Hargun Singh Archives - Daily Post Punjabi

Preity Zinta ਨੇ ਹਰਗੁਣ ਸਿੰਘ ਦਾ Gold ਮੈਡਲ ਨਾਲ ਕੀਤਾ ਸਨਮਾਨ, ਹਰਗੁਣ ਨੇ ਹੜ੍ਹ ਪੀੜਤਾਂ ਲਈ ਦਿੱਤੀ ਸੀ ਆਪਣੀ ਗੋਲਕ
ਮਸ਼ਹੂਰ ਬਾਲੀਵੁੱਡ ਅਭਿਨੇਤਰੀ ਅਤੇ ਆਈਪੀਐਲ ਟੀਮ ‘ਕਿੰਗਜ਼ ਇਲੈਵਨ ਪੰਜਾਬ’ ਦੀ ਸਹਿ-ਮਾਲਕ ਪ੍ਰੀਤੀ ਜ਼ਿੰਟਾ ਵੱਲੋਂ ਬਰਨਾਲਾ ਦੇ ਰਹਿਣ ਵਾਲੇ ਅਤੇ ਵਾਈ.ਐਸ. ਸਕੂਲ ਹੰਡਿਆਇਆ ਦੀ ਯੂ.ਕੇ.ਜੀ. ਕਲਾਸ ਵਿੱਚ ਪੜ੍ਹਨ ਵਾਲੇ ਪੰਜ ਸਾਲ ਦੇ ਹਰਗੁਣ ਸਿੰਘ ਧਾਲੀਵਾਲ ਪੁੱਤਰ ਧਰਮਿੰਦਰ ਸਿੰਘ ਧਾਲੀਵਾਲ ਨੂੰ ਹੜ੍ਹ ਪੀੜਤਾਂ ਦੀ ਮਦਦ ਕਰਨ ਦੇ ਚਲਦਿਆਂ ਚੰਡੀਗੜ੍ਹ ਦੇ ਖੇਡ ਸਟੇਡੀਅਮ ਵਿੱਚ ਆਈਪੀਐਲ ਮੈਚ ਦੌਰਾਨ ਗੋਲਡ ਮੈਡਲ ਨਾਲ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

ਬਾਲੀਵੁੱਡ ਅਭਿਨੇਤਰੀ ਪ੍ਰੀਤੀ ਜ਼ਿੰਟਾ ਵੱਲੋਂ ਹਰਗੁਣ ਸਿੰਘ ਧਾਲੀਵਾਲ ਦਾ ਵਿਸ਼ੇਸ਼ ਸਨਮਾਨ ਚੰਡੀਗੜ੍ਹ ਵਿਖੇ ਪੰਜਾਬ ਕਿੰਗਜ਼ ਇਲੈਵਨ ਟੀਮ ਅਤੇ ਲਖਨਊ ਸੁਪਰ ਜੁਇੰਟ ਵਿਚਕਾਰ ਹੋਏ ਅਹਿਮ ਆਈਪੀਐਲ ਕ੍ਰਿਕਟ ਮੁਕਾਬਲੇ ਦਰਮਿਆਨ ਲੱਖਾਂ ਖੇਡ ਪ੍ਰੇਮੀਆਂ ਦੀ ਹਾਜ਼ਰੀ ਵਿੱਚ ਕੀਤਾ ਗਿਆ। ਵਾਈ.ਐਸ. ਸਕੂਲ ਹੰਡਿਆਇਆ ਦੇ ਯੂ.ਕੇ.ਜੀ. ਦੇ ਪੰਜ ਸਾਲ ਦੇ ਹਰਗੁਣ ਸਿੰਘ ਧਾਲੀਵਾਲ ਪੁੱਤਰ ਧਰਮਿੰਦਰ ਸਿੰਘ ਧਾਲੀਵਾਲ ਨੇ ਪੰਜਾਬ ਅੰਦਰ ਆਏ ਹੜਾਂ ਦੌਰਾਨ ਆਪਣੀ ਜਮਾ ਰਾਸ਼ੀ ਵਾਲੀ ਗੋਲਕ ਪੰਜਾਬ ਸਰਕਾਰ ਨੂੰ ਹੜ੍ਹ ਪੀੜਤਾਂ ਲਈ ਸੌਂਪੀ ਸੀ। ਇਸ ਦੇ ਚੱਲਦਿਆਂ ਅਭਿਨੇਤਰੀ ਪ੍ਰੀਤੀ ਜਿੰਟਾ ਵੱਲੋਂ ਗੋਲਡ ਮੈਡਲ ਦੇਕੇ ਸਨਮਾਨਿਤ ਕੀਤਾ ਗਿਆ ਹੈ।

