harsimrat badal Archives - Daily Post Punjabi

‘ਬੰਦੇ ਨੂੰ ਜ਼ੁਬਾਨ ‘ਤੇ ਲਗਾਮ ਰੱਖਣੀ ਚਾਹੀਦੀ ਏ, ਜੇ ਤੁਸੀਂ…’ ਕੰਗਨਾ ਥੱਪੜ ਮਾਮਲੇ ‘ਚ ਬੋਲੇ ਹਰਸਿਮਰਤ ਬਾਦਲ
ਬੀਤੇ ਦਿਨ ਚੰਡੀਗੜ੍ਹ ਹਵਾਈ ਅੱਡੇ ‘ਤੇ ਚੰਡੀਗੜ੍ਹ ਏਅਰਪੋਰਟ ‘ਤੇ CISF ਲੇਡੀ ਕਾਂਸਟੇਬਲ ਕੁਲਵਿੰਦਰ ਕੌਰ ਵੱਲੋਂ ਭਾਜਪਾ ਸੰਸਦ ਮੈਂਬਰ ਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਥੱਪੜ ਮਾਰਨ ਦਾ ਮਾਮਲਾ ਇਸ ਵੇਲੇ ਕਾਫੀ ਭਖਿਆ ਹੋਇਆ ਹੈ। ਇਸ ਤੋਂ ਬਾਅਦ ਕੰਗਨਾ ਰਣੌਤ ਨੇ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ ਉਹ ਸੇਫ ਹੈ ਪਰ ਪੰਜਾਬ ‘ਚ ਵੱਧ ਰਿਹਾ ਅੱਤਵਾਦ ਅਤੇ ਕੱਟੜਵਾਦ ਚਿੰਤਾ ਦਾ ਵਿਸ਼ਾ ਹੈ। ਕੰਗਨਾ ਦੇ ਇਸ ਬਿਆਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੀ ਪ੍ਰਤਿਕਿਰਆ ਸਾਹਮਣੇ ਆਈ ਹੈ।

ਹਰਸਿਮਰਤ ਕੌਰ ਬਾਦਲ ਨੇ ਚੋਣ ਜਿੱਤਣ ‘ਤੇ ਵੋਟਰਾਂ ਦਾ ਧੰਨਵਾਦ ਕੀਤਾ ਤੇ ਕੰਗਨਾ ਨਾਲ ਹੋਏ ਥੱਪੜ ਕਾਂਡ ਬਾਰੇ ਉਨ੍ਹਾਂ ਦੇ ਵਿਚਾਰ ਜਾਣਨ ‘ਤੇ ਉਨ੍ਹਾਂ ਕਿਹਾ ਕਿ ਹਰੇਕ ਬੰਦੇ ਨੂੰ ਆਪਣੀ ਜ਼ੁਬਾਨ ‘ਤੇ ਲਗਾਮ ਰੱਖਣੀ ਚਾਹੀਦੀ ਏ। ਤੁਸੀਂ ਇੱਕ ਅਹੁਦੇ ‘ਤੇ ਬੈਠੇ ਹੋ ਅੱਜ ਤਾਂ ਜਦੋਂ ਅਹੁਦੇ ‘ਤੇ ਨਹੀਂ ਵੀ ਸੀ ਤਾਂ ਤੁਸੀਂ ਕੁਝ ਅਜਿਹੇ ਕਿੱਤੇ ਵਿਚ ਸੀ ਜਿਥੇ ਤੁਹਾਨੂੰ ਸੁਣਨ ਵਾਲੇ ਬਹੁਤ ਸਨ। ਜੇ ਤੁਸੀਂ ਇਸ ਅਹੁਦੇ ‘ਤੇ ਬੈਠ ਕੇ ਕੁਝ ਨਫਰਤ ਫੈਲਾਉਂਦੇ ਹੋ ਤਾਂ ਉਸ ਦਾ ਨਤੀਜਾ ਤਾਂ ਸਾਹਮਣਏ ਆਏਗਾ ਹੀ।

ਹਰਸਿਮਰਤ ਕੌਰ ਬਾਦਲ ਨੇ ਪੰਜਾਬੀਆਂ ਨੂੰ ਅੱਤਵਾਦੀ ਜਾਂ ਕੱਟੜਪੰਥੀ ਕਹਿਣ ‘ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਪੰਜਾਬੀਆਂ ਬਾਰੇ ਅਜਿਹੀਆਂ ਗੱਲਾਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਉਨ੍ਹਾਂ ਕਿਹਾ ਕਿ ਦੇਸ਼ ਭਗਤੀ ਦੇ ਜਜ਼ਬੇ ਵਿੱਚ ਪੰਜਾਬ ਸਭ ਤੋਂ ਅੱਗੇ ਹਨ ਅਤੇ ਉਹ ਸਰਹੱਦਾਂ ’ਤੇ ਦੇਸ਼ ਦੀ ਸੇਵਾ ਕਰਕੇ ਅਤੇ ਅੰਨਦਾਤਾ ਬਣ ਕੇ ਆਪਣੀ ਦੇਸ਼ ਭਗਤੀ ਨੂੰ ਪੂਰਾ ਕਰ ਰਹੇ ਹਨ। ਹਰਸਿਮਰਤ ਕੌਰ ਬਾਦਲ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਅਪੀਲ ਵੀ ਕੀਤੀ।

ਇਹ ਵੀ ਪੜ੍ਹੋ : ਕੰਗਨਾ ਥੱ/ਪੜ ਮਾਮਲਾ : ‘ਜਿੰਨੀ ਗ਼ਲਤੀ ਹੋਈ ਓਨੀ ਧਾਰਾ ਲਾ ਦਿਓ’- CISF ਪੰਜਾਬਣ ਦੇ ਹੱਕ ‘ਚ ਬੋਲੇ ਰਾਕੇਸ਼ ਟਿਕੈਤ

