harish verma Archives - Daily Post Punjabi

ਡਿਗਿਆਨਾ ਫ਼ਿਲਮਜ਼ ਪ੍ਰੋਡਕਸ਼ਨ ਨੇ ਹਰੀਸ਼ ਵਰਮਾ ਨਾਲ ਫਿਲਮ ‘ ਰੱਬ ਦੀ ਮਿਹਰ ‘ ਦਾ ਕੀਤਾ ਐਲਾਨ
harish verma upcoming movie : ‘ ਰੱਬ ਦੀ ਮਿਹਰ ‘ ਦਿਲ ਨੂੰ ਛੂਹ ਜਾਣ ਵਾਲੀ ਇੱਕ ਰੋਮਾਂਟਿਕ ਫਿਲਮ ਹੈ। ਜਿਸ ਦੇ ਵਿੱਚ ਹਰੀਸ਼ ਵਰਮਾ ਅਤੇ ਕਸ਼ਿਸ਼ ਰਾਏ ਮੁੱਖ ਭੂਮੀਕਾ ਦੇ ਵਿੱਚ ਹਨ। ਪੰਜਾਬੀ ਸਿਨੇਮਾ ਵੀ ਬਾਕੀ ਕੰਮਾਂ ਦੇ ਵਾਂਗ ਕੋਵਿਡ ਦੇ ਕਾਰਨ ਰੁੱਕ ਗਿਆ ਸੀ। ਜਿਸ ਦੀ ਡੇਢ਼ ਸਾਲ ਦੇ ਬਾਅਦ ਵਾਪਸੀ ਹੋ ਰਹੀ ਹੈ। ‘ਰੱਬ ਦੀ ਮਿਹਰ ‘ ਦੀ ਸ਼ੂਟਿੰਗ 1 ਸਤੰਬਰ ਤੋਂ ਜਲੰਧਰ ਦੇ ਵਿੱਚ ਸ਼ੁਰੂ ਹੋ ਗਈ ਹੈ। ਕਪਿਲ ਬੱਤਰਾ ਦੇ ਵਲੋਂ ਨਿਰਦੇਸ਼ਿਤ , ਅਤੇ ਡਿਗਿਆਨਾ ਫ਼ਿਲਮਜ਼ ਪ੍ਰੋਡਕਸ਼ਨ ਹੈ।

harish verma upcoming movie

ਫਿਲਮ ਦਾ ਨਿਰਮਾਣ ਅੰਜੂ ਮੋਂਗਾ , ਕਰਨ ਮੋਂਗਾ , ਗੋਵਿੰਦ ਅਗਰਵਾਲ ਤੇ ਡਿਗਿਆਨਾ ਫ਼ਿਲਮਜ਼ ਪ੍ਰੋਡਕਸ਼ਨ ਦੇ ਵਲੋਂ ਕੀਤਾ ਜਾ ਰਿਹਾ ਹੈ। ਹਰੀਸ਼ ਵਰਮਾ ਅਤੇ ਕਸ਼ਿਸ਼ ਰਾਏ ਦੀ ਮੁੱਖ ਭੂਮੀਕਾ ਵਾਲੀ ਇਹ ਫਿਲਮ ਇੱਕ ਪ੍ਰੇਮ ਕਹਾਣੀ ਹੈ। ਜਿਸ ਦੇ ਵਿੱਚ ਖੂਬਸੂਰਤੀ , ਕਾਮੇਡੀ , ਜਨੂੰਨ , ਸਾਜ਼ਿਸ਼ , ਸੰਘਰਸ਼ ਦੀ ਝਲਕ ਦੇਖਣ ਨੂੰ ਮਿਲੇਗੀ। ਕੁਲ ਮਿਲਾ ਕੇ ਇਹ ਫਿਲਮ ਇੱਕ ਬਿਹਤਰੀਨ ਸਾਬਿਤ ਹੋਵੇਗੀ।

ਇਸ ਫਿਲਮ ਦਾ ਨਿਰਦੇਸ਼ ਕਪਿਲ ਬੱਤਰਾ ਕਰ ਰਹੇ ਹਨ। ਇਸ ਫਿਲਮ ਦੇ ਵਿੱਚ ਅਦਾਕਾਰ ਇਕਬਾਲ ਖਾਨ ਵੀ ਨਜ਼ਰ ਆਉਣਗੇ। ਜੋ ਕਿ ਭਾਰਤ ਜਗਤ ਅਤੇ ਟੀ.ਵੀ ਇੰਡਸਟਰੀ ਦੇ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਚੁਕੇ ਹਨ। ਫਿਲਮ ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਹਰੀਸ਼ ਵਰਮਾ ਨੇ ਕਿਹਾ ਕਿ – ਮੈਂ ਕਾਮੇਡੀ , ਡਰਾਮਾ ਅਤੇ ਪਰਿਵਾਰਿਕ ਫ਼ਿਲਮ ਕੀਤੀਆਂ ਹਨ। ਪਰ ਕੀਤੇ ਨਾ ਕੀਤੇ ਮੇਰੇ ਦਿਲ ਦੇ ਵਿੱਚ ਰੋਮਾਂਟਿਕ ਫਿਲਮ ਕਰਨ ਦੀ ਇੱਛਾ ਸੀ। ਮੈਨੂੰ ਖੁਸ਼ੀ ਹੈ ਕਿ ਹੁਣ ਮੇਰੀ ਇੱਛਾ ਪੂਰੀ ਹੋਣ ਜਾ ਰਹੀ ਹੈ।