ਹਰਗੁਣ ਸਿੰਘ ਧਾਲੀਵਾਲ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਕਰਨ ਦੀਆਂ ਖਬਰਾਂ ਸੋਸ਼ਲ ਮੀਡੀਆ ਰਾਹੀਂ ਦੇਸ਼ ਦੁਨੀਆ ਅੰਦਰ ਬਹੁਤ ਵਾਇਰਲ ਹੋਈਆਂ ਸਨ। ਜਿੱਥੇ ਲਗਾਤਾਰ ਪ੍ਰੀਤੀ ਜ਼ਿੰਟਾ ਦੀ ਟੀਮ ਵੱਲੋਂ ਹਰਗੁਣ ਸਿੰਘ ਧਾਲੀਵਾਲ ਨਾਲ ਪਿਛਲੇ ਕਈ ਮਹੀਨਿਆਂ ਤੋਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।

ਜਿੱਥੇ ਸਨਮਾਨਿਤ ਕਰਨ ਸਮੇਂ ਵੀ ਬਾਲੀਵੁੱਡ ਅਭਿਨੇਤਰੀ ਪ੍ਰੀਤੀ ਜ਼ਿੰਟਾ ਵੱਲੋਂ ਆਪਣੇ ਨਾਲ ਬਿਠਾਕੇ ਸਾਰਾ ਮੈਚ ਦੇਖਿਆ ਉੱਥੇ ਹਰਗੁਣ ਸਿੰਘ ਨਾਲ ਕਾਫੀ ਸਮਾਂ ਗੱਲਬਾਤ ਕਰਦੇ ਕਿਹਾ ਕਿ ਹਰਗੁਣ ਸਿੰਘ ਆਪ ਨੂੰ ਲੱਭਣ ਲਈ ਬਹੁਤ ਸਮਾਂ ਲੱਗਾ ਹਰਗੁਣ ਸੋਰੀ ਜੋ ਇਨਾ ਸਮਾਂ ਲੱਗ ਗਿਆ। ਉਹਨਾਂ ਨੇ ਹਰਗੁਣ ਸਿੰਘ ਦੀ ਪੜ੍ਹਾਈ, ਪਰਿਵਾਰ, ਸਕੂਲ, ਉਮਰ ਅਤੇ ਸਮਾਜ਼ ਸੇਵਾ ਕਰਨ ਬਾਰੇ ਵੀ ਗੱਲਬਾਤ ਕਰਕੇ ਬੱਚੇ ਨੂੰ ਬਹੁਤ ਪਿਆਰ ਕੀਤਾ।

ਆਈਪੀਐਲ ਮੈਚ ਦੌਰਾਨ ਬਾਲੀਵੁੱਡ ਅਭਿਨੇਤਰੀ ਪ੍ਰੀਤੀ ਜ਼ਿੰਟਾ ਦੀ ਪ੍ਰਬੰਧਕ ਟੀਮ ਸਮੇਤ ਸਾਥੀਆਂ ਵੱਲੋਂ ਬਰਨਾਲਾ ਤੋਂ ਚੰਡੀਗੜ੍ਹ ਟੂਰਨਾਮੈਂਟ ਆਉਣ-ਜਾਣ, ਰਹਿਨ ਸਮੇਤ ਸਾਰੇ ਪ੍ਰਬੰਧ ਕੀਤੇ ਗਏ। ਖੇਡ ਸਟੇਡੀਅਮ ਵਿੱਚ ਬਾਲੀਵੁੱਡ ਅਭਿਨੇਤਰੀ ਪ੍ਰੀਤੀ ਜਿੰਟਾ ਦੇ ਸਪੈਸ਼ਲ ਵੀ.ਆਈ.ਪੀ ਬੋਕਸ ਵਿੱਚ ਹਰਗੁਣ ਸਿੰਘ ਸਮੇਤ ਪਰਿਵਾਰ ਨਾਲ ਬੈਠ ਕੇ ਮੈਚ ਦਾ ਆਨੰਦ ਮਾਣਿਆ। ਜਿੱਥੇ ਬਾਲੀਵੁੱਡ ਸਟਾਰ ਅਰਜਨ ਰਾਮਪਾਲ, ਹਿੰਦੀ ਫਿਲਮ ਦੇ ਡਾਇਰੈਕਟਰਾਂ ਤੋਂ ਇਲਾਵਾ ਪੰਜਾਬੀ ਅਭਿਨੇਤਰੀ ਸੋਨਮ ਬਾਜਵਾ, ਪੰਜਾਬੀ ਗਾਇਕ ਜਸਵੀਰ ਸਿੰਘ ਜੱਸੀ,ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਮੌਜੂਦ ਸਨ।

