harnam singh khalsa Archives - Daily Post Punjabi

‘ਹਰ ਸਿੰਘ ਨੂੰ 5-5 ਬੱਚੇ ਜੰਮਣੇ ਚਾਹੀਦੇ’- ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ ਦੀ ਅਪੀਲ
ਸਿੱਖਾਂ ਦੀ ਪ੍ਰਮੁੱਖ ਸੰਸਥਾ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖਾਸਲਾ ਨੇ ਕਿਹਾ ਕਿ ਸਿੱਖਾਂ ਦੀ ਘਟਦੀ ਆਬਾਦੀ ਦੇ ਮੱਦੇਨਜ਼ਰ ਹਰ ਸਿੱਖ ਜੋੜੇ ਨੂੰ ਘੱਟੋ-ਘੱਟ 5 ਬੱਚੇ ਪੈਦਾ ਕਰਨੇ ਚਾਹੀਦੇ ਹਨ। ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਨੇ ਕਿਹਾ ਕਿ ਜਿਨ੍ਹਾਂ ਨੂੰ ਆਪਣੇ ਬੱਚਿਆਂ ਦੇ ਪਾਲਣ-ਪੋਸ਼ਣ ਵਿੱਚ ਮੁਸ਼ਕਲਾਂ ਆਉਂਦੀਆਂ ਹਨ, ਉਨ੍ਹਾਂ ਨੂੰ ਆਪਣੇ ਚਾਰ ਬੱਚੇ ਉਸ ਦੇ ਹਵਾਲੇ ਕਰ ਦੇਣੇ ਚਾਹੀਦੇ ਹਨ। ਅਸੀਂ ਉਨ੍ਹਾਂ ਸਾਰੇ ਬੱਚਿਆਂ ਦੀ ਦੇਖਭਾਲ ਕਰਾਂਗੇ।

ਗਿਆਨੀ ਹਰਨਾਮ ਸਿੰਘ ਖਾਲਸਾ ਨੇ ਸਿੱਖਾਂ ਨੂੰ ਆਪਣੇ ਬੱਚਿਆਂ ਨੂੰ ਸਿੱਖੀ ਦੇ ਪ੍ਰਚਾਰਕ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇੱਕ ਬੱਚੇ ਤੱਕ ਸੀਮਤ ਨਾ ਰਹੋ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਸਿੱਖ ਘੱਟ ਗਿਣਤੀ ਵਿੱਚ ਰਹਿ ਜਾਣਗੇ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ (ਈਏਸੀ-ਪੀਐਮ) ਦੇ ਇੱਕ ਤਾਜ਼ਾ ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ 1950 ਤੋਂ 2015 ਦਰਮਿਆਨ ਭਾਰਤ ਵਿੱਚ ਹਿੰਦੂ ਆਬਾਦੀ ਦਾ ਹਿੱਸਾ 7.82 ਫੀਸਦੀ ਘਟਿਆ ਹੈ, ਜਦੋਂ ਕਿ ਮੁਸਲਮਾਨਾਂ ਦਾ ਹਿੱਸਾ 43.15 ਫੀਸਦੀ ਵਧਿਆ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ ਦੇਸ਼ ਵਿੱਚ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਅਨੁਕੂਲ ਮਾਹੌਲ ਹੈ।

ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਪਰਿਸ਼ਦ ਦੇ ਪੇਪਰ ਵਿੱਚ ਅੱਗੇ ਕਿਹਾ ਗਿਆ ਹੈ ਕਿ ਭਾਰਤ ਦੀ ਆਬਾਦੀ ਵਿੱਚ ਜੈਨੀਆਂ ਦੀ ਹਿੱਸੇਦਾਰੀ 1950 ਵਿੱਚ 0.45 ਪ੍ਰਤੀਸ਼ਤ ਤੋਂ ਘਟ ਕੇ 2015 ਵਿੱਚ 0.36 ਪ੍ਰਤੀਸ਼ਤ ਰਹਿ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ‘ਬਹੁਗਿਣਤੀ ਹਿੰਦੂ ਆਬਾਦੀ ਦਾ ਹਿੱਸਾ 1950 ਤੋਂ 2015 ਦੇ ਵਿਚਕਾਰ 7.82 ਪ੍ਰਤੀਸ਼ਤ (84.68 ਪ੍ਰਤੀਸ਼ਤ ਤੋਂ 78.06 ਪ੍ਰਤੀਸ਼ਤ ਤੱਕ) ਘਟਿਆ ਹੈ। ਜਦੋਂ ਕਿ 1950 ਵਿੱਚ ਮੁਸਲਿਮ ਆਬਾਦੀ ਦਾ ਹਿੱਸਾ 9.84 ਪ੍ਰਤੀਸ਼ਤ ਸੀ ਅਤੇ 2015 ਵਿੱਚ ਇਹ ਵਧ ਕੇ 14.09 ਪ੍ਰਤੀਸ਼ਤ ਹੋ ਗਿਆ। ਇਸ ਤਰ੍ਹਾਂ ਉਸ ਦੀ ਹਿੱਸੇਦਾਰੀ 43.15 ਫੀਸਦੀ ਵਧ ਗਈ ਹੈ।

ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਪ੍ਰੀਸ਼ਦ ਦੇ ਪੇਪਰ ਦੇਮੁਤਾਬਕ ਈਸਾਈ ਆਬਾਦੀ ਦਾ ਹਿੱਸਾ 2.24 ਪ੍ਰਤੀਸ਼ਤ ਤੋਂ ਵਧ ਕੇ 2.36 ਪ੍ਰਤੀਸ਼ਤ ਹੋ ਗਿਆ ਹੈ। ਇਸ ਵਿੱਚ 1950 ਤੋਂ 2015 ਦਰਮਿਆਨ 5.38 ਫੀਸਦੀ ਦਾ ਵਾਧਾ ਹੋਇਆ। ਜਦੋਂ ਕਿ ਸਿੱਖ ਆਬਾਦੀ ਦਾ ਹਿੱਸਾ 1950 ਵਿਚ 1.24 ਫੀਸਦੀ ਤੋਂ ਵਧ ਕੇ 2015 ਵਿਚ 1.85 ਫੀਸਦੀ ਹੋ ਗਿਆ। ਉਨ੍ਹਾਂ ਦਾ ਹਿੱਸਾ 6.58 ਫੀਸਦੀ ਵਧਿਆ ਹੈ। ਜਦੋਂ ਕਿ ਭਾਰਤ ਵਿੱਚ ਪਾਰਸੀ ਆਬਾਦੀ ਦੇ ਹਿੱਸੇ ਵਿੱਚ 85 ਪ੍ਰਤੀਸ਼ਤ ਦੀ ਵੱਡੀ ਗਿਰਾਵਟ ਦੇਖੀ ਗਈ। ਜਿਸ ਦਾ ਹਿੱਸਾ 1950 ਵਿੱਚ 0.03 ਫੀਸਦੀ ਤੋਂ ਘਟ ਕੇ 2015 ਵਿੱਚ ਸਿਰਫ਼ 0.004 ਫੀਸਦੀ ਰਹਿ ਗਿਆ।

The post ‘ਹਰ ਸਿੰਘ ਨੂੰ 5-5 ਬੱਚੇ ਜੰਮਣੇ ਚਾਹੀਦੇ’- ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ ਦੀ ਅਪੀਲ appeared first on Daily Post Punjabi.

ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ ਦਾ ਵੱਡਾ ਬਿਆਨ-‘ਹਰ ਸਿੱਖ ਨੂੰ ਜੰਮਣੇ ਚਾਹੀਦੇ 5-5 ਬੱਚੇ’
ਦਮਦਮੀ ਟਕਸਾਲ ਤੇ ਸੰਤ ਸਮਾਜ ਦੇ ਮੁਖੀ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਸਿੱਖਾਂ ਨੂੰ ਆਪਣੇ ਬੱਚਿਆਂ ਦੀ ਗਿਣਤੀ ਵਧਾਉਣ ਨੂੰ ਕਿਹਾ ਹੈ। ਗਿਆਨੀ ਹਰਨਾਮ ਸਿੰਘ ਧੁੰਮਾ ਨੇ ਕਿਹਾ ਕਿ ਹਰੇਕ ਸਿੱਖ ਪਰਿਵਾਰ ਨੂੰ 5 ਬੱਚੇ ਪੈਦਾ ਕਰਨੇ ਚਾਹੀਦੇ ਹਨ। ਧੁੰਮਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਧੁੰਮਾ ਨੇ ਕਿਹਾ ਕਿ ਹਰੇਕ ਸਿੱਖ 5 ਬੱਚੇ ਪੈਦਾ ਕਰੇ। ਜੇਕਰ ਤੁਸੀਂ ਉਨ੍ਹਾਂ ਦੀ ਦੇਖਭਾਲ ਨਹੀਂ ਕਰ ਸਕਦੇ ਤਾਂ ਉਨ੍ਹਾਂ ਨੂੰ ਮੈਨੂੰ ਦੇ ਦਿਓ। ਇਕ ਬੱਚਾ ਘਰ ਰੱਖੋ, 4 ਮੈਨੂੰ ਦੇ ਦਿਓ। ਇਨ੍ਹਾਂ ਬੱਚਿਆਂ ਵਿਚ ਮੈਂ ਆਉਣ ਵਾਲਾ ਭਵਿੱਖ ਦੇਖਦਾ ਹਾਂ। ਇਨ੍ਹਾਂ ਨੂੰ ਗੁਰਮਤਿ ਸਿੱਖਿਆ ਦਿੱਤੀ ਜਾਵੇਗੀ। ਇਨ੍ਹਾਂ ਵਿਚੋਂ ਕੋਈ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ, ਕੋਈ ਗ੍ਰੰਥੀ, ਕੋਈ ਸ਼ਹੀਦ ਤੇ ਕੋਈ ਵਿਦਵਾਨ ਬਣੇਗਾ। ਇਨ੍ਹਾਂ ਨੂੰ ਗੁਰਮਿਤ ਵਿਦਵਾਨ ਬਣਾਵਾਂਗਾ, ਜਿਨ੍ਹਾਂ ਨੂੰ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿਚ ਵੀ ਪਛਾਣਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਇਕ ਬੱਚੇ ਤੱਕ ਸੀਮਤ ਨਾ ਰਹੋ। ਅਸੀਂ (ਸਿੱਖ) ਸੂਬੇ ਵਿਚ 52 ਫੀਸਦੀ ਆਬਾਦੀ ਹੈ ਜਦੋਂ ਕਿ ਬਾਕੀ ਪ੍ਰਵਾਸੀ ਹਨ। ਆਉਣ ਵਾਲੇ ਸਮੇਂ ਵਿਚ ਅਸੀਂ ਘੱਟ ਗਿਣਤੀ ਹੋ ਜਾਵਾਂਗੇ। ਫਿਰ ਇਹ ਸਾਨੂੰ ਕੁੱਟਣਗੇ। ਅੱਜ ਕੱਲ੍ਹ ਨਸ਼ਾ ਕਰਨ ਵਾਲੇ ਬੱਚੇ ਆਪਣੇ ਮਾਪਿਆਂ ਨੂੰ ਕੁੱਟ ਰਹੇ ਹਨ। ਜੇਕਰ ਤੁਹਾਡੇ ਕੋਲ 4 ਹਨ ਤਾਂ ਘੱਟੋ-ਘੱਟ ਇਕ ਤੁਹਾਡੀ ਦੇਖਭਾਲ ਕਰੇਗਾ, ਦੂਜਾ ਗੁਰੂਘਰ ਜਾਂ ਹੋਰ ਕਾਰ ਸੇਵਾ ਕਰੇਗਾ।

ਇਹ ਵੀ ਪੜ੍ਹੋ : ਜ਼ੀਰਾ : ਮਿੱਟੀ ਨਾਲ ਭਰੀ ਟਰਾਲੀ ਨੇ ਐਕਟਿਵਾ ਸਵਾਰ ਨੂੰ ਮਾਰੀ ਟੱ/ਕਰ, ਮੌਕੇ ‘ਤੇ ਮੌ/ਤ

ਅੱਜ ਬੱਚੇ ਨਸ਼ੇ ਵਿਚ ਮਰ ਰਹੇ ਹਨ ਪਰ ਲੋਕ ਡੇਰਿਆਂ ਵਿਚ ਭੇਜਣ ਨੂੰ ਤਿਆਰ ਨਹੀਂ। ਪਹਿਲਾਂ ਸਿੱਖਿਆ ਡੇਰਿਆਂ ਵਿਚ ਹੀ ਲਈ ਜਾਂਦੀ ਸੀ। ਇਹ ਡੇਰੇ ਹੀ ਹਨ ਜਿਨ੍ਹਾਂ ਨੇ ਪੰਜਾਬੀ ਤੇ ਸੱਭਿਅਤਾ ਨੂੰ ਸੰਭਾਲ ਕੇ ਰੱਖਿਆ। ਗੁਰਮਿਤ ਗਿਆਨ ਲੋਕਾਂ ਤੱਕ ਪਹੁੰਚਾਇਆ ਹੈ।

ਵੀਡੀਓ ਲਈ ਕਲਿੱਕ ਕਰੋ -:

“ਜਦੋਂ Shinda Grewal ਨੇ ਮਾਰਿਆ ਪਿਓ Gippy Grewal ਕੋਲ ਝੂਠ,ਸੁਣੋ ਕਿਹੜੀ ਗੱਲ ‘ਤੇ ਪੁੱਤ ਨੂੰ ਝਿੜਕਦੇ ਨੇ ਗਿੱਪੀ

The post ਦਮਦਮੀ ਟਕਸਾਲ ਦੇ ਮੁਖੀ  ਹਰਨਾਮ ਸਿੰਘ ਖਾਲਸਾ ਦਾ ਵੱਡਾ ਬਿਆਨ-‘ਹਰ ਸਿੱਖ ਨੂੰ ਜੰਮਣੇ ਚਾਹੀਦੇ 5-5 ਬੱਚੇ’ appeared first on Daily Post Punjabi.