ਹਰਸਿਮਰਤ ਕੌਰ ਬਾਦਲ ਨੇ ਟਵੀਟ ਕੀਤਾ, “ਮੈਂ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਸ਼ਿਕਾਇਤਾਂ ਵੱਲ ਧਿਆਨ ਦੇਣ ਅਤੇ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਅਪੀਲ ਕਰਦੀ ਹਾਂ। ਕਿਸੇ ਨੂੰ ਵੀ ਪੰਜਾਬੀਆਂ ਨੂੰ ਅੱਤਵਾਦੀ ਜਾਂ ਕੱਟੜਪੰਥੀ ਕਹਿਣ ਅਤੇ ਫਿਰਕੂ ਵੰਡ ਨੂੰ ਉਤਸ਼ਾਹਿਤ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਪੰਜਾਬੀ ਸਭ ਤੋਂ ਵੱਡੇ ਦੇਸ਼ ਭਗਤ ਹਨ, ਜੋ ਸਰਹੱਦਾਂ ‘ਤੇ ਅਤੇ ਅੰਨਦਾਤਾ ਦੇ ਰੂਪ ਵਿਚ ਦੇਸ਼ ਦੀ ਸੇਵਾ ਕਰਦੇ ਹਨ। ਅਸੀਂ ਇਸ ਤੋਂ ਬਿਹਤਰ ਦੇ ਹੱਕਦਾਰ ਹਾਂ।”

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ‘ਬੰਦੇ ਨੂੰ ਜ਼ੁਬਾਨ ‘ਤੇ ਲਗਾਮ ਰੱਖਣੀ ਚਾਹੀਦੀ ਏ, ਜੇ ਤੁਸੀਂ…’ ਕੰਗਨਾ ਥੱਪੜ ਮਾਮਲੇ ‘ਚ ਬੋਲੇ ਹਰਸਿਮਰਤ ਬਾਦਲ appeared first on Daily Post Punjabi.

ਪੰਜਾਬ ਦੇ 11 ਨਵੇਂ MP ਕਰੋੜਪਤੀ, ਹਰਸਿਮਰਤ ਬਾਦਲ ਸਭ ਤੋਂ ਅਮੀਰ, ਅੰਮ੍ਰਿ/ਤਪਾ/ਲ ਦੀ ਜਾਇਦਾਦ 1000 ਰੁ.
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਹਰਸਿਮਰਤ ਕੌਰ ਪੰਜਾਬ ਦੇ 13 ਲੋਕ ਸਭਾ ਸੰਸਦ ਮੈਂਬਰਾਂ ਵਿੱਚੋਂ ਸਭ ਤੋਂ ਅਮੀਰ ਹੈ। ਬਠਿੰਡਾ ਤੋਂ ਲੋਕ ਸਭਾ ਚੋਣਾਂ ਵਿੱਚ ਹਰਸਿਮਰਤ ਚੌਥੀ ਵਾਰ ਜੇਤੂ ਰਹੀ ਹੈ। ਅਕਾਲੀ ਦਲ ਪੂਰੇ ਸੂਬੇ ਵਿੱਚ ਸਿਰਫ਼ ਇੱਕ ਸੀਟ ਜਿੱਤ ਸਕਿਆ ਹੈ। ਇੱਥੋਂ ਤੱਕ ਕਿ ਬਾਦਲ ਆਪਣੇ ਗੜ੍ਹ ਫ਼ਿਰੋਜ਼ਪੁਰ ਵਿੱਚ ਵੀ ਹਾਰ ਗਏ। ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਨੇ ਆਪਣੇ ਪਰਿਵਾਰ ਦੀ ਇੱਜ਼ਤ ਬਚਾਈ।

ਸੂਬੇ ਵਿੱਚ ਇਸ ਵਾਰ ਦੋ ਆਜ਼ਾਦ ਉਮੀਦਵਾਰ ਵੀ ਪਹਿਲੀ ਵਾਰ ਸੰਸਦ ਵਿੱਚ ਦਾਖ਼ਲ ਹੋਣ ਜਾ ਰਹੇ ਹਨ। ਖਡੂਰ ਸਾਹਿਬ ਤੋਂ ਆਜ਼ਾਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਇਸ ਸਮੇਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। ਪੰਜਾਬ ਤੋਂ ਤਿੰਨ ਡਾਕਟਰ ਸੰਸਦ ਮੈਂਬਰ ਪਹੁੰਚਣਗੇ। ਇਨ੍ਹਾਂ ਵਿੱਚ ਫਤਿਹਗੜ੍ਹ ਸਾਹਿਬ ਤੋਂ ਡਾ. ਅਮਰ ਸਿੰਘ, ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ ਅਤੇ ਹੁਸ਼ਿਆਰਪੁਰ ਤੋਂ ਡਾ. ਰਾਜਕੁਮਾਰ ਚੱਬੇਵਾਲ ਦੇ ਨਾਂਅ ਸ਼ਾਮਲ ਹਨ। ਇਨ੍ਹਾਂ ਸੰਸਦ ਮੈਂਬਰਾਂ ਨੇ ਐਮਬੀਬੀਐਸ ਅਤੇ ਐਮਡੀ ਦੀਆਂ ਡਿਗਰੀਆਂ ਲੈ ਕੇ ਲੋਕਾਂ ਦੀ ਸੇਵਾ ਕਰਨੀ ਲਾਹੇਵੰਦ ਸਮਝੀ। ਖਾਸ ਤੌਰ ‘ਤੇ ਜੇ ਡਾ. ਧਰਮਵੀਰ ਗਾਂਧੀ ਦੀ ਗੱਲ ਕਰੀਏ ਤਾਂ ਉਹ ਪਟਿਆਲਾ ਦਾ ਜਾਣਿਆ-ਪਛਾਣਿਆ ਚਿਹਰਾ ਹਨ। ਰਾਜਨੀਤੀ ਤੋਂ ਇਲਾਵਾ ਪਟਿਆਲਾ ਦੇ ਲੋਕ ਉਨ੍ਹਾਂ ਨੂੰ ਹਾਰਟ ਸਰਜਨ ਵਜੋਂ ਵੀ ਚੰਗੀ ਤਰ੍ਹਾਂ ਜਾਣਦੇ ਹਨ। ਉਹ ਆਰਥਿਕ ਤੌਰ ‘ਤੇ ਕਮਜ਼ੋਰ ਮਰੀਜ਼ਾਂ ਨੂੰ ਹਰ ਸੰਭਵ ਮਦਦ ਦੇ ਕੇ ਇਲਾਜ ਕਰਦੇ ਹਨ।