ਇਹ ਵੀ ਪੜ੍ਹੋ : ਅਜਨਾਲਾ ਦੇ ਪਿੰਡ ਗੁੱਜਾਪੀਰ ‘ਚ ਵਿਆਹੁਤਾ ਗਰਭਵਤੀ ਮਹਿਲਾ ਨੇ ਦਿੱਤੀ ਜਾ/ਨ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਇਸ ਮੌਕੇ ਹਰਗੁਣ ਸਿੰਘ ਦੇ ਪਿਤਾ ਅਤੇ ਮਾਤਾ ਸਿਮਰਨ ਅਤੇ ਦਾਦਾ ਸਾਧੂ ਸਿੰਘ ਧਾਲੀਵਾਲ ਨੇ ਬਾਲੀਵੁੱਡ ਅਭਿਨੇਤਰੀ ਪ੍ਰੀਤੀ ਜ਼ਿੰਟਾ ਦਾ ਦਿਲੋਂ ਧੰਨਵਾਦ ਕਰਦੇ ਕਿਹਾ ਕਿ ਹਿਮਾਚਲ ਦੀ ਧੀ ਵੱਲੋਂ ਉਹਨਾਂ ਦੇ ਬੱਚੇ ਨੂੰ ਬਹੁਤ ਪਿਆਰ ਮਿਲਿਆ। ਉਹਨਾਂ ਨੇ ਅਜਿਹਾ ਸੁਪਨਾ ਵੀ ਨਹੀਂ ਦੇਖਿਆ ਸੀ, ਕਿ ਬਾਲੀਵੁੱਡ ਅਭਿਨੇਤਰੀ ਪ੍ਰੀਤੀ ਜ਼ਿੰਟਾ ਜੀ ਨੇ ਉਹਨਾਂ ਦੇ ਬੱਚੇ ਹਰਗੁਣ ਸਿੰਘ ਧਾਲੀਵਾਲ ਦਾ ਇਨਾ ਦਿਲੋਂ ਮਾਣ ਸਨਮਾਨ ਕੀਤਾ ਹੈ, ਉਹ ਸਾਰੀ ਜ਼ਿੰਦਗੀ ਉਹਨਾਂ ਦਾ ਕਰਜ ਨਹੀਂ ਦੇ ਸਕਦੇ।