ਇਹ ਵੀ ਦੇਖੋ : Hollywood ਦੇ ਸਟੰਟਮੈਨ ਵੀ ਫੇਲ੍ਹ ਕੀਤੇ ਪਿੰਡ ਦੇ ਇਸ ਮੁੰਡੇ ਨੇ!ਇਹਦੀ ਮਿਹਨਤ ਬਾਰੇ ਸੁਣ ਲਾਓਗੇ ਕੰਨਾਂ ਨੂੰ ਹੱਥ

The post ਡਿਗਿਆਨਾ ਫ਼ਿਲਮਜ਼ ਪ੍ਰੋਡਕਸ਼ਨ ਨੇ ਹਰੀਸ਼ ਵਰਮਾ ਨਾਲ ਫਿਲਮ ‘ ਰੱਬ ਦੀ ਮਿਹਰ ‘ ਦਾ ਕੀਤਾ ਐਲਾਨ appeared first on Daily Post Punjabi.

ਮਸ਼ਹੂਰ ਪੰਜਾਬੀ ਅਦਾਕਾਰ ਹਰੀਸ਼ ਵਰਮਾ ਦੇ ਪਿਤਾ ਦਾ ਹੋਇਆ ਸਵਰਗਵਾਸ
harish verma’s father passess away : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਹਰੀਸ਼ ਵਰਮਾ ਜਿਹਨਾਂ ਨੂੰ ਅਸੀਂ ਅਕਸਰ ਬਹੁਤ ਸਾਰੀਆਂ ਫ਼ਿਲਮਾਂ ਦੇ ਵਿੱਚ ਹੁਣ ਤੱਕ ਦੇਖਿਆ ਹੈ। ਦੱਸਣਯੋਗ ਹੈ ਕਿ ਕੁੱਝ ਸਮੇਂ ਪਹਿਲਾਂ ਜਾਣਕਾਰੀ ਮੁਤਾਬਿਕ ਉਹਨਾਂ ਦੇ ਪਿਤਾ ਜੀ ਦਾ ਸਵਰਗਵਾਸ ਹੋ ਗਿਆ ਹੈ। ਇਸ ਗੱਲ ਦਾ ਸਪਸ਼ਟੀਕਰਨ ਫਿਲਮ ਡਾਇਰੈਕਟਰ ਹਰਪ੍ਰੀਤ ਹੈਰੀ ਭੱਟੀ ਨੇ ਫੇਸਬੁੱਕ ਅਕਾਊਂਟ ਤੇ ਇਕ ਪੋਸਟ ਸਾਂਝੀ ਕਰਦੇ ਹੋਏ ਦਿੱਤਾ ਹੈ।

ਉਹਨਾਂ ਨੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ – ਸਾਡੇ ਸਾਰਿਆਂ ਦੇ ਲਈ ਦੁੱਖ ਦੀ ਖ਼ਬਰ ਹੈ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਐਕਟਰ ਹਰੀਸ਼ ਵਰਮਾ ਬਾਈ ਦੇ ਪਿਤਾ ਜੀ ਸਵਰਗਵਾਸ ਹੋ ਗਏ ਨੇ | ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ ਤੇ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਬੱਲ ਬਖ਼ਸ਼ੇ | ਏਸ ਦੁੱਖ ਦੀ ਘੜੀ ‘ਚ ਪੂਰੀ ਫਿਲਮ ਇੰਡਸਟਰੀ ਉਨ੍ਹਾਂ ਦੇ ਨਾਲ ਖੜੀ ਹੈ।

ਦੱਸ ਦੇਈਏ ਕਿ ਹਰੀਸ਼ ਵਰਮਾ ਪੰਜਾਬੀ ਇੰਡਸਟਰੀ ਦੇ ਬਹੁਤ ਹੀ ਉੱਘੇ ਅਦਾਕਾਰ ਹਨ ਜਿਹਨਾਂ ਨੂੰ ਪ੍ਰਸ਼ੰਸਕਾਂ ਵਲੋਂ ਅਕਸਰ ਬਹੁਤ ਪਿਆਰ ਮਿਲਦਾ ਹੈ। ਉਮੀਦ ਹੈ ਇਸ ਦੁੱਖ ਦੀ ਘੜੀ ਵਿੱਚ ਪ੍ਰਮਾਤਮਾ ਉਹਨਾਂ ਨੂੰ ਹਿੰਮਤ ਬਖਸ਼ਣ।

ਇਹ ਵੀ ਦੇਖੋ : ਪੰਜਾਬੀ ਸਿੰਗਰ Singga ‘ਤੇ ਆਰਮਸ ਐਕਟ ਤਹਿਤ FIR

The post ਮਸ਼ਹੂਰ ਪੰਜਾਬੀ ਅਦਾਕਾਰ ਹਰੀਸ਼ ਵਰਮਾ ਦੇ ਪਿਤਾ ਦਾ ਹੋਇਆ ਸਵਰਗਵਾਸ appeared first on Daily Post Punjabi.