ਜਾਣੋ ਪੰਜਾਬ ਦੇ 13 ਸੰਸਦ ਮੈਂਬਰਾਂ ਬਾਰੇ

ਜਲੰਧਰ ਤੋਂ MP ਚਰਨਜੀਤ ਸਿੰਘ ਚੰਨੀ ਦੀ ਕੁੱਲ ਜਾਇਦਾਦ

– ਚਲ-ਅਚਲ ਜਾਇਦਾਦ 9.45 ਕਰੋੜ

– ਸਿੱਖਿਆ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ PhD

– ਪੇਸ਼ਾ: ਬਿਜਨੈੱਸਮੈਨ

– 2002 ‘ਚ ਖਰੜ ਕੌਂਸਲ ਦੇ ਚੇਅਰਮੈਨ ਬਣੇ

– 2007 ‘ਚ ਚੋਣਾਂ ਜਿੱਤ ਕੇ ਵਿਧਾਨ ਸਭਾ ਪਹੁੰਚੇ

– ਅਮਰਿੰਦਰ ਸਿੰਘ ਦੇ ਅਸਤੀਫੇ ਮਗਰੋਂ ਬਣੇ 111 ਦਿਨਾਂ ਦੇ CM

ਸੰਗਰੂਰ ਤੋਂ MP ਗੁਰਮੀਤ ਸਿੰਘ ਮੀਤ ਹੇਅਰ ਦੀ ਕੁੱਲ ਜਾਇਦਾਦ

– ਚਲ-ਅਚਲ ਜਾਇਦਾਦ : 44.06 ਲੱਖ

– ਸਿੱਖਿਆ: ਬੀ.ਟੈੱਕ

– ਪੇਸ਼ਾ: ਰਾਜਨੇਤਾ

– 2 ਵਾਰ ਬਰਨਾਲਾ ਤੋਂ ਰਹਿ ਚੁੱਕੇ ਵਿਧਾਇਕ

– 2017 ‘ਚ ਪਹਿਲੀ ਵਾਰ AAP ਦੀ ਟਿਕਟ ‘ਤੇ ਬਣੇ MLA

ਡਾ. ਰਾਜ ਕੁਮਾਰ ਚੱਬੇਵਾਲ

ਕਾਂਗਰਸ ਦੀ ਵਿਧਾਇਕੀ ਛੱਡੀ,ਹੁਸ਼ਿਆਰਪੁਰ ਤੋਂ ‘ਆਪ’ ਦੇ ਸਾਂਸਦ ਬਣੇ

ਉਮਰ- 52 ਸਾਲ

ਸਿੱਖਿਆ-ਐੱਮ.ਡੀ (ਰੇਡੀਓ ਡਾਇਗਨੋਸਿਸ)