ਪ੍ਰੀਤੀ ਜਿੰਟਾ ਜੀ ਵੱਲੋਂ ਇੰਨਾ ਪਿਆਰ ਮਿਲਿਆ ਕਿ ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ। ਫਿਲਮਾਂ ਤੋਂ ਇਲਾਵਾ ਅਸਲ ਜ਼ਿੰਦਗੀ ਵਿੱਚ ਵੀ ਪ੍ਰੀਤੀ ਜ਼ਿੰਟਾ ਜੀ ਇੱਕ ਸੱਚੇ ਅਭਿਨੇਤਰੀ ਹਨ। ਜਿਨਾਂ ਦੀ ਸਮਾਜ ਸੇਵਾ ਖੇਤਰ ਵਿੱਚ ਵਡਮੁੱਲਾ ਯੋਗਦਾਨ ਹੈ। ਆਈਪੀਐਲ ਕ੍ਰਿਕਟ ਮੁਕਾਬਲੇ ਦਰਮਿਆਨ ਲੱਖਾਂ ਖੇਡ ਪ੍ਰੇਮੀਆਂ ਦੀ ਹਾਜ਼ਰੀ ਵਿੱਚ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਕੇ ਹੌਸਲਾ ਅਫਜ਼ਾਈ ਕਰਨਾ ਬਹੁਤ ਵੱਡੀ ਮਾਣ ਵਾਲੀ ਗੱਲ ਹੈ। ਹਰਗੁਣ ਸਿੰਘ ਦੇ ਪਰਿਵਾਰ ਵੱਲੋਂ ਬਾਲੀਵੁੱਡ ਅਭਿਨੇਤਰੀ ਪ੍ਰੀਤੀ ਜ਼ਿੰਟਾ ਨੂੰ ਪੰਜਾਬੀ ਸੱਭਿਆਚਾਰ ਦੇ ਸਤਿਕਾਰ ਵਜੋਂ ਫੁਲਕਾਰੀ ਦਿੱਤੀ ਗਈ। ਜਿਨਾਂ ਵੱਲੋਂ ਹਰਗੁਣ ਸਿੰਘ ਧਾਲੀਵਾਲ ਦੇ ਬਰਨਾਲਾ ਘਰ ਆਉਣ ਦਾ ਭਰੋਸਾ ਦਿੱਤਾ ਗਿਆ।

ਇਸੇ ਦੌਰਾਨ ਵਾਈ.ਐਸ ਸਕੂਲ ਹੰਡਿਆਇਆ ਦੇ ਪ੍ਰਿੰਸੀਪਲ ਮੋਹਿਤ ਜਿੰਦਲ ਨੇ ਵੀ ਅਭਿਨੇਤਰੀ ਪ੍ਰੀਤੀ ਜਿੰਟਾ ਦਾ ਧੰਨਵਾਦ ਕੀਤਾ। ਹਰਗੁਣ ਸਿੰਘ ਧਾਲੀਵਾਲ ਪੰਜਾਬ ਸਰਕਾਰ ਸਨਮਾਨਿਤ ਹੋ ਚੁੱਕੇ ਹਨ। ਜ਼ਿਕਰਯੋਗ ਹੈ ਕਿ ਬਾਲੀਵੁੱਡ ਅਭਿਨੇਤਰੀ ਪ੍ਰੀਤੀ ਜ਼ਿੰਟਾ ਦੀ ਸਮੁੱਚੀ ਟੀਮ ਸਾਰੇ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਬਾਲੀਵੁੱਡ ਅਭਿਨੇਤਰੀ ਪ੍ਰੀਤੀ ਜ਼ਿੰਟਾ, ਫਿਲਮ ਨਿਰਮਾਤਾ ਅਤੇ ਹਿੰਦੀ ਬਾਲੀਵੁੱਡ ਸਟਾਰ ਅਰਜਨ ਰਾਮਪਾਲ , ਪੰਜਾਬੀ ਗਾਇਕ ਜਸਵੀਰ ਜੱਸੀ, ਪੰਜਾਬੀ ਅਭਿਨੇਤਰੀ ਸੋਨਮ ਬਾਜਵਾ, ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਤੋਂ ਇਲਾਵਾ ਹੋਰ ਵੀ ਫਿਲਮੀ ਅਦਾਕਾਰਾਂ ਨੇ ਹਰਗੁਣ ਸਿੰਘ ਨੂੰ ਆਪਣੇ ਆਟੋਗ੍ਰਾਫ ਦਿੱਤੇ ਅਤੇ ਬਹੁਤ ਪਿਆਰ ਦਿੱਤਾ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post Preity Zinta ਨੇ ਹਰਗੁਣ ਸਿੰਘ ਦਾ Gold ਮੈਡਲ ਨਾਲ ਕੀਤਾ ਸਨਮਾਨ, ਹਰਗੁਣ ਨੇ ਹੜ੍ਹ ਪੀੜਤਾਂ ਲਈ ਦਿੱਤੀ ਸੀ ਆਪਣੀ ਗੋਲਕ appeared first on Daily Post Punjabi.