harmandeep kaur Archives - Daily Post Punjabi

‘ਹਰ ਮੁਸ਼ਕਿਲ ਘੜੀ ‘ਚ ਮੇਰੇ ਨਾਲ ਚੱਟਾਨ ਵਾਂਗ ਖੜ੍ਹੀ ਰਹੀ ਮੇਰੀ ਪਤਨੀ’ – ਹਰਭਜਨ ਮਾਨ
Harbhajan emotional note wife:ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਗਾਇਕ ਹਰਭਜਨ ਮਾਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਪੰਜਾਬੀ ਗਾਇਕ ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਆਪਣੀ ਪਤਨੀ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਦਿਲ ਨੂੰ ਛੂਹ ਜਾਣ ਵਾਲਾ ਮੈਸੇਜ ਲਿਖਿਆ ਹੈ। ਉਨ੍ਹਾਂ ਨੇ ਆਪਣੀ ਪਤਨਝ ਹਰਮਨ ਮਾਨ ਲਈ ਲੰਮਾ ਚੌੜਾ ਮੈਸੇਜ ਲਿਖਿਆ ਹੈ। ਉਨ੍ਹਾਂ ਨੇ ਲਿਖਿਆ ਹੈ, ‘ਮੈਂ ਆਪਣੀ ਨਿੱਜੀ ਅਤੇ ਪ੍ਰੋਫ਼ੈਸ਼ਨਲ ਜ਼ਿੰਦਗੀ ਵਿੱਚ ਬਹੁਤ ਉਤਾਰ-ਚੜ੍ਹਾਅ ਦੇਖੇ ਹਨ। ਮੁਸ਼ਕਿਲ ਤੋਂ ਮੁਸ਼ਕਿਲ ਘੜੀ ‘ਚ ਜੇਕਰ ਮੇਰੇ ਨਾਲ ਕੋਈ ਚੱਟਾਨ ਵਾਂਗ ਖੜ੍ਹਾ ਹੈ ਤਾਂ ਉਹ ਹੈ ਮੇਰੀ ਜੀਵਨ ਸਾਥਣ ਹਰਮਨ ਮਾਨ।’ ਹਰਭਜਨ ਨੇ ਅੱਗੇ ਲਿਖਿਆ ਹੈ, ‘ਸਾਡੇ ਤਿੰਨਾਂ ਬੱਚਿਆਂ ਦੀ ਪਰਵਰਿਸ਼ ਦੇ ਨਾਲ-ਨਾਲ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਇਲਾਵਾ ਮੇਰੀ ਪਤਨੀ ਪਿਛਲੇ ਕੁਝ ਸਾਲਾਂ ਤੋਂ ਆਪਣੀਆਂ ਯੋਗ ਕਲਾਸਜ਼ ਰਾਹੀਂ ਇੱਕ ਸ਼ਲਾਘਾਯੋਗ ਜ਼ਿੰਮੇਵਾਰੀ ਵੀ ਨਿਭਾ ਰਹੀ ਹੈ।’

ਇਸ ਦੇ ਨਾਲ-ਨਾਲ ਹੀ ਉਹ ਵੱਖ-ਵੱਖ ਕਿਸਮਾਂ ਦੇ ਡੀਜ਼ਾਈਨ ਬਾਰੇ ਵੀ ਬਹੁਤ ਕਰੀਏਟੀਵਿਟੀ ਕਰਦੀ ਨਜ਼ਰ ਆਉਂਦੀ ਹੈ। ਜ਼ਿਆਦਾਤਰ ਮੇਰੀਆਂ ਫਿਲਮਾਂ ਤੇ ਵੀਡਿਉਜ਼ ਸਮੇਤ ਅਵਕਾਸ਼ ਦੀਆਂ ਵੀਡਿਉਜ਼ ਵਿੱਚ ਕਾਸਟਿਊਮ ਡਜ਼ਾਈਨਰ ਅਤੇ ਸਾਡੇ ਘਰਾਂ ਦੀ ਸਜਾਵਟ ਵੀ ਬਾਖੂਬੀ ਕਰਦੀ ਹੈ। ਹਰਮਨ ਨੂੰ ਸਾਡੇ ਚਾਰਾਂ ਪਰਿਵਾਰਕ ਜੀਆਂ ਤੋਂ ਇਲਾਵਾ ਉਸ ਨੂੰ ਚੰਗੀ ਤਰ੍ਹਾਂ ਜਾਣਨ ਵਾਲੇ, ਸਮਝਣ ਵਾਲੇ ਹੋਰ ਸਭ ਸੱਜਣ-ਪਿਆਰਿਆਂ ਵੱਲੋਂ ਇੱਕ ਅਜਿਹਾ ਪਲੇਟਫ਼ਾਰਮ ਤਿਆਰ ਕਰਨ ਲਈ ਪ੍ਰੇਰਿਆ ਗਿਆ, ਜਿੱਥੇ ਉਹ ਆਪਣਾ ਹੁਨਰ ਸਭ ਦੀਆਂ ਨਜ਼ਰਾਂ ਅੱਗੇ ਪੇਸ਼ ਕਰ ਸਕੇ। ਸਰੀਰ ਅਤੇ ਆਤਮਾ ਨੂੰ ਨਿਰੋਗ ਰੱਖਣ ਸਬੰਧੀ ਯੋਗ ਦੇ ਸਿਲਸਿਲੇਵਾਰ ਵੱਖ-ਵੱਖ ਅਭਿਆਸ, ਪ੍ਰਾਣਾਯਾਮ (ਸਾਹ ਲੈਣ ਦੀਆਂ ਵੱਖ-ਵੱਖ ਕਿਰਿਆਵਾਂ), ਧਿਆਨ ਲਗਾਉਣ ਦੇ ਢੰਗ, ਘਰ ਦੀ ਸਜਾਵਟ, ਫ਼ੈਸ਼ਨ ਦੇ ਵੱਖ-ਵੱਖ ਨੁਕਤੇ, ਪਾਲਣ-ਪੋਸਣ ਦੇ ਗੁਰ, ਸੌਖਾ ਅਤੇ ਸਿਹਤਮੰਦ ਖਾਣਾ ਬਣਾਉਣ ਦੇ ਵੱਖ-ਵੱਖ ਢੰਗ-ਤਰੀਕਿਆਂ ਨੂੰ ਸਿੱਖਣ ਅਤੇ ਜਾਣਨ ਲਈ ਤੁਹਾਡੇ ਸਭ ਨਾਲ ਇਹ ਸਾਂਝਾ ਕਰਦੇ ਹੋਏ ਮੈਨੂੰ ਬੇਹੱਦ ਖ਼ੁਸ਼ੀ ਹੋ ਰਹੀ ਹੈ।

ਹਰਭਜਨ ਮਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਬਿਹਤਰੀਨ ਗੀਤ ਦੇ ਚੁੱਕੇ ਹਨ। ਉਨ੍ਹਾਂ ਨੇ ਬਹੁਤ ਸਾਰੀਆਂ ਸ਼ਾਨਦਾਰ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਵੀ ਕਰ ਚੁੱਕੇ ਹਨ।

The post ‘ਹਰ ਮੁਸ਼ਕਿਲ ਘੜੀ ‘ਚ ਮੇਰੇ ਨਾਲ ਚੱਟਾਨ ਵਾਂਗ ਖੜ੍ਹੀ ਰਹੀ ਮੇਰੀ ਪਤਨੀ’ – ਹਰਭਜਨ ਮਾਨ appeared first on Daily Post Punjabi.