ਚਲ-ਅਚਲ ਸੰਪੱਤੀ -20.72 ਕਰੌੜ ਰੁਪਏ

ਮਲਵਿੰਦਰ ਸਿੰਘ ਕੰਗ

ਅਨੰਦਪੁਰ ਸਾਹਿਬ ਤੋਂ ਸੰਸਦ ‘ਚ ਪਹੁੰਚੇ

ਉਮਰ- 45 ਸਾਲ

ਸਿੱਖਿਆ- ਐੱਮ.ਏ ਹਿਸਟਰੀ

ਪੇਸ਼ਾ- ਵਕੀਲ

ਚਲ ਅਚਲ ਸੰਪੱਤੀ – 4.39 ਕਰੋੜ

ਹਰਸਿਮਰਤ ਕੌਰ ਬਾਦਲ

ਚੌਥੀ ਵਾਰ ਬਠਿੰਡਾ ਤੋਂ ਸਾਂਸਦ ਬਣੇ

ਸਿੱਖਿਆ-1987 ਵਿੱਚ ਸਾਊਥ ਦਿੱਲੀ ਤੋਂ ਟੈਕਸਟਾਈਲ ਡਿਜ਼ਾਈਨਿੰਗ ‘ਚ ਡਿਪਲੋਮਾ

ਉਮਰ-52 ਸਾਲ

ਪੇਸ਼ਾ ਰਾਜਨੀਤੀ

ਚਲ-ਅਚਲ ਸੰਪੱਤੀ – 217 ਕਰੋੜ ਰੁਪਏ

ਅਮਰ ਸਿੰਘ

ਦੂਸਰੀ ਵਾਰ ਲਗਾਤਾਰ ਫਤਿਹਗੜ੍ਹ ਸਾਹਿਬ ਤੋਂ ਜਿੱਤੇ

ਉਮਰ- 65 ਸਾਲ

ਪੇਸ਼ਾ- ਸਾਬਕਾ ਆਈ.ਏ.ਐੱਸ

ਚਲ ਅਚਲ ਸੰਪੱਤੀ- 3.28 ਕਰੋੜ

ਡਾ. ਧਰਮਵੀਰ ਗਾਂਧੀ ਪਟਿਆਲਾ ‘ਚ ਪਰਨੀਤ ਕੌਰ ਨੂੰ ਹਰਾ ਕੇ ਸੰਸਦ ‘ਚ ਪਹੁੰਚੇ

ਸਿੱਖਿਆ- ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੋਂ ਐੱਮ.ਡੀ ਕੀਤੀ

ਉਮਰ-73 ਸਾਲ

ਪੇਸ਼ਾ-ਡਾਕਟਰ

ਚਲ-ਅਚਲ ਸੰਪੱਤੀ-8.53 ਕਰੋੜ

ਲੁਧਿਆਣਾ ਤੋਂ MP ਰਾਜਾ ਵੜਿੰਗ ਦੀ ਕੁੱਲ ਜਾਇਦਾਦ

– ਬਿੱਟੂ ਨੂੰ ਹਰਾਉਣ ਲਈ ਕਾਂਗਰਸ ਨੇ ਲੁਧਿਆਣਾ ਤੋਂ ਉਤਾਰੇ

– ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਰਾਜਾ ਵੜਿੰਗ

– ਸਿੱਖਿਆ: ਪੰਜਾਬ ਬੋਰਡ ਤੋਂ 10ਵੀਂ ਪਾਸ

– ਪੇਸ਼ਾ: ਬਿਜਨੈੱਸਮੈਨ ਅਤੇ ਖੇਤੀਬਾੜੀ

– ਚਲ-ਅਚਲ ਜਾਇਦਾਦ 15.11 ਕਰੋੜ

– 2014-18 ਤੱਕ ਇੰਡੀਅਨ ਯੂਥ ਕਾਂਗਰਸ ਦੇ ਰਹੇ ਪ੍ਰਧਾਨ

– 2012-22 ਤੱਕ ਗਿੱਦੜਬਾਹਾ ਸੀਟ ਤੋਂ 3 ਵਾਰ ਚੁਣੇ ਗਏ ਵਿਧਾਇਕ

ਪੰਜਾਬ ‘ਚ ਸਭ ਤੋਂ ਵੱਧ ਵੋਟਾਂ ਨਾਲ ਜਿੱਤਿਆ ਅੰ.ਮ੍ਰਿਤ.ਪਾਲ ਸਿੰਘ

* ਚਲ-ਅਚਲ ਜਾਇਦਾਦ : ਸਿਰਫ 1000 ਰੁਪਏ

* ਜੇਲ੍ਹ ‘ਚ ਬੈਠੇ ਬਣੇ ਸਾਂਸਦ

* ਸਿੱਖਿਆ : ਪੰਜਾਬ ਬੋਰਡ ਤੋਂ 10ਵੀਂ ਪਾਸ

* ਪੇਸ਼ਾ : ਮਾਤਾ ਪਿਤਾ ‘ਤੇ ਨਿਰਭਰ

* 2012 ਤੋਂ 2022 ਤੱਕ ਵਿਦੇਸ਼ ‘ਚ ਰਹੇ

* ਵਿਦੇਸ਼ ਤੋਂ ਪੰਜਾਬ ਆ ਕੇ ਬਣੇ ‘ਵਾਰਿਸ ਪੰਜਾਬ ਦੇ ਮੁਖੀ”

ਇਹ ਵੀ ਪੜ੍ਹੋ : ‘ਬਿੱਟੂ ਕਾਂਗਰਸ ‘ਚ ਹੁੰਦਾ ਤਾਂ ਚੌਥੀ ਵਾਰ MP ਬਣਦਾ…’- ਜਿੱਤ ਮਗਰੋਂ ਬੋਲੇ ਰਾਜਾ ਵੜਿੰਗ

ਸ਼ੇਰ ਸਿੰਘ ਘੁਬਾਇਆ

ਸਿੱਖਿਆ -ਦੱਸਵੀਂ ਪਾਸ

ਉਮਰ- 56 ਸਾਲ

ਪੇਸ਼ਾ- ਖੇਤੀਬਾੜੀ

ਚਲ-ਅਚਲ ਸੰਪੱਤੀ- 8.58 ਕਰੋੜ

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਪੰਜਾਬ ਦੇ 11 ਨਵੇਂ MP ਕਰੋੜਪਤੀ, ਹਰਸਿਮਰਤ ਬਾਦਲ ਸਭ ਤੋਂ ਅਮੀਰ, ਅੰਮ੍ਰਿ/ਤਪਾ/ਲ ਦੀ ਜਾਇਦਾਦ 1000 ਰੁ. appeared first on Daily Post Punjabi.

ਹਰਸਿਮਰਤ ਬਾਦਲ ਨੇ ਲੋਕ ਸਭਾ ‘ਚ ਚੁੱਕਿਆ ਕਿਸਾਨੀ ਮੁੱਦਾ, ਬੋਲੇ- ‘ਪੰਜਾਬ ਦੇ ਕਿਸਾਨਾਂ ਨਾਲ ਵਿਤਕਰਾ ਕਿਉਂ’
ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਵਿੱਚ ਕਿਸਾਨੀ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਪਿਛਲੇ ਕਿਸਾਨੀ ਅੰਦੋਲਨ ਦੌਰਾਨ 850 ਕਿਸਾਨ ਸ਼ਹੀਦ ਹੋ ਗਏ। ਉਸ ਵੇਲੇ ਕਿਸਾਨਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ MSP ਦੀ ਕਾਨੂੰਨੀ ਗਾਰੰਟੀ ਲਈ ਕਮੇਟੀ ਬਣਾਈ ਜਾਏੇਗੀ। ਦੋ ਸਾਲ ਨਿਕਲ ਗਏੇ ਪਰ ਅੱਜ ਤੱਕ ਕਮੇਟੀ ਨਹੀਂ ਬਣੀ। ਕਣਕ ਸਣੇ ਸਾਰੀਆਂ ਫਸਲਾਂ ਦੀ ਕਟਾਈ-ਬਿਜਾਈ, ਯੂਰੀਆ, ਖਾਦਾਂ ਆਦਿ ਦੀ ਲਾਗਤ 80 ਫੀਸਦੀ ਵੱਧ ਚੁੱਕੀ ਹੈ ਪਰ ਹਕੀਕਤ ਇਹ ਹੈ ਕਿ ਆਊਟਪੁਟ MSP ਕਿਸਾਨਾਂ ਨੂੰ ਜੇਬ ਤੋਂ ਭਰਨਾ ਪੈਂਦਾ ਹੈ।

