Harish Rawat health deteriorates Archives - Daily Post Punjabi

ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਹਰੀਸ਼ ਰਾਵਤ ਦੀ ਵਿਗੜੀ ਤਬੀਅਤ, ਦਿੱਲੀ AIIMS ਕੀਤੇ ਗਏ ਰੈਫਰ
Harish Rawat health deteriorates: ਕੋਰੋਨਾ ਪੀੜਿਤ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਦੀ ਸਿਹਤ ਵਿਗੜ ਗਈ ਹੈ । ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਹਰੀਸ਼ ਰਾਵਤ ਬੁੱਧਵਾਰ ਨੂੰ ਆਪਣੀ ਪਤਨੀ ਅਤੇ ਬੇਟੀ ਸਮੇਤ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ । ਦੱਸਿਆ ਗਿਆ ਕਿ ਹਰੀਸ਼ ਰਾਵਤ ਦਾ ਬੁਖਾਰ ਘੱਟ ਨਹੀਂ ਹੋ ਰਿਹਾ ਹੈ । ਇਸ ਕਾਰਨ ਉਨ੍ਹਾਂ ਨੂੰ  ਦਿੱਲੀ ਏਮਜ਼ ਰੈਫ਼ਰ ਕਰ ਦਿੱਤਾ ਗਿਆ ਹੈ । ਹਰੀਸ਼ ਰਾਵਤ ਨੂੰ ਏਅਰਲਿਫਟ ਕਰ ਕੇ ਦਿੱਲੀ ਲਿਜਾਇਆ ਜਾ ਰਿਹਾ ਹੈ । ਇਸ ਦੀ ਪੁਸ਼ਟੀ ਉਨ੍ਹਾਂ ਦੇ ਸਾਬਕਾ ਸਲਾਹਕਾਰ ਸੁਰੇਂਦਰ ਅਗਰਵਾਲ ਨੇ ਕੀਤੀ ਹੈ । ਵੀਰਵਾਰ ਸਵੇਰੇ ਹਰੀਸ਼ ਰਾਵਤ ਨੂੰ ਜਾਂਚ ਲਈ ਦੂਨ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਵਿੱਚ ਕੋਈ ਸੁਧਾਰ ਨਾ ਦੇਖਦੇ ਹੋਏ ਦਿੱਲੀ ਏਮਜ ਰੈਫ਼ਰ ਕਰ ਦਿੱਤਾ ।

Harish Rawat health deteriorates

ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਰਾਸ਼ਟਰੀ ਸੱਕਤਰ ਜਨਰਲ ਹਰੀਸ਼ ਰਾਵਤ ਪਤਨੀ ਅਤੇ ਬੇਟੀ ਸਮੇਤ ਕੋਰੋਨਾ ਨਾਲ ਸੰਕ੍ਰਮਿਤ ਪਾਏ ਗਏ ਸਨ। ਇਸ ਦੇ ਨਾਲ ਹੀ ਉਨ੍ਹਾਂ ਦੇ ਸਟਾਫ ਦੇ ਦੋ ਲੋਕ ਵੀ ਸੰਕ੍ਰਮਿਤ ਮਿਲੇ । ਹਰੀਸ਼ ਰਾਵਤ ਨੇ ਖ਼ੁਦ ਸੋਸ਼ਲ ਮੀਡੀਆ ਰਾਹੀਂ ਇਸ ਬਾਰੇ ਜਾਣਕਾਰੀ ਦਿੱਤੀ ਸੀ ਅਤੇ ਸੰਪਰਕ ਵਿੱਚ ਆਉਣ ਵਾਲਿਆਂ ਨੂੰ ਕੋਵਿਡ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਸੀ।

ਦੱਸ ਦੇਈਏ ਕਿ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਰਾਸ਼ਟਰੀ ਸੱਕਤਰ ਜਨਰਲ ਹਰੀਸ਼ ਰਾਵਤ ਨੇ ਕੋਰੋਨਾ ਪੀੜਤ ਹੋਣ ਕਾਰਨ ਕਈ ਲੋਕ ਚਿੰਤਾ ਵਿੱਚ ਆ ਗਏ ਸਨ । ਇਸ ਤੋਂ ਇਲਾਵਾ ਉਹ ਮੰਗਲਵਾਰ ਨੂੰ ਸੁਭਾਸ਼ ਰੋਡ ‘ਤੇ ਆਯੋਜਿਤ ਹੋਲੀ ਸਮਾਰੋਹ ਵਿੱਚ ਸ਼ਾਮਿਲ ਹੋਏ ਸਨ । ਇਸ ਸਮਾਰੋਹ ਵਿੱਚ ਕਾਂਗਰਸ ਦੇ ਅਹੁਦੇਦਾਰਾਂ ਨਾਲ ਵੱਡੀ ਗਿਣਤੀ ਵਿਚ ਲੋਕ ਸ਼ਾਮਿਲ ਹੋਏ ਸਨ।

ਇਹ ਵੀ ਦੇਖੋ: ਕੁੜੀ ਨੇ ਜਨਮ ਤੋਂ ਹੀ ਗੂੰਗੇ-ਬੋਲੇ ਨੌਜਵਾਨ ਨੂੰ ਚੁਣਿਆ ਆਪਣਾ ਹਮਸਫਰ, ਦੁਨੀਆਂ ਵਾਲਿਆਂ ਦੀ ਨਹੀਂ ਕੀਤੀ ਪ੍ਰਵਾਹ

The post ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਹਰੀਸ਼ ਰਾਵਤ ਦੀ ਵਿਗੜੀ ਤਬੀਅਤ, ਦਿੱਲੀ AIIMS ਕੀਤੇ ਗਏ ਰੈਫਰ appeared first on Daily Post Punjabi.