCI) May 25, 2024

ਖਬਰ ਮੁਤਾਬਕ ਹਾਰਦਿਕ ਫਿਲਹਾਲ ਕੁਝ ਟ੍ਰੇਨਿੰਗ ਲਈ ਲੰਡਨ ਗਏ ਹਨ ਅਤੇ ਉਥੋਂ ਉਹ ਟੀ-20 ਦਾ ਹਿੱਸਾ ਬਣਨ ਲਈ ਅਮਰੀਕਾ ਪਹੁੰਚਣਗੇ। ਸੋਸ਼ਲ ਮੀਡੀਆ ‘ਤੇ ਚਰਚਾ ਹੈ ਕਿ ਹਾਰਦਿਕ ਪੰਡਯਾ ਅਤੇ ਨਤਾਸ਼ਾ ਸਟੈਨਕੋਵਿਚ ਦਾ ਤਲਾਕ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਜੇਕਰ ਹਾਰਦਿਕ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ ਤਾਂ ਉਸ ਨੂੰ ਆਪਣੀ ਜਾਇਦਾਦ ਦਾ 70 ਫੀਸਦੀ ਹਿੱਸਾ ਨਤਾਸ਼ਾ ਨੂੰ ਦੇਣਾ ਹੋਵੇਗਾ। ਨਤਾਸ਼ਾ ਨੇ ਬੀਤੇ ਦਿਨੀਂ ਇੰਸਟਾਗ੍ਰਾਮ ‘ਤੇ ਇਕ ਸਟੋਰੀ ਵੀ ਪੋਸਟ ਕੀਤੀ ਸੀ, ਜਿਸ ‘ਚ ਲਿਖਿਆ ਸੀ- ‘ਕੋਈ ਸੜਕ ‘ਤੇ ਆਉਣ ਵਾਲਾ ਹੈ।’ ਨਤਾਸ਼ਾ ਦੀ ਇਸ ਪੋਸਟ ਨੇ ਤਲਾਕ ਅਤੇ ਪ੍ਰਾਪਰਟੀ ਸ਼ੇਅਰਿੰਗ ਦੀਆਂ ਇਨ੍ਹਾਂ ਖਬਰਾਂ ਨੂੰ ਹੋਰ ਵਜ਼ਨ ਦਿੱਤਾ ਹੈ। ਹਾਲਾਂਕਿ ਨਤਾਸ਼ਾ ਅਤੇ ਹਾਰਦਿਕ ਇਨ੍ਹਾਂ ਅਫਵਾਹਾਂ ‘ਤੇ ਚੁੱਪੀ ਧਾਰੀ ਬੈਠੇ ਹਨ।

ਵੀਡੀਓ ਲਈ ਕਲਿੱਕ ਕਰੋ -:

“ਜਦੋਂ Shinda Grewal ਨੇ ਮਾਰਿਆ ਪਿਓ Gippy Grewal ਕੋਲ ਝੂਠ,ਸੁਣੋ ਕਿਹੜੀ ਗੱਲ ‘ਤੇ ਪੁੱਤ ਨੂੰ ਝਿੜਕਦੇ ਨੇ ਗਿੱਪੀ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post ਪਤਨੀ ਨਤਾਸਾ ਸਟੈਨਕੋਵਿਚ ਨਾਲ ਤਲਾਕ ਦੀ ਖਬਰ ਆਉਂਦੇ ਹੀ ਹਾਰਦਿਕ ਪੰਡਯਾ ਹੋਏ ਲਾਪਤਾ appeared first on Daily Post Punjabi.