ਹਰਸਿਮਰਤ ਬਾਦਲ ਨੇ ਕਿਹਾ ਕਿ ਜਦੋਂ ਕਿਸਾਨ ਕੋਲ ਕੋਈ ਮੌਕਾ ਹੁੰਦਾ ਹੈ ਕਿ ਉਹ ਦੋ ਪੈਸੇ ਕਮਾ ਲਵੇ, ਜਿਵੇਂ ਯੂਕਰੇਨ ਜੰਗ ਵਿੱਚ ਕਣਕ ਦੇ ਰੇਟ ਵਧੇ ਸਨ ਤਾਂ ਸਰਕਾਰ ਨੇ ਬਰਾਮਦ ਹੀ ਬੰਦ ਕਰ ਦਿੱਤੀ ਕਿ ਕਿਸਾਨ ਦੀ ਜੇਬ ਵਿੱਚ ਕੁਝ ਨਾ ਆਏ। ਬੇਨਤੀ ਕਰਦੀ ਹਾਂ ਜੋ ਸਕੀਮਾਂ ਚਲਾਉਂਦੇ ਹੋ ਉਹ ਬਹੁਤ ਵਧੀਆ ਹਨ, 6000 ਰੁਪਏ ਵਾਲੀ ਸਕੀਮ ਚਲਾਈ, ਕਿਸਾਨ ਸਨਮਾਨ ਨਿਧੀ ਸਕੀਮ, ਇਹ ਬਹੁਤ ਚੰਗੀ ਗੱਲ ਹੈ। 2021 ਵਿੱਚ ਇਸ ਦਾ ਫਾਇਦਾ 10 ਕਰੋੜ 90 ਲੱਖ ਕਿਸਾਨਾਂ ਨੂੰ ਮਿਲਦਾ ਸੀ ਫਿਰ 2023-24 ਵਿੱਚ ਇਸ ਦਾ ਫਾਇਦਾ 8 ਕਰੋੜ ਕਿਸਾਨਾਂ ਨੂੰ ਮਿਲਦਾ ਹੈ। ਇਸ ਨੂੰ ਕਟਾ ਕਿਉਂ ਦਿੱਤਾ ਗਿਆ, ਕਿਸਾਨਾਂ ਦੀ ਆਮਦਨ ਵਧੀ ਤਾਂ ਹੈ ਨਹੀਂ।

ਇਹ ਵੀ ਪੜ੍ਹੋ : ਚੰਡੀਗੜ੍ਹ ਤੋਂ ਦਿੱਲੀ ਜਾਣ ਲਈ ਅਪਣਾਓ ਇਹ ਰੂਟ, ਕਿਸਾਨਾਂ ਦਾ ਕੂਚ ਕਰਕੇ ਨਵੀਂ ਐਡਵਾਇਜ਼ਰੀ ਜਾਰੀ

ਸੰਸਦ ਮੈਂਬਰ ਨੇ ਕਿਹਾ ਕਿ ਪੰਜਾਬ ਦੀ ਕਿਸਾਨ ਡੇਢ ਫੀਸਦੀ ਹਿੰਦੁਸਤਾਨ ਦੀ ਜ਼ਮੀਨ ਤੋਂ 30 ਫੀਸਦੀ ਅੰਨ ਦਾ ਯੋਗਦਾਨ ਪਾਉਂਦੇ ਹਨ, ਜਿਸ ਨਾਲ 80 ਕਰੋੜ ਲੋਕਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ। ਇਸ ਵਵਿੱਚ ਸਭ ਤੋਂ ਵੱਡਾ ਪੰਜਾਬ ਦਾ ਯੋਗਦਾਨ ਰਿਹਾ ਹੈ ਪਰ ਕਿਸਾਨ ਨਿਧੀ ਸਨਮਾਨ ਵਿੱਚ ਕਿਸਾਨਾਂ ਦਾ ਲਾਭ 26 ਫੀਸਦੀ ਲਾਭ ਕਿਉਂ ਘਟਾਇਆ ਗਿਆ। ਪੰਜਾਬ ਦੇ ਕਿਸਾਨਾਂ ਨਾਲ ਇਹ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਦੇਸ਼ ਨੂੰ ਖੁਸ਼ਹਾਲ ਕਰਨ ਵਾਸਤੇ ਆਪਣਾ ਪਾਣੀ ਗੁਆਏ, ਖੂਨ-ਪਸੀਨਾ ਵਹਾਇਆ। ਪਰ ਇਸ ਦਾ ਪਤਾ ਨਹੀਂ ਲੱਗਦਾ ਕਿ ਫਸਲ ਬੀਮਾ ਯੋਜਨਾ ਵਿੱਚ ਬੀਮਾ ਕੰਪਨੀਆਂ ਨੇ ਕਿਵੇਂ 57000 ਕਰੋੜ ਰੁਪਏ ਕਮਾ ਲਏ ਹਨ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post ਹਰਸਿਮਰਤ ਬਾਦਲ ਨੇ ਲੋਕ ਸਭਾ ‘ਚ ਚੁੱਕਿਆ ਕਿਸਾਨੀ ਮੁੱਦਾ, ਬੋਲੇ- ‘ਪੰਜਾਬ ਦੇ ਕਿਸਾਨਾਂ ਨਾਲ ਵਿਤਕਰਾ ਕਿਉਂ’ appeared first on Daily Post Punjabi.

