Haridwar Bhimgoda Barrage Gate Broken Archives - Daily Post Punjabi

ਯਮੁਨਾ ਨਦੀ ਤੋਂ ਬਾਅਦ ਹੁਣ ਗੰਗਾ ਨੇ ਧਾਰਿਆ ਭਿਆਨਕ ਰੂਪ, ਹਰਿਦੁਆਰ ‘ਚ ਭੀਮਗੋੜਾ ਬੈਰਾਜ ਦਾ ਟੁੱਟਿਆ ਗੇਟ !
ਪਹਾੜਾਂ ‘ਤੇ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਗੰਗਾ ਦਾ ਜਲ ਪੱਧਰ ਲਗਾਤਾਰ ਚਿਤਾਵਨੀ ਰੇਖਾ ਨੂੰ ਛੂਹ ਰਿਹਾ ਹੈ । ਇਸ ਨਾਲ ਗੰਗਾ ਦੇ ਇਲਾਕਿਆਂ ਦੇ ਖੇਤਾਂ ਵਿੱਚ ਪਿਛਲੇ ਦਿਨੀਂ ਗੰਗਾ ਨਦੀ ਦਾ ਪਾਣੀ ਵੀ ਦਾਖਲ ਹੋ ਗਿਆ ਸੀ । ਗੰਗਾ ਦੇ ਪਾਣੀ ਨਾਲ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਸੀ । ਐਤਵਾਰ ਨੂੰ ਗੰਗਾ ਵਿੱਚ ਸ਼੍ਰੀਨਗਰ ਡੈਮ ਤੋਂ ਵਾਧੂ ਪਾਣੀ ਛੱਡਣ ਦੀ ਜਾਣਕਾਰੀ ਪ੍ਰਸਾਰਿਤ ਕੀਤੀ ਗਈ ਸੀ । ਜਿਸ ਤੋਂ ਬਾਅਦ ਦਿਨ ਵਿੱਚ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਗਿਆ । ਜਿਸ ਕਾਰਨ ਗੰਗਾ ਵਿੱਚ ਆਮ ਦਿਨਾਂ ਵਿੱਚ 80 ਹਜ਼ਾਰ ਕਿਊਸਿਕ ਪਾਣੀ ਵਹਿ ਰਿਹਾ ਸੀ । ਸ੍ਰੀਨਗਰ ਡੈਮ ਤੋਂ ਪਾਣੀ ਆਉਣ ਨਾਲ ਗੰਗਾ ਵਿੱਚ 2 ਲੱਖ 255 ਕਿਊਸਿਕ ਪਾਣੀ ਛੱਡਿਆ ਗਿਆ । ਹਾਲਾਂਕਿ, ਗੰਗਾ ਵਿੱਚ ਪਾਣੀ ਛੱਡਣ ਨਾਲ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ । ਅਧਿਕਾਰੀਆਂ ਦੀ ਨਜ਼ਰ ਦਿਨ ਭਰ ਗੰਗਾ ਦੇ ਪਾਣੀ ਦੇ ਪੱਧਰ ‘ਤੇ ਬਣਿਆ ਰਿਹਾ ।

Haridwar Bhimgoda Barrage Gate Broken

ਪਰ ਐਤਵਾਰ ਸ਼ਾਮ ਨੂੰ ਅਚਾਨਕ ਭੀਮਗੌੜਾ ਬੈਰਾਜ ਦਾ ਗੇਟ ਨੰਬਰ 10 ਟੁੱਟ ਗਿਆ। ਇਸ ਕਾਰਨ ਗੰਗਾ ਦਾ ਜਲ ਪੱਧਰ ਸ਼ਾਮ 7 ਵਜੇ 293.15 ਮੀਟਰ ‘ਤੇ ਪਹੁੰਚ ਗਿਆ, ਜੋ ਚਿਤਾਵਨੀ ਰੇਖਾ ਤੋਂ 293 ਮੀਟਰ ਉੱਪਰ ਹੈ । ਉੱਥੇ ਹੀ ਦੂਜੇ ਪਾਸੇ ਗੇਟ ਟੁੱਟਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੰਗਾ ਕਿਨਾਰੇ ਸਥਿਤ ਇਲਾਕਿਆਂ ਵਿੱਚ ਅਲਰਟ ਐਲਾਨ ਦਿੱਤਾ ਗਿਆ ਹੈ। ਜਿਸ ਕਾਰਨ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ-ਨਾਲ ਫਲੱਡ ਨਾਈਟ ਚੌਕੀਆਂ ‘ਤੇ ਤਾਇਨਾਤ ਮੁਲਾਜ਼ਮਾਂ ਨੇ ਐਲਾਨ ਕਰਕੇ ਗੰਗਾ ਕਿਨਾਰੇ ਵਸਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ। ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਮੀਰਾ ਰਾਵਤ ਦਾ ਕਹਿਣਾ ਹੈ ਕਿ ਗੰਗਾ ਦੇ ਪਾਣੀ ਦੇ ਪੱਧਰ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ । ਪਿੰਡ ਵਾਸੀਆਂ ਨੂੰ ਗੰਗਾ ਤੋਂ ਦੂਰ ਰਹਿਣ ਲਈ ਕਿਹਾ ਜਾ ਰਿਹਾ ਹੈ । ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ।

ਇਹ ਵੀ ਪੜ੍ਹੋ: ਪੰਜਾਬ ਤੇ ਹਰਿਆਣਾ ‘ਚ ਅੱਜ ਤੇ ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਦੱਸ ਦੇਈਏ ਕਿ ਗੰਗਾ ਦੇ ਪਾਣੀ ਦਾ ਪੱਧਰ ਵਧਣ ਕਾਰਨ ਉੱਤਰਾਖੰਡ ਦੇ ਨਾਲ-ਨਾਲ ਉੱਤਰ ਪ੍ਰਦੇਸ਼ ਦੇ ਨੀਵੇਂ ਇਲਾਕਿਆਂ ਵਿੱਚ ਵੀ ਨੁਕਸਾਨ ਹੋ ਸਕਦਾ ਹੈ। ਜਿਸ ਵਿੱਚ ਬਿਜਨੌਰ, ਬੁਲੰਦਸ਼ਹਿਰ ਆਦਿ ਜ਼ਿਲ੍ਹਿਆਂ ਵਿੱਚ ਗੰਗਾ ਦਾ ਪਾਣੀ ਨੁਕਸਾਨ ਪਹੁੰਚਾ ਸਕਦਾ ਹੈ। ਇਸ ਲਈ ਉੱਤਰ ਪ੍ਰਦੇਸ਼ ਸਿੰਚਾਈ ਵਿਭਾਗ ਵੱਲੋਂ ਸਬੰਧਤ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਯਮੁਨਾ ਨਦੀ ਤੋਂ ਬਾਅਦ ਹੁਣ ਗੰਗਾ ਨੇ ਧਾਰਿਆ ਭਿਆਨਕ ਰੂਪ, ਹਰਿਦੁਆਰ ‘ਚ ਭੀਮਗੋੜਾ ਬੈਰਾਜ ਦਾ ਟੁੱਟਿਆ ਗੇਟ ! appeared first on Daily Post Punjabi.