harish rana Archives - Daily Post Punjabi

13 ਸਾਲਾਂ ਤੋਂ ਕੋਮਾ ‘ਚ ਪਏ ਹਰੀਸ਼ ਰਾਣਾ ਦੀ ਮੌਤ , ਸੁਪਰੀਮ ਕੋਰਟ ਨੇ 11 ਮਾਰਚ ਨੂੰ ਹੀ ਇੱਛਾ ਮੌਤ ਦੀ ਦਿੱਤੀ ਸੀ ਇਜਾਜ਼ਤ
ਹਰੀਸ਼ ਰਾਣਾ ਨੇ ਅੱਜ ਦਿੱਲੀ ਏਮਸ ਵਿਚ ਆਖਰੀ ਸਾਹ ਲਏ। 31 ਸਾਲ ਦਾ ਹਰੀਸ਼ 13 ਸਾਲ ਤੋਂ ਕੋਮਾ ਵਿਚ ਸੀ। ਸੁਪਰੀਮ ਕੋਰਟ ਨੇ 11 ਮਾਰਚ ਨੂੰ ਉਨ੍ਹਾਂ ਨੂੰ ਇੱਛਾ ਮੌਤ ਦੀ ਇਜਾਜ਼ਤ ਦਿੱਤੀ ਸੀ। ਇਹ ਦੇਸ਼ ਦਾ ਪਹਿਲਾ ਮਾਮਲਾ ਹੈ, ਜਿਸ ਵਿਚ ਕਿਸੇ ਨੂੰ ਇੱਛਾ ਮੌਤ ਦਿੱਤੀ ਗਈ ਹੈ।

ਏਮਸ ਵਿਚ ਹਰੀਸ਼ ਨੂੰ ਪੈਸਿਵ ਯੂਥੇਨੇਸ਼ੀਆ ਦਿੱਤਾ ਗਿਆ। ਇਸ ਦਾ ਮਤਲਬ ਹੁੰਦਾ ਹੈ ਕਿ ਕਿਸੇ ਗੰਭੀਰ ਤੌਰ ਤੋਂ ਬੀਮਾਰ ਮਰੀਜ਼ ਨੂੰ ਜ਼ਿੰਦਾ ਰੱਖਣ ਲਈ ਜੋ ਬਾਹਰੀ ਲਾਈਫ ਸਪੋਰਟ ਜਾਂ ਇਲਾਜ ਦਿੱਤਾ ਜਾ ਰਿਹਾ ਹੈ ਉਸ ਨੂੰ ਰੋਕ ਦਿੱਤਾ ਜਾਂ ਹਟਾ ਲਿਆ ਜਾਵੇ ਤਾਂ ਕਿ ਮਰੀਜ਼ ਦੀ ਕੁਦਰਤੀ ਤੌਰ ਤੋਂ ਮੌਤ ਹੋ ਸਕੇ।

ਇਹ ਵੀ ਪੜ੍ਹੋ : ਪੰਜਾਬ ‘ਚ ਆਨਲਾਈਨ FIR ਲਈ ਹੁਣ ਦੇਣੀ ਪਵੇਗੀ ਫੀਸ, ਡਾਊਨਲੋਡ ਕਰਨ ‘ਤੇ ਦੇਣੇ ਪੈਣਗੇ 80 ਰੁਪਏ

14 ਮਾਰਚ ਨੂੰ ਹਰੀਸ਼ ਨੂੰ ਦਿੱਲੀ ਏਮਸ ਵਿਚ ਸ਼ਿਫਟ ਕੀਤਾ ਗਿਆ ਸੀ। ਏਮਸ ਪ੍ਰਸ਼ਾਸਨ ਨੇ 16 ਮਾਰਚ ਨੂੰ ਹਰੀਸ਼ ਰਾਣਾ ਦੀ ਫੀਡਿੰਗ ਟਿਊਬ ਹਟਾ ਦਿੱਤੀ ਸੀ। ਸੁਪਰੀਮ ਕੋਰਟ ਨੇ 11 ਮਾਰਚ ਨੂੰ ਇੱਛਾ ਮੌਤ ਮਾਮਲੇ ਵਿਚ ਫੈਸਲਾ ਸੁਣਾਇਆ ਸੀ। ਫੈਸਲੇ ਦੇ ਬਾਅਦ ਮਾਂ ਨਿਰਮਲਾ ਦੇਵੀ ਨੇ ਕਿਹਾ ਸੀ ਕਿ ਪੁੱਤ ਦੇ ਇਲਾਜ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਵੱਡੇ-ਵੱਡੇ ਹਸਪਤਲਾਂ ਵਿਚ ਦਿਖਾਇਆ ਤੇ ਕਈ ਡਾਕਟਰਾਂ ਤੋਂ ਇਲਾਜ ਵੀ ਕਰਾਇਆ ਪਰ ਉਮੀਦਾਂ ਲਗਭਗ ਖਤਮ ਹੋ ਗਈਆਂ ਹਨ। ਹੁਣ ਤਾਂ ਬਸ ਭਗਵਾਨ ਤੋਂ ਇਹੀ ਪ੍ਰਾਰਥਨਾ ਹੈ ਕਿ ਉਸ ਨੂੰ ਇਸ ਦਰਦ ਤੋਂ ਜਲਦੀ ਮੁਕਤੀ ਮਿਲ ਜਾਵੇ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post 13 ਸਾਲਾਂ ਤੋਂ ਕੋਮਾ ‘ਚ ਪਏ ਹਰੀਸ਼ ਰਾਣਾ ਦੀ ਮੌਤ , ਸੁਪਰੀਮ ਕੋਰਟ ਨੇ 11 ਮਾਰਚ ਨੂੰ ਹੀ ਇੱਛਾ ਮੌਤ ਦੀ ਦਿੱਤੀ ਸੀ ਇਜਾਜ਼ਤ appeared first on Daily Post Punjabi.