ਕੈਨੇਡੀਅਨ-ਪੰਜਾਬੀ ਸਿੰਗਰ ਸ਼ੁਭ ਦੇ ਹੱਕ ‘ਚ ਉਤਰੇ ਹਰਸਿਮਰਤ ਬਾਦਲ, ਬੋਲੇ- ‘ਅਸੀਂ ਤੁਹਾਡੇ ਨਾਲ ਹਾਂ’
ਪੰਜਾਬ ਦੇ ਮਸ਼ਹੂਰ ਗਾਇਕ ਸ਼ੁਭਨੀਤ ਸਿੰਘ ਨੂੰ ਲੈ ਕੇ ਚੱਲ ਰਹੇ ਵਿਵਾਦ ‘ਚ ਹੁਣ ਪੰਜਾਬ ਦੇ ਸਾਬਕਾ ਮੰਤਰੀ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਵੀ ਉਸ ਦੇ ਹੱਕ ‘ਚ ਉਤਰੇ ਹਨ

ਐਕਸ ‘ਤੇ ਪੋਸਟ ਕਰਕੇ ਆਪਣਾ ਸਮਰਥਨ ਪ੍ਰਗਟ ਕੀਤਾ ਹੈ ਅਤੇ ਕਿਹਾ ਹੈ ਕਿ ਅਸੀਂ ਤੁਹਾਡੇ ਨਾਲ ਹਾਂ। ਤੁਹਾਨੂੰ ਦੱਸ ਦੇਈਏ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਭਾਰਤ ‘ਤੇ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਨੇ ਬਿਨਾਂ ਕਿਸੇ ਸਬੂਤ ਦੇ ਇਹ ਬਿਆਨ ਦਿੱਤਾ ਹੈ, ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਰਿਸ਼ਤੇ ਵਿਗੜਦੇ ਜਾ ਰਹੇ ਹਨ। ਇਸ ਦੌਰਾਨ ਮਸ਼ਹੂਰ ਪੰਜਾਬੀ ਗਾਇਕ ਸ਼ੁਭਨੀਤ ਸਿੰਘ ਦੇ ਭਾਰਤ ਵਿੱਚ ਕਈ ਪ੍ਰੋਗਰਾਮਾਂ ‘ਤੇ ਪਾਬੰਦੀ ਵੀ ਲਗਾ ਦਿੱਤੀ ਗਈ ਸੀ। ਇਸ ਦੇ ਨਾਲ ਹੀ ਬੋਟ ਕੰਪਨੀ ਨੇ ਉਸ ਤੋਂ ਆਪਣੀ ਸਪਾਂਸਰਸ਼ਿਪ ਵੀ ਵਾਪਸ ਲੈ ਲਈ ਸੀ।

ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸ਼ੁਭ ਦੇ ਸਮਰਥਨ ‘ਚ ਸਾਹਮਣੇ ਆਏ ਸਨ, ਜਦਕਿ ਹੁਣ ਹਰਸਿਮਰਤ ਕੌਰ ਨੇ ਵੀ ਉਨ੍ਹਾਂ ਦਾ ਸਮਰਥਨ ਕੀਤਾ ਹੈ। ਹਰਸਿਮਰਤ ਕੌਰ ਨੇ ਇੰਸਟਾਗ੍ਰਾਮ ‘ਤੇ ਪੋਸਟ ਕਰਦੇ ਹੋਏ ਲਿਖਿਆ ਕਿ ਗਾਇਕ ਸ਼ੁਭ, ਅਸੀਂ ਤੁਹਾਡੇ ਨਾਲ ਖੜ੍ਹੇ ਹਾਂ।

ਉਨ੍ਹਾਂ ਕਿਹਾ ਕਿ ਤੁਹਾਨੂੰ ਆਪਣੀ ਦੇਸ਼ ਭਗਤੀ ਸਾਬਤ ਕਰਨ ਦੀ ਲੋੜ ਨਹੀਂ ਕਿਉਂਕਿ ਤੁਸੀਂ ਪੰਜਾਬ ਅਤੇ ਭਾਰਤ ਦੇ ਮਾਣਮੱਤੇ ਪੁੱਤਰ ਹੋ। ਉਨ੍ਹਾਂ ਨੇ ਅਕਾਲੀ ਦਲ ਦੀ ਤਰਫੋਂ ਦੇਸ਼ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਰੇ ਸ਼ੁਭ ਅਤੇ ਪੰਜਾਬ ਲਈ ਬੋਲਣ ਵਾਲੇ ਹੋਰਨਾਂ ਨੂੰ ਦੇਸ਼ ਧ੍ਰੋਹੀ ਕਰਾਰ ਦੇਣ ਦੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਨਾ ਬਣੋ।

ਇਹ ਵੀ ਪੜ੍ਹੋ : SBI ਤੇ BOB ਬੈਂਕ ਗਾਹਕਾਂ ਲਈ ਅਹਿਮ ਖਬਰ, 30 ਸਤੰਬਰ ਤੱਕ ਨਿਪਟਾ ਲਓ ਇਹ ਕੰਮ, RBI ਦਾ ਸਖਤ ਨਿਰਦੇਸ਼

ਦੱਸ ਦੇਈਏ ਕਿ ਕੈਨੇਡੀਅਨ-ਪੰਜਾਬੀ ਗਾਇਕ ਸ਼ੁਭ ਨੇ ਸੋਸ਼ਲ ਮੀਡੀਆ ‘ਤੇ ਭਾਰਤ ਦਾ ਗਲਤ ਨਕਸ਼ਾ ਪੋਸਟ ਕੀਤਾ ਸੀ। ਉਦੋਂ ਤੋਂ ਹੀ ਭਾਰਤ ਵਿੱਚ ਉਸ ਦਾ ਸਖ਼ਤ ਵਿਰੋਧ ਹੋ ਰਿਹਾ ਸੀ। ਮੁੰਬਈ ਵਿੱਚ ਉਨ੍ਹਾਂ ਦਾ ਪ੍ਰੋਗਰਾਮ ਵੀ ਰੱਦ ਕਰ ਦਿੱਤਾ ਗਿਆ ਸੀ।

ਵੀਡੀਓ ਲਈ ਕਲਿੱਕ ਕਰੋ -:

ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish

The post ਕੈਨੇਡੀਅਨ-ਪੰਜਾਬੀ ਸਿੰਗਰ ਸ਼ੁਭ ਦੇ ਹੱਕ ‘ਚ ਉਤਰੇ ਹਰਸਿਮਰਤ ਬਾਦਲ, ਬੋਲੇ- ‘ਅਸੀਂ ਤੁਹਾਡੇ ਨਾਲ ਹਾਂ’ appeared first on Daily Post Punjabi.

ਸੁਖਬੀਰ ਬਾਦਲ ਨੇ ਹਰਸਿਮਰਤ ਬਾਦਲ ਨੂੰ ਦਿੱਤੀ ਜਨਮ ਦਿਨ ਦੀ ਵਧਾਈ, ਕਿਹਾ- ‘ਤੁਹਾਡਾ ਧੰਨਵਾਦ ਕਰਨ ਲਈ ਸ਼ਬਦ ਨਹੀਂ’
ਅੱਜ ਸੰਸਦ ਮੈਂਬਰ ਹਰਸਿਮਰਤ ਬਾਦਲ ਦਾ ਜਨਮ ਦਿਨ ਹੈ। ਇਸ ਮੌਕੇ ਹਰਸਿਮਰਤ ਬਾਦਲ ਨੂੰ ਉਨ੍ਹਾਂ ਦੇ ਪਤੀ ਸੁਖਬੀਰ ਬਾਦਲ ਨੇ ਟਵੀਟ ਕਰਕੇ ਜਨਮ ਦਿਨ ਦੀ ਵਧਾਈ ਦਿੱਤੀ ਹੈ । ਸੁਖਬੀਰ ਬਾਦਲ ਨੇ ਟਵੀਟ ਵਿੱਚ ਕੁਝ ਖਾਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

Sukhbir badal wishes birthday

ਸੁਖਬੀਰ ਬਾਦਲ ਨੇ ਟਵੀਟ ਕਰਦਿਆਂ ਲਿਖਿਆ, “ਜਨਮ ਦਿਨ ਮੁਬਾਰਕ ਹਰਸਿਮਰਤ ! ਤੁਸੀਂ ਸਾਡੇ ਲਈ ਜੋ ਕੁਝ ਕਰਦੇ ਹੋ, ਉਸ ਲਈ ਤੁਹਾਡਾ ਧੰਨਵਾਦ ਕਰਨ ਲਈ ਸ਼ਬਦ ਨਹੀਂ ਹਨ । ਤੁਸੀਂ ਸਾਡੇ ਸਾਰਿਆਂ ਦੇ ਜੀਵਨ ਵਿੱਚ ਇੱਕ ਬਰਕਤ ਹੋ। ਅਰਦਾਸ ਕਰਦੇ ਹਾਂ ਕਿ ਗੁਰੂ ਸਾਹਿਬ ਤੁਹਾਨੂੰ ਹਮੇਸ਼ਾ ਆਪਣੇ ਨੇੜੇ ਰੱਖਣ ਤੇ ਜੀਵਨ ਭਰ ਮਾਰਗ ਦਰਸ਼ਨ ਕਰਨ।”

ਇਹ ਵੀ ਪੜ੍ਹੋ: ਰਾਸ਼ਟਰਪਤੀ ਬਣਨ ਮਗਰੋਂ ਦ੍ਰੋਪਦੀ ਮੁਰਮੂ ਦਾ ਪਹਿਲਾ ਟਵੀਟ, ਦੇਖੋ ਕੀ ਕਿਹਾ

ਦੱਸ ਦੇਈਏ ਪਿਛਲੇ ਸਾਲ ਵੀ ਸੁਖਬੀਰ ਬਾਦਲ ਨੇ ਹਰਸਿਮਰਤ ਬਾਦਲ ਨੂੰ ਕੁਝ ਇਸ ਤਰ੍ਹਾਂ ਹੀ ਜਨਮ ਦਿਨ ਦੀ ਵਧਾਈ ਦਿੱਤੀ ਸੀ । ਸੁਖਬੀਰ ਬਾਦਲ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਸੀ ਕਿ ਜੀਵਨ-ਸਾਥੀ, ਖ਼ੂਬਸੂਰਤ ਸ਼ਬਦ ਦੇ ਨਾਲ ਇੱਕ ਅਹਿਸਾਸ ਹੈ। ਮੇਰੀ ਜ਼ਿੰਦਗੀ ਵਿੱਚ ਜੀਵਨ-ਸਾਥੀ ਦੇ ਰੂਪ ਵਿੱਚ ਮੈਨੂੰ ਹਰਸਿਮਰਤ ਦਾ ਸਾਥ ਨਸੀਬ ਹੋਇਆ ਹੈ ।

ਵੀਡੀਓ ਲਈ ਕਲਿੱਕ ਕਰੋ -:

“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “

The post ਸੁਖਬੀਰ ਬਾਦਲ ਨੇ ਹਰਸਿਮਰਤ ਬਾਦਲ ਨੂੰ ਦਿੱਤੀ ਜਨਮ ਦਿਨ ਦੀ ਵਧਾਈ, ਕਿਹਾ- ‘ਤੁਹਾਡਾ ਧੰਨਵਾਦ ਕਰਨ ਲਈ ਸ਼ਬਦ ਨਹੀਂ’ appeared first on Daily Post Punjabi.

ਸੰਗਰੂਰ ਚੋਣਾਂ ਨੂੰ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹਰਸਿਮਰਤ ਬਾਦਲ, ਲੋਕਾਂ ਨੂੰ ਕੀਤੀ ਇਹ ਖਾਸ ਅਪੀਲ
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀਰਵਾਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ । ਜਿੱਥੇ ਉਨ੍ਹਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ । ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਸਿਮਰਤ ਬਾਦਲ ਨੇ ਕਿਹਾ ਕਿ ਅੱਜ ਸੰਗਰੂਰ ਹਲਕੇ ਵਿੱਚ ਜ਼ਿਮਨੀ ਚੋਣ ਹੋ ਰਹੀ ਹੈ । ਇਸ ਮੌਕੇ ਹਰਸਿਮਰਤ ਨੇ ਸੰਗਰੂਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੌਮੀ ਇਨਸਾਫ਼ ਲਈ ਬੀਬੀ ਕਮਲਦੀਪ ਕੌਰ ਦਾ ਸਾਥ ਦੇਣ । ਇਸ ਸੂਬੇ ਨੇ ਹਮੇਸ਼ਾ ਹੀ ਸ਼ਹੀਦਾਂ ਦਾ ਬਹੁਤ ਸਤਿਕਾਰ ਕੀਤਾ ਹੈ। ਸਾਡੀ ਸ਼ਾਨ ਸਾਡੇ ਸ਼ਹੀਦ ਹਨ।

Harsimrat badal pay obeisance

ਉਨ੍ਹਾਂ ਕਿਹਾ ਕਿ ਬਹੁਤ ਸਾਰੇ ਜ਼ਿੰਦਾ ਸ਼ਹੀਦ ਜੋ 30-30 ਸਾਲ ਤੋਂ ਜੇਲ੍ਹਾਂ ਵਿੱਚ ਹਨ ਤੇ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ, ਉਨ੍ਹਾਂ ਲਈ ਬੀਬੀ ਕਮਲਦੀਪ ਕੌਰ ਦਾ ਸਾਥ ਜ਼ਰੂਰ ਦਿਓ। ਬੀਬੀ ਕਮਲਜੀਤ ਕੌਰ ਰਾਜੋਆਣਾ ਉਨ੍ਹਾਂ ਬੰਦੀ ਸਿੰਘਾਂ ਦੀ ਹੀ ਲੜਾਈ ਲੜ ਰਹੇ ਹਨ, ਜੋ ਜੇਲ੍ਹਾਂ ਵਿੱਚ ਨਰਕ ਭਰੀ ਜ਼ਿੰਦਗੀ ਜੀਅ ਰਹੇ ਹਨ। ਇਹ ਬੰਦੀ ਸਿੰਘ ਕੌਮ ਖਾਤਰ ਆਪਣੇ ਪਰਿਵਾਰ, ਖੁਸ਼ੀਆਂ ਤੇ ਸੁਪਨੇ ਤਿਆਗ ਕੇ ਜੇਲ੍ਹਾਂ ਵਿੱਚ ਸੜ੍ਹ ਰਹੇ ਹਨ।

ਇਹ ਵੀ ਪੜ੍ਹੋ: ਲੇਹ-ਲੱਦਾਖ ‘ਚ ਦੇਸ਼ ਦੀ ਰਾਖੀ ਕਰਦਾ ਪਿੰਡ ਸਲੌਦੀ ਦਾ ਨੌਜਵਾਨ ਹੋਇਆ ਸ਼ਹੀਦ

ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਕੱਲ੍ਹ ਇੱਕ ਇਤਿਹਾਸ ਲਿਖਿਆ ਜਾਵੇਗਾ ਕਿ ਬੀਬੀ ਕਮਲਦੀਪ ਕੌਰ ਜੋ ਇਨ੍ਹਾਂ ਸ਼ਹੀਦਾਂ ਦੇ ਇਨਸਾਫ਼ ਲਈ ਅੱਗੇ ਅੱਗੇ ਆਏ ਹਨ, ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਕੋਈ ਸਿਆਸਤ ਵਿੱਚ ਨਹੀਂ ਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਕਰ ਕੇ ‘ਪੰਥ ਜੀਵੇ ਮੈਂ ਮਰਾਂ’ ਵਾਲੀ ਸੋਚ ਲੈ ਕੇ ਆਏ ਹਨ ।

Harsimrat badal pay obeisance

ਉਨ੍ਹਾਂ ਕਿਹਾ ਕਿ ਮੈਂ ਸੰਗਰੂਰ ਵਾਸੀਆਂ ਨੂੰ ਅਪੀਲ ਕਰਦੀ ਹਾਂ ਕਿ ਇਹ ਫੈਸਲਾ ਉਨ੍ਹਾਂ ਦੇ ਹੱਥ ਵਿੱਚ ਹੈ ਕਿ ਉਨ੍ਹਾਂ ਨੇ ਇਨਸਾਫ ਦੇ ਨਾਲ ਖੜ੍ਹਨਾ ਹੈ ਜਾਂ ਜਿਨ੍ਹਾਂ ਨੇ ਬੇਇਨਸਾਫੀ ਕੀਤੀ, ਉਨ੍ਹਾਂ ਦੇ ਨਾਲ ਖੜ੍ਹਨਾ ਹੈ। ਇਹ ਇਤਿਹਾਸ ਕੱਲ੍ਹ ਲਿਖਿਆ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “

The post ਸੰਗਰੂਰ ਚੋਣਾਂ ਨੂੰ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹਰਸਿਮਰਤ ਬਾਦਲ, ਲੋਕਾਂ ਨੂੰ ਕੀਤੀ ਇਹ ਖਾਸ ਅਪੀਲ appeared first on Daily Post Punjabi.